ਇੰਟਰਨੈਸ਼ਨਲ- 2 ਲੱਖ ਭਾਰਤੀ ਵਿਦਿਆਰਥੀਆਂ 'ਤੇ ਕੈਨੇਡਾ ਦੀ 20 ਫ਼ੀਸਦੀ ਅਰਥ-ਵਿਵਸਥਾ ਟਿੱਕੀ ਹੋਈ ਹੈ, ਜੋ ਕਿ ਹਰ ਸਾਲ 2.10 ਲੱਖ ਕਰੋੜ ਰੁਪਏ ਫੀਸ ਦੇ ਰੂਪ ਵਿਚ ਜਮ੍ਹਾ ਕਰਾਉਂਦੇ ਹਨ। ਕੈਨੇਡਾ ਦੇ 100 ਤੋਂ ਵੱਧ ਕਾਲਜ ਭਾਰਤੀ ਵਿਦਿਆਰਥੀਆਂ 'ਤੇ ਨਿਰਭਰ ਹਨ।
ਇਹ ਵੀ ਪੜ੍ਹੋ: ਟਰੰਪ ਦਾ ਧਿਆਨ ਆਪਣੀਆਂ ਸ਼ਿਕਾਇਤਾਂ, ਖੁਦ 'ਤੇ ਅਤੇ ਦੇਸ਼ ਨੂੰ ਵੰਡਣ 'ਤੇ ਹੈ: ਕਮਲਾ ਹੈਰਿਸ
ਨੌਕਰੀ ਦੇ ਮਾਮਲੇ ਵਿੱਚ ਵੀ ਭਾਰਤੀ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਨਾਲ ਹੀ ਇੱਥੇ ਰਹਿਣ ਵਾਲੇ ਵਿਦਿਆਰਥੀ ਪਾਰਟ ਟਾਈਮ ਨੌਕਰੀਆਂ, ਰੀਅਲ ਅਸਟੇਟ ਕਿਰਾਇਆ ਅਤੇ ਟਰਾਂਸਪੋਰਟ ਵਿੱਚ ਵੱਡਾ ਯੋਗਦਾਨ ਦਿੰਦੇ ਹਨ। ਕੈਨੇਡਾ ਇੰਪਲਾਈਮੈਂਟ ਸਰਵਿਸ 2023 ਦੀ ਰਿਪੋਰਟ ਮੁਤਾਬਕ 2 ਲੱਖ 10 ਹਜ਼ਾਰ ਭਾਰਤੀ ਵਿਦਿਆਰਥੀ ਜੌਬ ਸੈਕਟਰ ਵਿਚ ਵੀ ਹਨ। ਇਹ ਕਿਸੇ ਵੀ ਪ੍ਰਵਾਸੀ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਤੋਂ ਬਾਅਦ ਬ੍ਰਾਜ਼ੀਲ ਨੇ ਵੀ ਚੀਨ ਦੇ BRI 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ
NEXT STORY