Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    4:16:41 PM

  • punjab highway jammed

    ਪੰਜਾਬ 'ਚ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ...

  • nawanshahr police post london to investigate grenade attack

    ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...

  • fssai notice

    FSSAI ਦੀ ਵੱਡੀ ਕਾਰਵਾਈ ! ਪੈਪਸੀਕੋ, ਕੋਕਾ-ਕੋਲਾ ਤੇ...

  • big network busted in punjab

    ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼ : 10...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਕੱਟੜਪੰਥੀ ਇਸਲਾਮ ਧਰਮ ਪ੍ਰਚਾਰਕ ਨੂੰ ਮਿਲੀ 8658 ਸਾਲ ਦੀ ਮਿਸਾਲੀ ਸਜ਼ਾ! ਕਰਦਾ ਸੀ ਇਹ ਘਿਨੌਣੇ ਕੰਮ

INTERNATIONAL News Punjabi(ਵਿਦੇਸ਼)

ਕੱਟੜਪੰਥੀ ਇਸਲਾਮ ਧਰਮ ਪ੍ਰਚਾਰਕ ਨੂੰ ਮਿਲੀ 8658 ਸਾਲ ਦੀ ਮਿਸਾਲੀ ਸਜ਼ਾ! ਕਰਦਾ ਸੀ ਇਹ ਘਿਨੌਣੇ ਕੰਮ

  • Updated: 18 Nov, 2022 05:03 AM
International
8658 years sentence given to turkish islamic guru adnan oktar
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ : ਕੱਟੜਪੰਥੀ ਇਸਲਾਮ ਧਰਮ ਪ੍ਰਚਾਰਕ (ਗੁਰੂ) ਅਦਨਾਨ ਓਕਤਾਰ ਨੂੰ ਅਦਾਲਤ ਨੇ 8658 ਸਾਲ ਕੈਦ ਦੀ ਮਿਸਾਲੀ ਸਜ਼ਾ ਸੁਣਾਈ ਹੈ। ਮਾਮਲਾ ਤੁਰਕੀ ਦਾ ਹੈ, ਜਿੱਥੇ ਅਦਾਲਤ ਨੇ ਜਨਵਰੀ 2021 'ਚ ਅਦਨਾਨ ਨੂੰ 10 ਵੱਖ-ਵੱਖ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਵਿੱਚ ਅਪਰਾਧਿਕ ਗਿਰੋਹ ਚਲਾਉਣਾ, ਰਾਜਨੀਤਕ ਅਤੇ ਫੌਜੀ ਜਾਸੂਸੀ ਵਿੱਚ ਸ਼ਾਮਲ ਹੋਣਾ, ਨਾਬਾਲਗਾਂ ਦਾ ਜਿਨਸੀ ਸ਼ੋਸ਼ਣ, ਜਬਰ-ਜ਼ਨਾਹ, ਬਲੈਕਮੇਲ ਅਤੇ ਟਾਰਚਰ ਕਰਨ ਵਰਗੇ ਅਪਰਾਧ ਸ਼ਾਮਲ ਹਨ। ਅਦਨਾਨ ਓਕਤਾਰ ਨੂੰ ਅਕਸਰ ਆਧੁਨਿਕ ਪਹਿਰਾਵੇ ਵਾਲੀਆਂ ਔਰਤਾਂ ਨਾਲ ਘਿਰਿਆ ਦੇਖਿਆ ਜਾਂਦਾ ਸੀ, ਜਿਨ੍ਹਾਂ ਨੂੰ ਉਹ 'ਕਿਟੈਂਸ' (Kittens) ਬੁਲਾਉਂਦਾ ਸੀ।

ਇਹ ਵੀ ਪੜ੍ਹੋ : ਪੁੱਤ ਨੇ ਵੱਖਰੇ ਢੰਗ ਨਾਲ ਮਨਾਇਆ ਪਿਤਾ ਦਾ ਜਨਮ ਦਿਨ, ਪੂਰੇ ਪਰਿਵਾਰ ਨਾਲ ਮਿਲ ਕੇ ਕੀਤਾ ਖੂਨ ਦਾਨ

PunjabKesari

ਤੁਰਕੀ ਦੇ ਸਥਾਨਕ ਮੀਡੀਆ ਅਨੁਸਾਰ ਅਦਨਾਨ ਇਕ ਪੰਥ ਨੇਤਾ ਵਜੋਂ ਜਾਣਿਆ ਜਾਂਦਾ ਸੀ। ਉਹ ਔਰਤਾਂ ਨਾਲ ਟੀਵੀ ਪ੍ਰੋਗਰਾਮ ਕਰਦਾ ਸੀ, ਜਿਸ ਵਿੱਚ ਉਹ ਰੂੜੀਵਾਦੀ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦਾ ਸੀ। ਅਦਨਾਨ ਨੇ 'ਹਾਰੂਨ ਯਾਹੀਆ' ਦੇ ਨਾਂ ਹੇਠ ਦੁਨੀਆ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ। 2018 ਵਿੱਚ ਪੁਲਸ ਨੇ ਅਦਨਾਨ ਦੇ ਇਕ ਵਿਲਾ 'ਚ ਛਾਪਾ ਮਾਰਿਆ ਅਤੇ ਇਸਲਾਮਿਕ ਨੇਤਾ ਤੇ ਉਸ ਦੇ ਸੈਂਕੜੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਖੁਲਾਸਾ ਕੀਤਾ ਸੀ ਕਿ ਉਹ ਇਕ ਇਸਲਾਮਿਕ ਫਿਰਕੇ ਦਾ ਆਗੂ ਦੱਸ ਕੇ ਇਕ ਅਪਰਾਧਿਕ ਗਿਰੋਹ ਚਲਾਉਂਦਾ ਸੀ। ਉਸ ਦਾ ਆਨਲਾਈਨ A9 ਟੀਵੀ ਚੈਨਲ ਵੀ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : CM ਮਾਨ ਦੇ ਸ਼ਹਿਰ ਦਾ ਹਾਲ, ਮਾਰਕੀਟ ਦੇ ਬਾਥਰੂਮ ’ਚੋਂ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼

PunjabKesari

ਅਦਨਾਨ ਪਹਿਲੀ ਵਾਰ 1990 ਦੇ ਦਹਾਕੇ 'ਚ ਦੁਨੀਆ ਦੇ ਸਾਹਮਣੇ ਆਇਆ ਸੀ। ਉਹ ਇਕ ਫਿਰਕੇ ਦਾ ਆਗੂ ਸੀ, ਜੋ ਕਈ ਵਾਰ ਸੈਕਸ ਸਕੈਂਡਲਾਂ ਵਿੱਚ ਉਲਝਿਆ ਹੋਇਆ ਸੀ। ਇਸ ਦੇ A9 ਟੀਵੀ ਚੈਨਲ ਨੇ 2011 ਵਿੱਚ ਆਨਲਾਈਨ ਪ੍ਰਸਾਰਣ ਸ਼ੁਰੂ ਕੀਤਾ ਸੀ, ਜਿਸ ਦੀ ਤੁਰਕੀ ਦੇ ਧਾਰਮਿਕ ਨੇਤਾਵਾਂ ਨੇ ਸਖ਼ਤ ਨਿੰਦਾ ਕੀਤੀ ਸੀ। ਸੁਣਵਾਈ ਦੌਰਾਨ ਇਕ ਔਰਤ ਨੇ ਦੋਸ਼ ਲਾਇਆ ਕਿ ਅਦਨਾਨ ਨੇ ਕਈ ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਅਤੇ ਉਨ੍ਹਾਂ ਨੂੰ ਗਰਭ ਨਿਰੋਧਕ ਦਵਾਈਆਂ ਦਾ ਸੇਵਨ ਕਰਨ ਲਈ ਮਜਬੂਰ ਕੀਤਾ। ਛਾਪੇਮਾਰੀ ਦੌਰਾਨ ਅਦਨਾਨ ਦੇ ਘਰੋਂ 69 ਹਜ਼ਾਰ ਗਰਭ ਨਿਰੋਧਕ ਗੋਲੀਆਂ ਬਰਾਮਦ ਹੋਈਆਂ। ਇਲਜ਼ਾਮਾਂ 'ਚ ਅਮਰੀਕਾ ਸਥਿਤ ਮੁਸਲਿਮ ਵਿਦਵਾਨ ਫਤੁੱਲਾ ਗੁਲੇਨ ਦੇ ਨੈੱਟਵਰਕ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ, ਜਿਸ ਉੱਤੇ ਤੁਰਕੀ ਨੇ 2016 ਵਿੱਚ ਇਕ ਅਸਫਲ ਤਖਤਾਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ : ਨਿਆਂ ਹਾਸਲ ਕਰਨ ਲਈ ਭਟਕ ਰਹੇ ਸਰਕਾਰੀ ਕਾਗਜ਼ਾਂ ’ਚ ‘ਮ੍ਰਿਤਕ’ ਐਲਾਨੇ ‘ਜ਼ਿੰਦਾ’ ਲੋਕ

PunjabKesari

ਅਦਨਾਨ ਨੂੰ ਉਸ ਸਮੇਂ 1075 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਫ਼ੈਸਲੇ ਨੂੰ ਉੱਚ ਅਦਾਲਤ ਨੇ ਪਲਟ ਦਿੱਤਾ ਸੀ। ਸਥਾਨਕ ਮੀਡੀਆ ਦੇ ਅਨੁਸਾਰ ਮੁਕੱਦਮੇ ਦੌਰਾਨ ਇਸਤਾਂਬੁਲ ਦੀ ਉੱਚ ਅਪਰਾਧਿਕ ਅਦਾਲਤ ਨੇ ਬੁੱਧਵਾਰ ਨੂੰ ਅਦਨਾਨ ਨੂੰ ਜਿਨਸੀ ਸ਼ੋਸ਼ਣ ਅਤੇ ਬੰਦੀ ਬਣਾਉਣ ਸਮੇਤ ਕਈ ਦੋਸ਼ਾਂ ਵਿੱਚ 8658 ਸਾਲ ਕੈਦ ਦੀ ਸਜ਼ਾ ਸੁਣਾਈ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਅਦਾਲਤ ਨੇ 10 ਹੋਰ ਸ਼ੱਕੀਆਂ ਨੂੰ ਵੀ 8658 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 'ਤੁਰਕੀ ਡੇਲੀ ਸਬਾਹ' ਦੇ ਅਨੁਸਾਰ ਇਹ ਸਜ਼ਾ 9803 ਸਾਲ ਅਤੇ 6 ਮਹੀਨਿਆਂ ਵਿੱਚ ਅਦਾਲਤ ਦੁਆਰਾ ਸੌਂਪੇ ਗਏ ਪਿਛਲੇ ਰਿਕਾਰਡ ਤੋਂ ਵੱਧ ਨਹੀਂ ਹੈ ਪਰ ਅਜੇ ਵੀ ਦੇਸ਼ ਤੇ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ 'ਚੋਂ ਇਕ ਹੈ। ਸੁਣਵਾਈ ਦੌਰਾਨ ਅਦਨਾਨ ਨੇ ਕਈ ਰਾਜ਼ ਅਤੇ ਘਿਨੌਣੇ ਯੌਨ ਅਪਰਾਧਾਂ ਦਾ ਖੁਲਾਸਾ ਕੀਤਾ। ਅਦਨਾਨ ਨੇ ਦਸੰਬਰ 'ਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਕਰੀਬ 1000 ਗਰਲਫ੍ਰੈਂਡਜ਼ ਹਨ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਟਿਕਾਣੇ ਦਾ ਹੋਇਆ ਖੁਲਾਸਾ, ਮਨਕੀਰਤ ਔਲਖ ਦੇ ਨਾਂ 'ਤੇ ਪੋਸਟ ਪਾ ਕੇ ਕਹੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

  • Extremist
  • Islam Religion Teacher
  • 8658 Years
  • Punishment
  • Heinous Act
  • ਕੱਟੜਪੰਥੀ
  • ਇਸਲਾਮ ਧਰਮ ਗੁਰੂ
  • 8658 ਸਾਲ
  • ਸਜ਼ਾ
  • ਘਿਨੌਣੇ ਕੰਮ

ਰਾਸ਼ਟਰਪਤੀ ਅਲਵੀ ਦਾ ਵੱਡਾ ਇਲਜ਼ਾਮ, ਪਾਕਿਸਤਾਨ ਨਾਲ ਸ਼ਾਂਤੀ ਸਥਾਪਿਤ ਨਹੀਂ ਕਰਨਾ ਚਾਹੁੰਦਾ ਭਾਰਤ

NEXT STORY

Stories You May Like

  • court sentences former terrorist to life imprisonment
    ਜੰਮੂ-ਕਸ਼ਮੀਰ: ਮਸਜਿਦ ਕਤਲ ਮਾਮਲੇ 'ਚ ਅਦਾਲਤ ਨੇ ਸਾਬਕਾ ਅੱਤਵਾਦੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
  • get married and get 5 lakhs
    ਵਿਆਹ ਕਰਵਾਓ ਤੇ 5 ਲੱਖ ਪਾਓ ! ਸਰਕਾਰ ਨੇ ਲਿਆਂਦੀ ਸ਼ਾਨਦਾਰ ਸਕੀਮ, ਬਸ ਕਰਨਾ ਪਵੇਗਾ ਇਹ ਕੰਮ
  • drug addict boy arrested
    ਨਸ਼ੇ ਦਾ ਸੇਵਨ ਕਰਦਾ ਨੌਜਵਾਨ ਰੰਗੇ ਹੱਥੀਂ ਗ੍ਰਿਫ਼ਤਾਰ
  • sourav ganguly and his wife receive death threats
    ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਤੇ ਉਨ੍ਹਾਂ ਦੀ ਪਤਨੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
  • pranav ilango  scholarship  brown university  studies
    ਭਾਰਤ ਦੇ 17 ਸਾਲਾ ਪ੍ਰਣਵ ਨੂੰ ਮਿਲੀ 3.55 ਕਰੋੜ ਦੀ ਸਕਾਲਰਸ਼ਿਪ ! ਬ੍ਰਾਊਨ ਯੂਨੀਵਰਸਿਟੀ 'ਚ ਕਰੇਗਾ ਪੜ੍ਹਾਈ
  • the secret to becoming rich is hidden in the flour in the kitchen
    ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
  • railway station death
    ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ ਦੇ ਦਿੱਤੇ ਹੁਕਮ
  • ba student commits suicide by jumping from 10th floor in jalandhar heights
    ਜਲੰਧਰ ਹਾਈਟਸ 'ਚ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ BA ਦੀ ਵਿਦਿਆਰਥਣ ਨੇ ਕੀਤੀ...
  • elderly man brutally murdered in jalandhar
    ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
  • vehicle loaded with gas cylinders stolen
    ਮਲਸੀਆਂ ਦੇ ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ, ਨਜ਼ਦੀਕੀ ਪਿੰਡ...
  • heat wave will hit punjab again
    ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
  • punjabi in canada
    ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਜੇਬ 'ਤੇ ਵਧਿਆ ਬੋਝ !  1 ਸਤੰਬਰ ਤੋਂ ਨਵਾਂ...
  • cp satinder singh big revelation in jalandhar businessman robbery case
    ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP ਦਾ ਵੱਡਾ ਖ਼ੁਲਾਸਾ! 72 ਲੱਖ...
  • sensation in malsian
    ਮਲਸੀਆਂ 'ਚ ਸਨਸਨੀ: ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ,...
Trending
Ek Nazar
deputy prime minister dar to visit britain

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...

south africa attract indian tourists

ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !

bahawalpur compound restored

ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ

imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pm carney on usa
      'ਅਸੀਂ ਖ਼ੁਦ ਹਾਂ ਆਪਣੇ ਘਰ ਦੇ ਮਾਲਕ..!' ਗੱਲਬਾਤ ਟੁੱਟਣ ਮਗਰੋਂ PM ਕਾਰਨੀ ਨੇ...
    • pakistan nuclear arsenal
      ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ 'ਤੇ ਅੱਤਵਾਦੀ ਖ਼ਤਰਾ !
    • imran khan
      ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ
    • pakistan  loans  economy
      ਪਾਕਿਸਤਾਨ ਨੂੰ ਛੱਡਣਾ ਪਵੇਗਾ ਉਧਾਰ ਦੇ ਤੋਹਫ਼ਿਆਂ ਦਾ ਵਹਿਮ ! ਜਾਣੋ ਵਜ੍ਹਾ
    • imran khan in jail
      ਜੇਲ੍ਹ 'ਚ ਬੰਦ ਇਮਰਾਨ ਖ਼ਾਨ ਨੂੰ ਕੀਤਾ ਜਾ ਰਿਹੈ ਟਾਰਚਰ ! ਭੈਣ ਉਜ਼ਮਾ ਖ਼ਾਨ ਨੇ...
    • pok reporter
      POK ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਵਾਲੇ ਪੱਤਰਕਾਰ ਨੂੰ ਐਲਾਨਿਆ ਗਿਆ...
    • punjabi in canada
      ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਜੇਬ 'ਤੇ ਵਧਿਆ ਬੋਝ !  1 ਸਤੰਬਰ ਤੋਂ ਨਵਾਂ...
    • india japan take big step for rare earth minerals
      ਦੁਰਲੱਭ ਖਣਿਜਾਂ ਲਈ ਭਾਰਤ-ਜਾਪਾਨ ਦਾ ਵੱਡਾ ਕਦਮ : ਰਿਸਾਇਕਲਿੰਗ ਰਾਹੀਂ ਚੀਨ ਦਾ...
    • nijjar case
      ਮੇਰੀ ਟੀਮ ਨੇ ਕੀਤਾ ਨਿੱਝਰ ਦਾ ਕਤਲ.... ਗੋਲਡੀ ਨੇ ਕਰ'ਤਾ ਵੱਡਾ ਖੁਲਾਸਾ, ਆਡੀਓ...
    • migrant boat capsizes
      ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +