ਮੈਰੀਲੈਂਡ (ਰਾਜ ਗੋਗਨਾ): ਮੈਰੀਲੈਂਡ ਗੁਰੂ ਘਰ ਵਿਚ ਬਸੰਤ ਕੀਰਤਨ ਦਰਬਾਰ ਮਿੱਤੀ 13 ਮਾਰਚ ਦਿਨ ਐਤਵਾਰ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ 3423 Chapman Rd, Randallstown, MD 21133 (ਮੈਰੀਲੈਂਡ) ਵਿੱਖੇ ਹੋ ਰਿਹਾ ਹੈ।ਜਿਸ ਵਿੱਚ ਸਤਿਕਾਰਯੋਗ ਡਾ. ਮਨਪ੍ਰੀਤ ਸਿੰਘ ਜੀ ਅਤੇ ਗੁਰਮਤਿ ਸੰਗੀਤ ਦੇ ਵਿਦਿਆਰਥੀ ਕੀਰਤਨ ਦੀਆ ਹਾਜ਼ਰੀਆ ਭਰਨਗੇ। ਜਿਸ ਦਾ  ਸਮਾਂ ਆਸਾਂ ਦੀ ਵਾਰ ਸਵੇਰੇ, 9:00 ਵਜੇ ਤੋਂ 11.00  ਵਜੇ ਤੱਕ ਹੈ।
  ਪੜ੍ਹੋ ਇਹ ਅਹਿਮ ਖ਼ਬਰ- ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਫ਼ੌਜ ਵੱਲੋਂ ਗੋਲੀਬਾਰੀ, ਯੂਕ੍ਰੇਨ ਦੇ ਸੱਤ ਲੋਕਾਂ ਦੀ ਮੌਤ
ਬਸੰਤ ਰਾਗ ਕੀਰਤਨ ਦੀ ਅਰੰਭਤਾ - ਸਵੇਰੇ 11:00 ਵਜੇ ਤੋਂ 1:00 ਵਜੇ  ਦੁਪਹਿਰ 2:00 ਤੱਕ ਹੋਵੇਗੀ। ਹੋਰ ਜਾਣਕਾਰੀ ਲਈ ਆਪ ਫ਼ੋਨ ਨੰ: 443-829-6133  ਮੁੱਖ ਸੇਵਾਦਾਰ ਜਰਨੈਲ ਸਿੰਘ 443 -938-8656  ਮੁੱਖ ਸਕੱਤਰ ਅਜੇਪਾਲ ਸਿੰਘ ਖਾਲਸਾ 267-774-7664   ਲਖਵਿੰਦਰ ਸਿੰਘ, ਫਿਲਾਡੈਲਫੀਆ ਨਾਲ ਸੰਪਰਕ ਕਰ ਸਕਦੇ ਹੋ।
ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਫ਼ੌਜ ਵੱਲੋਂ ਗੋਲੀਬਾਰੀ, ਯੂਕ੍ਰੇਨ ਦੇ ਸੱਤ ਲੋਕਾਂ ਦੀ ਮੌਤ
NEXT STORY