Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 21, 2025

    5:40:29 AM

  • pm modi to visit arunachal pradesh tomorrow

    PM ਮੋਦੀ ਕੱਲ੍ਹ ਕਰਨਗੇ ਅਰੁਣਾਚਲ ਪ੍ਰਦੇਸ਼ ਦਾ ਦੌਰਾ,...

  • icici bank brings a great offer

    ICICI ਬੈਂਕ ਲਿਆਇਆ ਧਮਾਕੇਦਾਰ ਆਫਰ, ਇਨ੍ਹਾਂ ਚੀਜ਼ਾਂ...

  • california also declares diwali as a public holiday

    ਕੈਲੀਫੋਰਨੀਆ ’ਚ ਵੀ ਦੀਵਾਲੀ ’ਤੇ ਸਰਕਾਰੀ ਛੁੱਟੀ ਦਾ...

  • twins found clinging to mother chest in rubble

    ਮਲਬੇ 'ਚੋਂ ਮਾਂ ਦੀ ਛਾਤੀ ਨਾਲ ਚਿੰਬੜੇ ਮਿਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਏਸ਼ੀਆ ਕੱਪ 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Italy
  • ਬੈਲਜ਼ੀਅਮ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ 'ਚ ਹੋਏ ਸ਼ਤਾਬਦੀ ਸਮਾਗਮ

INTERNATIONAL News Punjabi(ਵਿਦੇਸ਼)

ਬੈਲਜ਼ੀਅਮ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ 'ਚ ਹੋਏ ਸ਼ਤਾਬਦੀ ਸਮਾਗਮ

  • Edited By Vandana,
  • Updated: 16 Nov, 2018 10:31 AM
Italy
belgium  world war i
  • Share
    • Facebook
    • Tumblr
    • Linkedin
    • Twitter
  • Comment

ਰੋਮ/ਇਟਲੀ (ਕੈਂਥ)— ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿਚ ਸ਼ਤਾਬਦੀ ਸਮਾਗਮ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਕਰਵਾਏ ਗਏ। 1914 ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸ਼ਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਗਮ ਬਹੁਤ ਮਹੱਤਵਪੂਰਨ ਸੀ ਜਿਸ ਵਿਚ 20000 ਲੋਕਾਂ ਨੇ ਹਾਜ਼ਰੀ ਭਰੀ।ਇਹਨਾਂ ਸ਼ਤਾਬਦੀ ਸਮਾਗਮਾਂ ਵਿਚ ਦੁਨੀਆ ਭਰ ਦੀਆਂ ਅਹਿਮ ਹਸਤੀਆਂ ਨੇ ਹਿੱਸਾ ਲਿਆ ਤੇ ਇਸ ਵਾਰ ਜਿੱਥੇ ਬੈਲਜ਼ੀਅਮ ਦੇ ਰਾਜਾ ਫਿਲਿਪ ਅਤੇ ਰਾਣੀ ਮਾਥਿਲਦੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਉੱਥੇ ਸਿੱਖ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ।

ਕਾਥੇਦਰਾਲ ਚਰਚ ਤੋਂ ਸੁਰੂ ਹੋਈ ਪੌਪੀ ਪਰੇਡ ਵਿਚ ਵੱਖ-ਵੱਖ ਦੇਸ਼ਾਂ ਦੀਆਂ ਸੈਨਾ ਦੀਆਂ ਟੁਕੜੀਆਂ ਨੇ ਮੀਨਨ ਗੇਟ ਤੱਕ ਮਾਰਚ ਕੀਤਾ ਤੇ ਸਿੱਖ ਭਾਈਚਾਰੇ ਵੱਲੋਂ ਪੰਜ ਪਿਆਰਿਆਂ ਸਾਹਿਬਾਨ ਦੀ ਅਗਵਾਈ ਵਿਚ ਢੋਲ ਨਗਾਰਾ ਵਜਾਉਦਿਆਂ ਵੱਡੀ ਗਿਣਤੀ ਵਿਚ ਹਾਜਰੀ ਭਰੀ। ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਸੇਵਾਦਾਰਾਂ ਅਤੇ ਕਾਕਾ ਮਨਜੋਤ ਸਿੰਘ ਨੇ ਅਨੁਸਾਸ਼ਨ ਬਣਾਈ ਰੱਖਣ ਲਈ ਬਣਦੀ ਸੇਵਾ ਨਿਭਾਈ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪਹੁੰਚੇ ਅਤੇ ਅਖ਼ਬਾਰ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਉੱਘੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਹੋਰਾਂ ਨੂੰ ਵੀ ਈਪਰ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ। 

ਇੰਗਲੈਂਡ ਤੋਂ ਸਿੱਖ ਫੈਡਰੇਸ਼ਨ ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ ਹੋਰਾਂ ਦੀ ਅਗਵਾਹੀ ਹੇਠ ਸੈਂਕੜੇ ਸਿੰਘਾਂ ਦਾ ਕਾਫਿਲਾ ਪਹੁੰਚਿਆ ਜਿਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਗਲੈਂਡ ਦੇ ਬੁਲਾਰੇ ਭਾਈ ਕੁਲਵੰਤ ਸਿੰਘ ਮੁਠੱਡਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੁੱਖ ਸਮਾਗਮ ਸਮੇਂ ਜਿੱਥੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ, ਬੈਲਜ਼ੀਅਮ ਪ੍ਰਧਾਨ ਮੰਤਰੀ ਚਾਰਲਸ ਮਿਸ਼ਿਲ, ਵੈਸਟ ਫਲਾਂਨਦਰਨ ਦੇ ਗਵਰਨਰ, ਈਪਰ ਦੇ ਮੇਅਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਸਿੱਖ ਭਾਈਚਾਰੇ ਵੱਲੋਂ ਜੱਥੇਦਾਰ ਰਣਜੀਤ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਤੇ ਵੱਡੀ ਗਿਣਤੀ ਵਿਚ ਸਿੱਖਾਂ ਦੀ ਹਾਜਰੀ ਜ਼ਿਕਰਯੋਗ ਸੀ। 

ਫਰਾਂਸ ਤੋਂ ਭਾਈ ਗੁਰਮੇਲ ਸਿੰਘ ਅਤੇ ਸਤਨਾਮ ਸਿੰਘ ਹੋਰਾਂ ਦੀ ਅਗਵਾਈ ਹੇਠ ਬੈਲਜ਼ੀਅਮ ਪਹੁੰਚੀ ਮੀਰੀ ਪੀਰੀ ਗੱਤਕਾ ਅਖਾੜਾ ਦੀ ਟੀਮ ਨੇ ਇਸ ਮੁੱਖ ਸਮਾਗਮ ਦੀ ਸਮਾਪਤੀ ਬਾਅਦ ਆਪਣੀ ਕਲਾ ਦੇ ਜੌਹਰ ਈਪਰ ਸ਼ਹਿਰ ਦੇ ਮੁੱਖ ਚੌਂਕ ਵਿਖੇ ਦਿਖਾਏ। ਜਿੱਥੇ ਦੁਨੀਆ ਭਰ ਤੋਂ ਆਏ ਸੈਲਾਨੀਆਂ ਨੇ ਗੱਤਕੇ ਦਾ ਅਨੰਦ ਮਾਣਿਆ। ਇਸ ਵਿਸ਼ਾਲ ਸਮਾਗਮ ਲਈ 106 ਮਨਜ਼ੂਰਸ਼ੁਦਾ ਪੱਤਰਕਾਰਾਂ ਸਮੇਤ ਸੈਂਕੜੇ ਹੋਰ ਮੀਡੀਆ ਕਰਮੀਆਂ ਨੇ ਦੁਨੀਆ ਭਰ ਲਈ ਕਵਰੇਜ਼ ਕੀਤੀ। ਬੈਲਜ਼ੀਅਮ ਦੇ ਵੀ.ਆਰ.ਟੀ. ਚੈਨਲ ਨੇ ਚੌਂਕ ਵਿਚ ਸਟੂਡੀਓ ਸਥਾਪਤ ਕਰ ਦੋ ਦਿਨ ਈਪਰ ਤੋਂ ਲਗਾਤਾਰ ਲਾਈਵ ਪ੍ਰਸਾਰਨ ਕੀਤਾ।ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ ਦੇ ਚਰਚੇ ਯੂਰਪੀਨ ਚੈਨਲਾਂ ਵਿਚ ਚਰਚਾ ਦਾ ਵਿਸ਼ਾ ਰਹੇ ਤੇ ਸਿੱਖਾਂ ਵੱਲੋਂ ਸਿਰਫ ਭਾਰਤੀ ਹੀ ਨਾ ਹੋ ਕੇ ਇਕ ਵੱਖਰੀ ਕੌਮ ਵਜੋਂ ਸ਼ਿਰਕਤ ਕਰਨਾ ਇਕ ਵੱਡੀ ਪ੍ਰਾਪਤੀ ਹੈ ਜਿਸ ਦਾ ਜਿਕਰ ਉੱਘੇ ਸਿੱਖ ਚਿੰਤਕ ਅਤੇ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਵੱਖ-ਵੱਖ ਚੈਨਲਾਂ ਤੇ ਕੀਤੀ ਇੰਟਰਵਿਉ ਅਤੇ ਆਪਣੇ ਸੰਬੋਧਨਾਂ ਸਮੇਂ ਬਾਖੂਬੀ ਵਰਨਣ ਕੀਤਾ।
 

ਹੌਲੇਬੇਕੇ ਯਾਦਗਾਰ ਤੇ ਅਰਦਾਸ 
ਮੁੱਖ ਸਮਾਗਮ ਤੋਂ ਬਾਅਦ ਸਿੱਖ ਸੰਗਤਾਂ ਨੇ ਅਪਣੇ ਪੁਰਖਿਆਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਹਜ਼ਾਰਾਂ ਕਿਲੋਮੀਟਰ ਦੂਰ ਆ ਕੇ ਵਾਹੀ ਤੇਗ ਨੂੰ ਸੌ ਸਾਲਾਂ ਬਾਅਦ ਵੀ ਯਾਦ ਕਰਦਿਆਂ ਸਿਜਦਾ ਕਰਨ ਹਿੱਤ ਦੂਰੋਂ-ਦੂਰੋਂ ਵਹੀਰ ਘੱਤ ਕੇ ਸ਼ਿਰਕਤ ਕੀਤੀ। ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਮੂਹ ਸਿੱਖ ਫੋਜੀਆਂ ਨੂੰ ਯੂਰਪ ਭਰ ਵਿੱਚੋਂ ਆਏ ਆਗੂਆਂ ਵੱਲੋਂ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ ਜਿੰਨ੍ਹ੍ਹਾਂ ਵਿਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਸਰਦਾਰ ਜਸਪਾਲ ਸਿੰਘ ਹੇਰਾਂ, ਜਗਰੂਪ ਸਿੰਘ ਜਰਖੜ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਫਰਾਂਸ ਤੋਂ ਭਾਈ ਰਘੁਵੀਰ ਸਿੰਘ ਕੁਹਾੜ, ਭਾਈ ਕਸਮੀਰ ਸਿੰਘ, ਭਾਈ ਬਸੰਤ ਸਿੰਘ ਪੰਜਹੱਥਾ, ਜਥੇਦਾਰ ਗੁਰਦਿਆਲ ਸਿੰਘ, ਭਾਈ ਕਰਨੈਲ ਸਿੰਘ ਸਿੰਤਰੂਧਨ, ਰਣਜੀਤ ਸਿੰਘ ਪੱਪੂ ਸਵਿੱਟਜ਼ਰਲੈਂਡ, ਅਵਤਾਰ ਸਿੰਘ ਰਾਂਹੋ ਅਤੇ ਭਾਈ ਜਗਦੀਸ਼ ਸਿੰਘ ਭੂਰਾ ਪ੍ਰਮੁੱਖ ਹਨ। 

ਭਾਈ ਜਗਦੀਸ਼ ਸਿੰਘ ਭੂਰਾ ਦੇ ਅਗਵਾਹੀ ਹੇਠ ਹੋਏ ਇਸ ਸਮਾਗਮ ਸਮੇਂ ਵੱਖ-ਵੱਖ ਸ਼ਖਸੀਅਤਾਂ ਜਥੇਦਾਰ ਰਣਜੀਤ ਸਿੰਘ ਨੂੰ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਯੂਰਪ ਭਰ ਦੇ ਸਿੱਖ ਨੁੰਮਾਇਦਿਆਂ ਵੱਲੋਂ, ਸ. ਜਗਰੂਪ ਸਿੰਘ ਜਰਖੜ ਨੂੰ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਰਘੁਬੀਰ ਸਿੰਘ ਕੁਹਾੜ, ਭਾਈ ਬਸੰਤ ਸਿੰਘ ਪੰਜਹੱਥਾ, ਜਥੇਦਾਰ ਜਗਦੀਸ਼ ਸਿੰਘ ਭੂਰਾ ਨੂੰ ਇਹਨਾਂ ਪ੍ਰਬੰਧਾਂ ਬਦਲੇ, ਪ੍ਰਿਤਪਾਲ ਸਿੰਘ ਪਟਵਾਰੀ, ਭਾਈ ਕਰਨੈਲ ਸਿੰਘ , ਭਾਈ ਬਲਬੀਰ ਸਿੰਘ ਉਪਰਤਿੰਗਨ, ਪੰਜ ਪਿਆਰੇ ਸਿੰਘਾਂ ਅਤੇ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਨੂੰ ਵੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਅਮਰਜੀਤ ਸਿੰਘ ਭੋਗਲ, ਹਰਚਰਨ ਸਿੰਘ ਢਿੱਲ੍ਹੋਂ, ਰਾਜਵੀਰ ਸਿੰਘ ਕੰਗ, ਦਲਜੀਤ ਸਿੰਘ ਬਾਬਕ, ਪ੍ਰਗਟ ਸਿੰਘ ਜੋਧਪੁਰੀ, ਸਿੱਖ ਚੈਨਲ ਵੱਲੋਂ ਦਿਲਬਾਗ ਸਿੰਘ, ਕਸ਼ਮੀਰ ਸਿੰਘ, ਕਮਲਜੀਤ ਸਿੰਘ, ਜਗਜੀਤ ਸਿੰਘ ਜੀਤਾ ਕੇ ਟੀ ਵੀ, ਅਕਾਲ ਚੈਨਲ ਤੋਂ ਭਾਈ ਬਸੰਤ ਸਿੰਘ ਪੰਜਹੱਥਾ ਅਤੇ ਕਾਕਾ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ। 

ਬੈਡਫੋਰਡ ਸ਼ਮਸ਼ਾਨਘਾਟ ਵਿਚ ਸ਼ਰਧਾਜਲੀਆਂ 
ਹੌਲੇਬੇਕੇ ਮੌਨੂੰਮੈਂਟ ਬਾਅਦ ਸਿੱਖ ਸੰਗਤਾਂ ਨੇ ਬੈਡਫੋਰਡ ਸ਼ਮਸ਼ਾਨਘਾਟ ਜਾ ਕੇ ਸ਼ਹੀਦ ਸਿੱਖ ਫੌਜੀ ਕਿਸ਼ਨ ਸਿੰਘ ਸਮੇਤ ਉੱਥੇ ਦਫਨਾਏ ਗਈ ਫੌਜੀਆਂ ਦੀਆਂ ਸਮਾਧਾਂ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਵਿਦੇਸ਼ਾਂ ਵਿੱਚੋਂ ਆਏ ਸਮੂਹ ਬੁਲਾਰਿਆਂ ਨੇ ਇਹਨਾਂ ਸਮਾਗਮਾਂ ਲਈ ਸਿੱਖ ਸੰਗਤਾਂ ਦੀ ਇਕੱਤਰਤਾ ਲਈ ਸੁਚੱਜੇ ਯਤਨਾਂ ਅਤੇ ਪ੍ਰਬੰਧਾਂ ਬਦਲੇ ਭਾਈ ਜਗਦੀਸ਼ ਸਿੰਘ ਭੂਰਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਲੰਗਰਾਂ ਲਈ ਬੈਲਜ਼ੀਅਮ ਦੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਇਸ ਵਿਸ਼ਾਲ ਸਮਾਗਮ ਲਈ ਦੋਨੋਂ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੈਂਟ ਦੇ ਹੀ ਦੋ ਰੈਸਟੋਰੈਂਟਾਂ ਅਜਾਇਬ ਸਿੰਘ ਅਲੀਸ਼ੇਰ ਦੇ ਇੰਡੀਅਨ ਕਰੀ ਹਾਊਸ ਅਤੇ ਕੁਲਵੰਤ ਸਿੰਘ ਦੇ ਇੰਡੀਅਨ ਰਸੋਈ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ ਤੇ ਡਰਿੰਕ ਪਕੌੜਿਆਂ ਅਤੇ ਚਾਹ ਦੀ ਸੇਵਾ ਸਿੱਖ ਵੈਲਫੇਅਰ ਸੋਸਾਇਟੀ ਬਰੱਸਲ ਵੱਲੋਂ ਕੀਤੀ ਗਈ। 

ਸ਼ੇਰੇ ਪੰਜਾਬ ਵੱਲੋਂ ਪਿਆਰਾ ਸਿੰਘ ਗਿੱਲ ਅਤੇ ਅਵਤਾਰ ਸਿੰਘ ਹਾਜ਼ਰ ਸਨ ਤੇ ਐਨ. ਆਈ. ਸਭਾ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਸ: ਤਰਸੇਮ ਸਿੰਘ ਸ਼ੇਰਗਿੱਲ ਵੀ ਬਰੱਸਲਜ਼ ਤੋਂ ਪਹੁੰਚੇ। ਗੁਰਦੁਆਰਾ ਸਾਹਿਬ ਬਰੱਸਲਜ਼ ਵੱਲੋਂ ਰੇਸ਼ਮ ਸਿੰਘ ਅਤੇ ਹੋਰ ਕਮੇਟੀ ਮੈਂਬਰ, ਸਿੱਖ ਸੇਵਾ ਸੁਸਾਇਟੀ ਵੱਲੋਂ ਜਸਦੀਪ ਸਿੰਘ ਦੀਪਾ, ਤਰਨਜੀਤ ਸਿੰਘ, ਅਤੇ ਅਮਰੀਕ ਸਿੰਘ ਸੇਵਾ ਲੈ ਕੇ ਪਹੁੰਚੇ ਸਨ। ਗੁਰਦਵਾਰਾ ਸਾਹਿਬ ਉਪਰਤਿੰਗਨ ਵੱਲੋਂ ਬੱਸ ਭਰ ਕੇ ਸੰਗਤ ਲਿਆਂਦੀ ਗਈ ਪ੍ਰਧਾਨ ਸਾਹਿਬ ਦੇ ਨਾਲ ਕੁਲਦੀਪ ਸਿੰਘ ਖਾੜਕੂ, ਗੁਰਦਿਆਲ ਸਿੰਘ ਅਤੇ ਬਲਕਾਰ ਸਿੰਘ ਪ੍ਰਮੁੱਖ ਹਨ ਇਸੇ ਤਰ੍ਹਾਂ ਹੀ ਸਿੰਤਰੂਧਨ ਗੁਰੂਘਰ ਵੱਲੋਂ ਵੀ ਬੱਸ ਵਿਚ ਸੰਗਤ ਲਿਆਂਦੀ ਗਈ ਤੇ ਪ੍ਰਬੰਧਕਾਂ ਵਿਚ ਹਰਦੀਪ ਸਿੰਘ ਮਿੰਟੂ, ਕਰਮਜੀਤ ਸਿੰਘ, ਗੁਰਨਾਮ ਸਿੰਘ ਜਖ਼ਮੀ ਅਤੇ ਕਰਮ ਸਿੰਘ ਔਲਖ ਸ਼ਾਮਲ ਸਨ। ਗੈਂਟ ਦੇ ਗੁਰਦੁਆਰਾ ਸਾਹਿਬ ਦਾ ਬਹੁਤ ਯੋਗਦਾਨ ਰਿਹਾ ਜਿੱਥੋਂ ਬੀਬੀਆਂ ਅਤੇ ਬੱਚਿਆਂ ਜੱਥਾ ਆਇਆ ਤੇ ਉਪਿੰਦਰ ਸਿੰਘ ਜਸਵਾਲ ਪ੍ਰਧਾਨ, ਮਨਮੋਹਨ ਸਿੰਘ, ਸੋਮਨਾਥ, ਜਸਪਾਲ ਸਿੰਘ, ਬਲਜਿੰਦਰ ਸਿੰਘ, ਸਵਰਨ ਸਿੰਘ ਸੰਘਾਂ, ਬਲਕਾਰ ਸਿੰਘ, ਗੁਰਦੇਵ ਸਿੰਘ, ਗੁਰਮੁੱਖ ਸਿੰਘ ਅਤੇ ਜਸਵੀਰ ਸਿੰਘ ਦੇ ਨਾਮ ਜ਼ਿਕਰਯੋਗ ਹਨ।

  • Belgium
  • World War I
  • Centennial Events
  • ਬੈਲਜ਼ੀਅਮ
  • ਪਹਿਲੇ ਵਿਸ਼ਵ ਯੁੱਧ
  • ਸ਼ਤਾਬਦੀ ਸਮਾਗਮ

ਸੀਰੀਆ 'ਚ ਇਸਲਾਮਿਕ ਸਟੇਟ ਖਿਲਾਫ ਹਵਾਈ ਹਮਲਿਆਂ 'ਚ 105 ਦੀ ਮੌਤ

NEXT STORY

Stories You May Like

  • gurmat samagam organized at gurdwara saragarhi sahib
    ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ 'ਚ ਕਰਵਾਇਆ ਗੁਰਮਤਿ ਸਮਾਗਮ
  • italy  sikh martyrs  memorials
    ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਇਟਲੀ 'ਚ 10ਵੀਂ ਯਾਦਗਾਰ ਕੀਤੀ ਗਈ ਸਥਾਪਤ
  • jathedar gargajj  gurmat samagam  350th anniversary martyrdom  calcutta
    ਕਲਕੱਤਾ ਵਿਖੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ’ਚ ਜਥੇ. ਗੜਗੱਜ ਨੇ ਕੀਤੀ ਸ਼ਮੂਲੀਅਤ
  • pm modi emotional mother
    ਆਪਣੇ ਜਨਮਦਿਨ 'ਤੇ ਮਾਂ ਨੂੰ ਯਾਦ ਕਰਦੇ ਭਾਵੁਕ ਹੋਏ PM ਮੋਦੀ
  • program organized
    ਇਟਲੀ 'ਚ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਵਿੱਚ ਤਿੰਨ ਰੋਜ਼ਾ ਸਮਾਗਮ ਆਯੋਜਿਤ
  • russia has attacked poland
    ਵੱਜਣ ਵਾਲਾ ਤੀਜੇ ਵਿਸ਼ਵ ਯੁੱਧ ਦਾ ਘੁੱਗੂ, ਰੂਸ ਨੇ ਕਰ 'ਤਾ ਪੋਲੈਂਡ 'ਤੇ ਡਰੋਨ ਹਮਲਾ!
  • un warning
    ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ
  • nikhat zareen reaches quarterfinals of world boxing championships
    ਨਿਕਹਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪੁੱਜੀ
  • deadly attacked on man
    ਨੌਜਵਾਨਾਂ ਨੇ ਸਿਗਰੇਟ ਪੀਣ ਤੋਂ ਰੋਕਿਆ ਤਾਂ ਲਗਜ਼ਰੀ ਗੱਡੀਆਂ ’ਚ ਆਏ ਨਸ਼ੇੜੀਆਂ ਨੇ...
  • sanitation workers union announces indefinite strike in punjab from october 8
    ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8...
  • property worth rs 52 86 lakhs seized from drug smuggler in jalandhar
    ਜਲੰਧਰ ਪੁਲਸ ਵੱਲੋਂ ਵੱਡੀ ਕਾਰਵਾਈ: ਬਦਨਾਮ ਨਸ਼ਾ ਤਸਕਰ ਦੀ 52.86 ਲੱਖ ਦੀ ਜਾਇਦਾਦ...
  • a video of a boy went viral that left viewers stunned
    Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ...
  • big stir in punjab politics factionalism in congress explodes on open stage
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਖੁੱਲ੍ਹੇ ਮੰਚ 'ਤੇ ਹੋਇਆ ਕਾਂਗਰਸ 'ਚ...
  • corporation is unable to start waste processing work at the foldiwal plant
    ਫੋਲੜੀਵਾਲ ਪਲਾਂਟ ’ਚ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਨਹੀਂ ਕਰ ਪਾ ਰਿਹਾ...
  • former police inspector beaten up by an amritdhari elder
    Punjab: ਸਾਬਕਾ ਪੁਲਸ ਇੰਸਪੈਕਟਰ ਦਾ ਕਾਰਨਾਮਾ ਕਰੇਗਾ ਹੈਰਾਨ, ਅੰਮ੍ਰਿਤਧਾਰੀ...
  • bread truck caught fire national highway near phillaur jalandhar
    ਪੰਜਾਬ 'ਚ ਹੋ ਚੱਲਿਆ ਸੀ ਵੱਡਾ ਹਾਦਸਾ ! ਜਲੰਧਰ ਦੇ ਨੈਸ਼ਨਲ ਹਾਈਵੇਅ 'ਚੇ ਟਰੱਕ...
Trending
Ek Nazar
a video of a boy went viral that left viewers stunned

Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ...

brother turns out to be sister s killer

ਭਰਾ ਹੀ ਨਿਕਲਿਆ ਭੈਣ ਦਾ ਕਾਤਲ, ਸਾਥੀਆਂ ਨਾਲ ਮਿਲ ਕੇ ਕੀਤਾ ਕਤਲ

disabled person had to save himself from beating

ਦਿਵਿਆਂਗ ਵਿਅਕਤੀ ਨੂੰ ਕੁੱਟਮਾਰ ਤੋਂ ਬਚਾਉਣਾ ਪਿਆ ਮਹਿੰਗਾ, ਹਮਲਾਵਰਾਂ ਨੇ ਪੈਟਰੋਲ...

sports businessman punter in jalandhar impoverished famous bookie of punjab

ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ,...

kajol breaks her own no kissing rule

OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ

minor girl s friendship with married friend drugged and raped

Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ...

she left her 2 year old daughter in a government hospital and fled

ਕਲਯੁੱਗੀ ਮਾਂ ਦਾ ਖੌਫ਼ਨਾਕ ਕਾਰਾ, ਸਰਕਾਰੀ ਹਸਪਤਾਲ ’ਚ ਧੀ ਨੂੰ...

open hooliganism at migrant dhaba in hoshiarpur

ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ 'ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ...

a migrant man kidnapped a minor girl and took her to bahraich

ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ

horrible consequences of instagram friendship rape of a girl in jalandhar

ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਦੀ ਪੇਟ ਦਰਦ ਨੇ ਉਡਾਏ...

vip number 0001

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' ਕਾਰ ਤੋਂ ਵੀ ਮਹਿੰਗਾ ਵਿਕਿਆ...

landslide bjp garhwal mp anil baluni

ਭਾਜਪਾਈ MP ਨਾਲ ਹੋ ਚੱਲਾ ਸੀ ਵੱਡਾ ਹਾਦਸਾ, ਲੈਂਡਸਲਾਈਡ 'ਚ ਮਸ੍ਹਾ ਬਚੀ ਜਾਨ,...

dc sakshi sahni issues big orders in view of festivals

ਤਿਉਹਾਰਾਂ ਦੇ ਮੱਦੇਨਜ਼ਰ DC ਸਾਕਸ਼ੀ ਸਾਹਨੀ ਨੇ ਵੱਡੇ ਹੁਕਮ

smuggler arrested for ordering arms consignment from pakistan

Punjab: ਪਾਕਿ ਤੋਂ ਹਥਿਆਰਾਂ ਦੀ ਖੇਪ ਮੰਗਵਾਉਣ ਵਾਲਾ ਸਮੱਗਲਰ ਗ੍ਰਿਫ਼ਤਾਰ, ਹਥਿਆਰ...

dipika kakar shares health update

ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ

delhi bmw accident arrested woman s bail plea may be heard today

Delhi BMW Accident: ਗ੍ਰਿਫ਼ਤਾਰ ਔਰਤ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋ ਸਕਦੀ ਹੈ...

23 year bride 15 year groom marriage

23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ...

death of a young man who went abroad with his wife

ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • construction site scene
      ਲੱਗੇ ਸੀ ਬੇਸਮੈਂਟ ਪੱਟਣ, ਜ਼ਮੀਨ ਹੇਠੋਂ ਨਿਕਲਿਆ 450 ਕਿਲੋ ਦਾ ਬੰਬ, ਖ਼ਾਲੀ...
    • trump administration  s hefty fee on h 1b visa will have a serious impact
      ਟਰੰਪ ਪ੍ਰਸ਼ਾਸਨ ਵਲੋਂ H-1B ਵੀਜ਼ਾ 'ਤੇ ਲਗਾਈ ਮੋਟੀ ਫ਼ੀਸ , ਇਨ੍ਹਾਂ ਪੇਸ਼ੇਵਰਾਂ...
    • nri italy narendra modi birthday
      ਪ੍ਰਵਾਸੀ ਭਾਰਤੀਆਂ ਨੇ ਵੈਟੀਕਨ ਸਿਟੀ ਰੋਮ ’ਚ ਮਨਾਇਆ PM ਮੋਦੀ ਦਾ 75ਵਾਂ ਜਨਮ ਦਿਨ
    • international hockey cup to be played in melbourne from october 2 to october 5
      ਮੈਲਬੌਰਨ 'ਚ 2 ਅਕਤੂਬਰ ਤੋਂ 5 ਅਕਤੂਬਰ ਤੱਕ ਖੇਡਿਆ ਜਾਵੇਗਾ ਇੰਟਰਨੈਸ਼ਨਲ ਹਾਕੀ ਕੱਪ
    • cyber attack on airport
      ਵੱਡੀ ਖ਼ਬਰ ; ਏਅਰਪੋਰਟ ਸਿਸਟਮ 'ਤੇ ਹੋ ਗਿਆ ਸਾਈਬਰ ਅਟੈਕ !
    • gaza israel attack
      ਗਾਜ਼ਾ ’ਚ ਇਜ਼ਰਾਈਲ ਦਾ ਹਮਲਾ, ਜਾਣ ਬਚਾਉਣ ਲਈ ਮਚੀ ਭਾਜੜ
    • us china reach agreement on tiktok  trump to visit china next year
      TikTok 'ਤੇ ਅਮਰੀਕਾ-ਚੀਨ ਨੇ ਕੀਤਾ ਸਮਝੌਤਾ, ਟਰੰਪ ਅਗਲੇ ਸਾਲ ਕਰਨਗੇ ਚੀਨ ਦਾ ਦੌਰਾ
    • telanagana man usa
      ਗੂਗਲ 'ਚ ਕੰਮ ਕਰਦੇ ਭਾਰਤੀ ਨੌਜਵਾਨ ਨੂੰ ਰੂਮਮੇਟ ਕਰਦੇ ਸੀ ਪਰੇਸ਼ਾਨ ! ਪੁਲਸ ਨੇ...
    • uk visa
      ਚੰਗੀ ਤਨਖ਼ਾਹ 'ਤੇ ਕੰਮ ਕਰਨ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, UK ਨੇ ਕਾਮਿਆਂ ਲਈ...
    • us army targeted a boat
      ਟਰੰਪ ਦੇ ਆਦੇਸ਼ਾਂ 'ਤੇ ਫ਼ੌਜ ਨੇ ਉਡਾ'ਤੀ ਕਿਸ਼ਤੀ ! 3 ਲੋਕਾਂ ਦੀ ਮੌਤ, ਵੀਡੀਓ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +