Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 09, 2025

    5:15:21 PM

  • fire in house

    ਕਹਿਰ ! ਘਰ 'ਚ ਲੱਗੀ ਅੱਗ 'ਚ 'ਕਲੇਜੇ ਦੇ...

  • punjab police dsp suspended

    ਪੰਜਾਬ ਪੁਲਸ ਦਾ ਡੀ. ਐੱਸ. ਪੀ. ਸਸਪੈਂਡ, ਇਸ ਮਾਮਲੇ...

  • raja raghuvanshi murder wife sonam honeymoon

    'ਮੈਨੂੰ ਤਾਂ ਅਗਵਾ ਕੀਤਾ ਗਿਆ ਸੀ...!', ਪਤੀ ਦੇ...

  • big relief for the people of punjab from the mann government

    ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਸਾਊਦੀ ਅਰਬ 'ਚ ਵੱਡਾ ਬਦਲਾਅ, ਹੁਣ ਔਰਤਾਂ ਪੁਰਸ਼ ਸਾਥੀ ਦੇ ਬਿਨਾਂ ਕਰ ਸਕਣਗੀਆਂ ਹੱਜ ਜਾਂ ਉਮਰਾਹ

INTERNATIONAL News Punjabi(ਵਿਦੇਸ਼)

ਸਾਊਦੀ ਅਰਬ 'ਚ ਵੱਡਾ ਬਦਲਾਅ, ਹੁਣ ਔਰਤਾਂ ਪੁਰਸ਼ ਸਾਥੀ ਦੇ ਬਿਨਾਂ ਕਰ ਸਕਣਗੀਆਂ ਹੱਜ ਜਾਂ ਉਮਰਾਹ

  • Edited By Vandana,
  • Updated: 13 Oct, 2022 01:48 PM
International
big change in saudi arabia women able to do hajj or umrah without male partner
  • Share
    • Facebook
    • Tumblr
    • Linkedin
    • Twitter
  • Comment

ਰਿਆਦ (ਬਿਊਰੋ): ਸਾਊਦੀ ਅਰਬ ਲੰਬੇ ਸਮੇਂ ਤੋਂ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਆਪਣੀ ਅੰਤਰਰਾਸ਼ਟਰੀ ਤਸਵੀਰ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਅਤੇ ਵੋਟ ਦਾ ਅਧਿਕਾਰ ਮਿਲੇ ਨੂੰ ਬਹੁਤਾ ਸਮਾਂ ਨਹੀਂ ਹੋਇਆ ਹੈ। ਹੁਣ ਖਾੜੀ ਦੇਸ਼ ਨੇ ਇੱਕ ਹੋਰ ਇਤਿਹਾਸਕ ਫ਼ੈਸਲਾ ਲਿਆ ਹੈ। ਹੁਣ ਔਰਤਾਂ ਨੂੰ 'ਮਹਿਰ' ਜਾਂ ਮਰਦ ਸਾਥੀ ਤੋਂ ਬਿਨਾਂ ਹੱਜ ਜਾਂ ਉਮਰਾਹ ਕਰਨ ਦੀ ਇਜਾਜ਼ਤ ਹੋਵੇਗੀ। ਸਾਊਦੀ ਰਾਜਧਾਨੀ ਰਿਆਦ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਦੁਨੀਆ ਭਰ ਦੇ ਸ਼ਰਧਾਲੂਆਂ 'ਤੇ ਲਾਗੂ ਹੋਵੇਗਾ। ਹੁਣ ਤੱਕ ਔਰਤਾਂ ਅਤੇ ਬੱਚਿਆਂ ਨੂੰ ਮੇਹਰਮ ਨਾਲ ਹੀ ਹੱਜ ਕਰਨ ਦੀ ਇਜਾਜ਼ਤ ਸੀ। ਮਹਿਰ ਉਹ ਮਰਦ ਸਾਥੀ ਹੈ ਜੋ ਪੂਰੇ ਹੱਜ ਦੌਰਾਨ ਔਰਤ ਦੇ ਨਾਲ ਰਹਿੰਦਾ ਹੈ।

ਕੁਝ ਮਾਮਲਿਆਂ ਵਿੱਚ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਬਿਨਾਂ ਮਹਿਰ ਦੇ ਹੱਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਇਹ ਫ਼ੈਸਲਾ ਸਾਰੀਆਂ ਔਰਤਾਂ ਲਈ ਸੱਚਮੁੱਚ ਇਤਿਹਾਸਕ ਹੈ। ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰੀ ਤੌਫੀਕ ਅਲ ਰਾਬੀਆ ਨੇ ਕਿਹਾ ਕਿ ਹਰੇਕ ਔਰਤ ਹੁਣ ਬਿਨਾਂ ਮਹਿਰਮ ਦੇ ਉਮਰਾਹ ਕਰਨ ਲਈ ਦੇਸ਼ ਆ ਸਕਦੀ ਹੈ। ਇਸ ਹੁਕਮ ਨੇ ਸਾਊਦੀ ਅਰਬ ਦੀ ਦਹਾਕਿਆਂ ਪੁਰਾਣੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਤੀਰਥ ਯਾਤਰਾ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਦੇ ਇੱਕ ਵੱਡੇ ਸਮੂਹ ਦੇ ਨਾਲ ਹੱਜ ਜਾਂ ਉਮਰਾਹ ਕਰਨ ਵਾਲੀਆਂ ਔਰਤਾਂ ਨੂੰ ਪਹਿਲਾਂ ਹੀ ਇਸ ਦੀ ਇਜਾਜ਼ਤ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰੀ ਮੀਂਹ ਕਾਰਨ ਬਿਜਲੀ ਗੁੱਲ, ਹੜ੍ਹ ਦੀ ਚਿਤਾਵਨੀ ਜਾਰੀ

ਜਾਣੋ ਹੱਜ ਅਤੇ ਉਮਰਾਹ ਵਿੱਚ ਅੰਤਰ

ਸਾਊਦੀ ਮੌਲਵੀਆਂ ਦਾ ਕਹਿਣਾ ਹੈ ਕਿ ਹੱਜ ਜਾਂ ਉਮਰਾਹ ਦੌਰਾਨ ਔਰਤਾਂ ਲਈ ਆਪਣੇ ਨਾਲ ਮਹਿਰਮ ਹੋਣਾ ਜ਼ਰੂਰੀ ਹੈ। ਦੂਜੇ ਪਾਸੇ, ਹੋਰ ਮੁਸਲਿਮ ਵਿਦਵਾਨਾਂ ਦੀ ਇਸ ਬਾਰੇ ਵੱਖਰੀ ਰਾਏ ਹੈ। ਹੱਜ, ਜੋ ਸਾਲ ਵਿੱਚ ਇੱਕ ਵਾਰ ਹੁੰਦਾ ਹੈ, ਨੂੰ ਇਸਲਾਮ ਦਾ ਪੰਜਵਾਂ ਥੰਮ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਹਰ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਹੱਜ ਕਰਨਾ ਚਾਹੀਦਾ ਹੈ ਜਦੋਂ ਕਿ ਉਮਰਾਹ ਸਾਲ ਦੇ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।

ਸਾਊਦੀ ਅਰਬ 'ਚ ਇੰਝ ਬਦਲੀ ਔਰਤਾਂ ਦੀ ਕਿਸਮਤ

ਸਾਊਦੀ ਅਰਬ ਅੰਤਰਰਾਸ਼ਟਰੀ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਲੁਭਾਉਣ ਲਈ ਔਰਤਾਂ ਦੀ ਸਥਿਤੀ ਨੂੰ ਬਦਲ ਰਿਹਾ ਹੈ। ਇਸੇ ਕਰਕੇ ਦੇਸ਼ ਵਿੱਚ ਔਰਤਾਂ ਨੂੰ ਬੁਨਿਆਦੀ ਹੱਕ ਮਿਲਣ ਵਿੱਚ ਬਹੁਤਾ ਸਮਾਂ ਨਹੀਂ ਬੀਤਿਆ। 1955 ਵਿੱਚ ਇੱਥੇ ਕੁੜੀਆਂ ਲਈ ਪਹਿਲਾ ਸਕੂਲ ਖੁੱਲ੍ਹਿਆ ਅਤੇ 1970 ਵਿੱਚ ਕੁੜੀਆਂ ਨੂੰ ਪਹਿਲੀ ਯੂਨੀਵਰਸਿਟੀ ਮਿਲੀ। 2001 ਵਿੱਚ ਪਹਿਲੀ ਵਾਰ ਔਰਤਾਂ ਨੂੰ ਪਛਾਣ ਪੱਤਰ ਦਿੱਤੇ ਗਏ ਸਨ। ਸਾਲ 2005 ਵਿੱਚ ਜ਼ਬਰਦਸਤੀ ਵਿਆਹ ਦੀ ਪ੍ਰਥਾ ਖ਼ਤਮ ਹੋ ਗਈ ਸੀ। 2015 ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਅਤੇ 2018 ਵਿੱਚ ਪਹਿਲੀ ਵਾਰ ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Saudi Arabia
  • Women
  • permission
  • Hajj or Umrah
  • ਸਾਊਦੀ ਅਰਬ
  • ਔਰਤਾਂ
  • ਇਜਾਜ਼ਤ
  • ਹੱਜ ਜਾਂ ਉਮਰਾਹ

ਆਸਟ੍ਰੇਲੀਆ 'ਚ ਭਾਰੀ ਮੀਂਹ ਕਾਰਨ ਬਿਜਲੀ ਗੁੱਲ, ਹੜ੍ਹ ਦੀ ਚਿਤਾਵਨੀ ਜਾਰੀ

NEXT STORY

Stories You May Like

  • shehbaz sharif to visit saudi arabia
    ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ
  • saudi arabia temporarily suspends this visa for 14 countries
    ਸਾਊਦੀ ਅਰਬ ਨੇ 14 ਦੇਸ਼ਾਂ ਲਈ ਰੋਕਿਆ ਇਹ ਵੀਜ਼ਾ, ਸੂਚੀ 'ਚ ਭਾਰਤ ਵੀ ਸ਼ਾਮਲ
  • punjabi truck driver dies in   saudi arabia
    ਸਾਊਦੀ ਅਰਬ ’ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
  • abortions in emergencies
    ਐਮਰਜੈਂਸੀ 'ਚ ਗਰਭਪਾਤ ਨਹੀਂ ਕਰਾ ਸਕਣਗੀਆਂ ਔਰਤਾਂ
  • biggest change in the structure of aap punjab so far
    'ਆਪ' ਪੰਜਾਬ ਦੇ ਸੰਗਠਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ
  • saudi arabia  women are allowed to drive and diplomats allowed to drink
    ਸਾਊਦੀ 'ਚ ਬਦਲੀ ਹਵਾ, ਔਰਤਾਂ ਨੂੰ ਡਰਾਈਵਿੰਗ ਦੀ ਅਤੇ ਡਿਪਲੋਮੈਟਾਂ ਨੂੰ ਪੀਣ ਦੀ ਆਜ਼ਾਦੀ
  • pictures of sri harmandir sahib removed from the wall of a saudi arabian hotel
    ਵੱਡੀ ਖ਼ਬਰ: ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਹਟਾਈਆਂ ਗਈਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ
  • hajj pilgrimage will begin from today  know the important traditions
    ਅੱਜ ਤੋਂ ਸ਼ੁਰੂ ਹੋਵੇਗੀ ਹੱਜ ਯਾਤਰਾ, ਜਾਣੋ ਇਸ ਪਵਿੱਤਰ ਸਫ਼ਰ ਨਾਲ ਜੁੜੀਆਂ ਅਹਿਮ ਪਰੰਪਰਾਵਾਂ ਅਤੇ ਨਿਯਮ
  • big relief for the people of punjab from the mann government
    ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...
  • disclosure about mla raman arora black money made white
    MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...
  • two shops robbery
    ਚੋਰਾਂ ਦੇ ਹੌਂਸਲੇ ਬੁਲੰਦ, ਜਲੰਧਰ ਦੇ ਇਸ ਇਲਾਕੇ 'ਚ ਦੋ ਦੁਕਾਨਾਂ ਨੂੰ ਬਣਾਇਆ...
  • one person arrested with a can of  desi liquor
    ਸਿਟੀ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਦੇਸੀ ਸ਼ਰਾਬ ਦੀ ਕੈਨੀ ਸਣੇ 1 ਵਿਅਕਤੀ...
  • the woman who got pastor bajinder singh sentenced is back in the headlines
    ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਕਰਵਾਉਣ ਵਾਲੀ ਔਰਤ ਫਿਰ ਸੁਰਖ਼ੀਆਂ 'ਚ, ਪੜ੍ਹੋ ਕੀ...
  • big parking scam with jalandhar municipal corporation
    ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ...
  • summer vacations markets in jalandhar to remain closed from june 23 to 28
    Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ...
  • father jose sebastian thekkumcherikunnel becomes the new bishop in jalandhar
    ਜਲੰਧਰ 'ਚ ਈਸਾਈ ਭਾਈਚਾਰੇ ਨੂੰ ਮਿਲਿਆ ਨਵਾਂ ਬਿਸ਼ਪ, ਇਨ੍ਹਾਂ ਨੂੰ ਮਿਲੀ ਅਹਿਮ...
Trending
Ek Nazar
two indian women detained at singapore

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਚੋਰੀ ਦੇ ਦੋਸ਼ 'ਚ ਦੋ ਭਾਰਤੀ ਔਰਤਾਂ ਹਿਰਾਸਤ...

disclosure about mla raman arora black money made white

MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...

israeli forces intercept ship  detained greta thunberg and others

ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ

consecration held at sri sivan temple in singapore

ਸਿੰਗਾਪੁਰ 'ਚ ਸ਼੍ਰੀ ਸਿਵਾਨ ਮੰਦਰ 'ਚ ਅਭਿਸ਼ੇਕਮ ਸੰਪੰਨ (ਤਸਵੀਰਾਂ)

america deported illegal citizens

ਅਮਰੀਕਾ ਦੀ ਸਖ਼ਤ ਕਾਰਵਾਈ, 37 ਗੈਰ-ਕਾਨੂੰਨੀ ਨਾਗਰਿਕ ਕੀਤੇ ਡਿਪੋਰਟ

pakistani delegation reached britain

ਅਮਰੀਕਾ 'ਚ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਪਾਕਿਸਤਾਨੀ ਵਫ਼ਦ ਪਹੁੰਚਿਆ ਬ੍ਰਿਟੇਨ

do not step out of the house from 12 noon to 3 pm

ਹੀਟ ਵੇਵ ਨੇ ਧਾਰਿਆ ਭਿਆਨਕ ਰੂਪ, ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ...

heat wave yellow alert issued for 9 districts in punjab

ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ...

major robbery at goldsmith s shop in punjab

ਪੰਜਾਬ 'ਚ ਸੁਨਿਆਰੇ ਦੀ ਦੁਕਾਨ 'ਤੇ ਪੈ ਗਿਆ ਵੱਡਾ ਡਾਕਾ

big blow to congress many big leaders join aap

ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ'...

boy commits suicide by shooting himself in barnala

ਬਰਨਾਲਾ ਤੋਂ ਵੱਡੀ ਖ਼ਬਰ: ਵੀਜ਼ਾ ਰਿਫ਼ਿਊਜ਼ਲ ਨੇ ਲਈ ਨੌਜਵਾਨ ਦੀ ਜਾਨ, ਗੋਲ਼ੀ ਮਾਰ...

greta thunberg israel

ਗ੍ਰੇਟਾ ਥਨਬਰਗ ਅਤੇ ਹੋਰ ਕਾਰਕੁਨਾਂ ਨੂੰ ਗਾਜ਼ਾ ਲਿਜਾਣ ਵਾਲੀ ਕਿਸ਼ਤੀ 'ਤੇ ਰੋਕ

fire breaks out in market

ਅਫਗਾਨਿਸਤਾਨ: ਬਾਜ਼ਾਰ 'ਚ ਲੱਗੀ ਭਿਆਨਕ ਅੱਗ

car falls into ravine

ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਤ

fbi director warns protesters

ਪੁਲਸ 'ਤੇ ਹਮਲਾ ਕੀਤਾ ਤਾਂ ਜਾਓਗੇ ਜੇਲ੍ਹ : FBI ਡਾਇਰੈਕਟਰ ਦੀ ਪ੍ਰਦਰਸ਼ਨਕਾਰੀਆਂ...

major incident in punjab bullets fired in flour mill

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

us ends nepal tps status

ਅਮਰੀਕਾ ਦਾ ਵੱਡਾ ਕਦਮ, ਨੇਪਾਲ ਦਾ TPS ਦਰਜਾ ਕੀਤਾ ਖਤਮ

italians vote on citizenship

ਇਟਲੀ 'ਚ 'ਨਾਗਰਿਕਤਾ' ਲਈ ਵੋਟਿੰਗ, 25 ਲੱਖ ਲੋਕਾਂ ਨੂੰ ਹੋਵੇਗਾ ਫਾਇਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਵਿਦੇਸ਼ ਦੀਆਂ ਖਬਰਾਂ
    • policeman shot dead by ttp affiliated terrorists
      ਟੀਟੀਪੀ ਨਾਲ ਸਬੰਧਤ ਅੱਤਵਾਦੀਆਂ ਨੇ ਪੁਲਸ ਮੁਲਾਜ਼ਮ ਦੀ ਗੋਲੀ ਮਾਰ ਕੇ ਕੀਤੀ ਹੱਤਿਆ
    • israeli forces intercept ship  detained greta thunberg and others
      ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ
    • consecration held at sri sivan temple in singapore
      ਸਿੰਗਾਪੁਰ 'ਚ ਸ਼੍ਰੀ ਸਿਵਾਨ ਮੰਦਰ 'ਚ ਅਭਿਸ਼ੇਕਮ ਸੰਪੰਨ (ਤਸਵੀਰਾਂ)
    • america deported illegal citizens
      ਅਮਰੀਕਾ ਦੀ ਸਖ਼ਤ ਕਾਰਵਾਈ, 37 ਗੈਰ-ਕਾਨੂੰਨੀ ਨਾਗਰਿਕ ਕੀਤੇ ਡਿਪੋਰਟ
    • flight rules changed if these things are found in the bag
      ਬਦਲੇ ਫਲਾਈਟ ਦੇ ਨਿਯਮ, ਬੈਗ 'ਚ ਮਿਲੀਆਂ ਇਹ ਚੀਜ਼ਾਂ ਤਾਂ ਲੱਗੇਗਾ ਭਾਰੀ ਜੁਰਮਾਨਾ
    • reporter shot by police officer in america
      ਅਮਰੀਕਾ 'ਚ ਰਿਪੋਰਟਰ ਨੂੰ ਗਾਰਡ ਨੇ ਸ਼ਰੇਆਮ ਮਾਰੀ ਗੋਲੀ, ਵੀਡੀਓ ਵਾਇਰਲ
    • pakistani delegation reached britain
      ਅਮਰੀਕਾ 'ਚ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਪਾਕਿਸਤਾਨੀ ਵਫ਼ਦ ਪਹੁੰਚਿਆ ਬ੍ਰਿਟੇਨ
    • protests intensify after deployment of military personnel
      ਗਾਰਡਜ਼ ਦੀ ਤਾਇਨਾਤੀ ਤੋਂ ਬਾਅਦ Trump ਵਿਰੁੱਧ ਪ੍ਰਦਰਸ਼ਨ ਤੇਜ਼; ਵਾਹਨਾਂ ਨੂੰ ਲਾਈ...
    • explosion at us air base
      ਵੱਡੀ ਖ਼ਬਰ: ਅਮਰੀਕੀ ਏਅਰਬੇਸ 'ਤੇ ਵੱਡਾ ਧਮਾਕਾ, ਕਈ ਸੈਨਿਕ ਜ਼ਖਮੀ
    • sign of doom oarfish found on beaches
      ਤਬਾਹੀ ਦਾ ਸੰਕੇਤ! ਸਮੁੰਦਰੀ ਤੱਟਾਂ 'ਤੇ ਪਾਈ ਗਈ 'ਓਰਫਿਸ਼'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +