Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 30, 2026

    1:57:55 AM

  • big news for devotees going to mata vaishno devi

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ...

  • massive fire engulfs plastic factory in indonesia  s wanaherang

    ਇੰਡੋਨੇਸ਼ੀਆ ਦੀ ਪਲਾਸਟਿਕ ਫੈਕਟਰੀ 'ਚ ਭਿਆਨਕ ਅੱਗ!...

  • ipl 2026 mi vs kkr

    IPL 2026, MI vs KKR: ਮੁੰਬਈ ਦੀ ਕੇਕੇਆਰ ਖਿਲਾਫ...

  • why is kerosene called soil oil

    ਕੈਰੋਸੀਨ ਨੂੰ ਮਿੱਟੀ ਦਾ ਤੇਲ ਕਿਉਂ ਕਿਹਾ ਜਾਂਦਾ ਹੈ?...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਦੀ ਧੀ ਨੇ ਕੀਤੀ ਘੁੜਸਵਾਰ ਨਾਲ ਸਗਾਈ

INTERNATIONAL News Punjabi(ਵਿਦੇਸ਼)

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਦੀ ਧੀ ਨੇ ਕੀਤੀ ਘੁੜਸਵਾਰ ਨਾਲ ਸਗਾਈ

  • Updated: 31 Jan, 2020 05:00 PM
International
bill gates daughter is engaged to nayel nassar after romantic proposal
  • Share
    • Facebook
    • Tumblr
    • Linkedin
    • Twitter
  • Comment

ਕੈਲੀਫੋਰਨੀਆ- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਦੀ ਸਭ ਤੋਂ ਵੱਡੀ ਬੇਟੀ ਜੈਨੀਫਰ ਗੇਟਸ ਨੇ ਸਗਾਈ ਕਰ ਲਈ ਹੈ। 23 ਸਾਲ ਦੀ ਜੈਨੀਫਰ ਨੇ 28 ਸਾਲ ਦੇ ਮਿਸਰ ਦੇ ਘੁੜਸਵਾਰ ਨਾਇਲ ਨਸਾਰ ਦੇ ਨਾਲ ਸਗਾਈ ਦਾ ਐਲਾਨ ਬੁੱਧਵਾਰ ਨੂੰ ਇੰਸਟਾਗ੍ਰਮ 'ਤੇ ਫੋਟੋ ਸ਼ੇਅਰ ਕਰਕੇ ਕੀਤਾ। ਜੈਨੀਫਰ ਨੇ ਲਿਖਿਆ ਕਿ ਨਾਇਲ ਨਸਾਰ, ਤੁਸੀਂ ਤੁਹਾਡੇ ਜਿਹੇ ਇਕੱਲੇ ਹੋ, ਕਰੋੜਾਂ ਵਾਰ ਹਾਂ। ਇਸ ਦੇ ਨਾਲ ਹੀ ਨਸਾਰ ਨੇ ਆਪਣੀ ਪੋਸਟ ਵਿਚ ਲਿਖਿਆ, 'ਉਸ ਨੇ ਹਾਂ ਕਿਹਾ।'

 
 
 
 
 
View this post on Instagram
 
 
 
 
 
 
 
 
 

Nayel Nassar, you are one of a kind. Absolutely swept me off my feet this past weekend, surprising me in the most meaningful location over one of our many shared passions. I can’t wait to spend the rest of our lives learning, growing, laughing and loving together. Yes a million times over. 💍 AHHH!!!

A post shared by Jennifer Gates (@jenniferkgates) on Jan 29, 2020 at 12:29pm PST

ਚਾਰ ਸਾਲ ਦੀ ਡੇਟਿੰਗ ਤੋਂ ਬਾਅਦ ਜੈਨੀਫਰ ਤੇ ਨਸਾਰ ਨੇ ਸਗਾਈ ਕੀਤੀ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਵਿਆਹ ਕਦੋਂ ਕਰਨਗੇ। ਉਥੇ ਹੀ ਜੈਨੀਫਰ ਦੇ ਪਰਿਵਾਰ ਬਿਲ (64) ਤੇ ਮੇਲਿੰਡਾ (55) ਨੇ ਹਾਲ ਹੀ ਵਿਚ ਆਪਣੇ ਵਿਆਹ ਦੀ 26ਵੀਂ ਵਰ੍ਹੇਗੰਢ ਮਨਾਈ ਹੈ। ਗੇਟਸ ਅਮੇਜ਼ਨ ਦੇ ਫਾਊਂਡਰ ਤੇ ਸੀਈਓ ਜੈਫ ਬੇਜੋਸ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਫੋਬਸ ਮੁਤਾਬਕ 31 ਜਨਵਰੀ ਨੂੰ ਬਿਲ ਗੇਟਸ ਦੀ ਕੁੱਲ ਜਾਇਦਾਦ 110 ਬਿਲੀਅਨ ਡਾਲਰ ਸੀ।

 
 
 
 
 
View this post on Instagram
 
 
 
 
 
 
 
 
 

SHE SAID YES!! 💍 I’m feeling like the luckiest (and happiest) man in the world right about now. Jenn, you are everything I could have possibly imagined..and so much more. I can’t wait to keep growing together through this journey called life, and I simply can’t imagine mine without you anymore. Love you more than you can possibly imagine, and thank you for making every single day feel like a dream to me. Here’s to forever! 😘❤️

A post shared by Nayel Nassar (@nayelnassar) on Jan 29, 2020 at 12:49pm PST

2009 ਵਿਚ ਕੈਲੀਫੋਰਨੀਆ ਵਿਚ ਸੀ ਨਸਾਰ ਦਾ ਪਰਿਵਾਰ
ਨਸਾਰ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਮੈਂ ਖੁਦ ਨੂੰ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਮਹਿਸੂਸ ਕਰ ਰਿਹਾ ਹਾਂ। ਮੇਰੇ ਲਈ ਤੁਸੀਂ ਸਭ ਕੁਝ ਹੋ, ਜਿਸ ਦੇ ਬਾਰੇ ਮੈਂ ਸੋਚ ਸਕਦਾ ਹਾਂ। ਨਾਇਲ ਮੂਲ ਰੂਪ ਨਾਲ ਮਿਸਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਬਚਪਨ ਕੁਵੈਤ ਵਿਚ ਬੀਤਿਆ। ਉਹਨਾਂ ਦੇ ਪਿਤਾ ਬਿਜ਼ਨੈਸਮੈਨ ਹਨ। ਨਸਾਰ ਨੇ ਸਟੈਂਡਫੋਰਡ ਯੂਨੀਵਰਸਿਟੀ ਤੋਂ ਮੈਨੇਜਮੈਂਟ ਤੇ ਇਕਨਾਮਿਕਸ ਵਿਚ ਡਿਗਰੀ ਹਾਸਲ ਕੀਤੀ ਹੈ। ਉਹ ਘੁੜਸਵਾਰੀ ਕਰਦੇ ਹਨ। ਵਿਸ਼ਵ ਪੱਧਰੀ ਕਈ ਮੁਕਾਬਲਿਆਂ ਵਿਚ ਉਹ 'ਸ਼ੋਅ ਜੰਪਰ' ਰਹਿ ਚੁੱਕੇ ਹਨ। ਉਹਨਾਂ ਦਾ ਪਰਿਵਾਰ 2009 ਵਿਚ ਅਮਰੀਕਾ ਦੇ ਕੈਲੀਫੋਰਨੀਆ ਵਿਚ ਵੱਸ ਗਿਆ ਸੀ।

  • Bill Gates
  • Jennifer Gates
  • Engagement
  • ਬਿਲ ਗੇਟਸ
  • ਜੈਨੀਫਰ ਗੇਟਸ
  • ਸਗਾਈ

ਇਟਲੀ 'ਚ 900 ਕਰੋੜ ਦੀ ਤਸਕਰੀ ਸਮੂਹ ਦਾ ਮੁਖੀ ਸਿਮਰਨਜੀਤ ਸੰਧੂ ਗ੍ਰਿਫਤਾਰ

NEXT STORY

Stories You May Like

  • man beaten up for stopping him from doing drugs
    ਨਸ਼ਾ ਕਰਨ ਤੋਂ ਰੋਕਿਆ ਤਾਂ ਵਿਅਕਤੀ ਦੀ ਕੀਤੀ ਕੁੱਟਮਾਰ
  • israel us launches major attack on iran
    Israel-US ਦਾ ਈਰਾਨ 'ਤੇ ਵੱਡਾ ਹਮਲਾ, ਦੁਨੀਆ ਦੇ ਸਭ ਤੋਂ ਵੱਡੇ ਗੈਸ ਫੀਲਡ ਨੂੰ ਬਣਾਇਆ ਨਿਸ਼ਾਨਾ
  • snatcher  robbery under the pretext of making a phone call in jalandhar
    ਜਲੰਧਰ 'ਚ ਐਕਟਿਵਾ ਸਵਾਰ ਲੁਟੇਰੇ ਨੇ ਫੋਨ ਕਰਨ ਦੇ ਬਹਾਨੇ ਕੀਤੀ ਲੁੱਟ, ਵਿਅਕਤੀ ਨੂੰ ਦੂਰ ਤੱਕ ਘੜੀਸਿਆ
  • man commit suicide
    6 ਮਹੀਨੇ ਦੀ ਧੀ ਨੂੰ ਲੈ ਕੇ ਪੇਕੇ ਗਈ ਸੀ ਪਤਨੀ, ਪਤੀ ਨੇ ਕੀਤੀ ਖ਼ੁਦਕੁਸ਼ੀ
  • moga rally is the biggest rally in the history of punjab  anil sarin
    ਮੋਗਾ ਰੈਲੀ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ: ਅਨੀਲ ਸਰੀਨ
  • big jump in vehicle sales despite war  cars may become expensive from april
    ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ ਮਹਿੰਗੀਆਂ ਹੋ ਸਕਦੀਆਂ ਨੇ ਕਾਰਾਂ
  • death of boy due to drug addiction in desal village of kapurthala
    ਕਹਿਰ ਓ ਰੱਬਾ! ਇਕੱਲੇ ਰਹਿ ਗਏ ਬਜ਼ੁਰਗ ਮਾਪੇ, ਪਹਿਲਾਂ ਇਕ ਪੁੱਤ ਦੀ ਨਸ਼ੇ ਨਾਲ ਹੋਈ ਮੌਤ, ਹੁਣ ਦੂਜੇ ਦੀ ਵੀ ਗਈ ਜਾਨ
  • pakistan ranked world s most polluted nation
    ਪਾਕਿਸਤਾਨ 'ਚ ਸਾਹ ਲੈਣਾ ਹੋਇਆ ਔਖਾ:  ਐਲਾਨਿਆ ਗਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • good news for wine lovers
    ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ...
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
  • wife on thar snatches husband from police custody
    Punjab: ਬਣਿਆ ਪੂਰਾ ਫ਼ਿਲਮੀ ਸੀਨ! THAR 'ਤੇ ਆਈ ਪਤਨੀ ਪੁਲਸ ਹਿਰਾਸਤ 'ਚੋਂ ਭਜਾ...
  • punjab weather raining
    3 ਦਿਨ ਪਵੇਗਾ ਭਾਰੀ ਮੀਂਹ! ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਮੌਸਮ ਵਿਭਾਗ ਨੇ ਅਲਰਟ...
  • power cut will be implemented in these areas of punjab from morning
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰ ਤੋਂ ਹੀ ਲੱਗ ਜਾਵੇਗਾ POWER CUT!, ਲੰਬਾ...
Trending
Ek Nazar
famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

pak fm ishaq dar falls down

ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...

over 3 lakh people on the streets in italy

ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ...

iran attacks us airbase in saudi arabia

ਸਾਊਦੀ 'ਚ US ਏਅਰਬੇਸ 'ਤੇ ਈਰਾਨ ਦਾ ਭਿਆਨਕ ਹਮਲਾ, ਤਬਾਹੀ ਦੀਆਂ ਤਸਵੀਰਾਂ ਆਈਆਂ...

uae response to missile and drone threat from iran

UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ

famous actress  s picture from the hospital surfaced

14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ...

tributes paid to gagandeep singh randhawa in brisbane

ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ

gurdas maan program in canada

ਕੈਨੇਡਾ 'ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼

rallies hindu temples canada

ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5...

badshah shares first post amid marriage talks with punjabi actress

ਪੰਜਾਬੀ ਅਦਾਕਾਰਾ ਨਾਲ ਵਿਆਹ ਦੀਆਂ ਚਰਚਾਵਾਂ ਵਿਚਾਲੇ ਬਾਦਸ਼ਾਹ ਨੇ ਸਾਂਝੀ ਕੀਤੀ...

no kings performance in toronto

ਟੋਰਾਂਟੋ 'ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

imran son unhrc speech pakistan accuses qasim

ਇਮਰਾਨ ਖਾਨ ਦੇ ਬੇਟੇ ਦੇ UN ਭਾਸ਼ਣ 'ਤੇ ਭੜਕਿਆ ਪਾਕਿਸਤਾਨ, ਦੱਸਿਆ 'ਦੇਸ਼ ਵਿਰੋਧੀ...

ipl 2026 rcb vs srh playing 11

IPL ਦੇ ਪਹਿਲੇ ਹੀ ਮੈਚ 'ਚ 3 ਖਿਡਾਰੀਆਂ ਦਾ ਡੈਬਿਊ, ਇਨ੍ਹਾਂ ਧਾਕੜਾਂ ਨੂੰ...

xiaomi  s cheap phone launched in india

6300mAh ਦੀ ਦਮਦਾਰ ਬੈਟਰੀ ਵਾਲਾ Xiaomi ਦਾ ਸਸਤਾ ਫੋਨ ਲਾਂਚ

police lathicharge on hooligans at babbu maan  s show in gurdaspur

ਗੁਰਦਾਸਪੁਰ 'ਚ ਬੱਬੂ ਮਾਨ ਦੇ ਸ਼ੋਅ 'ਚ ਪੁਲਸ ਵੱਲੋਂ ਹੁੱਲੜਬਾਜ਼ਾਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • tremors felt in kathmandu as 4 5 magnitude quake hits nepal
      ਨੇਪਾਲ 'ਚ ਆਇਆ 4.5 ਤੀਬਰਤਾ ਦਾ ਭੂਚਾਲ, ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਝਟਕੇ
    • pak fm ishaq dar falls down
      ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...
    • e3 sentry destroyed
      ਜੰਗ 'ਚ ਅਮਰੀਕਾ ਨੂੰ ਸਭ ਤੋਂ ਵੱਡਾ ਨੁਕਸਾਨ ! ਇਰਾਨ ਨੇ 'ਉਡਾ'ਤਾ'...
    • over 3 lakh people on the streets in italy
      ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ...
    • iran attacks us airbase in saudi arabia
      ਸਾਊਦੀ 'ਚ US ਏਅਰਬੇਸ 'ਤੇ ਈਰਾਨ ਦਾ ਭਿਆਨਕ ਹਮਲਾ, ਤਬਾਹੀ ਦੀਆਂ ਤਸਵੀਰਾਂ ਆਈਆਂ...
    • lockdown imposed
      ਲੱਗ ਗਿਆ Lockdown ! ਵਿਆਹਾਂ 'ਤੇ ਰੋਕ, ਸਕੂਲ ਵੀ ਬੰਦ, ਸ਼ਹਿਬਾਜ਼ ਸਰਕਾਰ ਨੇ...
    • uae response to missile and drone threat from iran
      UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ
    • free travel fo public victorian government
      ਜਨਤਾ ਨੂੰ ਮੁਫ਼ਤ ਸਫ਼ਰ ਦਾ ਵੱਡਾ ਤੋਹਫ਼ਾ! ਵਿਕਟੋਰੀਆ ਸਰਕਾਰ ਨੇ ਕਰ 'ਤਾ ਐਲਾਨ
    • iran condition
      ਮੰਨ ਗਿਆ ਇਰਾਨ ! ਅਮਰੀਕਾ-ਇਜ਼ਰਾਈਲ ਅੱਗੇ ਰੱਖ'ਤੀਆਂ ਜੰਗ ਖ਼ਤਮ ਕਰਨ ਦੀਆਂ ਸ਼ਰਤਾਂ
    • action against drug mafia in afghanistan
      ਅਫ਼ਗਾਨਿਸਤਾਨ 'ਚ ਨਸ਼ਾ ਮਾਫੀਆ ਖ਼ਿਲਾਫ਼ ਵੱਡੀ ਕਾਰਵਾਈ; 2 ਹੇਰੋਇਨ ਲੈਬਾਂ ਅਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +