Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 22, 2025

    6:49:11 PM

  • cobra snake viral video

    Cobra Viral Video : ਬਾਬਾ ਨਹੀਂ ਡਰਦਾ! ਕੋਬਰਾ...

  • gold prices set to break records silver crosses rs 1 lakh mark

    ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ...

  • alert punjab weather

    ਪੰਜਾਬੀਓ ਕਰ ਲਓ 2 ਦਿਨ ਦਾ ਹੋਰ ਸਬਰ, ਲਗਾਤਾਰ ਤਿੰਨ...

  • big revelation in the case of dese cration of gutka sahib

    ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਰੂਸ-ਯੂਕ੍ਰੇਨ ਜੰਗ ਤੋਂ ਸਬਕ ਲੈ ਰਹੀ ਚੀਨੀ ਫੌਜ, ਜਵਾਨਾਂ ਨੂੰ ਦੇ ਰਹੀ ਟੈਂਕ ਨਸ਼ਟ ਕਰਨ ਵਾਲੇ ਡਰੋਨ ਉਡਾਉਣ ਦੀ ਟ੍ਰੇਨਿੰਗ

INTERNATIONAL News Punjabi(ਵਿਦੇਸ਼)

ਰੂਸ-ਯੂਕ੍ਰੇਨ ਜੰਗ ਤੋਂ ਸਬਕ ਲੈ ਰਹੀ ਚੀਨੀ ਫੌਜ, ਜਵਾਨਾਂ ਨੂੰ ਦੇ ਰਹੀ ਟੈਂਕ ਨਸ਼ਟ ਕਰਨ ਵਾਲੇ ਡਰੋਨ ਉਡਾਉਣ ਦੀ ਟ੍ਰੇਨਿੰਗ

  • Author Rahul Singh,
  • Updated: 18 Mar, 2024 03:22 AM
Jalandhar
china is giving soldiers training to fly tank destroyer drones
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਏਜੰਸੀ)– ਭਾਵੇਂ ਰੂਸ ਤੇ ਯੂਕ੍ਰੇਨ ਵਿਚਾਲੇ ਛਿੜੀ ਜੰਗ ਕਿਸੇ ਦੁਖਾਂਤ ਤੋਂ ਘੱਟ ਨਹੀਂ ਹੈ ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆ ਭਰ ਦੀਆਂ ਫੌਜਾਂ ਇਸ ਜੰਗ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਜੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਕੀ ਕਰ ਸਕਦੀਆਂ ਹਨ? ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਰੂਸ ਤੇ ਯੂਕ੍ਰੇਨ ਦੀ ਜੰਗ ਤੋਂ ਸਿੱਖਣ ਲਈ ਜ਼ਿਆਦਾ ਉਤਸੁਕ ਦਿਖਾਈ ਦਿੰਦਾ ਹੈ ਕਿਉਂਕਿ ਆਪਣੇ ਤੇਜ਼ ਆਧੁਨਿਕੀਕਰਨ ਲਈ ਉਹ ਰੂਸੀ ਹਥਿਆਰਾਂ ਤੇ ਸਿਧਾਂਤਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਕੋਲ ਤਜਰਬੇ ਦੀ ਘਾਟ ਹੈ।

ਰੂਸ ਤੇ ਯੂਕ੍ਰੇਨ ਵਿਚਕਾਰ ਜੰਗ ’ਚ ਵੱਡੇ ਪੱਧਰ ’ਤੇ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਤੇ ਸਰਵ ਵਿਆਪਕ ਡਰੋਨਾਂ ਦੀ ਵਰਤੋਂ ਹੋ ਰਹੀ ਹੈ। ਯੂਕ੍ਰੇਨ ਰੂਸੀ ਟੈਂਕਾਂ ਨੂੰ ਨਸ਼ਟ ਕਰਨ ਲਈ ਫਰਸਟ-ਪਰਸਨ ਵਿਊ (ਐੱਫ. ਪੀ. ਵੀ.) ਡਰੋਨ ਦੀ ਵਰਤੋਂ ਕਰ ਰਿਹਾ ਹੈ ਤੇ ਜੰਗ ਇਸ ਗੱਲ ਦਾ ਪ੍ਰਮਾਣ ਬਣ ਗਈ ਹੈ ਕਿ ਡਰੋਨ ਸੰਘਰਸ਼ ’ਚ ਕੀ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਚੀਨ ਵੀ ਹੁਣ ਆਪਣੇ ਜਵਾਨਾਂ ਨੂੰ ਐੱਫ. ਪੀ. ਵੀ. ਡਰੋਨ ਉਡਾਉਣ ਦੀ ਟ੍ਰੇਨਿੰਗ ਦੇ ਰਿਹਾ ਹੈ।

ਐੱਫ. ਪੀ. ਵੀ. ਡਰੋਨ ’ਤੇ ਇਸ ਲਈ ਹੈ ਚੀਨ ਦਾ ਧਿਆਨ
ਯੂਕ੍ਰੇਨੀ ਫੌਜ ਨੇ ਆਪਣੀ ਧਰਤੀ ’ਤੇ ਰੂਸੀ ਟੈਂਕਾਂ ਨੂੰ ਉਡਾਉਣ ਲਈ ਛੋਟੇ ਐੱਫ. ਪੀ. ਵੀ. ਡਰੋਨ ਤੇ ਰੂਸ ’ਚ ਆਰਮੀ ਦੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੰਬੀ ਦੂਰੀ ਦੇ ਯੰਤਰਾਂ ਦੀ ਵਰਤੋਂ ਕੀਤੀ ਹੈ। ਇਸ ਸਰਦੀ ’ਚ ਡਰੋਨ ਹਮਲਿਆਂ ਨੇ ਰੂਸੀ ਇਲਾਕੇ ਦੇ ਅੰਦਰ ਤੇਲ ਰਿਫਾਈਨਰੀਆਂ ਦੇ ਨਾਲ-ਨਾਲ ਇਕ ਪ੍ਰਮੁੱਖ ਸਟੀਲ ਫੈਕਟਰੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਧਮਾਕਾਖੇਜ਼ ਪਦਾਰਥਾਂ ਨਾਲ ਲੈਸ ਨੇਵੀ ਦੇ ਡਰੋਨ ਰੂਸੀ ਜਹਾਜ਼ਾਂ ਨਾਲ ਜਾ ਟਕਰਾਏ ਹਨ। ਯੂਕ੍ਰੇਨ ਇਕ ਜੰਗ ਰਣਨੀਤੀ ਦੇ ਤੌਰ ’ਤੇ ਡਰੋਨ ’ਤੇ ਜ਼ੋਰ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਚੀਨ ਭਵਿੱਖ ਦੀਆਂ ਸੰਭਾਵਿਤ ਜੰਗਾਂ ਲਈ ਯੂਕ੍ਰੇਨੀ ਫੌਜ ਦੇ ਇਸ ਲੜਨ ਦੇ ਹੁਨਰ ਨੂੰ ਅਪਣਾਉਣਾ ਚਾਹੁੰਦਾ ਹੈ। ਇਸ ਨੂੰ ਇਕ ਵੱਡਾ ਸਬਕ ਮੰਨਦੇ ਹੋਏ ਚੀਨ ਖ਼ੁਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਰੂਸੀ ਹੈਲੀਕਾਪਟਰ ਕੇ. ਏ. 52 ਨੇ ਚੀਨ ਨੂੰ ਕੀਤਾ ਪ੍ਰਭਾਵਿਤ
ਰਿਪੋਰਟ ’ਚ ਕਿਹਾ ਗਿਆ ਹੈ ਕਿ ਰੂਸੀ ਹਵਾਈ ਸ਼ਕਤੀ ਦੇ ਸਬੰਧ ’ਚ ਚੀਨੀ ਰਣਨੀਤੀਕਾਰਾਂ ਨੂੰ ਯੂਕ੍ਰੇਨ ’ਚ ਹਮਲਾ ਕਰਨ ਵਾਲੇ ਰੂਸੀ ਹਮਲਾਵਰ ਹੈਲੀਕਾਪਟਰ ਨੇ ਆਕਰਸ਼ਿਤ ਹੈ। ਅਜਿਹਾ ਲੱਗਦਾ ਹੈ ਕਿ ਹੈਲੀਕਾਪਟਰ ਤਾਈਵਾਨ ਨੂੰ ਜਿੱਤਣ ਦੀ ਕਿਸੇ ਵੀ ਚੀਨੀ ਰਣਨੀਤੀ ਦੇ ਕੇਂਦਰ ’ਚ ਹਨ। ਇਹ ਹੈਲੀਕਾਪਟਰ ਕਾਲਪਨਿਕ ਤਾਈਵਾਨ ਦ੍ਰਿਸ਼ ’ਚ ਸਮੁੰਦਰੀ ਕਿਨਾਰੇ ਆਉਣ ਵਾਲੀਆਂ ਮਜ਼ਬੂਤ ਸ਼ਕਤੀਆਂ ਲਈ ਵਿਆਪਕ ਹਵਾਈ ਕਵਰ ਤੇ ਫਾਇਰਪਾਵਰ ਪ੍ਰਦਾਨ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਵਿਸ਼ੇਸ਼ ਤੌਰ ’ਤੇ ਇਕ ਰੂਸੀ ਹੈਲੀਕਾਪਟਰ ਕੇ. ਏ. 52 ਨੇ ਚੀਨੀ ਫ਼ੌਜ ਦਾ ਧਿਆਨ ਖਿੱਚਿਆ ਹੈ। ਇਹ ਨਾ ਸਿਰਫ਼ ਰੂਸ ਦਾ ਸਭ ਤੋਂ ਉੱਨਤ ਹਮਲਾਵਰ ਹੈਲੀਕਾਪਟਰ ਹੈ, ਸਗੋਂ ਇਸ ’ਚ ਕੁਝ ਮਹੱਤਵਪੂਰਨ ਨਵੇਂ ਫੀਚਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਪੀ. ਐੱਲ. ਏ. ਨੇਵੀ ਅਤੇ ਹੋਰ ਚੀਨੀ ਹਥਿਆਰਬੰਦ ਫੋਰਸਾਂ ਦਹਾਕਿਆਂ ਤੋਂ ਰੂਸੀ ਹੈਲੀਕਾਪਟਰਾਂ ’ਤੇ ਵਿਆਪਕ ਤੌਰ ’ਤੇ ਨਿਰਭਰ ਹਨ।

ਹੈਲੀਕਾਪਟਰ ਨੂੰ ਕਹਿੰਦੇ ਹਨ ‘ਪੁਤਿਨ ਦੀ ਗਿਰਝ’
ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਕ੍ਰੇਨ ਦੇ ਗਰਮੀਆਂ ’ਚ ਕੀਤੇ ਗਏ ਜਵਾਬੀ ਹਮਲੇ ਦੌਰਾਨ ਕੇ. ਏ. 52 ਦੇ ਮਜ਼ਬੂਤ ਪ੍ਰਦਰਸ਼ਨ ਤੋਂ ਬਾਅਦ ਇਸ ਦੇ ਮੁਲਾਂਕਣ ’ਚ ਮਹੱਤਵਪੂਰਨ ਬਦਲਾਅ ਆਇਆ ਹੈ। ਐਲੀਗੇਟਰ ਹਮਲੇ ਦੇ ਹੈਲੀਕਾਪਟਰਾਂ ਨੂੰ ਵੱਡੀ ਗਿਣਤੀ ’ਚ ਯੂਕ੍ਰੇਨੀ ਬਖ਼ਤਰਬੰਦ ਵਾਹਨਾਂ ਨੂੰ ਨਸ਼ਟ ਕਰਨ ਦਾ ਸਿਹਰਾ ਦਿੱਤਾ ਗਿਆ, ਜਿਸ ’ਚ ਸਭ ਤੋਂ ਉੱਨਤ ਪੱਛਮੀ ਕਿਸਮ ਦੇ ਲੈਪਰਡ (ਤੇਂਦੂਆ) ਟੈਂਕ ਤੇ ਬ੍ਰੈਡਲੀ ਏ. ਐੱਫ. ਵੀ. ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਰਤਾਨੀਆ ਦੇ ਰੱਖਿਆ ਮੰਤਰੀ ਜੰਗ ਦੇ ਮੈਦਾਨ ਦੇ ਘਟਨਾਕ੍ਰਮ ਤੋਂ ਪ੍ਰੇਸ਼ਾਨ ਸਨ ਤੇ ਚੀਨੀ ਮੁੱਲਾਂਕਣ ਤੋਂ ਪਤਾ ਚੱਲਿਆ ਹੈ ਕਿ ਰੱਖਿਆ ਵਿਸ਼ਲੇਸ਼ਕਾਂ ਨੇ ਰੂਸੀ ਐਲੀਗੇਟਰ ਹਮਲੇ ਦੇ ਹੈਲੀਕਾਪਟਰ ਨੂੰ ‘ਪੁਤਿਨ ਦੀ ਗਿਰਝ’ ਜਾਂ ‘ਨਾਟੋ ਟੈਂਕ ਕਿਲਰ’’ ਵਜੋਂ ਦੁਬਾਰਾ ਬ੍ਰਾਂਡ ਕੀਤਾ ਹੈ।

ਹਵਾਈ ਸ਼ਕਤੀ ਦੀਆਂ ਸਫ਼ਲਤਾਵਾਂ ’ਤੇ ਵੀ ਨਜ਼ਰ
ਅੰਤਰਰਾਸ਼ਟਰੀ ਆਨਲਾਈਨ ਨਿਊਜ਼ ਮੈਗਜ਼ੀਨ ‘ਦਿ ਡਿਪਲੋਮੈਟ’ ’ਚ ਛਪੀ ਇਕ ਰਿਪੋਰਟ ਦੇ ਅਨੁਸਾਰ ਚੀਨੀ ਫੌਜੀ ਵਿਸ਼ਲੇਸ਼ਕ ਰੂਸੀ ਫੌਜੀ ਪ੍ਰਦਰਸ਼ਨ ਦੀ ਬੇਰਹਿਮ ਅਲੋਚਨਾ ’ਚ ਸ਼ਾਮਲ ਨਹੀਂ ਹੋਏ ਹਨ, ਜੋ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ। ਚੀਨੀ ਫੌਜੀ ਵਿਸ਼ਲੇਸ਼ਕ ਅਜੇ ਵੀ ਆਧੁਨਿਕ ਯੁੱਧ ਦੀ ਪ੍ਰਕਿਰਤੀ ਨੂੰ ਸਮਝਣ ਲਈ ਸਬਕ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕਾ ’ਚ ਨਵੇਂ ਹਥਿਆਰਾਂ ਦੀ ਵਰਤੋਂ ਤੇ ਰਣਨੀਤੀਆਂ ਦੀ ਵਰਤੋਂ ’ਚ ਵਿਸ਼ੇਸ਼ ਦਿਲਚਸਪੀ ਲਈ ਹੈ। ਫੌਜੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ’ਚ ਹਵਾਈ ਸ਼ਕਤੀ ਰਾਹੀਂ ਸਫ਼ਲਤਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਦੁਨੀਆ ਦੀਆਂ ਕਈ ਫੌਜਾਂ ਯੂਕ੍ਰੇਨੀ ਐੱਫ. 16 ਲੜਾਕੂ ਜਹਾਜ਼ਾਂ ਦੀ ਤਾਇਨਾਤੀ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

  • Russia
  • Russian Army
  • Ukraine
  • War
  • China
  • Tank Destroyer Drones
  • Soldiers

5 ਦਿਨ ਪਹਿਲਾਂ ਕੈਨੇਡਾ ਗਏ ਪਤੀ ਨੇ ਚਾਕੂ ਮਾਰ ਕੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ, ਫ਼ਿਰ ਬਣਾਈ ਵੀਡੀਓ

NEXT STORY

Stories You May Like

  • russia launched drone attack on ukraine
    ਰੂਸ ਨੇ ਯੂਕ੍ਰੇਨ 'ਤੇ ਕੀਤਾ ਭਿਆਨਕ ਡਰੋਨ ਹਮਲਾ
  • russian drone strike in  ukraine
    ਜੰਗਬੰਦੀ 'ਤੇ ਨਹੀਂ ਬਣੀ ਗੱਲਬਾਤ, ਰੂਸ ਨੇ ਯੂਕ੍ਰੇਨ 'ਤੇ ਕੀਤਾ ਵੱਡਾ ਡਰੋਨ ਹਮਲਾ
  • russia launches smallest attack on ukraine
    ਸ਼ਾਂਤੀ ਵਾਰਤਾ ਤੋਂ ਪਹਿਲਾਂ ਰੂਸ ਦੁਆਰਾ ਯੂਕ੍ਰੇਨ 'ਤੇ ਸਭ ਤੋਂ ਛੋਟਾ ਹਮਲਾ, ਜੇਲੇਂਸਕੀ ਦੀ ਤਿੱਖੀ ਪ੍ਰਤੀਕਿਰਿਆ
  • these predictions of baba vanga regarding war are coming true
    ਜੰਗ ਨੂੰ ਲੈ ਕੇ ਸੱਚ ਹੁੰਦੀ ਜਾ ਰਹੀ ਬਾਬਾ ਵਾਂਗਾ ਦੀ ਇਹ ਭੱਵਿਖਬਾਣੀ
  • preity zinta fitness secrets 50 age
    ਪ੍ਰਿਟੀ ਜ਼ਿੰਟਾ ਦੀ ਫਿਟਨੈੱਸ ਸੀਕ੍ਰੇਟ : 50 ਦੀ ਉਮਰ 'ਚ ਜਵਾਨਾਂ ਨੂੰ ਦੇ ਰਹੀ ਹੈ ਟੱਕਰ
  • india used israeli made harop drones
    ਪਾਕਿ ਫੌਜ ਦਾ ਦਾਅਵਾ, ਹਮਲੇ ਦੌਰਾਨ ਭਾਰਤ ਨੇ ਇਜ਼ਰਾਈਲ ਦੇ ਬਣੇ ਹਾਰੋਪ ਡਰੋਨ ਦੀ ਕੀਤੀ ਵਰਤੋਂ
  • drone like object seen in kolkata sky
    ਕੋਲਕਾਤਾ ਦੇ ਅਸਮਾਨ 'ਚ ਦਿਖਾਈ ਦਿੱਤੀ ਡਰੋਨ ਵਰਗੀ ਚੀਜ਼, ਜਾਂਚ ਕਰ ਰਹੀ ਪੁਲਸ
  • india  pakistan  tension  drones  crackers  ban
    ਡਰੋਨ ਉਡਾਉਣ, ਪਟਾਕੇ ਚਲਾਉਣ 'ਤੇ ਲਾਈ ਪੂਰਨ ਪਾਬੰਦੀ
  • today s top 10
    ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੇ ਰਾਜਪੁਰਾ ਦੇ 8 ਪਿੰਡ ਮੋਹਾਲੀ 'ਚ...
  • alert punjab weather
    ਪੰਜਾਬੀਓ ਕਰ ਲਓ 2 ਦਿਨ ਦਾ ਹੋਰ ਸਬਰ, ਲਗਾਤਾਰ ਤਿੰਨ ਦਿਨ ਪਵੇਗਾ ਮੀਂਹ
  • nri sewa singh who was a manager of bmw company in england took a scary step
    Punjab: ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ...
  • punjab haryana high court held a two hour hearing on the bbmb issue
    BBMB ਦੇ ਮੁੱਦੇ 'ਤੇ ਪੰਜਾਬ-ਹਰਿਆਣਾ ਹਾਈਕੋਰਟ 'ਚ ਦੋ ਘੰਟੇ ਹੋਈ ਸੁਣਵਾਈ
  • warning issued in punjab till june 2
    ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...
  • cabinet minister mahendra bhagat visited the civil hospital
    ਸਿਵਲ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਪਹੁੰਚੇ ਕੈਬਨਿਟ ਮੰਤਰੀ...
  • heartbreaking accident in phillaur
    ਫਿਲੌਰ 'ਚ ਰੂਹ ਕੰਬਾਊ ਹਾਦਸਾ, ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
  • vigilance team reaches nigam office with arrested atp  checks records
    ਗ੍ਰਿਫ਼ਤਾਰ ATP ਨੂੰ ਲੈ ਕੇ ਨਿਗਮ ਆਫਿਸ ਪਹੁੰਚੀ ਵਿਜੀਲੈਂਸ ਟੀਮ, ਨਾਜਾਇਜ਼...
Trending
Ek Nazar
nri sewa singh who was a manager of bmw company in england took a scary step

Punjab: ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ...

husband killed his wife

ਪਤੀ ਦੀ ਖ਼ੌਫਨਾਕ ਸਾਜ਼ਿਸ਼! ਪਹਿਲਾਂ ਪਤਨੀ ਦਾ ਬੀਮਾ...ਫਿਰ ਸੁਪਾਰੀ ਦੇ ਕੇ ਮਰਵਾਇਆ

over 660 easter victims compensated

660 ਤੋਂ ਵੱਧ ਈਸਟਰ ਬੰਬ ਧਮਾਕੇ ਪੀੜਤਾਂ ਨੂੰ ਮਿਲਿਆ ਮੁਆਵਜ਼ਾ

netanyahu arrest warrant must remain

'ਨੇਤਨਯਾਹੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਲਾਗੂ ਰਹਿਣ'

warning issued in punjab till june 2

ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...

floods in australia

ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਹੁਣ ਤੱਕ 3 ਦੀ ਮੌਤ, 1 ਲਾਪਤਾ (ਤਸਵੀਰਾਂ)

cartoons with indecent comments made on pm modi and pakistan

PM ਤੇ ਪਾਕਿਸਤਾਨ ਬਾਰੇ ਪੋਸਟ ਕੀਤੇ ਗਲਤ ਕੁਮੈਂਟ ਵਾਲੇ ਕਾਰਟੂਨ, ਕਾਰਟੂਨਿਸਟ ਖਿਲਾਫ...

corona virus  alert  mock drill

ਕੋਰੋਨਾ ਨੂੰ ਲੈ ਕੇ ਅਲਰਟ ਜਾਰੀ, ਮੌਕ ਡਰਿੱਲ ਦੀ ਤਿਆਰੀ

plan to reduce overcrowding in britain prisons

ਬ੍ਰਿਟੇਨ ਦੀਆਂ ਜੇਲ੍ਹਾਂ 'ਚ ਭੀੜ ਘਟਾਉਣ ਲਈ ਸਰਕਾਰ ਦੀ ਅਹਿਮ ਯੋਜਨਾ

jalandhar municipal corporation will collect water and sewerage bills

ਜਲੰਧਰ ਵਾਸੀ ਦੇਣ ਧਿਆਨ, ਹੁਣ ਵਸੂਲੇ ਜਾਣਗੇ ਪਾਣੀ ਤੇ ਸੀਵਰੇਜ ਦੇ ਬਿੱਲ

wife s allegation husband used to do po rn shoots

Por.n ਸਾਈਟ ਦੇਖ ਰਹੀ ਸੀ ਡਾਕਟਰ ਦੀ ਪਤਨੀ, ਅਚਾਨਕ ਸਾਹਮਣੇ ਆ ਗਈ ਪਤੀ ਦੀ ਵੀਡੀਓ...

7 kg tumor removed from body of 55 year old woman

55 ਸਾਲਾ ਔਰਤ ਦੇ ਸਰੀਰ 'ਚੋਂ ਕੱਢਿਆ ਗਿਆ 7 ਕਿਲੋ ਦਾ ਟਿਊਮਰ!

spain orders airbnb to take down 66 000 rental listings

ਸਪੇਨ 'ਚ ਰਿਹਾਇਸ਼ ਸੰਕਟ, Airbnb ਨੂੰ 66,000 rental listings ਹਟਾਉਣ ਦਾ ਹੁਕਮ

operation sindoor resounding success in india

ਆਪ੍ਰੇਸ਼ਨ ਸਿੰਦੂਰ: ਭਾਰਤ ਦੀ ਅੱਤਵਾਦ ਵਿਰੋਧੀ ਰਣਨੀਤੀ 'ਚ ਸ਼ਾਨਦਾਰ ਸਫਲਤਾ

operation sindoor pakistan

ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਦਿਖਾਇਆ ਸ਼ੀਸ਼ਾ, ਫੌਜ਼ੀ ਤਾਕਤ ਦੀ ਖੋਲ੍ਹੀ ਪੋਲ

punjabi sikh kulwinder singh flora america

ਅਮਰੀਕਾ 'ਚ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 'ਤੇ ਫਾਇਰ ਬੰਬ ਨਾਲ ਹਮਲਾ

nitasha kaul  oci statusrevoked

ਭਾਰਤੀ ਮੂਲ ਦੀ ਲੰਡਨ ਨਿਵਾਸੀ ਪ੍ਰੋ. ਨਿਤਾਸ਼ਾ ਕੌਲ ਦੀ OCI ਮਾਨਤਾ ਰੱਦ

important news for electricity thieves powercom is taking major action

Punjab: ਬਿਜਲੀ ਚੋਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਕਰ ਰਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shiksha vibhag bharti 2025
      ਨੌਜਵਾਨਾਂ ਦੀਆਂ ਲੱਗੀਆਂ ਮੌਜਾਂ, ਸਿੱਖਿਆ ਵਿਭਾਗ 'ਚ ਨਿਕਲੀਆਂ ਭਰਤੀਆਂ
    • golden temple paksitan statement
      ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼ ਸਬੰਧੀ ਦੋਸ਼ਾਂ 'ਤੇ ਪਾਕਿਸਤਾਨ ਦਾ...
    • hera pheri 3 akshay kumar sued paresh rawal for 25 crores
      'Hera Pheri 3' ਤੋਂ ਪਿੱਛੇ ਹਟਣਾ ਪਰੇਸ਼ ਰਾਵਲ ਨੂੰ ਪਿਆ ਮਹਿੰਗਾ, ਅਕਸ਼ੈ ਕੁਮਾਰ ਨੇ...
    • narendra modi rajiv gandhi tribute
      ਰਾਜੀਵ ਗਾਂਧੀ ਦੀ 34ਵੀਂ ਬਰਸੀ, PM ਮੋਦੀ ਨੇ ਦਿੱਤੀ ਸ਼ਰਧਾਂਜਲੀ
    • golden temple indian army air defense
      ਸ੍ਰੀ ਦਰਬਾਰ ਸਾਹਿਬ ਵਿਖੇ ਏਅਰ ਡਿਫੈਂਸ ਗੰਨ ਦੀ ਤਾਇਨਾਤੀ ਬਾਰੇ ਭਾਰਤੀ ਫ਼ੌਜ ਦਾ...
    • big news from hoshiarpur
      ਹੁਸ਼ਿਆਰਪੁਰ ਤੋਂ ਵੱਡੀ ਖ਼ਬਰ : ਅੱਧੀ ਰਾਤੀਂ ਵਾਪਰਿਆ ਵੱਡਾ ਹਾਦਸਾ, ਸੁੱਤੇ ਪਏ...
    • indian origin couple swindled new zealand government of rs 17 crore
      ਭਾਰਤੀ ਮੂਲ ਦੇ ਜੋੜੇ ਨੇ ਨਿਊਜ਼ੀਲੈਂਡ ਸਰਕਾਰ ਨੂੰ ਲਾਇਆ 17 ਕਰੋੜ ਰੁਪਏ ਦਾ ਰਗੜਾ,...
    • summer school time change
      ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਹ ਰਹੇਗੀ Timing
    • indian national in us pleads guilty to immigration fraud
      ਅਮਰੀਕਾ 'ਚ ਭਾਰਤੀ ਨਾਗਰਿਕ ਨੇ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ ਕੀਤਾ ਸਵੀਕਾਰ
    • heavy rain alert
      IMD ਦੀ ਭਵਿੱਖਬਾਣੀ! ਇਨ੍ਹਾਂ ਸੂਬਿਆਂ 'ਚ ਮੋਹਲੇਧਾਰ ਮੀਂਹ ਦਾ ਅਲਰਟ
    • famous comedian passes away
      ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ
    • ਵਿਦੇਸ਼ ਦੀਆਂ ਖਬਰਾਂ
    • hindu temple illegal occupation pakistan
      ਪਾਕਿਸਤਾਨ 'ਚ 100 ਸਾਲ ਪੁਰਾਣੇ ਹਿੰਦੂ ਮੰਦਰ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ
    • plan to reduce overcrowding in britain prisons
      ਬ੍ਰਿਟੇਨ ਦੀਆਂ ਜੇਲ੍ਹਾਂ 'ਚ ਭੀੜ ਘਟਾਉਣ ਲਈ ਸਰਕਾਰ ਦੀ ਅਹਿਮ ਯੋਜਨਾ
    • india on israeli diplomats demise
      ਅਮਰੀਕਾ 'ਚ ਇਜ਼ਰਾਈਲੀ ਡਿਪਲੋਮੈਟਾਂ ਦੇ ਕਤਲ ਦੀ ਭਾਰਤੀ ਵਿਦੇਸ਼ ਮੰਤਰੀ ਨੇ ਕੀਤੀ...
    • pakistani pilots are learning to fly fighter jets in china
      ਚੀਨ 'ਚ ਜਹਾਜ਼ ਉਡਾਉਣੇ ਸਿੱਖ ਰਹੇ ਪਾਕਿਸਤਾਨੀ ਪਾਇਲਟ! ਅੱਧੇ ਭਾਅ 'ਚ ਦੇ ਰਿਹੈ...
    • performance of punjabi bhangra in italy
      ਇਟਲੀ ਅੰਤਰਰਾਸ਼ਟਰੀ ਮੇਲੇ ਦੌਰਾਨ ਪੰਜਾਬੀ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ
    • spain orders airbnb to take down 66 000 rental listings
      ਸਪੇਨ 'ਚ ਰਿਹਾਇਸ਼ ਸੰਕਟ, Airbnb ਨੂੰ 66,000 rental listings ਹਟਾਉਣ ਦਾ ਹੁਕਮ
    • punjabi sikh kulwinder singh flora america
      ਅਮਰੀਕਾ 'ਚ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 'ਤੇ ਫਾਇਰ ਬੰਬ ਨਾਲ ਹਮਲਾ
    • moody s has full confidence in the indian economy
      Moody's ਨੂੰ ਭਾਰਤੀ ਇਕਨਾਮੀ ’ਤੇ ਪੂਰਾ ਭਰੋਸਾ, ਕਿਹਾ-ਟੈਰਿਫ ਦੇ ਨੈਗੇਟਿਵ ਫੈਕਟਰ...
    • nitasha kaul  oci statusrevoked
      ਭਾਰਤੀ ਮੂਲ ਦੀ ਲੰਡਨ ਨਿਵਾਸੀ ਪ੍ਰੋ. ਨਿਤਾਸ਼ਾ ਕੌਲ ਦੀ OCI ਮਾਨਤਾ ਰੱਦ
    • who chief tedros praised pm modi for supporting the pandemic agreement
      WHO ਦੇ ਮੁਖੀ ਟੇਡਰੋਸ ਨੇ ਮਹਾਮਾਰੀ ਸਮਝੌਤੇ ਦੇ ਸਮਰਥਨ ਲਈ PM ਮੋਦੀ ਦੀ ਕੀਤੀ ਸ਼ਲਾਘਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +