ਸੈਨ ਫ੍ਰਾਂਸਿਸਕੋ (ਏਜੰਸੀਆਂ) : ਬਚਪਨ 'ਚ ਅਸੀਂ ਸਾਰਿਆਂ ਨੇ ਪੜ੍ਹਿਆ ਹੈ ਕਿ ਧਰਤੀ ਗੋਲ ਹੈ ਅਤੇ ਵਿਗਿਆਨੀਆਂ ਨੇ ਧਰਤੀ ਗੋਲ ਨੂੰ ਲੈ ਕੇ ਵੱਖ-ਵੱਖ ਖੋਜਾਂ ਕੀਤੀਆਂ ਹਨ। ਉਥੇ ਹੀ ਹੁਣ ਤੁਹਾਨੂੰ ਕਿਹਾ ਜਾਵੇ ਕਿ ਧਰਤੀ ਗੋਲ ਨਹੀਂ ਸਗੋਂ ਚਪਟੀ ਹੈ ਤਾਂ ਤੁਸੀਂ ਕੀ ਮੰਨੋਗੇ। ਜੀ ਹਾਂ, ਤੁਸੀਂ ਸ਼ਾਇਦ ਇਸ ਗੱਲ 'ਤੇ ਯਕੀਨ ਨਾ ਕਰੋ ਪਰ ਵੀਡੀਓ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡੇ ਯੂ–ਟਿਊਬ ਚੈਨਲ ਨੇ ਧਰਤੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਇਕ ਵੱਡੀ ਗਲਤੀ ਤਹਿਤ ਲੋਕਪ੍ਰਿਯ ਵੀਡੀਓ ਸ਼ੇਅਰਿੰਗ ਮੰਚ ਯੂ–ਟਿਊਬ ਨੇ ਦਿਖਾਇਆ ਕਿ ਧਰਤੀ ਚਪਟੀ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਹ ਮੰਨ ਵੀ ਲਿਆ। ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
18 ਸਾਲਾਂ ਬਾਅਦ ਫਰਿੱਜ 'ਚੋਂ ਮਿਲੀ ਲਾਸ਼, ਖੁੱਲ੍ਹੇਗਾ ਰਾਜ਼
NEXT STORY