ਕਾਬੁਲ— ਅਫਗਾਨਿਸਤਾਨ ਦੇ ਹੇਰਾਤ ਸੂਬੇ 'ਚ ਵੀਰਵਾਰ ਨੂੰ ਬੰਬ ਧਮਾਕੇ ਕਾਰਨ ਕਰੀਬ 4 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਇਸਲਾਮਿਕ ਸਟੇਟ ਤੇ ਤਾਲਿਬਾਨ ਅੱਤਵਾਦੀਆਂ ਦੀਆਂ ਲਗਾਤਾਰ ਸਰਗਰਮੀਆਂ ਕਾਰਨ ਰਾਜਨੀਤਕ, ਸਮਾਜਿਕ ਤੇ ਸੁਰੱਖਿਆ ਦੇ ਮੱਦਿਆਂ ਨੂੰ ਲੈ ਕੇ ਅਸਥਿਰਤਾ ਤੋਂ ਲੰਘ ਰਿਹਾ ਹੈ। ਅਫਗਾਨ ਨੈਸ਼ਨਲ ਡਿਫੈਂਸ ਤੇ ਸੁਰੱਖਿਆ ਬਲਾਂ ਨੇ ਪੂਰੇ ਦੇਸ਼ 'ਚ ਅੱਤਵਾਦ ਖਿਲਾਫ ਸੰਯੁਕਤ ਮੁਹਿੰਮ ਜਾਰੀ ਕਰ ਰੱਖਿਆ ਹੈ।
ਨਿੱਜੀ ਡਾਟਾ ਚੋਰੀ ਕਰਨ ਦੇ ਮਾਮਲੇ 'ਚ ਫੇਸਬੁੱਕ ਖਿਲਾਫ ਮੁਕੱਦਮਾ ਦਾਇਰ
NEXT STORY