Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 08, 2026

    9:58:21 PM

  • dc vs gt  ipl 2026

    GT ਨੇ DC ਨੂੰ ਦਿੱਤਾ 211 ਦੌੜਾਂ ਦਾ ਟੀਚਾ, ਗਿੱਲ...

  • hormuz iranian navy issues threat amidst ceasefire

    'ਜੇ Hormuz ਵੱਲ ਕੋਈ ਜਹਾਜ਼ ਆਇਆ ਤਾਂ ਉਡਾ...

  • haryana doubles ex agniveer quota to 20  under new policy

    ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! ਹਰਿਆਣਾ ਸਰਕਾਰ ਨੇ...

  • big stir in punjab politics dr navjot kaur sidhu s new political debut

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡਾ. ਨਵਜੋਤ ਕੌਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਨਿੱਕੀ ਜਿਹੀ ਗਲਤੀ ਪੈ ਗਈ ਭਾਰੀ ! ਬਲੌਗਰ 'ਤੇ ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ, ਮਾਫੀ ਨਾਲ ਵੀ ਨਹੀਂ ਬਣੀ ਗੱਲ

INTERNATIONAL News Punjabi(ਵਿਦੇਸ਼)

ਨਿੱਕੀ ਜਿਹੀ ਗਲਤੀ ਪੈ ਗਈ ਭਾਰੀ ! ਬਲੌਗਰ 'ਤੇ ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ, ਮਾਫੀ ਨਾਲ ਵੀ ਨਹੀਂ ਬਣੀ ਗੱਲ

  • Edited By Cherry,
  • Updated: 06 Jun, 2025 02:58 PM
International
indian origin singaporean blogger fined for posting racial remarks on tiktok
  • Share
    • Facebook
    • Tumblr
    • Linkedin
    • Twitter
  • Comment

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਬਲੌਗਰ ਮਨਮੀਤ ਸਿੰਘ ਨੂੰ ਨਸਲੀ ਸਮੂਹਾਂ ਵਿਚਕਾਰ ਅਸਹਿਮਤੀ ਫੈਲਾਉਣ ਵਾਲਾ ਕਮੈਂਟ ਕਰਨ ਲਈ 6,000 ਸਿੰਗਾਪੁਰੀ ਡਾਲਰ (ਲਗਭਗ 4 ਲੱਖ ਰੁਪਏ) ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਟਿਕਟੌਕ 'ਤੇ ਇੱਕ ਅਜਿਹੀ ਟਿੱਪਣੀ ਪੋਸਟ ਕੀਤੀ ਸੀ, ਜੋ ਨਸਲੀ ਤਣਾਅ ਨੂੰ ਉਤਸ਼ਾਹਤ ਕਰਨ ਵਾਲੀ ਮੰਨੀ ਗਈ।

ਇਹ ਵੀ ਪੜ੍ਹੋ: ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ

ਗਲਤ ਜਾਣਕਾਰੀ ਦੇ ਆਧਾਰ ‘ਤੇ ਕੀਤੀ ਟਿੱਪਣੀ

57 ਸਾਲਾ ਮਨਮੀਤ ਸਿੰਘ ਨੂੰ ਇੱਕ ਅਣਜਾਣ ਵਿਅਕਤੀ ਵੱਲੋਂ ਇੱਕ ਲਿੰਕ ਮਿਲਿਆ, ਜਿਸ ‘ਚ ਮੰਤਰੀ ਜੋਸੇਫੀਨ ਟਿਓ ਵਲੋਂ ਮਲੇਸ਼ੀਆ ਦੇ ਲੋਕਾਂ ਖਿਲਾਫ ਭੜਕਾਉਣ ਵਾਲੀ ਟਿੱਪਣੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਮਨਮੀਤ ਨੇ ਇਸ ਦੀ ਪੁਸ਼ਟੀ ਕੀਤੇ ਬਿਨਾਂ ਟਿਕਟੌਕ ‘ਤੇ ਇੱਕ ਟਿੱਪਣੀ ਪੋਸਟ ਕਰ ਦਿੱਤੀ।

ਜਿਸ ‘ਚ ਉਨ੍ਹਾਂ ਦੋਸ਼ ਲਗਾਇਆ ਕਿ ਡਿਜੀਟਲ ਡਿਵੈਲਪਮੈਂਟ ਅਤੇ ਸੂਚਨਾ ਮੰਤਰੀ ਜੋਸੇਫੀਨ ਟਿਓ ਨੇ ਚੀਨੀ ਮੀਡੀਆ ਨਾਲ ਸਿੰਗਾਪੁਰ ਦੇ 59 ਸਾਲ ਦੇ ਵਿਕਾਸ ਬਾਰੇ ਗੱਲਬਾਤ ਦੌਰਾਨ ਮਲੇਸ਼ੀਆਈ ਲੋਕਾਂ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਹੈ, ਜੋ ਕਿ ਜ਼ਿਆਦਾਤਰ ਮੁਸਲਿਮ ਭਾਈਚਾਰਾ ਹੈ ਅਤੇ ਸਿੰਗਾਪੁਰ ਦੀ 6 ਮਿਲੀਅਨ ਤੋਂ ਵੱਧ ਆਬਾਦੀ ਦਾ ਲਗਭਗ 15 ਫੀਸਦੀ ਹੈ। ਟਿਓ ਚੀਨੀ ਮੂਲ ਦੇ ਹਨ।

ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...

ਵੀਡੀਓ ਹਟਾਈ ਅਤੇ ਮਾਫੀ ਵੀ ਮੰਗੀ

ਮਨਮੀਤ ਨੇ ਇਸ ਵੀਡੀਓ ਨੂੰ 12 ਅਗਸਤ 2024 ਨੂੰ ਟਿਕਟੌਕ 'ਤੇ ਪੋਸਟ ਕੀਤਾ ਸੀ। ਕੁਝ ਘੰਟਿਆਂ ਬਾਅਦ ਹੀ, ਜੋਸੇਫੀਨ ਟਿਓ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਦੇ ਪ੍ਰੈੱਸ ਸਕੱਤਰ ਨੇ ਪੁਲਸ ਰਿਪੋਰਟ ਦਰਜ ਕਰਵਾਈ। ਬਾਅਦ ਵਿੱਚ, ਮਨਮੀਤ ਨੂੰ ਸ਼ੱਕ ਹੋਇਆ ਕਿ ਇਨ੍ਹਾਂ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ, ਤਾਂ ਉਨ੍ਹਾਂ ਨੇ ਵੀਡੀਓ ਹਟਾ ਦਿੱਤਾ ਅਤੇ ਇੱਕ ਹੋਰ ਵੀਡੀਓ ਰਾਹੀਂ ਮੰਤਰੀ ਟਿਓ ਤੋਂ ਮਾਫੀ ਵੀ ਮੰਗੀ।

ਇਹ ਵੀ ਪੜ੍ਹੋ: ਵਿਆਹ ਮਗਰੋਂ ਪਰਪਲ ਸਾੜੀ 'ਚ ਨਜ਼ਰ ਆਈ ਹਿਨਾ ਖਾਨ, ਤਸਵੀਰਾਂ ਵੇਖ ਫੈਨਜ਼ ਬੋਲੇ- "ਸਭ ਤੋਂ ਸੋਹਣੀ ਦੁਲਹਨ"

ਗ੍ਰਿਫਤਾਰੀ ਅਤੇ ਸਜ਼ਾ

ਮਨਮੀਤ ਸਿੰਘ ਨੂੰ 4 ਫਰਵਰੀ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਕੋਰਟ ਵਿਚ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ: “ਮਨਮੀਤ ਲਾਭ ਜਾਂ ਪ੍ਰਸਿੱਧੀ ਵਾਸਤੇ ਨਹੀਂ, ਸਿੱਧਾ ਅਤੇ ਸਮਾਜਕ ਜਾਗਰੂਕਤਾ ਵਧਾਉਣ ਲਈ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਦੇ ਹਨ। ਉਨ੍ਹਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਹੈ।” ਉਨ੍ਹਾਂ ਦੇ ਵਕੀਲਾਂ ਅਨੁਸਾਰ ਮਨਮੀਤ ਹੁਣ ਹੋਰ ਰਾਜਨੀਤਿਕ ਵਿਅਕਤੀਆਂ ਨਾਲ ਜੁੜਨ ਤੋਂ ਬਚਦੇ ਹਨ ਅਤੇ ਖ਼ਬਰਾਂ ਦੀ ਪੂਰੀ ਜਾਂਚ ਕਰਦੇ ਹਨ।

ਇਹ ਵੀ ਪੜ੍ਹੋ: ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ, ਲੋਕਾਂ ਤੋਂ ਮੰਗੀ ਰਾਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

  • blogger
  • Manmeet Singh
  • fined
  • racial remarks

ਆਸਟ੍ਰੇਲੀਆਈ ਉਪ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਸਿੰਦੂਰ ਲਈ ਭਾਰਤ ਦੀ ਕੀਤੀ ਸ਼ਲਾਘਾ

NEXT STORY

Stories You May Like

  • punjab kings  ipl 2026  sarpanch sahab  shreyas iyer  fine
    ਪੰਜਾਬ ਕਿੰਗਜ਼ ਨੂੰ ਜਿਤਾ ਕੇ ਵੀ 'ਸਰਪੰਚ ਸਾਬ੍ਹ' ਨੂੰ ਪੈ ਗਿਆ ਘਾਟਾ ! ਲੱਗਾ ਮੋਟਾ ਜੁਰਮਾਨਾ
  • ppf scheme deposit
    PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ ਨਿਪਟਾਓ ਇਹ ਕੰਮ
  • keeping hot food in the fridge can be a big mistake
    ਸਾਵਧਾਨ! ਫਰਿੱਜ 'ਚ ਗਰਮ ਖਾਣਾ ਰੱਖਣ ਦੀ ਗਲਤੀ ਪੈ ਸਕਦੀ ਹੈ ਭਾਰੀ, ਸਿਹਤ ਨੂੰ ਵੀ ਹੋ ਸਕਦੈ
  • rbi fine of lakhs imposed on 3 government banks and a fintech company
    RBI ਦਾ ਵੱਡਾ ਐਕਸ਼ਨ: 3 ਸਰਕਾਰੀ ਬੈਂਕਾਂ ਸਣੇ ਫਿਨਟੈਕ ਕੰਪਨੀ 'ਤੇ ਲਗਾਇਆ ਲੱਖਾਂ ਦਾ ਜੁਰਮਾਨਾ
  • an example of honesty a bag filled with two lakh rupees was returned
    ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ ਕੀਤਾ ਵਾਪਸ
  • air travel has become expensive flight prices increased
    ਹਵਾਈ ਸਫ਼ਰ ਵੀ ਹੋ ਗਿਆ ਮਹਿੰਗਾ! ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
  • stylish look  new trend  v neck dress
    ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ ਬਣੀ ਵੀ-ਨੈੱਕ ਡਰੈੱਸ
  • a mistake made while placing a plate of food can make you poor
    ਸਾਵਧਾਨ! ਖਾਣੇ ਦੀ ਥਾਲੀ ਰੱਖਣ ਵੇਲੇ ਕੀਤੀ ਇਹ ਛੋਟੀ ਜਿਹੀ ਗਲਤੀ ਬਣਾ ਸਕਦੀ ਹੈ ਤੁਹਾਨੂੰ ਕੰਗਾਲ; ਜਾਣੋ ਵਾਸਤੂ ਨਿਯਮ
  • prostitution business busted in jalandar
    Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
  • road accident in goraya  violent collision between car and truck
    ਗੋਰਾਇਆ 'ਚ ਵਾਪਰਿਆ ਸੜਕ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ
  • pargat singh statement
    ਕਾਨੂੰਨ ਪਾਸ ਕਰਨ ਤੋਂ ਪਹਿਲਾਂ ਸਾਰੇ ਧਰਮਾਂ ਦੇ ਨੁਮਾਇੰਦਿਆਂ ਤੇ ਮਾਹਿਰਾਂ ਦੀ ਸਲਾਹ...
  • drunken a former dsp police officer crashes into car in jalandhar
    ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...
  • son gets life imprisonment for killing father in jalandhar phillaur
    ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ 'ਚ ਕਰ 'ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ...
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
Trending
Ek Nazar
airtel special recharge

Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!

fortuner and creta rival suvs launching

ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...

fortuner and creta rival suvs launching

ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...

9020mah battery

ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ

difficulties of farmers increased due to indifference of weather

ਮੌਸਮ ਦੀ ਬੇਰੁਖੀ ਕਾਰਨ ਅੰਨਦਾਤਾ ਦੀਆਂ ਮੁਸ਼ਕਿਲਾਂ ਵਧੀਆਂ! ਚਿੰਤਾ ’ਚ ਡੁੱਬੇ ਕਿਸਾਨ

prostitution business busted in jalandar

Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...

keep these things in mind before starting sip

SIP ਸ਼ੁਰੂ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋ...

indian origin woman wins lawsuit

UK 'ਚ ਭਾਰਤੀ ਮੂਲ ਦੀ ਮਹਿਲਾ ਨੇ ਜਿੱਤਿਆ ਮੁਕੱਦਮਾ ; ਮਿਲੇਗਾ ਮੋਟਾ ਹਰਜਾਨਾ

ipl 2026 ms dhoni doubtful for chennai super kings

ਟੀਮ ਲਈ ਬੁਰੀ ਖ਼ਬਰ, ਅਗਲੇ 2 IPL ਮੈਚਾਂ 'ਚ ਨਹੀਂ ਖੇਡੇਗਾ ਮੈਚ ਵਿਨਰ ਖਿਡਾਰੀ

drunken a former dsp police officer crashes into car in jalandhar

ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...

arms smuggling busted 4 accused arrested with weapons

ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼! 4 ਮੁਲਜ਼ਮ ਹਥਿਆਰਾਂ...

uae  s air defense  activated

ਈਰਾਨ ਨੇ ਕਰ 'ਤਾ ਵੱਡਾ ਹਮਲਾ: UAE ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਸਰਗਰਮ

pakistani behind bars in bergamo

ਬੈਰਗਾਮੋ 'ਚ 29 ਸਾਲਾ ਪਾਕਿਸਤਾਨੀ ਬੱਚੇ ਨੂੰ ਅਗਵਾ ਕਰਨ ਦੇ ਜੁਰਮ ਲਈ ਸਲਾਖਾਂ...

post office rd scheme save 300 daily get 15 lakh fund

300 ਰੁਪਏ ਦੀ ਬਚਤ ਤੇ 15 ਲੱਖ ਦਾ ਫੰਡ! Post Office ਦੀ ਧਮਾਕੇਦਾਰ ਸਕੀਮ ਨਾਲ...

albanese supports ceasefire  criticizes trump

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

deepika padukone gives befitting reply to trolls

ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ...

first class admission change rules

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ...

7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • china on ceasefire
      ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ
    • indian origin woman wins lawsuit
      UK 'ਚ ਭਾਰਤੀ ਮੂਲ ਦੀ ਮਹਿਲਾ ਨੇ ਜਿੱਤਿਆ ਮੁਕੱਦਮਾ ; ਮਿਲੇਗਾ ਮੋਟਾ ਹਰਜਾਨਾ
    • trump on iran
      ਸੀਜ਼ਫਾਇਰ ਮਗਰੋਂ ਇਰਾਨ ਨੂੰ ਮੁੜ ਸਿੱਧੇ ਹੋ ਗਏ ਰਾਸ਼ਟਰਪਤੀ ਟਰੰਪ ! ਕਰ'ਤਾ ਵੱਡਾ...
    • triump statement on iran
      ਅਸੀਂ ਈਰਾਨ ਨਾਲ ਮਿਲ ਕੇ ਕਰਾਂਗੇ ਕੰਮ, ਜੰਗਬੰਦੀ ਮਗਰੋਂ ਟਰੰਪ ਦਾ ਵੱਡਾ ਬਿਆਨ
    • australian bird in andaman
      ਅੰਡੇਮਾਨ ਟਾਪੂ ’ਚ ਦੇਖਿਆ ਗਿਆ ਆਸਟ੍ਰੇਲੀਆਈ ਪੰਛੀ ! 7,472 ਕਿਲੋਮੀਟਰ ਦਾ ਸਫਰ ਤੈਅ...
    • uae  s air defense  activated
      ਈਰਾਨ ਨੇ ਕਰ 'ਤਾ ਵੱਡਾ ਹਮਲਾ: UAE ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਸਰਗਰਮ
    • pakistani behind bars in bergamo
      ਬੈਰਗਾਮੋ 'ਚ 29 ਸਾਲਾ ਪਾਕਿਸਤਾਨੀ ਬੱਚੇ ਨੂੰ ਅਗਵਾ ਕਰਨ ਦੇ ਜੁਰਮ ਲਈ ਸਲਾਖਾਂ...
    • statement of representative of iran s supreme leader
      'ਭਾਰਤੀ ਭੈਣ-ਭਰਾਵਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ'! ਈਰਾਨੀ ਸੁਪਰੀਮ ਲੀਡਰ ਦੇ...
    • real game changer behind ceasefire
      ਪਾਕਿਸਤਾਨ ਨਹੀਂ, ਕੋਈ ਹੋਰ ਹੀ ਐ ਅਸਲੀ Game Changer ! ਜਾਣੋ ਕਿਸ ਨੇ ਕਰਾਇਆ...
    • iraq opens airspace
      ਜੰਗਬੰਦੀ ਦੌਰਾਨ Good News; ਇਰਾਕ ਨੇ ਖੋਲ੍ਹ 'ਤਾ ਆਪਣਾ ਹਵਾਈ ਖੇਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +