ਕਾਵਰੇਪਲਾਂਚੋਕ (ਵਿਸ਼ੇਸ਼) - ਨੇਪਾਲ ਦੇ ਬੋਧੀਚਿਤ ਦੇ ਦਰੱਖਤ ਹੁਣ ਸੋਨੇ ਦੀ ਖਾਨ ਬਣ ਗਏ ਹਨ। ਇਸ ਦਾ ਕਾਰਨ ਚੀਨੀ ਕਾਰੋਬਾਰੀਆਂ ਦੀ ਇਸ ਦੇ ਬੀਜਾਂ ਪ੍ਰਤੀ ਵਧਦੀ ਖਿੱਚ ਹੈ। ਨੇਪਾਲ ਦੇ ਕਾਵਰੇਪਲਾਂਚੋਕ ਜ਼ਿਲੇ ਵਿਚ ਉਗ ਰਹੇ ਬੋਧੀਚਿਤ ਦਰੱਖਤਾਂ ਦੀ ਗੁਣਵੱਤਾ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਹਾਲਾਂਕਿ, ਇਨ੍ਹਾਂ ਰੁੱਖਾਂ ਦੀ ਕੀਮਤ ਹਮੇਸ਼ਾ ਉੱਚੀ ਨਹੀਂ ਸੀ ਪਰ ਇਨ੍ਹਾਂ ਦੀਆਂ ਕੀਮਤਾਂ ਪਿਛਲੇ 15 ਸਾਲਾਂ ਤੋਂ ਲਗਾਤਾਰ ਵਧ ਰਹੀਆਂ ਹਨ। ਬੋਧੀਚਿਤ ਰੁੱਖਾਂ ਦੇ ਬੀਜ ਬੋਧੀ ਪ੍ਰਾਰਥਨਾ ਲਈ ਹਾਰ ਬਣਾਉਣ ਲਈ ਵਰਤਦੇ ਹਨ। ਖਾਸ ਗੱਲ ਇਹ ਹੈ ਕਿ ਸਥਾਨਕ ਵਪਾਰੀ ਪਿੰਡ ਵਾਸੀਆਂ ਦੇ ਘਰਾਂ ’ਚ ਆ ਕੇ ਉਨ੍ਹਾਂ ਤੋਂ ਇਹ ਬੀਜ ਖਰੀਦਦੇ ਹਨ।
ਇਹ ਵੀ ਪੜ੍ਹੋ- ਅਮਰੀਕੀ ਮਾਲਕ ਨੇ ਪੰਜਾਬੀ ਮੁੰਡੇ ਦੇ ਘਰ ਚਲਵਾ ਦਿੱਤੀਆਂ ਗੋਲੀਆਂ, ਚੱਕਰਾਂ 'ਚ ਪਾ ਦਿੱਤੀ ਪੰਜਾਬ ਪੁਲਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਯੂਰਪ ਵਲੋਂ ਅਨੋਖਾ ਯੋਗਾ ਕੈਂਪ ਦਾ ਆਯੋਜਨ
NEXT STORY