ਟੋਕੀਓ- ਜਾਪਾਨ ’ਚ ਉਲੰਪਿਕ ਮੁਲਤਵੀ ਹੋਣ ਨਾਲ ਭਾਵੇਂ ਕਈ ਨਾਰਾਜ਼ ਹੋਣਗੇ ਪਰ ਇਕ ਛੋਟਾ ਜਿਹਾ ਸਮੂਹ ਅਜਿਹਾ ਵੀ ਹੈ, ਜੋ ਖੇਡਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਜਾਪਾਨ ’ਚ ਉਲੰਪਿਕ ਖੇਡ ਵਿਰੋਧੀ ਇਸ ਸਮੂਹ ਨੇ ਟਵੀਟ ਕੀਤਾ ਹੈ ਕਿ ਅਸੀਂ ਮੁਲਤਵੀ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਖੇਡਾਂ ਰੱਦ ਹੋਣ। ਮੰਗਲਵਾਰ ਨੂੰ ਓਲੰਪਿਕ ਮੁਲਤਵੀ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਕੁੁਝ ਮਿੰਟਾਂ ’ਚ ਹੀ ਪ੍ਰਦਰਸ਼ਨਕਾਰੀ ਸ਼ਹਿਰ ਵਿਚ ਜਮ੍ਹਾ ਹੋ ਗਏ। ਉਨ੍ਹਾਂ ’ਚੋਂ ਇਕ ਤੋਸ਼ੀਓ ਮੀਆਜਾਕੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਖੇਡ ਸ਼ੁਰੂ ਹੋ ਗਿਆ ਹੈ ਪਰ ਜਪਾਨ ਦੇ ਲੋਕਾਂ ਨੂੰ ਸੋਚਣਾ ਚਾਹੀਦੇ ਹੈ ਕਿ ਉਲੰਪਿਕ ਕਰਵਾਉਣਾ ਜ਼ਰੂਰੀ ਹੈ।
COVID-19: 21 ਸਾਲਾ ਲੜਕੀ ਦੀ ਕੋਰੋਨਾ ਨਾਲ ਮੌਤ, ਨਹੀਂ ਸੀ ਕੋਈ ਹੈਲਥ ਇਸ਼ੂ
NEXT STORY