Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 17, 2026

    3:00:59 PM

  • major attack on schools

    ਵੱਡੀ ਖ਼ਬਰ : ਸਕੂਲਾਂ 'ਚ ਵੜ ਆਏ ਬੰਦੂਕਧਾਰੀ ! 45...

  • big relief for jaggu bhagwanpuria

    ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ, ਗੁਰਦੀਪ ਭਲਵਾਨ...

  • four accused arrested with weapons planning to commit major crime in punjab

    ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ...

  • these vehicle drivers should be careful  ban orders issued

    ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਫਰਿਜ਼ਨੋ ਵਿਖੇ ਲੋਕ ਅਰਪਣ

INTERNATIONAL News Punjabi(ਵਿਦੇਸ਼)

ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਫਰਿਜ਼ਨੋ ਵਿਖੇ ਲੋਕ ਅਰਪਣ

  • Updated: 05 Jul, 2022 09:56 PM
International
people dedication of ashok bansal mansa book
  • Share
    • Facebook
    • Tumblr
    • Linkedin
    • Twitter
  • Comment

ਫਰਿਜ਼ਨੋ/ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਬੀਤੇ ਦਿਨੀ 'ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ' ਵੱਲੋ ਪੰਜਾਬੀ ਮਾਂ-ਬੋਲੀ ਦੇ ਸਪੂਤ ਅਸ਼ੋਕ ਬਾਂਸਲ ਮਾਨਸਾ ਦੀ ਪੰਜਾਬੀ ਗੀਤਕਾਰੀ ਨੂੰ ਸਮਰਪਿਤ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਨੂੰ ਸਥਾਨਕ ਵਿਸਟਰਨ ਟਰੱਕਿੰਗ ਵਾਲੇ ਮਿੰਟੂ ਉੱਪਲੀ ਦੇ ਦਫ਼ਤਰ ਵਿਖੇ ਖੁੱਲ੍ਹੇ ਸਮਾਗਮ ਰਾਹੀਂ ਲੋਕ ਅਰਪਣ ਕੀਤਾ ਗਿਆ। ਇਹ 207 ਸਫਿਆਂ ਦੀ ਪੁਸਤਕ ਗੁੱਡ-ਵਿੱਲ ਪਬਲੀਕੇਸ਼ਨ ਮਾਨਸਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਨੇ ਇਕ ਕਵਿਤਾ ਦੇ ਰੂਪ ਵਿੱਚ ਅਸ਼ੋਕ ਬਾਂਸਲ ਲਈ ਬਹੁਤ ਪਿਆਰੇ ਸ਼ਬਦ ਲਿਖੇ ਹਨ, ਜੋ ਕਿਤਾਬ ਦੇ ਪਿਛਲੇ ਪੰਨੇ ‘ਤੇ ਉੱਕਰੇ ਕਿਤਾਬ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ।

ਖ਼ਬਰ ਇਹ ਵੀ : CM ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ ਤਾਂ ਉਥੇ ਅਦਾਲਤ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਪੜ੍ਹੋ TOP 10

ਇਸ ਕਿਤਾਬ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ 20 ਉਨ੍ਹਾਂ ਗੀਤਕਾਰਾਂ ਦੀ ਜ਼ਿੰਦਗੀ ਦਰਜ ਕੀਤੀ ਗਈ ਹੈ, ਜਿਹੜੇ ਗੁੰਮਨਾਮ ਹੋ ਗਏ ਸਨ। ਇਸ ਪੁਸਤਕ ਨੂੰ ਇੰਨੇ ਰੌਚਕ ਢੰਗ ਨਾਲ ਲਿਖਿਆ ਗਿਆ ਹੈ ਕਿ ਪਾਠਕ ਦਾ ਜੀਅ ਕਰਦਾ ਇਕੋ ਵਾਰ ਪੜ੍ਹ ਕੇ ਉੱਠਾਂ। ਇਸ ਸਮਾਗਮ ਵਿੱਚ ਜਿੱਥੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਭਰਵੀਂ ਹਾਜ਼ਰੀ ਰਹੀ, ਉਥੇ ਦੂਰ-ਦੁਰਾਡੇ ਤੋਂ ਗਾਇਕਾਂ, ਗੀਤਕਾਰਾਂ, ਪੱਤਰਕਾਰਾਂ, ਲੇਖਕਾਂ ਤੇ ਰੇਡੀਓ ਹੋਸਟਾਂ ਨੇ ਵੀ ਸ਼ਮੂਲੀਅਤ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਇਆ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਅਸ਼ੋਕ ਬਾਂਸਲ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ 'ਤੇ ਪੰਛੀ ਝਾਤ ਪਵਾਉਂਦਿਆਂ ਸਭਨਾਂ ਨੂੰ ਨਿੱਘਾ ਜੀ ਆਇਆ ਆਖ ਕੇ ਕੀਤੀ। ਇਸ ਉਪਰੰਤ ਦਿਲਾਵਰ ਚਾਹਲ, ਰਣਜੀਤ ਗਿੱਲ (ਜੱਗਾ), ਸ਼ਾਇਰ ਹਰਜਿੰਦਰ ਕੰਗ, ਸਾਧੂ ਸਿੰਘ ਸੰਘਾ, ਸੰਤੋਖ ਮਨਿਹਾਸ, ਐੱਚ. ਐੱਸ. ਭਜਨ ਅਤੇ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ ਆਦਿ ਨੇ ਕਿਤਾਬ ਸਬੰਧੀ ਆਪਣੀ ਵਿਚਾਰ ਰੱਖੇ।

ਇਹ ਵੀ ਪੜ੍ਹੋ : ਵਿੰਡਸ਼ੀਲਡ 'ਚ ਦਰਾੜ ਤੋਂ ਬਾਅਦ ਮੁੰਬਈ 'ਚ Spicejet ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਉਪਰੰਤ ਅਸ਼ੋਕ ਬਾਂਸਲ ਮਾਨਸਾ ਨੇ ਆਏ ਸਮੂਹ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਦੇ 20 ਸਾਲ ਦੀ ਖੋਜ ਤੋਂ ਬਾਅਦ ਇਹ ਕਿਤਾਬ ਹੋਂਦ ਵਿੱਚ ਆਈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਗੀਤ ਜਿਨ੍ਹਾਂ ਨੂੰ ਲੋਕ, ਲੋਕ-ਗੀਤ ਹੀ ਸਮਝਦੇ ਰਹੇ, ਮੈਂ ਉਨ੍ਹਾਂ ਗੀਤਾਂ ਦੇ ਰਚਣਹਾਰਿਆਂ ਨੂੰ ਸਬੂਤਾਂ ਸਮੇਤ ਲੱਭ ਕੇ ਇਸ ਕਿਤਾਬ ਵਿੱਚ ਅੰਕਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਇਕ ਉਸ ਪੰਜਾਬੀ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜਿਸ ਦਾ ਪੰਜਾਬੀ ਸੰਗੀਤ ਨਾਲ ਥੋੜ੍ਹਾ-ਬਹੁਤ ਵੀ ਵਾਹ-ਵਾਸਤਾ ਹੈ। ਇਸ ਉਪਰੰਤ ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਪੀ.ਸੀ.ਏ. ਮੈਂਬਰ, ਇੰਡੋ ਯੂ.ਐੱਸ.ਏ. ਹੈਰੀਟੇਜ ਫਰਿਜ਼ਨੋ ਦੇ ਮੈਂਬਰ, ਗੁੱਲੂ ਬਰਾੜ, ਹਾਕਮ ਸਿੰਘ ਢਿੱਲੋਂ, ਮਿੰਟੂ ਉੱਪਲੀ, ਜੱਸੀ ਸਟੋਨ ਟਰੱਕਿੰਗ, ਐੱਚ. ਐੱਸ. ਭਜਨ, ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ, ਰਾਜ ਧਾਲੀਵਾਲ ਆਦਿ ਸੱਜਣਾਂ ਨੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਇਹ ਕਿਤਾਬ ਲੋਕ ਅਰਪਣ ਕੀਤੀ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, SAS ਨਗਰ 'ਚ ਧੋਖੇ ਨਾਲ ਜ਼ਮੀਨ ਵੇਚਣ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰ

ਇਸ ਸਮੇਂ ਫੇਸਬੁੱਕ ਆਦਿ ਸ਼ੋਸ਼ਲ ਮੀਡੀਆ 'ਤੇ ਚੱਲ ਰਹੇ ਲਾਈਵ ਪ੍ਰਸਾਰਨ ਰਾਹੀਂ ਦੁਨੀਆ ਭਰ ਤੋਂ ਬਹੁਤ ਸਾਰੇ ਪੰਜਾਬੀ ਸੰਗੀਤ ਪ੍ਰੇਮੀ ਜੁੜੇ ਹੋਏ ਸਨ, ਜਿਨ੍ਹਾਂ ਕਰਕੇ ਪ੍ਰੋਗਰਾਮ ਦੌਰਾਨ ਫ਼ੋਨਾਂ ਰਾਹੀਂ ਹਾਜ਼ਰੀ ਭਰਦਿਆਂ ਇਸ ਮਹਾਨ ਕਾਰਜ ਲਈ ਜਿੱਥੇ ਅਸ਼ੋਕ ਬਾਂਸਲ ਨੂੰ ਵਧਾਈ ਦਿੱਤੀ ਗਈ, ਉੱਥੇ ਅਜਿਹੇ ਕਾਰਜ ਨੂੰ ਸਹੀ ਢੰਗ ਨਾਲ ਕਰਨ ਲਈ ਸਰਾਹਨਾ ਵੀ ਕੀਤੀ ਗਈ। ਅਖੀਰ ਪੰਜਾਬੀ ਗਾਇਕੀ ਦਾ ਖੁੱਲ੍ਹਾ ਅਖਾੜਾ ਚੱਲਿਆ, ਜਿਸ ਵਿੱਚ ਗਾਇਕ ਅਵਤਾਰ ਗਰੇਵਾਲ, ਬਾਈ ਸੁਰਜੀਤ ਮਾਛੀਵਾੜਾ, ਅਮਨਜੋਤ ਸਿੰਘ, ਪੱਪੀ ਭਦੌੜ, ਗੋਗੀ ਸੰਧੂ, ਐੱਚ. ਐੱਸ. ਭਜਨ, ਕਮਲਜੀਤ ਸਿੰਘ, ਮਾ. ਅਮਨਜੋਤ ਸਿੰਘ, ਨਿਰਮਲ ਨਿੰਮਾ, ਗੁੱਲੂ ਬਰਾੜ ਆਦਿ ਨੇ ਆਪਣੇ ਗੀਤਾਂ ਦੀ ਅਜਿਹੀ ਛਹਿਬਰ ਲਾਈ ਕਿ ਹਰ ਕੋਈ ਅਸ਼-ਅਸ਼ ਕਰ ਉੱਠਿਆ। ਇਸ ਸਮਾਗਮ ਲਈ ਚਾਹ-ਪਕੌੜਿਆਂ ਦਾ ਲੰਗਰ ਨਿਊ ਇੰਡੀਆ ਸਵੀਟ ਵਾਲੇ ਜਸਵਿੰਦਰ ਸਿੰਘ ਵੱਲੋਂ ਫ੍ਰੀ ਲਾਇਆ ਗਿਆ। ਪੱਪੀ ਭਦੌੜ ਤੇ ਮੀਕੇ ਦੀਆਂ ਸੰਗੀਤਕ ਧੁੰਨਾਂ ਨੇ ਪ੍ਰੋਗਰਾਮ ਨੂੰ ਚਰਮ ਸ਼ਾਮਾਂ ਤੱਕ ਪਹੁੰਚਾਇਆ। ਅਖੀਰ 'ਚ ਅਸ਼ੋਕ ਬਾਂਸਲ ਮਾਨਸਾ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਆ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Ashok Bansal
  • Mansa
  • Book
  • Fresno
  • People Dedicate
  • ਅਸ਼ੋਕ ਬਾਂਸਲ
  • ਮਾਨਸਾ
  • ਕਿਤਾਬ
  • ਫਰਿਜ਼ਨੋ
  • ਲੋਕ ਅਰਪਣ

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ 'ਚ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ

NEXT STORY

Stories You May Like

  • tragic death of young punjabi mechanic in fresno
    ਫਰਿਜ਼ਨੋ ਵਿਖੇ ਨੌਜਵਾਨ ਪੰਜਾਬੀ ਮਕੈਨਿਕ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
  • robbery kidnapping ashok chakra winner 4 arrested
    72 ਸਾਲਾ ਬਜ਼ੁਰਗ ਨੂੰ ਲੁੱਟਣ ਤੇ ਅਗਵਾ ਕਰਨ ਦੇ ਮਾਮਲੇ ’ਚ ਅਸ਼ੋਕ ਚੱਕਰ ਜੇਤੂ ਜਵਾਨ ਸਣੇ 4 ਗ੍ਰਿਫਤਾਰ
  • launch of the book  learn italian with nita brothers  at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ ਲਾਂਚ
  • governor meets satguru uday singh at punjab lok bhawan
    ਪੰਜਾਬ ਲੋਕ ਭਵਨ ਵਿਖੇ ਰਾਜਪਾਲ ਨੇ ਸਤਿਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ
  • national lok adalat organized in gurdaspur
    ਗੁਰਦਾਸਪੁਰ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ, 12885 ਕੇਸਾਂ ਦਾ ਹੋਇਆ ਨਿਪਟਾਰਾ
  • cyber   fraud in the name of e invoices
    ਈ-ਚਲਾਨਾਂ ਦੇ ਨਾਮ 'ਤੇ ਸਾਈਬਰ ਧੋਖਾਧੜੀ, ਏਸੀਪੀ ਟ੍ਰੈਫਿਕ-1 ਜਤਿਨ ਬਾਂਸਲ ਨੇ ਜਾਰੀ ਕੀਤਾ ਅਲਰਟ
  • three including mother and daughter die two injured while digging soil
    ਕੌਸ਼ਾਂਬੀ 'ਚ ਦਰਦਨਾਕ ਹਾਦਸਾ: ਮਿੱਟੀ ਪੁੱਟਣ ਗਈਆਂ ਮਾਂ-ਧੀ ਸਣੇ ਤਿੰਨ ਦੀ ਮੌਤ, ਦੋ ਜ਼ਖ਼ਮੀ
  • terrible accident on jalandhar phagwara highway a moving activa caught fire
    ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ, ਮੰਜ਼ਰ ਵੇਖ ਸਹਿਮੇ ਲੋਕ
  • four accused arrested with weapons planning to commit major crime in punjab
    ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 4 ਮੁਲਜ਼ਮ ਹਥਿਆਰਾਂ...
  • heatwave threat increases in punjab
    ਪੰਜਾਬ ’ਚ ਲੂ ਦਾ ਖ਼ਤਰਾ ਵਧਿਆ, ਅਗਲੇ 4 ਦਿਨ ਹੋਰ ਵਧੇਗੀ ਗਰਮੀ, ਫ਼ਰੀਦਕੋਟ-ਬਠਿੰਡਾ...
  • major incident in jalandhar heavy gunfire outside ex soldier s house
    ਜਲੰਧਰ 'ਚ ਵੱਡੀ ਵਾਰਦਾਤ! ਸਾਬਕਾ ਫ਼ੌਜੀ ਦੇ ਘਰ ਬਾਹਰ ਚੱਲੀਆਂ ਤਾਬੜਤੋੜ ਗੋਲ਼ੀਆਂ,...
  • man deadbody of tarn taran man found in truck in jalandhar
    ਤਰਨਤਾਰਨ ਦੇ ਵਿਅਕਤੀ ਦੀ ਜਲੰਧਰ ਵਿਖੇ ਟੱਰਕ 'ਚੋਂ ਮਿਲੀ ਲਾਸ਼, ਫੈਲੀ ਸਨਸਨੀ
  • government holiday to be observed in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
  • ias and pcs officers given responsibility of general observer
    ਨਿਗਮ ਚੋਣਾਂ ਨੂੰ ਧਿਆਨ 'ਚ ਰੱਖਦੇ ਪੰਜਾਬ 'ਚ ਇਨ੍ਹਾਂ 23 IAS ਤੇ PCS ਅਧਿਕਾਰੀਆਂ...
  • speeding car became a   call   for soldiers going to get medicine
    ਦਵਾਈ ਲੈਣ ਜਾ ਰਹੇ ਫ਼ੌਜੀਆਂ ਲਈ 'ਕਾਲ' ਬਣੀ ਤੇਜ਼ ਰਫ਼ਤਾਰ ਕਾਰ, ਹਾਈਵੇਅ 'ਤੇ...
  • punjab weather changes heatwave alert
    ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ...
Trending
Ek Nazar
ravi mohan announces he won t do films until divorce is finalised

'ਜਦੋਂ ਤਲਾਕ ਨਹੀਂ ਹੋ ਜਾਂਦਾ, ਉਦੋਂ ਤੱਕ..!', ਮਸ਼ਹੂਰ ਅਦਾਕਾਰ ਨੇ ਰੋਂਦੇ-ਰੋਂਦੇ...

actress fiza ali

ਦੂਜਾ ਵਿਆਹ ਕਰਵਾ ਕੇ ਘਰ ਪਹੁੰਚੀ ਅਦਾਕਾਰਾ 'ਤੇ ਸੁੱਟੇ ਗਏ 'ਕਬਰਸਤਾਨ' ਦੇ ਫੁੱਲ...

the world will end on november 13th

13 ਨਵੰਬਰ ਨੂੰ ਖ਼ਤਮ ਹੋ ਜਾਵੇਗੀ ਦੁਨੀਆ ! 66 ਸਾਲ ਪੁਰਾਣੀ ਭਵਿੱਖਬਾਣੀ ਨੇ ਵਧਾਈ...

srilankan airlines

ਭਾਰਤੀ ਕਰਮਚਾਰੀਆਂ 'ਤੇ 22 ਮਿਲੀਅਨ ਰੁਪਏ ਦੀ ਧੋਖਾਧੜੀ ਦਾ ਦੋਸ਼, ਸ਼੍ਰੀਲੰਕਾ ਦਾ...

professor gurinder singh garry passes away

ਪ੍ਰੋਫੈਸਰ ਗੁਰਿੰਦਰ ਸਿੰਘ ਗੈਰੀ ਦਾ ਦਿਹਾਂਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

despite being in controversy for 22 years  this song is still a super hit today

22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ,...

famous punjabi singer quits singing

'ਮੈਨੂੰ ਇਜਾਜ਼ਤ ਦਿਓ..!' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ...

love affair became the reason for the death of the young man

ਪ੍ਰੇਮ ਸਬੰਧ ਬਣੇ ਨੌਜਵਾਨ ਦੀ ਮੌਤ ਦਾ ਕਾਰਨ! ਪਾਇਲ ਪੁਲਸ ਨੇ ਕੁਝ ਘੰਟਿਆਂ 'ਚ...

andhra cm naidu promises cash incentives for third fourth child

ਜੰਮੋ ਬੱਚਾ ਤੇ ਲਓ 40,000 ਦੀ ਰਾਸ਼ੀ! CM ਨਾਇਡੂ ਨੇ ਸੂਬਾ ਵਾਸੀਆਂ ਲਈ ਕਰ'ਤਾ ਵੱਡਾ...

major incident in pathankot

ਪਠਾਨਕੋਟ ’ਚ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ

the famous indian cricketer will become a groom for the second time

ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ...

sbi fd interest account

SBI ਦੀ ਸ਼ਾਨਦਾਰ FD ਸਕੀਮ! 1,00,000 'ਤੇ ਮਿਲੇਗਾ 64,227 ਦਾ ਫਿਕਸ ਵਿਆਜ

sun airplane photo captured after 17 lakh shots

17 ਲੱਖ ਤਸਵੀਰਾਂ ਤੇ 6 ਦਿਨਾਂ ਦਾ ਇੰਤਜ਼ਾਰ...! ਕੈਮਰੇ 'ਚ ਕੈਦ ਹੋਇਆ ਇਹ ਕਰਿਸ਼ਮਾ...

toilet king cobra showed up

Toilet ਸੀਟ 'ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

fire breaks out in ac market shop in rainak bazar jalandhar

ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

in laws throw mother and daughter out of house 4 months after daughter  s birth

Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...

ludhiana boyfriend news

ਪੰਜਾਬ: ਸਿਰਫ਼ਿਰੇ ਆਸ਼ਿਕ ਦਾ ਕਾਰਾ, ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ...

famous actress statement creates stir

'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • ancestral homes of dilip kumar raj kapoor
      ਪੇਸ਼ਾਵਰ 'ਚ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਨੂੰ ਲੈ ਕੇ ਚਿੰਤਾਜਨਕ...
    • uk politics
      ਸਟਾਰਮਰ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? PM ਦੀ ਰੇਸ 'ਚ ਇਹ 3 ਆਗੂ ਸਭ...
    • another ship reaches india
      ਤਣਾਅ ਵਿਚਾਲੇ ਇਕ ਹੋਰ Good News ! 20,000 ਟਨ LPG ਲੈ ਕੇ ਭਾਰਤ ਪਹੁੰਚਿਆ Symi
    • professor gurinder singh garry passes away
      ਪ੍ਰੋਫੈਸਰ ਗੁਰਿੰਦਰ ਸਿੰਘ ਗੈਰੀ ਦਾ ਦਿਹਾਂਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ
    • russia ukraine
      ਰੂਸ ਨੇ ਯੂਕ੍ਰੇਨ ਖ਼ਿਲਾਫ਼ ਤੇਜ਼ ਕੀਤੀ ਕਾਰਵਾਈ ! 2 ਪਿੰਡਾਂ ਨੂੰ ਲਿਆ ਕਬਜ਼ੇ 'ਚ
    • india canada relations
      ਭਾਰਤ-ਕੈਨੇਡਾ ਵਿਚਾਲੇ ਸੁਧਰ ਰਹੇ ਸਬੰਧ! ਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਹੋਈ ਅਹਿਮ...
    • us china deal
      ਅਮਰੀਕਾ ਨਾਲ ਹੋਈ ਜਹਾਜ਼ਾਂ ਦੀ ਡੀਲ ! ਚੀਨ ਨੇ ਕੀਤੀ ਪੁਸ਼ਟੀ
    • israel hamas chief
      ਇਜ਼ਰਾਈਲ ਦੀ ਗਾਜ਼ਾ 'ਚ ਵੱਡੀ ਕਾਰਵਾਈ ! ਮਾਰ ਸੁੱਟਿਆ ਹਮਾਸ ਦਾ ਮੁਖੀ
    • us students
      ਪੜ੍ਹਾਈ ਖ਼ਤਮ ਹੁੰਦਿਆਂ ਹੀ ਛੱਡਣਾ ਪਏਗਾ ਅਮਰੀਕਾ ! ਲੱਖਾਂ ਭਾਰਤੀ ਵਿਦਿਆਰਥੀਆਂ...
    • pm modi netherlands
      PM ਮੋਦੀ ਦੇ ਨੀਦਰਲੈਂਡ ਦੌਰੇ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਲਾਏ ਭਾਰਤ ਵਿਰੋਧੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +