ਸਿੰਗਾਪੁਰ- ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸੋਮਵਾਰ ਨੂੰ ਕਿਹਾ ਕਿ ਜਾਨਲੇਵਾ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਵੇਗਾ ਅਤੇ ਆਉਣ ਵਾਲੇ ਸਾਲਾਂ ’ਚ ਵੀ ਲੋਕਾਂ ਨੂੰ ਇਨਫੈਕਟਿਡ ਕਰਦਾ ਰਹੇਗਾ। ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਨੂੰ ਫਿਰ ਤੋਂ ਖੋਲ੍ਹਣ ਦਾ ਵਾਅਦਾ ਕਰਦੇ ਹੋਏ ਦੇਸ਼ ਦੇ ਨਾਗਰਿਕਾਂ ਨੂੰ ਕਿਹਾ ਕਿ ਇਸ ਸਥਿਤੀ ’ਚ ਆਪਣੇ ਜੀਵਨ ਨੂੰ ਅੱਗੇ ਵਧਾਓ। ਸਰਕਾਰ ਨੂੰ ਕੋਵਿਡ-19 ਯੋਜਨਾ ’ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਲੀ ਨੇ ਕਿਹਾ ਕਿ ਕੋਵਿਡ-19 ਦੇ ਖਤਮ ਹੋਣ ਦੀ ਉਮੀਦ ਨਹੀਂ ਹੈ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਇਹ ਮਨੁੱਖੀ ਜਾਤ ਨਾਲ ਰਹੇਗੀ ਅਤੇ ਸਥਾਨਕ ਬਣ ਜਾਏਗੀ। ਆਉਣ ਵਾਲੇ ਸਾਲਾਂ ’ਚ ਇਹ ਵਾਇਰਸ ਵੈਸ਼ਵਿਕ ਆਬਾਦੀ ਦੇ ਹਿੱਸਿਆਂ ’ਚ ਪ੍ਰਸਾਰਿਤ ਹੁੰਦਾ ਰਹੇਗਾ। ਇਸਦਾ ਇਹ ਮਤਲਬ ਵੀ ਹੈ ਕਿ ਸਾਨੂੰ ਸਿੰਗਾਪੁਰ ’ਚ ਵੀ ਸਮੇਂ-ਸਮੇਂ ’ਤੇ ਇਹ ਬੀਮਾਰੀ ਦੇਖਣ ਨੂੰ ਮਿਲਦੀ ਰਹੇਗੀ।
ਇਹ ਖ਼ਬਰ ਪੜ੍ਹੋ- ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਐਸਟ੍ਰਾਜ਼ੇਨੇਕਾ ਲੈਣ ਤੋਂ ਬਾਅਦ ਫਾਈਜ਼ਰ ‘ਬੂਸਟਰ’ ਨਾਲ ਹੁੰਦੈ ਇਹ ਹੈਰਾਨੀਜਨਕ ਫਾਇਦਾ, ਅਧਿਐਨ ’ਚ ਹੋਇਆ ਦਾਅਵਾ
NEXT STORY