ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਸੇਬੇਸਟਿਅਨ ਗੋਰਕਾ ਨੇ ਅਸਤੀਫਾ ਦੇ ਦਿੱਤਾ ਹੈ। ਅਮਰੀਕਾ ਮੀਡੀਆ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ ਕਿ ਦਾ ਫੇਡਰਲਿਸਟ ਨਿਊਜਪੇਪਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਮਾਹਿਰ ਸ਼੍ਰੀ ਗੋਰਕਾ ਨੇ ਟਰੰਪ ਪ੍ਰਸ਼ਾਸਨ ਪ੍ਰਤੀ ਆਪਣੀ ਅਸੰਤੁਸ਼ਟੀ ਬਿਆਨ ਕਰਦੇ ਹੋਏ ਅਸਤੀਫਾ ਦਿੱਤਾ ਹੈ। ਟੀ.ਵੀ. ਚੈਨਲਾਂ ਅਤੇ ਅਖਬਾਰ ਮੁਤਾਬਕ ਸ਼੍ਰੀ ਗੋਰਕਾ ਨੇ ਆਪਣੇ ਅਸਤੀਫੇ 'ਚ ਲਿਖਿਆ ਹੈ, ਨਤੀਜੇ ਵਜੋਂ ਮੇਰਾ ਤੁਹਾਨੂੰ ਸਹਾਇਤਾ ਜਾਂ ਸਮਰਥਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ ਕਿ ਮੈਂ ਤੁਹਾਨੂੰ ਵਾਈਟ ਹਾਊਸ ਦੇ ਬਾਹਰ ਤੋਂ ਸਮਰਥਨ ਦੇਵਾਂ
ਆਸਟ੍ਰੇਲੀਆਈ ਅਦਾਲਤ ਨੇ ਰੱਦ ਕੀਤੀ ਅਡਾਨੀ ਦੀ ਕੋਲਾ ਖਨਨ ਪ੍ਰੋਜੈਕਟ ਵਿਰੁੱਧ ਮਿਲੀ ਪਟੀਸ਼ਨ
NEXT STORY