1. ਅੰਮ੍ਰਿਤਸਰ— ਅੰਮ੍ਰਿਤਸਰ ਦੀ ਜੇਲ੍ਹ 'ਚ ਹੋਈ ਖੂਨੀ ਗੈਂਗਵਾਰ, 1 ਜ਼ਖਮੀ
2. ਬਠਿੰਡਾ— ਕਰਜ਼ੇ ਹੇਠ ਦੱਬਿਆ ਇੱਕ ਹੋਰ ਕਿਸਾਨ
3. ਮੁਕਤਸਰ— ਕੋਟਕਪੂਰਾ ਦੇ ਨੈਸ਼ਨਲ ਹਾਈਵੇ 'ਤੇ ਵਾਪਰਿਆ ਹਾਦਸਾ, ਇਕ ਦੀ ਮੌਤ
4. ਫਰੀਦਕੋਟ— ਖੁਦਕੁਸ਼ੀ ਕੇਸ ਦੀ ਪੜਤਾਲ ਕਰਨ ਲਈ ਕਿਸਾਨ ਦੇ ਘਰ ਪਹੁੰਚੀ ਟੀਮ
5. ਗੁਰਦਾਸਪੁਰ— ਸ਼ੱਕੀ ਹਾਲਾਤਾਂ 'ਚ ਮਿਲੀ ਸਰਪੰਚ ਦੀ ਲਾਸ਼
6. ਫਿਰੋਜ਼ਪੁਰ— 57 ਕਰੋੜ 50 ਲੱਖ ਦੀ ਹੈਰੋਇਨ ਸਮੇਤ ਦੋ ਭਾਰਤੀ ਤਸਕਰ ਗ੍ਰਿਫ਼ਤਾਰ
7. ਹੁਸ਼ਿਆਰਪੁਰ— ਬੇਰੋਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ ਘਰੋਂ ਨਿਕਲਿਆ
8. ਬਰਨਾਲਾ— ਡੇਅਰੀ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
9. ਲੁਧਿਆਣਾ— ਹਾਲੇ ਤਾਂ ਇੱਕ ਸਾਲ ਹੀ ਹੋਇਐ, ਅਸੀ ਆਪਣੇ ਵਾਅਦੇ ਜ਼ਰੂਰ ਕਰਾਂਗੇ ਵਫਾ: ਅਰੋੜਾ
10. ਮੋਹਾਲੀ— ਕੈਰੀਬੈਗ 'ਚ ਨਵ-ਜਨਮੀ ਬੱਚੀ ਵੇਚਣ ਤੁਰਿਆ ਪਿਤਾ
11. ਕਪੂਰਥਲਾ— ਕੌਮੀ ਡੇਂਗੂ-ਡੇ 'ਤੇ ਕੱਢੀ ਜਾਗਰੂਕਤਾ ਰੈਲੀ
12. ਜਲੰਧਰ— 48 ਘੰਟੇ 'ਚ 6 ਕਿਸਾਨਾਂ ਦੀ ਖੁਦਕੁਸ਼ੀ, ਕਾਂਗਰਸ ਜ਼ਿੰਮੇਵਾਰ: ਜਗੀਰ ਕੌਰ
13. ਮਾਨਸਾ— ਮਹਿੰਗੇ ਭਾਅ 'ਚ ਜੰਤਰ ਬੀਜ ਖਰੀਦਣ ਨੂੰ ਮਜ਼ਬੂਰ ਕਿਸਾਨ
14. ਪਠਾਨਕੋਟ— ਟ੍ਰੇਨ ਦੀ ਚਪੇਟ 'ਚ ਆਈ ਮੋਟਰਸਾਈਕਲ,ਨੌਜਵਾਨ ਨੇ ਭੱਜ ਕੇ ਬਚਾਈ ਜਾਨ
15. ਤਰਨਤਾਰਨ— ਤਰਨਤਾਰਨ 'ਚ ਮੁੱਖ ਮੰਤਰੀ ਦੀ ਫੇਰੀ ਭਲਕੇ
16. ਫਤਿਹਗੜ੍ਹ ਸਾਹਿਬ— ਵਕੀਲ ਬਣਿਆ ਤਸਕਰ,ਹੈਰੋਇਨ ਸਣੇ ਕਾਬੂ
17. ਮੋਗਾ— ਕਿਸਾਨਾਂ ਲਈ ਸਿਰਦਰਦ ਬਣਿਆ ਟਮਾਟਰ
18. ਸੰਗਰੂਰ— ਮੁਆਵਜ਼ਾ ਨਾ ਮਿਲਣ 'ਤੇ ਕਿਸਾਨ ਸੜਕਾਂ 'ਤੇ ਉਤਰੇ
19. ਫਾਜ਼ਿਲਕਾ— ਵਿਦੇਸ਼ 'ਚ ਉਡਾਰੀ ਨਹੀਂ ਮਾਰ ਸਕਣਗੇ ਸੁਖਪਾਲ ਖਹਿਰਾ!
20. ਨਵਾਂ ਸ਼ਹਿਰ— ਨਾਇਬ ਤਹਿਸੀਲਦਾਰ ਸਾਢੇ 17 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ
21. ਰੋਪੜ— ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
22. ਪਟਿਆਲਾ— ਰੇਲਵੇ ਸਟੇਸ਼ਨਾਂ ਨੂੰ ਨਹੀਂ ਹੋਵੇਗਾ ਨਿੱਜੀਕਰਨ
ਇੰਤਜ਼ਾਰ ਹੋਇਆ ਖਤਮ : ਲਾਂਚ ਹੋਇਆ OnePlus 6, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
NEXT STORY