Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    12:42:45 AM

  • viral video case acp naveen sharma s statement has come to light

    ਵਾਇਰਲ ਵੀਡੀਓ ਮਾਮਲੇ ਵਿਚ ACP ਨਵੀਨ ਸ਼ਰਮਾ ਦਾ ਬਿਆਨ...

  • viral video case big statement from sri akal takht sahib

    ਵਾਇਰਲ ਵੀਡੀਓ ਮਾਮਲਾ: ਪਰਚਾ ਦਰਜ ਹੋਣ ਮਗਰੋਂ ਸ੍ਰੀ...

  • viral video case gurugram police registers fir

    ਵਾਇਰਲ ਵੀਡੀਓ ਮਾਮਲਾ : ਗੁਰੂਗ੍ਰਾਮ ਪੁਲਸ ਵੱਲੋਂ FIR...

  • firing outside sultanpur lodhi  s famous barista restaurant

    ਸੁਲਤਾਨਪੁਰ ਲੋਧੀ ਦੇ ਮਸ਼ਹੂਰ ਬਰਿਸਤਾ ਰੈਸਟੋਰੈਂਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Latest News News
  • chandigarh
  • ਯੂ. ਪੀ. ਐੱਸ. ਸੀ. ਨਤੀਜਾ : ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਬੇਟੀ ਨੇ ਹਾਸਲ ਕੀਤਾ 108ਵਾਂ ਰੈਂਕ

LATEST News Punjabi(Latest News)

ਯੂ. ਪੀ. ਐੱਸ. ਸੀ. ਨਤੀਜਾ : ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਬੇਟੀ ਨੇ ਹਾਸਲ ਕੀਤਾ 108ਵਾਂ ਰੈਂਕ

  • Updated: 28 Apr, 2018 03:18 PM
chandigarh
dgp s daughter secures 108th rank
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਭਗਵਤ) : ਕਹਿੰਦੇ ਹਨ ਕਿ ਜੇਕਰ ਇਨਸਾਫ ਮਿਹਨਤ ਕਰਦਾ ਹੈ ਤਾਂ ਸਫਲਤਾ ਇਕ ਦਿਨ ਜ਼ਰੂਰ ਉਸ ਦੇ ਕਦਮ ਚੁੰਮਦੀ ਹੈ। ਜੀ ਹਾਂ, ਇਸ ਦੀ ਤਾਜ਼ਾ ਮਿਸਾਲ ਡੀ. ਜੀ. ਪੀ. ਪੰਜਾਬ, ਸੁਰੇਸ਼ ਅਰੋੜਾ ਦੀ ਬੇਟੀ ਮੇਘਾ ਅਰੋੜਾ। ਮੇਘਾ ਅਰੋੜਾ ਨੇ ਯੂ. ਪੀ. ਐੱਸ. ਸੀ. 'ਚ 108ਵਾਂ ਰੈਂਕ ਹਾਸਲ ਕੀਤਾ ਹੈ। 'ਜਗਬਾਣੀ' ਵਲੋਂ ਗੱਲਬਾਤ ਕਰਨ 'ਤੇ ਮੇਘਾ ਨੇ ਦੱਸਿਆ ਕਿ ਉਸ ਨੇ ਯੂ. ਪੀ. ਐੱਸ. ਸੀ. 'ਚ ਪਹਿਲਾਂ ਵੀ 2 ਵਾਰ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੀ ਅਤੇ ਇਹ ਉਸ ਦੀ ਤੀਜੀ ਕੋਸ਼ਿਸ਼ ਹੈ। ਮੇਘਾ ਨੇ ਕਿਹਾ ਕਿ ਜਦੋਂ ਤੱਕ ਅੰਦਰੋਂ ਪੜ੍ਹਨ ਦੀ ਭਾਵਨਾ ਨਹੀਂ ਜਾਗਦੀ, ਉਸ ਸਮੇਂ ਤੱਕ ਕੋਈ ਵੀ ਵਿਅਕਤੀ ਨੂੰ ਇਹ ਪੇਪਰ ਕਲੀਅਰ ਨਹੀਂ ਕਰਵਾ ਸਕਦਾ। ਮੇਘਾ ਅਰੋੜਾ ਨੇ ਇਸ ਮੌਕੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੋਂ ਕੁਝ ਹੱਦ ਤੱਕ ਦੂਰੀ ਬਣਾਉਣ ਲਈ ਵੀ ਕਿਹਾ ਤਾਂ ਜੋ ਉਹ ਆਪਣਾ ਬਚਦਾ ਸਮਾਂ ਪਰਿਵਾਰ ਅਤੇ ਬਾਕੀ ਕੰਮਾਂ 'ਚ ਗੁਜ਼ਾਰ ਸਕਣ। 
 

  • ਯੂਪੀਐੱਸਸੀ ਨਤੀਜਾ
  • ਸੁਰੇਸ਼ ਅਰੋੜਾ
  • ਬੇਟੀ
  • 108ਵਾਂ ਰੈਂਕ
  • UPSC result
  • Suresh arora
  • daughter
  • 108th rank

ਬਚਪਨ 'ਚ ਅਜਿਹੀ ਦਿਖਦੀ ਸੀ ਸ਼੍ਰੀਦੇਵੀ ਦੀ ਲਾਡਲੀ, ਜਾਹਨਵੀ ਨੇ ਸ਼ੇਅਰ ਕੀਤੀ ਤਸਵੀਰ

NEXT STORY

Stories You May Like

  • sube singh dgp punjab
    ਪੰਜਾਬ ਦੇ ਪਹਿਲੇ ਦਲਿਤ ਡੀ. ਜੀ. ਪੀ. ਸੂਬੇ ਸਿੰਘ ਦਾ ਦੇਹਾਂਤ
  • 2 ips officers from punjab included in the panel for dg posts in the centre
    ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ ਸ਼ਾਮਲ
  • po staff  fugitive arrested  patiala police
    ਪੀ. ਓ. ਸਟਾਫ ਨੇ 2 ਭਗੌੜਿਆਂ ਨੂੰ ਕੀਤਾ ਗ੍ਰਿਫਤਾਰ
  • major theft in phagwara sp  s house
    ਫਗਵਾੜਾ ਐੱਸ. ਪੀ. ਦੀ ਕੋਠੀ 'ਚ ਵੱਡੀ ਚੋਰੀ, ਘਰੇਲੂ ਸਹਾਇਕ ਵਜੋਂ ਤਾਇਨਾਤ ਮਹਿਲਾ ਹੋਮਗਾਰਡ ਮੁਲਾਜ਼ਮ ’ਤੇ ਲੱਗੇ ਦੋਸ਼
  • punjab gramin bank launches pnb pgb veer co branded credit card
    ਪੰਜਾਬ ਗ੍ਰਾਮੀਣ ਬੈਂਕ ਨੇ ਲਾਂਚ ਕੀਤਾ PNB-PGB Veer Co-Branded Credit Card
  • shahura  s daughter komalpreet kaur increased her pride
    ਸ਼ਹੂਰਾ ਦੀ ਧੀ ਕੋਮਲਪ੍ਰੀਤ ਕੌਰ ਨੇ ਵਧਾਇਆ ਮਾਣ: NDA ਪ੍ਰੀਖਿਆ ’ਚ 18ਵਾਂ ਰੈਂਕ ਹਾਸਲ ਕਰਕੇ ਨੇਵੀ ’ਚ ਬਣੀ ਅਫ਼ਸਰ
  • ballia drunken husband beaten to death by neighbors
    ਸ਼ਰਾਬ ਪੀ ਕੇ ਪਤਨੀ ਨਾਲ ਲੜ ਰਿਹਾ ਸੀ ਬੰਦਾ ! ਸਮਝਾਉਣ ਗਏ ਗੁਆਂਢੀਆਂ ਨੇ ਹੀ ਉਤਾਰਿਆ ਮੌਤ ਦੇ ਘਾਟ
  • raja warring sc commission
    ਰਾਜਾ ਵੜਿੰਗ ਨੇ ਐੱਸ. ਸੀ. ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਕੀਤਾ ਇਨਕਾਰ
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
  • markets will remain closed for 4 days
    ਪੰਜਾਬ : 4 ਦਿਨ ਇਹ ਬਾਜ਼ਾਰ ਰਹਿਣਗੇ ਬੰਦ, ਵਪਾਰੀ ਐਸੋਸੀਏਸ਼ਨਾਂ ਨੇ ਲਿਆ ਫੈਸਲਾ
  • jalandhar news
    ਜਲੰਧਰ 'ਚ ਬਲਾਸਟ! ਗੱਡੀ 'ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ...
  • punjab important news for those buying and selling two wheelers
    ਪੰਜਾਬ : ਦੋਪਹੀਆ ਵਾਹਨ ਖ਼ਰੀਦਣ ਤੇ ਵੇਚਣ ਵਾਲਿਆਂ ਲਈ ਜ਼ਰੂਰੀ ਖ਼ਬਰ, ਡੀਲਰਾਂ ਨੇ...
  • jalandhar residents have paid more than 2 25 crore traffic challan fines
    ਜਲੰਧਰੀਆਂ ਨੇ ਜੁਰਮਾਨੇ ਭਰਨ 'ਚ ਗੱਡੇ ਝੰਡੇ, ਸਾਢੇ 5 ਮਹੀਨਿਆਂ 'ਚ ਟ੍ਰੈਫਿਕ...
Trending
Ek Nazar
zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • Latest News ਦੀਆਂ ਖਬਰਾਂ
    • theft in broad daylight in hajipur area
      ਹਾਜੀਪੁਰ ਖੇਤਰ 'ਚ ਦਿਨ-ਦਿਹਾੜੇ ਹੋਈ ਚੋਰੀ, ਫੌਜੀ ਦੇ ਘਰੋਂ ਲੱਖਾਂ ਦੇ ਗਹਿਣੇ ਤੇ...
    • problems will increase for these 4 zodiac signs
      ਇਨ੍ਹਾਂ 4 ਰਾਸ਼ੀਆਂ ਦੀ ਵਧੇਗੀ ਪਰੇਸ਼ਾਨੀ ! ਗ੍ਰਹਿਆਂ ਦੀ ਬਦਲੀ ਚਾਲ, ਆਉਣ ਵਾਲਾ ਸਮਾਂ...
    • spacex stock falls below 150 debut price
      SpaceX ਨੂੰ ਵੱਡਾ ਝਟਕਾ! 2 ਟ੍ਰਿਲੀਅਨ ਡਾਲਰ ਤੋਂ ਹੇਠਾਂ ਡਿੱਗੀ ਮਾਰਕੀਟ ਵੈਲਿਊ
    • major incident in ferozepur
      ਫਿਰੋਜ਼ਪੁਰ 'ਚ ਵੱਡੀ ਵਾਰਦਾਤ! ਕੱਪੜਿਆਂ ਦੇ ਸ਼ੋਅਰੂਮ 'ਤੇ ਹਮਲਾਵਰਾਂ ਵੱਲੋਂ...
    • the man used to get angry over small things and kill himself
      ਛੋਟੀਆਂ-ਛੋਟੀਆਂ ਗੱਲਾਂ ਤੋਂ ਨਰਾਜ਼ ਹੋ ਮਾਰ ਦਿੰਦਾ ਸੀ ਬੰਦਾ ! 9ਵਾਂ ਕਤਲ ਕਰਨ...
    • gurugram police action confirms congress claims khaira
      ਗੁਰੂਗ੍ਰਾਮ ਪੁਲਸ ਦੀ ਕਾਰਵਾਈ ਨਾਲ ਹੋਈ ਕਾਂਗਰਸ ਦੇ ਦਾਅਵਿਆਂ ਦੀ ਪੁਸ਼ਟੀ : ਖਹਿਰਾ
    • hormuz opened from both sides 11 indian ships crossed
      ਹੋਰਮੁਜ਼ ਦੋਵੇਂ ਪਾਸਿਆਂ ਤੋਂ ਖੁੱਲ੍ਹਿਆ ! 11 ਭਾਰਤੀ ਜਾਹਜ਼ ਹੋਏ ਪਾਰ, 10 ਅਜੇ ਵੀ...
    • 17th martyrdom day celebrated shri guru ravidas temple vicenza
      ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ 17ਵਾਂ ਮਹਾਨ...
    • the 30th sindhu darshan yatra and first sindhu kumbh
      ਲੇਹ ਦੇ ਸਿੰਧੂ ਘਾਟ 'ਤੇ 30ਵੀਂ 'ਸਿੰਧੂ ਦਰਸ਼ਨ ਯਾਤਰਾ' ਤੇ 'ਪ੍ਰਥਮ ਸਿੰਧੂ...
    • nominations open for prime minister  s national children  s award 2026
      'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ' 2026 ਲਈ ਨਾਮਜ਼ਦਗੀਆਂ ਸ਼ੁਰੂ; 31...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +