ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਵੀ ਕੋਈ ਔਰਤ ਆਪਣੇ ਪਾਰਟਨਰ ਨਾਲ ਸੰਬੰਧ ਬਣਾਉਂਦੀ ਹੈ ਤਾਂ ਉਸ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੰਬੰਧ ਬਣਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਆਓ ਜਾਣਦੇ ਹਾਂ ਕਿਸੀ ਔਰਤ ਨੂੰ ਸੰਬੰਧ ਬਣਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਜ਼ਿਆਦਾ ਭਾਰੀ ਖਾਣਾ ਨਾ ਖਾਓ— ਸੰਬੰਧ ਬਣਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਖਾਣਾ ਖਾਣ ਨਾਲ ਜ਼ਿਆਦਾ ਨੀਂਦ ਮਹਿਸੂਸ ਹੁੰਦੀ ਹੈ। ਅਜਿਹੇ 'ਚ ਜ਼ਿਆਦਾ ਖਾਣਾ ਖਾਣ ਨਾਲ ਦਿਮਾਗ 'ਚ ਸੇਰੋਟੋਨਿਨ ਅਤੇ ਮੇਟਾਟੋਨਿਨ ਵੱਧ ਜਾਂਦੇ ਹਨ, ਜੋ ਨੀਂਦ ਆਉਣ ਦਾ ਕਾਰਨ ਬਣਦੇ ਹਨ।
2. ਬਹੁਤ ਜ਼ਿਆਦਾ ਤਰਲ ਪਦਾਰਥਾਂ ਦੀ ਵਰਤੋਂ ਕਰਨਾ— ਸੰਬੰਧ ਬਣਾਉਣ ਤੋਂ ਪਹਿਲਾਂ ਘੱਟ ਤੋਂ ਘੱਟ ਤਰਲ ਪਦਾਰਥਾਂ ਦੀ ਵਰਤੋਂ ਕਰੋ ਕਿਉਂਕਿ ਜ਼ਿਆਦਾ ਤਰਲ ਪੀਣ ਨਾਲ ਉਤੇਜਨਾ 'ਚ ਕਮੀ ਆ ਜਾਂਦੀ ਹੈ।
3. ਲੁੱਕ ਬਦਲਣਾ— ਆਪਣੀ ਲੁੱਕ ਨੂੰ ਲੈ ਕੇ ਨਾ ਡਰੋ। ਸੰਬੰਧ ਬਣਾਉਂਦੇ ਸਮੇਂ ਆਤਮਵਿਸ਼ਵਾਸ ਬਣਾਏ ਰੱਖਣ ਲਈ ਕਈ ਕਮੀਆਂ ਵੀ ਪਹਿਲੇ ਤੋਂ ਵਧੀਆ ਹੋ ਜਾਂਦੀਆਂ ਹਨ।
4. ਫਲ ਨਾ ਖਾਓ— ਸੰਬੰਧ ਬਣਾਉਣ ਤੋਂ ਪਹਿਲਾਂ ਚੋਕਲੇਟ ਸੋਸ ਜਾਂ ਸਟ੍ਰੋਬੇਰੀ ਜੈਲੀ ਖਾਣ ਤੋਂ ਬਾਅਦ ਯੀਸਟ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਕੱਦੂ ਦੇ ਫੇਸਪੈਕ ਨਾਲ ਪਾਓ ਚਮਕਦਾਰ ਚਮੜੀ
NEXT STORY