Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 11, 2026

    12:27:28 AM

  • bjp to contest 2027 punjab assembly elections alone

    2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ...

  • pakistan army helicopter crashes near muzaffarabad

    21 ਸੁਰੱਖਿਆ ਮੁਲਾਜ਼ਮਾਂ ਦੀ ਮੌਤ! Pok 'ਚ...

  • punjab  prostitution under the guise of a dhaba busted

    ਪੰਜਾਬ : ਢਾਬੇ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ...

  • pm modi live on completion of 12 years

    'ਸਭ ਤੋਂ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕਰਨਾ ਮੇਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਗੋਟਾ ਪੱਟੀ ਸੂਟ ਮੁਟਿਆਰਾਂ ਨੂੰ ਦੇ ਰਹੇ ਹਨ ਰਾਇਲ ਲੁੱਕ

LIFE STYLE News Punjabi(ਲਾਈਫ ਸਟਾਈਲ)

ਗੋਟਾ ਪੱਟੀ ਸੂਟ ਮੁਟਿਆਰਾਂ ਨੂੰ ਦੇ ਰਹੇ ਹਨ ਰਾਇਲ ਲੁੱਕ

  • Edited By Disha,
  • Updated: 05 May, 2026 09:36 AM
Life Style
gota patti suit  young women  royal look
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਇੰਡੀਅਨ ਡਰੈੱਸਾਂ ’ਚ ਸੂਟ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਸੂਟ ਹੋਰ ਡਰੈੱਸਾਂ ਦੇ ਮੁਕਾਬਲੇ ਕਾਫ਼ੀ ਕੰਫਰਟੇਬਲ ਰਹਿੰਦੇ ਹਨ। ਇਹੀ ਕਾਰਨ ਹੈ ਕਿ ਔਰਤਾਂ ਇਨ੍ਹਾਂ ਨੂੰ ਕੈਜ਼ੂਅਲ ਤੋਂ ਲੈ ਕੇ ਖ਼ਾਸ ਮੌਕਿਆਂ ਤੱਕ ਪਹਿਨਣਾ ਪਸੰਦ ਕਰਦੀਆਂ ਹਨ। ਕੈਜ਼ੂਅਲ ’ਚ ਲਾਈਟਵੇਟ ਅਤੇ ਹਲਕੇ ਵਰਕ ਵਾਲੇ ਸੂਟ ਦਿਖਦੇ ਹਨ, ਉੱਥੇ ਹੀ ਖ਼ਾਸ ਮੌਕਿਆਂ ’ਤੇ ਹੈਵੀ ਵਰਕ ਅਤੇ ਡਿਜ਼ਾਈਨਰ ਸੂਟਾਂ ਦੀ ਧੁੰਮ ਰਹਿੰਦੀ ਹੈ। ਸੂਟਾਂ ’ਚ ਔਰਤਾਂ ਕੋਲ ਆਪਸ਼ਨਜ਼ ਦੀ ਕਮੀ ਨਹੀਂ ਹੁੰਦੀ ਹੈ।

ਸਿੰਪਲ ਸਲਵਾਰ ਸੂਟ ਤੋਂ ਲੈ ਕੇ ਪਟਿਆਲਾ, ਪੰਜਾਬੀ, ਡੋਗਰੀ, ਪਲਾਜ਼ੋ, ਸ਼ਰਾਰਾ, ਨਾਇਰਾ ਕੱਟ ਅਤੇ ਅਨਾਰਕਲੀ ਸੂਟ ਤੱਕ ਹਰ ਸਟਾਈਲ ਟਰੈਂਡ ’ਚ ਹੈ। ਇਨ੍ਹਾਂ ਡਿਜ਼ਾਈਨਾਂ ਦੇ ਨਾਲ-ਨਾਲ ਵਰਕ ’ਚ ਵੀ ਕਈ ਵਰਾਇਟੀਆਂ ਮਿਲਦੀਆਂ ਹਨ। ਕਿਸੇ ਨੂੰ ਕਢਾਈ ਪਸੰਦ ਹੈ ਤਾਂ ਕਿਸੇ ਨੂੰ ਲੈਸ ਵਰਕ, ਮਿਰਰ ਵਰਕ, ਸਟੋਨ ਵਰਕ ਜਾਂ ਜ਼ਰੀ ਵਰਕ। ਇਨ੍ਹਾਂ ’ਚੋਂ ਹੀ ਗੋਟਾ ਪੱਟੀ ਵਰਕ ਵਾਲੇ ਸੂਟ ਮੁਟਿਆਰਾਂ ਨੂੰ ਟਰੈਡੀਸ਼ਨਲ ਅਤੇ ਰਾਇਲ ਲੁੱਕ ਦਿੰਦੇ ਹਨ। ਇਹ ਸੂਟ ਖ਼ਾਸ ਤੌਰ ’ਤੇ ਵਿਆਹ, ਪਾਰਟੀ, ਐਨੀਵਰਸਰੀ, ਸਗਾਈ, ਮਹਿੰਦੀ, ਸੰਗੀਤ ਅਤੇ ਪੂਜਾ ਪ੍ਰੋਗਰਾਮਾਂ ਦੀ ਸ਼ਾਨ ਬਣਦੇ ਹਨ। ਸੱਭਿਆਚਾਰਕ ਪ੍ਰੋਗਰਾਮਾਂ ’ਚ ਵੀ ਔਰਤਾਂ ਗੋਟਾ ਪੱਟੀ ਸੂਟ ’ਚ ਨਜ਼ਰ ਆਉਂਦੀਆਂ ਹਨ। ਇਹ ਵਰਕ ਸੂਟ ਨੂੰ ਹੈਵੀ, ਟਰੈਡੀਸ਼ਨਲ ਅਤੇ ਬੇਹੱਦ ਖ਼ੂਬਸੂਰਤ ਬਣਾ ਦਿੰਦਾ ਹੈ, ਇਸ ਲਈ ਮੁਟਿਆਰਾਂ ਇਸ ਨੂੰ ਕਾਫ਼ੀ ਪਸੰਦ ਕਰ ਰਹੀਆਂ ਹਨ। ਗੋਟਾ ਪੱਟੀ ਕਈ ਤਰ੍ਹਾਂ ਦੀ ਹੁੰਦੀ ਹੈ। ਕੁਝ ’ਚ ਚੌੜੀ ਗੋਟਾ ਪੱਟੀ ਤੇ ਕੁਝ ’ਚ ਪਤਲੀ। ਰੰਗਾਂ ’ਚ ਗੋਲਡਨ ਅਤੇ ਸਿਲਵਰ ਸਭ ਤੋਂ ਜ਼ਿਆਦਾ ਰੁਝਾਨ ’ਚ ਹਨ। ਗੋਟਾ ਪੱਟੀ ਸੂਟ 3 ਪੀਸ ਦਾ ਹੁੰਦਾ ਹੈ-ਕੁੜਤੀ, ਬਾਟਮ ਅਤੇ ਦੁਪੱਟਾ।

PunjabKesari

ਕੁੜਤੀ ਦੀ ਨੈੱਕਲਾਈਨ, ਹੇਮਲਾਈਨ ਅਤੇ ਸਲੀਵਜ਼ ’ਤੇ ਗੋਟਾ ਪੱਟੀ ਦਾ ਕੰਮ ਖ਼ਾਸ ਖਿੱਚ ਦਿੰਦਾ ਹੈ। ਕਈ ਵਾਰ ਬਾਟਮ ’ਤੇ ਵੀ ਵਰਕ ਦਿਸਦਾ ਹੈ। ਦੁਪੱਟੇ ਦੇ ਚਾਰੇ ਪਾਸੇ ਲੱਗੀ ਗੋਟਾ ਪੱਟੀ ਇਸ ਨੂੰ ਹੋਰ ਵੀ ਗ੍ਰੇਸਫੁੱਲ ਬਣਾ ਦਿੰਦੀ ਹੈ। ਗੋਟਾ ਪੱਟੀ ਸੂਟ ਦਾ ਫੈਸ਼ਨ ਸਦਾਬਹਾਰ ਹੈ। ਇਹ ਕਦੇ ਪੁਰਾਣਾ ਨਹੀਂ ਹੁੰਦਾ। ਬਦਲਦੇ ਸਮੇਂ ਦੇ ਨਾਲ ਡਿਜ਼ਾਈਨ ’ਚ ਥੋੜ੍ਹਾ ਬਦਲਾਅ ਜ਼ਰੂਰ ਆਇਆ ਹੈ ਪਰ ਇਸ ਦੀ ਮੰਗ ਘੱਟ ਨਹੀਂ ਹੋਈ। ਮੁਟਿਆਰਾਂ ’ਚ ਇਸ ਦਾ ਕ੍ਰੇਜ਼ ਇੰਨਾ ਹੈ ਕਿ ਉਹ ਵੱਖਰੇ ਤੌਰ ’ਤੇ ਅਨਸਟਿੱਚਡ ਕੱਪੜਾ ਲੈ ਕੇ ਆਪਣੀ ਪਸੰਦ ਨਾਲ ਗੋਟਾ ਪੱਟੀ ਲਗਵਾ ਕੇ ਸੂਟ ਸਿਲਵਾ ਰਹੀਆਂ ਹਨ। ਮਾਰਕੀਟ ’ਚ ਪ੍ਰਿੰਟਿਡ ਤੋਂ ਲੈ ਕੇ ਪਲੇਨ ਗੋਟਾ ਪੱਟੀ ਸੂਟ ਮਿਲਦੇ ਹਨ। ਪਲੇਨ ਸੂਟ ਨੂੰ ਵੀ ਗੋਟਾ ਪੱਟੀ ਸ਼ਾਹੀ ਲੁੱਕ ਦੇ ਦਿੰਦੀ ਹੈ। ਇਸ ਦੇ ਨਾਲ ਜਿਊਲਰੀ ’ਚ ਲਾਈਟ ਤੋਂ ਲੈ ਕੇ ਹੈਵੀ ਕੁੰਦਨ, ਪੋਲਕੀ ਜਾਂ ਆਕਸੀਡਾਈਜ਼ਡ ਸੈੱਟ ਕੈਰੀ ਕੀਤੇ ਜਾਂਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਪਰਾਂਦਾ ਗੁੱਤ, ਜੂੜਾ ਪਸੰਦ ਕੀਤੇ ਜਾਂਦੇ ਹਨ। ਅਸੈਸਰੀਜ਼ ’ਚ ਕਲੱਚ, ਪਰਸ ਅਤੇ ਪੋਟਲੀ ਲੁੱਕ ਨੂੰ ਪੂਰਾ ਕਰਦੇ ਹਨ। ਫੁੱਟਵੀਅਰ ’ਚ ਜ਼ਿਆਦਾਤਰ ਮੁਟਿਆਰਾਂ ਪੰਜਾਬੀ ਜੁੱਤੀ ਪਹਿਨਦੀਆਂ ਹਨ, ਉੱਥੇ ਹੀ ਕੁਝ ਐਂਬ੍ਰਾਇਡਰੀ ਵਾਲੇ ਸੈਂਡਲ ਜਾਂ ਹੀਲਜ਼ ਵੀ ਚੁਣਦੀਆਂ ਹਨ। ਕੁਲ ਮਿਲਾ ਕੇ ਗੋਟਾ ਪੱਟੀ ਸੂਟ ਹਰ ਮੁਟਿਆਰ ਦੀ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਇਹ ਮੁਟਿਆਰਾਂ ਨੂੰ ਟਰੈਡੀਸ਼ਨਲ ਦੇ ਨਾਲ-ਨਾਲ ਕਲਾਸਿਕ ਅਤੇ ਐਲੀਗੈਂਸ ਲੁੱਕ ਵੀ ਦਿੰਦਾ ਹੈ।

  • Gota Patti Suit
  • Young Women
  • Royal Look
  • ਗੋਟਾ ਪੱਟੀ ਸੂਟ
  • ਮੁਟਿਆਰਾਂ
  • ਰਾਇਲ ਲੁੱਕ

ਗਰਮੀਆਂ ’ਚ ਔਰਤਾਂ ਨੂੰ ਕੂਲ ਲੁੱਕ ਦੇ ਰਹੀਆਂ ਟਾਈ-ਡਾਈ ਸਾੜ੍ਹੀਆਂ

NEXT STORY

Stories You May Like

  • young women  perfect look  yellow suit
    ਮੁਟਿਆਰਾਂ ਨੂੰ ਪਰਫੈਕਟ ਲੁੱਕ ਦੇ ਰਹੇ ਯੈਲੋ ਸੂਟ
  • simple suit  multicolor dupatta  indian dress
    ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ
  • draped dress  young women  stylish look
    ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
  • sbi customers  changes are going to be made in yono app
    SBI ਦੇ ਲੱਖਾਂ ਗਾਹਕਾਂ ਲਈ ਮਹੱਤਵਪੂਰਨ ਖ਼ਬਰ,  YONO ਐਪ 'ਚ ਹੋਣ ਜਾ ਰਹੇ ਹਨ ਬਦਲਾਅ
  • young women  designer handbags  complete look
    ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
  • congress wins in patti municipal council
    ਪੱਟੀ ਨਗਰ ਕੌਂਸਲ 'ਚ ਕਾਂਗਰਸ ਨੇ ਮਾਰੀ ਬਾਜ਼ੀ
  • net fabric  dress  young women  preference
    ‘ਨੈੱਟ ਫੈਬਰਿਕ’ ਦੀਆਂ ਡਰੈੱਸਾਂ ਬਣੀਆਂ ਮੁਟਿਆਰਾਂ ਦੀ ਪਸੰਦ
  • sania mirza celebrated eid wearing a designer suit
    ਸਾਨੀਆ ਮਿਰਜ਼ਾ ਨੇ ਡਿਜ਼ਾਈਨਰ ਸੂਟ ਪਹਿਨ ਕੇ ਮਨਾਈ ਈਦ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
  • punjab roadways strike ends raw workers return to duty
    ਪੰਜਾਬ ਰੋਡਵੇਜ਼ ਦੀ ਹੜਤਾਲ ਹੋਈ ਖ਼ਤਮ! ਕੱਚੇ ਕਾਮੇ ਡਿਊਟੀ 'ਤੇ ਪਰਤੇ
  • 2 days of rain in punjab big warning of storm
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ...
  • jalandhar bazaar kalan closed from june 26 to 28 due to summer vacations
    ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ...
  • the tractor overturned while working in the field the farmer died
    Punjab: ਖੇਤਾਂ 'ਚ ਕੰਮ ਕਰਦੇ ਅਚਾਨਕ ਟਰੈਕਟਰ ਹੇਠਾਂ ਆਇਆ ਕਿਸਾਨ! ਤੜਫ਼-ਤੜਫ਼ ਕੇ...
  • fire breaks out in a hut on jalandhar amritsar national highway
    ਜਲੰਧਰ-ਅੰਮ੍ਰਿਤਸਰ NH 'ਤੇ ਪੈਟਰੋਲ ਪੰਪ ਤੋਂ 200 ਮੀਟਰ ਦੀ ਦੂਰੀ 'ਤੇ ਝੌਂਪੜੀ...
  • jalandhar  religious conversion issue heats up
    ਜਲੰਧਰ : ਧਰਮ ਪਰਿਵਰਤਨ ਦਾ ਮੁੱਦਾ ਗਰਮਾਇਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ...
  • opportunity to earn double income abroad
    ਵਿਦੇਸ਼ਾਂ 'ਚ ਡਬਲ ਕਮਾਈ ਦਾ ਮੌਕਾ, ਜਲਦੀ ਸਿੱਖ ਲਓ ਆਹ ਮਸ਼ੀਨ, ਇੰਝ ਲੈ ਸਕਦੇ ਹੋ...
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
Trending
Ek Nazar
major restrictions imposed in bathinda strict orders issued till august 9

ਬਠਿੰਡਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 9 ਅਗਸਤ ਤੱਕ ਸਖ਼ਤ ਹੁਕਮ ਜਾਰੀ

russia ukraine conflict

ਰੂਸ ਨੇ ਇੱਕ ਰਾਤ 'ਚ ਡੇਗੇ 326 ਯੂਕਰੇਨੀ ਡਰੋਨ

indian american students

ਭਾਰਤੀ ਮੂਲ ਦੇ ਵਿਦਿਆਰਥੀ ਵ੍ਹਾਈਟ ਹਾਊਸ 'ਚ ਸਨਮਾਨਿਤ

9 month pregnant woman saree dangerous yoga pose

9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...

shooting in south africa

ਦੱਖਣੀ ਅਫਰੀਕਾ 'ਚ ਹਮਲਾਵਰਾਂ ਨੇ ਬਸਤੀ 'ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, 12...

famous singer congratulates pm modi

ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

youtuber armaan malik

ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ...

tmc  mamata banerjee  mp  resignation

ਇਕ ਹੋਰ MP ਨੇ ਦੇ'ਤਾ ਅਸਤੀਫ਼ਾ ! ਖ਼ਾਲੀ ਹੁੰਦੀ ਜਾ ਰਹੀ ਮਮਤਾ ਦੀ TMC

sapna choudhary in domestic violence case

ਮਸ਼ਹੂਰ ਅਦਾਕਾਰਾ ਨਾਲ ਪਤੀ ਨੇ ਕੀਤੀ ਕੁੱਟਮਾਰ ! ਸਹੁਰੇ ਛੱਡ ਰਹਿ ਰਹੀ ਪੇਕੇ, ਅਦਾਲਤ...

director bharathiraja passes away

ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਦਿੱਗਜ ਫਿਲਮ ਨਿਰਦੇਸ਼ਕ ਦਾ ਦੇਹਾਂਤ, ਇੰਡਸਟਰੀ 'ਚ...

rohtak d park market showroom fire  3 people

ਰੋਹਤਕ ਦੇ ਸ਼ੋਅਰੂਮ 'ਚ ਅੱਗ ਨੇ ਮਚਾਏ ਭਾਂਬੜ, 3 ਲੋਕਾਂ ਦੀ ਮੌਤ, 10 ਤੋਂ ਵੱਧ...

young man upset by blackmailing over nude photos

ਨਿਊਡ ਫੋਟੋਆਂ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

accident with punjabis in manikaran sahib

ਮਨੀਕਰਨ ਸਾਹਿਬ 'ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • young women  perfect look  yellow suit
      ਮੁਟਿਆਰਾਂ ਨੂੰ ਪਰਫੈਕਟ ਲੁੱਕ ਦੇ ਰਹੇ ਯੈਲੋ ਸੂਟ
    • fashion  new trend  two shade outfits
      ਫੈਸ਼ਨ ਦਾ ਨਵਾਂ ਟ੍ਰੈਂਡ ਬਣੇ ਟੂ-ਸ਼ੇਡ ਆਊਟਫਿਟਸ
    • meta reveals what indians are watching the most in reels
      Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • wrong number to marriage
      'Sorry ਜੀ, Wrong ਨੰਬਰ...' ਤੋਂ ਸਿੱਧਾ ਵਿਆਹ ! ਅੱਧੀ ਉਮਰ ਦੇ ਮੁੰਡੇ ਨਾਲ...
    • use these home remedies to get rid of dandruff
      Dandruff ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ
    • those who apply nail paint daily should be careful
      ਰੋਜ਼ਾਨਾ ਨੇਲ ਪੇਂਟ ਲਗਾਉਣ ਵਾਲੇ ਹੋ ਜਾਣ ਸਾਵਧਾਨ ! ਖੂਬਸੂਰਤੀ ਦੇ ਚੱਕਰ 'ਚ...
    • eating food wrapped in newspaper will land you in jail
      ਅਖ਼ਬਾਰ 'ਚ ਲਪੇਟਿਆ ਖਾਣਾ ਖਾਧਾ ਤਾਂ ਹੋਵੇਗੀ ਜੇਲ੍ਹ ! FSSAI ਨੇ ਕੀਤੀ ਸਖ਼ਤ...
    • summer  weather  shorts co ord set  trend
      ਗਰਮੀਆਂ ’ਚ ਛਾਇਆ ਸ਼ਾਰਟਸ ਕੋ-ਆਰਡ ਸੈੱਟ ਦਾ ਟ੍ਰੈਂਡ
    • make a creamy papaya shake like the market at home
      ਘਰ ਬਣਾਓ ਬਾਜ਼ਾਰ ਵਰਗਾ ਕਰੀਮੀ papaya shake, ਜਾਣੋ ਬਣਾਉਣ ਦਾ ਸਹੀ ਤਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +