ਆਮ ਲੋਕਾਂ ਲਈ ਗਰਮੀਆਂ 'ਚ ਪਾਉਣ ਵਾਲੇ ਕੋਟਨ ਦੇ ਕੱਪੜੇ ਦੀ ਸਹੀ ਤਰੀਕੇ ਨਾਲ ਪਛਾਣ ਕਰਨਾ ਸੌਖਾ ਨਹੀਂ ਹੁੰਦਾ ਜਿਵੇ ਕਿ ਸੂਟ, ਸ਼ਰਟ, ਟੀ ਸ਼ਰਟ, ਬੱਚਿਆਂ ਦੇ ਕੱਪੜੇ ਆਦਿ। ਇਸ ਦੀ ਸਹੀ ਪਠਾਣ ਇੱਕ ਅਨੁਭਵੀ ਵਿਅਕਤੀ ਦਾ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਸਲੀ ਕੋਟਨ ਦੇ ਕੱਪੜਿਆਂ ਦੀ ਪਛਾਣ ਕਰਨ ਦੇ ਕੁਝ ਖਾਸ ਟਿਪਸ ਦੱਸਾਗੇ।
- ਸਭ ਤੋਂ ਪਹਿਲਾਂ ਅਸਲੀ ਕੋਟਨ ਦੀ ਪਛਾਣ ਕਰਨ ਲਈ ਕੱਪੜੇ ਨੂੰ ਕੋਨੇ ਤੋਂ ਹੀ ਫੜੋ। ਜੇਕਰ ਇਹ ਆਸਾਨੀ ਨਾਲ ਫੱਟ ਜਾਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਕੋਟਨ ਦਾ ਕੱਪੜਾ ਹੈ।
- ਪਹਚਾਣ ਕਰਨ ਲਈ ਕੋਟਨ ਦੇ ਕੱਪੜੇ ਨੂੰ ਕਿਨਾਰੇ ਤੋਂ ਤੀਲਾ ਦੀ ਡੱਬੀ ਨਾਲ ਸਾੜੇ। ਜੇਕਰ ਕੱਪੜੇ ਸੜ ਜਾਵੇ ਤਾਂ ਕੱਪੜਾ ਅਸਲੀ ਕੋਟਨ ਦਾ ਹੈ।
- ਜੇਕਰ ਕੱਪੜਾ ਸੜਨ ਤੋਂ ਬਾਅਦ ਇੱਕਠਾ ਹੋ ਜਾਂਦਾ ਹੈ ਤਾਂ ਸਮਝ ਲਓ, ਇਸ ਦਾ ਮਤਲਬ ਹੈ ਕਿ ਇਸ ਕੱਪੜੇ 'ਚ ਮਿਲਾਵਟ ਹੈ।
- ਜੇਕਰ ਫਿਰ ਵੀ ਤੁਹਾਨੂੰ ਲੱਗੇ ਕਿ ਕੋਟਨ ਦੇ ਕੱਪੜੇ 'ਚ ਮਿਲਾਵਟ ਹੈ ਤਾਂ ਕੋਟਨ ਦੀ ਅਸਲੀ ਪਛਾਣ ਲਈ ਲੈੱਬ ਟੈਸਟ ਕਰਵਾ ਸਕਦੇ ਹੋ।
ਕੰਪਿਊਟਰ ਦੀ ਵਰਤੋਂ ਤੇ ਸਮਾਜਿਕ ਸਰਗਰਮੀਆਂ ਨਾਲ ਘੱਟ ਹੁੰਦੈ ਯਾਦਦਾਸ਼ਤ ਕਮਜ਼ੋਰ ਹੋਣ ਦਾ ਖਤਰਾ
NEXT STORY