ਨਵੀਂ ਦਿੱਲੀ— ਲੜਕੇ ਲੜਕੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਆਪਣੀ ਲੁਕ ਅਤੇ ਸਟਾਇਲ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਲੜਕੀਆਂ ਗੁੱਡ ਲੱਕ ਅਤੇ ਸਟਾਇਲ ਵਾਲੇ ਲੜਕਿਆਂ ਨੂੰ ਹੀ ਪਸੰਦ ਕਰਦੀਆਂ ਹਨ ਪਰ ਉਨ੍ਹਾਂ ਦੀ ਇਹ ਸੋਚ ਗਲਤ ਹੈ। ਲੜਕੀਆਂ ਗੁੱਡ ਲੱਕ ਦੇ ਇਲਾਵਾ ਹੋਰ ਵੀ ਕੁਝ ਗੱਲਾਂ ਨੂੰ ਨੋਟਿਸ ਕਰਦੀਆਂ ਹਨ. ਜਿਸ ਨਾਲ ਉਹ ਤੁਹਾਡੱ ਪ੍ਰਤੀ ਆਕਰਸ਼ਿਤ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿਸੇ ਲੜਕੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਕਿਹੜੇ- ਕਿਹੜੇ ਤਰੀਕੇ ਕੰਮ ਆਉਦੇ ਹਨ।
- ਲੜਕੀਆਂ ਸੈਂਟ ਨੂੰ ਵੀ ਨੋਟਿਸ ਕਰਦੀਆਂ ਹਨ। ਇਸ ਲਈ ਲੜਕੀ ਨੂੰ ਮਿਲਣ ਤੋਂ ਪਹਿਲਾਂ ਵਧੀਆ ਸੈਂਟ ਦਾ ਇਸਤੇਮਾਲ ਕਰੋ । ਫਿਟਿੰਗ ਵਾਲੇ ਕੱਪੜੇ ਪਹਿਣਨ ਨਾਲ ਚੰਗਾ ਪ੍ਰਭਾਵ ਪੈਂਦਾ ਹੈ।
- ਲੜਕੀਆਂ ਨੂੰ ਮਿਲਣ ਸਮੇਂ ਉਨ੍ਹਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖੋ। ਕਿਉਂ ਕਿ ਅੱਖਾਂ ਹੀ ਪਿਆਰ ਦਾ ਇਜ਼ਹਾਰ ਕਰ ਦਿੰਦੀਆਂ ਹਨ।
-ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੁਸਕਰਾਉਂਦੇ ਰਹੋ ਕਿਉਂਕਿ ਲੜਕੀਆਂ ਚਾਹੁੰਦੀਆਂ ਹਨ ਉਨ੍ਹਾਂ ਦਾ ਸਾਥੀ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੇ। ਕੁਝ ਗੱਲਾਂ ਉਨ੍ਹਾਂ ਦੀਆਂ ਸੁਣਨ 'ਤੇ ਕੁਝ ਆਪਣੀਆਂ ਸੁਣਾਉਣ ਦੀ ਕਸ਼ਿਸ਼ ਕਰਨ ਇਸ ਤਰ੍ਹਾਂ ਕਰਨ ਨਾਲ ਲੜਕੀ ਤੁਹਾਡੇ ਵੱਲ ਆਕਰਸ਼ਿਤ ਹੁੰਦੀ ਹੈ।
-ਗੱਲ ਕਰਦੇ ਸਮੇਂ ਇਹ ਹੂੰ , ਮੇਰਾ ਹੈ ਵੀ ਬਜਾਏ ਸਾਡੇ ਸਬਦ ਦਾ ਇਸਤੇਮਾਲ ਕਰੋ ਕਿਉਂਕਿ ਅਜਿਹਾ ਕਰਨ ਨਾਲ ਲੜਕੀ ਤੁਹਾਡੇ ਵੱਲ ਧਿਆਨ ਦੇਵੇਗੀ।
-ਉਸ ਨਾਲ ਹਾਸਾ ਮਜਾਕ ਕਰੋ। ਇਸ ਨਾਲ ਉਹ ਤੁਹਾਡੇ ਨਾਲ ਗੱਲ ਕਰਨ 'ਚ ਖੁੱਲ ਜਾਵੇਗੀ। ਇਸ ਦੇ ਨਾਲ ਤੁਸੀਂ ਦੌਨੋ ਚੰਗੇ ਦੋਸਤ ਬਣ ਜਾਉਗੇ ।
-ਲੜਕੀਆਂ ਨੂੰ ਘੁੰਮਣ -ਫਿਰਨ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਕਦੀ ਲੜਕੀ ਕਿਤੇ ਬਾਹਰ ਘੁੰਮਣ ਦੇ ਲਈ ਪੁੱਛੇ ਤਾਂ ਉਸ ਨੂੰ ਮਨ੍ਹਾਂ ਨਾ ਕਰੋ । ਉਸ ਨੂੰ ਇਹ ਜਤਾਉਂਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਉਨ੍ਹਾਂ ਦੇ ਲਈ ਹਮੇਸ਼ਾ ਸਮਾਂ ਕੱਢ ਸਕਦੇ ਹੋ।
ਚਿਹਰੇ ਦੇ ਦਾਗ-ਧੱਬਿਆ ਨੂੰ ਦੂਰ ਕਰਨ ਦਾ ਨੁਸਖਾ
NEXT STORY