Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    10:46:01 PM

  • three people fortunes changed at the same shop

    ਇੱਕੋ ਦੁਕਾਨ ਤੋਂ ਬਦਲੀ 3 ਲੋਕਾਂ ਦੀ ਕਿਸਮਤ ! ਜਿੱਤ...

  • raja warring s major statement on reports of leaving punjab

    ਪੰਜਾਬ ਛੱਡ ਕੇ ਲੰਡਨ ਜਾਣ ਦੀਆਂ ਖ਼ਬਰਾਂ 'ਤੇ ਰਾਜਾ...

  • major revelation in the former sarpanch murder case

    ਪੰਜਾਬ: ਗੋਲ਼ੀਆਂ ਮਾਰ ਕਤਲ ਕੀਤੇ ਸਾਬਕਾ ਸਰਪੰਚ ਦੇ...

  • even before pargat singh captain amarinder and sidhu

    ਪਰਗਟ ਸਿੰਘ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਡਾਰਕ ਸ਼ੇਡ ’ਚ ਵ੍ਹਾਈਟ ਥ੍ਰੈੱਡ ਵਰਕ ਬਣਿਆ ਫੈਸ਼ਨ ਦਾ ਨਵਾਂ ਟ੍ਰੈਂਡ

LIFE STYLE News Punjabi(ਲਾਈਫ ਸਟਾਈਲ)

ਡਾਰਕ ਸ਼ੇਡ ’ਚ ਵ੍ਹਾਈਟ ਥ੍ਰੈੱਡ ਵਰਕ ਬਣਿਆ ਫੈਸ਼ਨ ਦਾ ਨਵਾਂ ਟ੍ਰੈਂਡ

  • Edited By Disha,
  • Updated: 17 Aug, 2026 09:55 AM
Life Style
dark shade  white thread work  new trend
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅੱਜ ਦੇ ਸਮੇਂ ’ਚ ਔਰਤਾਂ ਅਤੇ ਮੁਟਿਆਰਾਂ ਅਜਿਹੀ ਡਰੈੱਸ ਦੀ ਤਲਾਸ਼ ’ਚ ਰਹਿੰਦੀਆਂ ਹਨ, ਜੋ ਨਾ ਸਿਰਫ ਉਨ੍ਹਾਂ ਨੂੰ ਸੁੰਦਰ ਦਿਖਾਏ, ਸਗੋਂ ਪਹਿਨਣ ’ਚ ਆਰਾਮਦਾਇਕ ਅਤੇ ਸਟਾਈਲਿਸ਼ ਵੀ ਹੋਵੇ। ਇਸੇ ਲੋੜ ਨੂੰ ਇਨ੍ਹੀਂ ਦਿਨੀਂ ’ਚ ਡਾਰਕ ਸ਼ੇਡ ’ਤੇ ਵ੍ਹਾਈਟ ਥ੍ਰੈੱਡ ਵਰਕ ਵਾਲੇ ਆਊਟਫਿਟਸ ਪੂਰਾ ਕਰ ਰਹੇ ਹਨ। ਗੂੜ੍ਹੇ ਰੰਗਾਂ ਦੇ ਕੱਪੜਿਆਂ ’ਤੇ ਹਲਕੇ ਧਾਗਿਆਂ ਦੀ ਬਾਰੀਕ ਐਂਬ੍ਰਾਇਡਰੀ ਅੱਜ ਫੈਸ਼ਨ ਦੀ ਦੁਨੀਆ ’ਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ।

ਐਂਬ੍ਰਾਇਡਰੀ ’ਚ ਥ੍ਰੈੱਡ ਵਰਕ ਹਮੇਸ਼ਾ ਤੋਂ ਟ੍ਰੈਂਡ ’ਚ ਰਿਹਾ ਹੈ, ਪਰ ਵ੍ਹਾਈਟ ਥ੍ਰੈੱਡ ਵਰਕ ਦੀ ਆਪਣੀ ਇਕ ਵੱਖਰੀ ਪਛਾਣ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸਸੀਅਤ ਇਹ ਹੈ ਕਿ ਇਹ ਛੇਤੀ ਖਰਾਬ ਨਹੀਂ ਹੁੰਦਾ ਅਤੇ ਲੰਬੇ ਸਮੇਂ ਤੱਕ ਨਵਾਂ ਜਿਹਾ ਦਿਸਦਾ ਹੈ। ਮੇਂਟੇਨੈਂਸ ਵੀ ਆਸਾਨ ਹੁੰਦੀ ਹੈ। ਡਾਰਕ ਫੈਬਰਿਕ ’ਤੇ ਵ੍ਹਾਈਟ ਧਾਗੇ ਦਾ ਕੰਟ੍ਰਾਸਟ ਇੰਨਾ ਖੂਬਸੂਰਤ ਲੱਗਦਾ ਹੈ ਕਿ ਸਿੰਪਲ ਜਿਹੀ ਡਰੈੱਸ ਵੀ ਰਾਇਲ ਲੱਗਣ ਲੱਗਦੀ ਹੈ। ਇਹੋ ਕਾਰਨ ਹੈ ਕਿ ਔਰਤਾਂ ਅਤੇ ਮੁਟਿਆਰਾਂ ਆਫਿਸ, ਕਾਲਜ, ਪਾਰਟੀ ਅਤੇ ਰੋਜ਼ਾਨਾ ਵਰਤੋਂ ਲਈ ਵੀ ਇਸ ਤਰ੍ਹਾਂ ਦੇ ਆਊਟਫਿਟਸ ਨੂੰ ਚੁਣ ਰਹੀਆਂ ਹਨ। ਵ੍ਹਾਈਟ ਥ੍ਰੈੱਡ ਵਰਕ ਸਿਰਫ ਇਕ ਤਰ੍ਹਾਂ ਦੇ ਕੱਪੜੇ ਤੱਕ ਸੀਮਤ ਨਹੀਂ ਹੈ।

ਇੰਡੀਅਨ ਵੀਅਰ ਦੀ ਗੱਲ ਕਰੀਏ ਤਾਂ ਸਾੜ੍ਹੀ, ਸੂਟ, ਲਹਿੰਗਾ, ਚੋਲੀ, ਅਨਾਰਕਲੀ ਅਤੇ ਸ਼ਰਾਰਾ ਸੂਟ ’ਚ ਇਹ ਖੂਬ ਦਿਖਾਈ ਦੇ ਰਿਹਾ ਹੈ। ਖਾਸ ਕਰ ਕੇ ਬਲੈਕ, ਰੈੱਡ, ਮੈਰੂਨ, ਗ੍ਰੀਨ ਅਤੇ ਨੇਵੀ ਬਲੂ ਵਰਗੀਆਂ ਡਾਰਕ ਸਾੜ੍ਹੀਆਂ ’ਤੇ ਵ੍ਹਾਈਟ ਐਂਬ੍ਰਾਇਡਰੀ ਚਾਰ ਚੰਨ ਲਾ ਦਿੰਦੀ ਹੈ। ਸੂਟ ਦੀ ਨੈੱਕਲਾਈਨ, ਘੇਰੇ ਅਤੇ ਸਲੀਵਜ਼ ’ਤੇ ਫੁੱਲ, ਪੱਤੀ ਅਤੇ ਵੇਲ ਦੇ ਡਿਜ਼ਾਈਨ ਇਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਉੱਥੇ ਹੀ, ਵੈਸਟਰਨ ਵੀਅਰ ’ਚ ਵੀ ਇਸ ਦਾ ਕ੍ਰੇਜ਼ ਵਧਿਆ ਹੈ। ਫਰਾਕ, ਮੈਕਸੀ ਡਰੈੱਸ, ਟਾਪ ਦੇ ਨਾਲ-ਨਾਲ ਪੈਂਟ, ਸ਼ਾਰਟਸ ਅਤੇ ਸਕਰਟ ਵਰਗੇ ਬਾਟਮ ਵੀਅਰ ’ਚ ਵੀ ਵ੍ਹਾਈਟ ਥ੍ਰੈੱਡ ਵਰਕ ਦੇਖਣ ਨੂੰ ਮਿਲ ਰਿਹਾ ਹੈ। ਕਈ ਡਿਜ਼ਾਈਨਰਜ਼ ਇਸ ਦੇ ਨਾਲ ਮਿਰਰ ਵਰਕ ਅਤੇ ਛੋਟੇ ਸਟੋਨ ਵੀ ਜੋੜ ਰਹੇ ਹਨ, ਜਿਸ ਨਾਲ ਆਊਟਫਿਟ ਦੀ ਚਮਕ ਦੁਗਣੀ ਹੋ ਜਾਂਦੀ ਹੈ।

ਵ੍ਹਾਈਟ ਥ੍ਰੈੱਡ ਵਰਕ ਵਾਲੀ ਕੁੜਤੀ ਜਾਂ ਟਾਪ ਨੂੰ ਵ੍ਹਾਈਟ ਬਾਟਮ ਦੇ ਨਾਲ ਪੇਅਰ ਕਰ ਕੇ ਮੁਟਿਆਰਾਂ ਐਲੀਗੈਂਟ ਲੁੱਕ ਪਾ ਸਕਦੀਆਂ ਹਨ। ਉੱਥੇ ਹੀ, ਹੈਵੀ ਥ੍ਰੈੱਡ ਵਰਕ ਵਾਲਾ ਅਨਾਰਕਲੀ ਜਾਂ ਲਹਿੰਗਾ ਚੋਲੀ ਫੈਸਟਿਵ ਅਤੇ ਵੈਡਿੰਗ ਫੰਕਸ਼ਨ ਲਈ ਬੈਸਟ ਬਦਲ ਹੈ। ਸਟੂਡੈਂਟਸ ਤੋਂ ਲੈ ਕੇ ਕੰਮਕਾਜੀ ਔਰਤਾਂ ਤੱਕ, ਹਰ ਉਮਰ ਦੀਆਂ ਔਰਤਾਂ ਇਸ ਨੂੰ ਆਪਣੇ ਵਾਰਡਰੋਬ ਦਾ ਹਿੱਸਾ ਬਣਾ ਰਹੀਆਂ ਹਨ, ਕਿਉਂਕਿ ਇਹ ਕੰਫਰਟ ਦੇ ਨਾਲ ਸਟਾਈਲ ਵੀ ਦਿੰਦਾ ਹੈ। ‘ਡਾਰਕ ਡਰੈੱਸ ਪਲੱਸ ਵ੍ਹਾਈਟ ਵਰਕ’ ਦਾ ਕੰਬੀਨੇਸ਼ਨ ਫੈਸ਼ਨ ਦਾ ਅਜਿਹਾ ਫਾਰਮੂਲਾ ਹੈ ਜੋ ਕਦੇ ਪੁਰਾਣਾ ਨਹੀਂ ਹੁੰਦਾ। ਇਹ ਸਿੰਪਲ ਦੇ ਨਾਲ-ਨਾਲ ਸਟਾਈਲਿਸ਼ ਵੀ ਲੱਗਦਾ ਹੈ। ਇਸੇ ਵਜ੍ਹਾ ਨਾਲ ਵ੍ਹਾਈਟ ਥ੍ਰੈੱਡ ਵਰਕ ਅੱਜ ਹਰ ਡਰੈੱਸ ਦੀ ਸ਼ਾਨ ਬਣਿਆ ਹੋਇਆ ਹੈ।

  • Dark shade
  • white thread work
  • new trend
  • ਡਾਰਕ ਸ਼ੇਡ
  • ਵ੍ਹਾਈਟ ਥ੍ਰੈੱਡ ਵਰਕ
  • ਨਵਾਂ ਟ੍ਰੈਂਡ

ਮਿਕਸੀ ਦੀ ਗੰਦਗੀ ਨੂੰ ਦੂਰ ਕਰਨ ਦੇ ਆਸਾਨ ਉਪਾਅ’

NEXT STORY

Stories You May Like

  • layered jacket look  fashion trend  young women
    ਲੇਅਰਡ ਜੈਕੇਟ ਲੁੱਕ ਬਣਿਆ ਨਵਾਂ ਫੈਸ਼ਨ ਟ੍ਰੈਂਡ
  • summer  fashion trend  noodle strap dress
    ਗਰਮੀਆਂ ’ਚ ਫੈਸ਼ਨ ਟ੍ਰੈਂਡ ਬਣੀ ‘ਨੂਡਲ ਸਟ੍ਰੈਪ ਡਰੈੱਸ’
  • surge of pilgrims at badrinath dham
    ਬਦਰੀਨਾਥ ਧਾਮ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਬਣਿਆ ਨਵਾਂ ਰਿਕਾਰਡ
  • trump tv launched
    ਲਾਂਚ ਹੋਇਆ ''Trump TV'' ! ਵ੍ਹਾਈਟ ਹਾਊਸ ਦਾ ਵੱਡਾ ਕਦਮ
  • aishwarya rai bachchan shines at paris fashion week
    ਪੈਰਿਸ ਫੈਸ਼ਨ ਵੀਕ 'ਚ ਛਾ ਗਈ ਐਸ਼ਵਰਿਆ ਰਾਏ ਬੱਚਨ
  • the entry of the media in the white house
    ‘ਵ੍ਹਾਈਟ ਹਾਊਸ’ ’ਚ ਮੀਡੀਆ ਦੀ ਐਂਟਰੀ ਰੋਕੀ, ਟਰੰਪ ਪ੍ਰਸ਼ਾਸਨ ਖ਼ਿਲਾਫ਼ ਅਦਾਲਤ ’ਚ ਪਹੁੰਚੇ ਨਿਊਜ਼ ਅਦਾਰੇ
  • let there be a race between the us and china  not wrestling
    'ਅਮਰੀਕਾ-ਚੀਨ ਵਿਚਾਲੇ ਰੇਸ ਹੋਵੇ, ਰੇਸਲਿੰਗ ਨਹੀਂ...', ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਬੋਲੇ ਸ਼ੀ...
  • alert issued regarding attacks on us bases in gulf countries
    ਖਾੜੀ ਦੇਸ਼ਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਦਾ ਅਲਰਟ, ਅਚਾਨਕ ਵ੍ਹਾਈਟ ਹਾਊਸ ਪਰਤੇ ਟਰੰਪ
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • kulhad pizza s sahaj arora s statement on mad sandhu murder
    ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਪੰਜਾਬ...
  • thieves targeted a mill
    ਚੋਰਾਂ ਨੇ ਚੱਕੀ ਨੂੰ ਬਣਾਇਆ ਨਿਸ਼ਾਨਾ, ਤੇਲ, ਡਰਾਈ ਫਰੂਟ ਤੇ ਨਕਦੀ ਲੈ ਕੇ ਹੋਏ ਫਰਾਰ
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • meeting jalandhar zone of the forum of retired diploma engineers  punjab
    ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਜਲੰਧਰ ਜ਼ੋਨ ਵੱਲੋਂ ਕੀਤੀ...
  • safe return home of two punjabi girls stranded in oman
    ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
  • corporation failed to register firs against 100 defaulting colonizers
    3 ਮਹੀਨੇ ਬਾਅਦ ਵੀ ਲਗਭਗ 100 ਡਿਫ਼ਾਲਟਰ ਕਾਲੋਨਾਈਜ਼ਰਾਂ ’ਤੇ FIR ਦਰਜ ਨਹੀਂ ਕਰਵਾ...
Trending
Ek Nazar
nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

myanmar nationals

ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

debris field found missing air ambulance

ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

us iran conflict

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

student protests

ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

rain alert 6 days imd  weather

Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

new zealand pm takanini gurudwara sahib

ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

fortune will shine for people of these 3 zodiac signs

3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • make sure to have a gram flour and paneer paratha for breakfast
      ਨਾਸ਼ਤੇ 'ਚ ਜ਼ਰੂਰ ਖਾਓ ਵੇਸਣ ਤੇ ਪਨੀਰ ਦਾ ਪਰਾਂਠਾ ! ਨੋਟ ਕਰੋ ਸਾਰੀ ਰੈਸਿਪੀ
    • sweetheart neckline dress  young women  modern look
      ਸਵੀਟਹਾਰਟ ਨੈੱਕਲਾਈਨ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਹੈ ਮਾਡਰਨ ਲੁੱਕ
    • camphor is a boon for the face
      ਚਿਹਰੇ ਲਈ ਵਰਦਾਨ ਹੈ 'ਕਪੂਰ' ! ਜਾਣੋ ਇਸ ਦੇ ਲਾਉਣ ਦੇ ਹੈਰਾਨੀਜਨਕ ਫਾਇਦੇ
    • make apple pancakes at home
      ਘਰ 'ਚ ਆਸਾਨ ਤਰੀਕੇ ਨਾਲ ਤਿਆਰ ਕਰੋ ਐਪਲ ਪੇਨਕੇਕ ! ਜਾਣੋ ਤਰੀਕਾ
    • a boon for children  s brain development and education
      ਬੱਚਿਆਂ ਦੇ ਬ੍ਰੇਨ ਡਿਵੈਲਪਮੈਂਟ ਤੇ ਪੜ੍ਹਾਈ ਲਈ ਵਰਦਾਨ: ਛੋਟੇ ਗਰੁੱਪਾਂ 'ਚ...
    • no more ai
      'ਖ਼ਤਮ' ਹੋਵੇਗਾ 'AI' ! ਟਰੰਪ ਤੇ ਜ਼ਕਰਬਰਗ-ਮਸਕ ਸਣੇ ਕਈ ਟੈੱਕ ਦਿੱਗਜਾਂ ਨੇ...
    • india space satellite
      Space 'ਚ ਇਕ ਹੋਰ ਵੱਡੀ ਪੁਲਾਂਘ ਪੁੱਟਣ ਦੀ ਤਿਆਰੀ 'ਚ ਭਾਰਤ ! 1 ਨੂੰ ਲਾਂਚ...
    • suits  women  punjabi jutti  preference
      ਸੂਟ ਦੇ ਨਾਲ ਔਰਤਾਂ ਨੂੰ ਪਸੰਦ ਆ ਰਹੀ ਪੰਜਾਬੀ ਜੁੱਤੀ
    • heart attack  acidity  pain  health
      ਹਾਰਟ ਅਟੈਕ ਤੋਂ ਪਹਿਲਾਂ ਸਰੀਰ ਦਿੰਦੈ ਇਹ ਸੰਕੇਤ ! ਮਾਮੂਲੀ 'Acidity' ਨੂੰ ਵੀ...
    • summer  young women  maxi dresses
      ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਫਿੱਟ ਐਂਡ ਫਲੇਅਰ ਫਲੋਰਲ ਮੈਕਸੀ ਡਰੈੱਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +