ਜਲੰਧਰ— ਬਚਪਨ ਜ਼ਿੰਦਗੀ ਦਾ ਇਕ ਅਜਿਹਾ ਅਨਮੋਲ ਹਿੱਸਾ ਹੈ, ਜਿਸ ਨੂੰ ਕੋਈ ਵੀ ਭੁੱਲਣਾ ਨਹੀਂ ਚਾਹੁੰਦਾ ਅਤੇ ਜੇਕਰ ਮੌਕਾ ਮਿਲੇ ਤਾਂ ਇਕ ਵਾਰ ਫਿਰ ਬਚਪਨ ਵਿਚ ਜਾਣਾ ਪਸੰਦ ਕਰਦਾ ਹੈ। ਬੱਚੇ ਅਕਸਰ ਸੁਪਨਿਆਂ ਅਤੇ ਕਾਰਟੂਨ ਦੀ ਦੁਨੀਆ ਵਿਚ ਖੋਏ ਰਹਿੰਦੇ ਹਨ। ਉਨ੍ਹਾਂ ਦੀ ਪਸੰਦ ਕਾਰਟੂਨਾਂ ਤੱਕ ਸੀਮਿਤ ਰਹਿੰਦੀ ਹੈ, ਤਾਂ ਕਿਉਂ ਨਾ ਉਨ੍ਹਾਂ ਦੇ ਕਮਰੇ ਨੂੰ ਵੀ ਕਾਰਟੂਨ ਥੀਮ ਦਿੱਤਾ ਜਾਵੇ। ਇਸ ਨਾਲ ਉਨ੍ਹਾਂ ਦਾ ਕਮਰਾ ਖੂਬਸੂਰਤ ਵੀ ਲੱਗੇਗਾ ਅਤੇ ਬੱਚੇ ਨੂੰ ਆਪਣਾ ਕਮਰਾ ਵਧੀਆ ਵੀ ਲੱਗੇਗਾ। ਅੱਜ ਅਸੀਂ ਤੁਹਾਨੂੰ ਬੱਚਿਆਂ ਦੇ ਕਮਰਿਆਂ ਦੇ ਕੁਝ ਡਿਜ਼ਾਈਨਜ਼ ਦੱਸਣ ਜਾ ਰਹੇ ਹਾਂ। ਜੋ ਬੱਚਿਆਂ ਨੂੰ ਹੀ ਨਾ ਸਿਰਫ ਵਧੀਆ ਲੱਗਣਗੇ ਸਗੋਂ ਸੁਪਨਿਆਂ ਦੀ ਦੁਨੀਆ ਦਾ ਅਹਿਸਾਸ ਕਰਾਉਣਗੇ।


ਤੁਸੀਂ ਬੱਚੇ ਦੇ ਕਮਰੇ ਵਿਚ ਬਿਲਕੁੱਲ ਬਿਸਤਰੇ ਦੇ ਨਾਲ ਵਾਲੀ ਕੰਧ 'ਤੇ ਇਸ ਤਰ੍ਹਾਂ ਦਾ ਬਾਰਬੀ ਵਾਲਪੇਪਰ ਅਟੈਚ ਕਰਵਾ ਸਕਦੇ ਹੋ।

ਤੁਸੀਂ ਬੱਚੇ ਦੇ ਕਮਰੇ ਨੂੰ ਬਲੂ ਥੀਮ ਦੇ ਕੇ ਇਸ ਤਰ੍ਹਾਂ ਨਾਲ ਉਨ੍ਹਾਂ ਦੀ ਪਸੰਦ ਦਾ ਕੋਈ ਵੀ ਕਾਰਟੂਨ ਉਸ ਦੇ ਬੈਡ ਦੇ ਬਿਲਕੁਲ 'ਤੇ ਲਗਵਾ ਸਕਦੇ ਹੋ।

ਜੇਕਰ ਬੱਚੇ ਨੂੰ ਵਾਈਲਡ ਕਾਰਟੂਨ ਦੇਖਣਾ ਪਸੰਦ ਹੈ ਤਾਂ ਉਸ ਦੇ ਕਮਰੇ ਦੀ ਕੰਧ 'ਤੇ ਇਸ ਤਰ੍ਹਾਂ ਦਾ ਵਾਲਪੇਪਰ ਅਟੈਚ ਕਰਵਾਓ।


ਘੁੰਮਣ ਜਾਂਦੇ ਸਮੇਂ ਨਾਲ ਰੱਖੋ ਇਹ ਜ਼ਰੂਰੀ ਸਾਮਾਨ
NEXT STORY