Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 12, 2026

    7:19:55 PM

  • gt vs srh ipl 2026

    IPL 2026: ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ...

  • trump says iran is  100   going to stop uranium enrichment

    ਈਰਾਨ 100% ਰੋਕੇਗਾ ਯੂਰੇਨੀਅਮ ਭੰਡਾਰਨ! ਮਿਡਲ ਈਸਟ...

  • jalandhar bjp leader

    BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ...

  • big related to punjab s weather

    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • Jalandhar
  • ਸਿੰਪਲ ਸੂਟ ਦੇ ਨਾਲ ਮੁਟਿਆਰਾਂ ਨੂੰ ਅਟ੍ਰੈਕਟਿਵ ਲੁੱਕ ਦੇ ਰਹੇ ਕੰਟ੍ਰਾਸਟ ਦੁਪੱਟੇ

LIFE STYLE News Punjabi(ਲਾਈਫ ਸਟਾਈਲ)

ਸਿੰਪਲ ਸੂਟ ਦੇ ਨਾਲ ਮੁਟਿਆਰਾਂ ਨੂੰ ਅਟ੍ਰੈਕਟਿਵ ਲੁੱਕ ਦੇ ਰਹੇ ਕੰਟ੍ਰਾਸਟ ਦੁਪੱਟੇ

  • Edited By Aarti Dhillon,
  • Updated: 07 Oct, 2024 01:03 PM
Jalandhar
contrast dupatta giving attractive look to young women with simple suits
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ)- ਇੰਡੀਅਨ ਆਊਟਫਿਟਸ ’ਚ ਸੂਟ ਪਹਿਨਣਾ ਹਰ ਔਰਤ ਅਤੇ ਮੁਟਿਆਰ ਨੂੰ ਪਸੰਦ ਹੁੰਦਾ ਹੈ। ਜੇ ਇਕ ਸਿੰਪਲ ਸੂਟ ਨੂੰ ਸਟਾਈਲ ਨਾਲ ਵੀਅਰ ਕੀਤਾ ਜਾਵੇ ਤਾਂ ਉਹ ਵੀ ਮੁਟਿਆਰਾਂ ਦੀ ਖੂਬਸੂਰਤੀ ’ਚ ਚਾਰ-ਚੰਨ ਲਾ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਪਲੇਨ ਸੂਟ ਦੇ ਨਾਲ ਕੰਟ੍ਰਾਸਟ ਦੁਪੱਟੇ ਕਾਫ਼ੀ ਟ੍ਰੈਂਡ ’ਚ ਹਨ। ਸ਼ਾਨਦਾਰ ਕੰਟ੍ਰਾਸਟ ਦੁਪੱਟੇ ਕਿਸੇ ਵੀ ਸਾਦੇ ਸੂਟ ਨੂੰ ਸਟਾਈਲਿਸ਼ ਬਣਾ ਸਕਦੇ ਹਨ। ਬਾਜ਼ਾਰਾਂ ’ਚ ਕਈ ਕਲਰ ਅਤੇ ਡਿਜ਼ਾਈਨ ’ਚ ਕੰਟ੍ਰਾਸਟ ਦੁਪੱਟੇ ਉਪਲੱਬਧ ਹਨ। ਨਾਲ ਹੀ ਬਹੁਤ ਸਾਰੇ ਸੂਟ ਕੰਟ੍ਰਾਸਟ ਦੁਪੱਟੇ ਦੇ ਨਾਲ ਮਿਲ ਰਹੇ ਹਨ। ਕੰਟ੍ਰਾਸਟ ਦੁਪੱਟੇ ਸੂਟ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਔਰਤਾਂ ਨੂੰ ਵੀ ਅਟ੍ਰੈਕਟਿਵ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਸਭ ਤੋਂ ਜ਼ਿਆਦਾ ਮੁਟਿਆਰਾਂ ਨੂੰ ਮਲਟੀਕਲਰ ਦੁਪੱਟੇ, ਗੋਟਾ ਜਾਂ ਲੈਸ ਵਾਲੇ ਦੁਪੱਟੇ, ਸਿਲਕ ਦੇ ਦੁਪੱਟੇ, ਫਲਾਵਰ ਪ੍ਰਿੰਟਿਡ ਦੁਪੱਟੇ, ਕਢਾਈ ਡਿਜ਼ਾਈਨ ਦੇ ਦੁਪੱਟੇ ਜਾਂ ਨੈੱਟ ਦੇ ਦੁਪੱਟੇ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ।
ਇਕ ਵ੍ਹਾਈਟ ਸਿੰਪਲ ਸੂਟ ਨੂੰ ਹੋਰ ਵੀ ਆਕਰਸ਼ਕ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਦੇ ਨਾਲ ਮਲਟੀਕਲਰ ਕੰਟ੍ਰਾਸਟ ਦੁਪੱਟੇ ਨੂੰ ਵੀਅਰ ਕੀਤਾ ਜਾਵੇ। ਕਈ ਮੁਟਿਆਰਾਂ ਨੂੰ ਵ੍ਹਾਈਟ ਪਲੇਨ ਸਿੰਪਲ ਸੂਟ, ਫਰਾਕ ਸੂਟ ਜਾਂ ਅਨਾਰਕਲੀ ਸੂਟ ਦੇ ਨਾਲ ਮਲਟੀਕਲਰ ਮਿਰਰ ਵਰਕ ਦੇ ਦੁਪੱਟੇ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ, ਜੋ ਕਿ ਉਨ੍ਹਾਂ ਨੂੰ ਕਾਫ਼ੀ ਸਿੰਪਲ, ਸੋਬਰ ਅਤੇ ਟ੍ਰੈਡੀਸ਼ਨਲ ਲੁਕ ਦਿੰਦੇ ਹਨ। ਕੋਈ ਵੀ ਸਾਫਟ ਪੇਸਟਲ ਰੰਗ ਦਾ ਪਲੇਨ ਸੂਟ ਫਲੋਰਲ ਪ੍ਰਿੰਟਿਡ ਕੰਟ੍ਰਾਸਟ ਦੁਪੱਟੇ ਨਾਲ ਕਾਫ਼ੀ ਖੂਬਸੂਰਤ ਲੱਗਦਾ ਹੈ।
ਕੰਟ੍ਰਾਸਟ ਦੁਪੱਟੇ ਇੰਨੇ ਟ੍ਰੈਂਡ ’ਚ ਹਨ ਕਿ ਦੁਲਹਨ ਨੂੰ ਵੀ ਵਿਆਹ ਵਾਲੇ ਦਿਨ ਲਹਿੰਗਾ-ਚੋਲੀ ਦੇ ਨਾਲ ਜ਼ਿਆਦਾਤਰ ਕੰਟ੍ਰਾਸਟ ਦੁਪੱਟਾ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਵ੍ਹਾਈਟ ਸੂਟ ਦੇ ਨਾਲ ਰੈੱਡ, ਮੈਰੂਨ ਦਾ ਕੰਬੀਨੇਸ਼ਨ ਪਸੰਦ ਕਰ ਰਹੀਆਂ ਹਨ। ਉੱਥੇ ਹੀ, ਕਈ ਮੁਟਿਆਰਾਂ ਨੂੰ ਯੈਲੋ ਸੂਟ ਦੇ ਨਾਲ ਗ੍ਰੀਨ ਬਲਿਊ ਦਾ ਕੰਬੀਨੇਸ਼ਨ ਕੀਤੇ ਵੀ ਵੇਖਿਆ ਜਾ ਸਕਦਾ ਹੈ ਤੇ ਕੁਝ ਬਲਿਊ ਸੂਟ ਦੇ ਨਾਲ ਰੈੱਡ ਦੁਪੱਟੇ ਨੂੰ ਕੈਰੀ ਕਰ ਰਹੀਆਂ ਹਨ। ਕੰਟ੍ਰਾਸਟ ਦੁਪੱਟੇ ਸਿੰਪਲ ਸੂਟ ਤੋਂ ਲੈ ਕੇ ਹੈਵੀ ਸੂਟ ਤੱਕ ਮੁਟਿਆਰਾਂ ਨੂੰ ਹਰ ਮੌਕੇ ’ਤੇ ਡਿਫਰੈਂਟ ਅਤੇ ਰਾਇਲ ਲੁਕ ਦਿੰਦੇ ਹਨ।

  • Indian outfits
  • suits
  • attractive look
  • contrast dupatta
  • ਇੰਡੀਅਨ ਆਊਟਫਿਟਸ
  • ਸੂਟ
  • ਅਟ੍ਰੈਕਟਿਵ ਲੁੱਕ
  • ਕੰਟ੍ਰਾਸਟ ਦੁਪੱਟੇ

ਵਾਸਤੂ ਸ਼ਾਸਤਰ : ਇਹ ਉਪਾਅ ਬਦਲ ਦੇਣਗੇ ਤੁਹਾਡੀ ‘ਕਿਸਮਤ’, ਘਰ ਆਵੇਗਾ ਧਨ ਤੇ ਜ਼ਿੰਦਗੀ 'ਚ ਰਹੇਗੀ ਸੁੱਖ-ਸ਼ਾਂਤੀ

NEXT STORY

Stories You May Like

  • gota patti suit  young women  royal look
    ਗੋਟਾ ਪੱਟੀ ਸੂਟ ਮੁਟਿਆਰਾਂ ਨੂੰ ਦੇ ਰਹੇ ਹਨ ਰਾਇਲ ਲੁੱਕ
  • summer  young women  sleeveless suits
    ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਸਲੀਵਲੈੱਸ ਸੂਟ
  • summer  off white suit  young women
    ਗਰਮੀਆਂ ’ਚ ਆਫ-ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
  • young girls  royal look  multi colored lehenga choli
    ਮੁਟਿਆਰਾਂ ਦੀ ਰਾਇਲ ਲੁੱਕ ਦਾ ਰਾਜ਼ ‘ਮਲਟੀ ਕਲਰ ਲਹਿੰਗਾ-ਚੋਲੀ’
  • young women  high bun  style
    ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’
  • summer  young women  flower print white dress
    ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਫਲਾਵਰ ਪ੍ਰਿੰਟ ਵ੍ਹਾਈਟ ਡਰੈੱਸ
  • women  long frock suit  indian dress
    ਔਰਤਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਲਾਂਗ ਫ਼ਰਾਕ ਸੂਟ
  • cyber   crime cases increasing in the country
    ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
  • jalandhar bjp leader
    BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ ਫ਼ਾਇਰਿੰਗ
  • big related to punjab s weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
Trending
Ek Nazar
power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

british pm starmer

ਅਹੁਦੇ 'ਤੇ ਬਣੇ ਰਹਿਣਗੇ ਬ੍ਰਿਟਿਸ਼ PM ਸਟਾਰਮਰ

junior minister resigns

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

miscreants set fire to straw

ਸ਼ਰਾਰਤੀ ਅਨਸਰਾਂ ਦਾ ਵੱਡਾ ਕਾਂਡ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ, ਮਚੇ ਭਾਂਬੜ

shubh rajyog lakshmi narayan lucky zodiac signs

15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • benefits of aloe vera gel on the face
      ਚਿਹਰੇ 'ਤੇ ਚਾਹੁੰਦੇ ਹੋ ਕੁਦਰਤੀ ਨਿਖਾਰ ਤਾਂ ਅੱਜ ਹੀ ਵਰਤਣਾ ਸ਼ੁਰੂ ਕਰੋ ਐਲੋਵੇਰਾ...
    • how to make pepper sauce
      ਘਰ 'ਚ ਟਮਾਟਰ ਦੀ ਚਟਨੀ ਬਣਾਉਣ ਦਾ ਕੀ ਹੈ ਸਹੀ ਤਰੀਕਾ
    • summer  young girls  short kurti tops
      ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਟਾਪ
    • yogurt is the only cure for many facial problems
      ਚਿਹਰੇ ਦੀਆਂ ਕਈ ਸਮੱਸਿਆਵਾਂ ਦਾ ਇਕਲੌਤਾ ਇਲਾਜ ਹੈ 'ਦਹੀਂ', ਜਾਣੋ ਕਿਵੇਂ ਵਰਤਣ...
    • benefits of applying camphor on the face
      ਚਮੜੀ ਦੀਆਂ ਇਨ੍ਹਾਂ 5 ਗੰਭੀਰ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਦੈ ਕਪੂਰ, ਅਪਣਾਓ...
    • how to freeze yogurt
      ਹੁਣ ਘਰ 'ਚ ਜਮਾਓ ਹਲਵਾਈ ਵਰਗਾ ਗਾੜ੍ਹਾ ਅਤੇ ਮਲਾਈਦਾਰ ਦਹੀਂ, ਬਸ ਅਪਣਾਓ ਇਹ ਸਹੀ...
    • make soft and spongy dhokla like the market at home
      ਘਰ 'ਚ ਬਣਾਓ ਬਾਜ਼ਾਰ ਵਰਗਾ ਨਰਮ ਅਤੇ ਸਪੰਜੀ ਢੋਕਲਾ
    • a different step
      ਖੁੱਲ੍ਹੇ 'ਚ ਬਾਥਰੂਮ ਕਰਨ ਵਾਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ! ਪ੍ਰਸ਼ਾਸਨ ਨੇ...
    • love marriage  date of birth  numerology  true love
      ਕੀ ਤੁਹਾਡੀ ਹੋਵੇਗੀ ਲਵ ਮੈਰਿਜ ? Date Of Birth ਖੋਲ੍ਹੇਗੀ ਸਾਰੇ ਰਾਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +