Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:00:07 PM

  • punjab politics  assembly elections

    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ,...

  • dark eagle in middle east

    ਅਮਰੀਕਾ ਦਾ ਵੱਡਾ ਕਦਮ, ਮਿਡਲ ਈਸਟ 'ਚ ‘Dark Eagle’...

  • punjab bus full of passengers falls victim to major accident

    ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵੱਡੇ ਹਾਦਸੇ ਦਾ...

  • ludhiana boy viral video

    'ਮੇਰੀ ਅਰਥੀ ਨੂੰ ਮੋਢਾ ਮੇਰੇ ਭਰਾ ਦਾ ਹੋਵੇ...',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • Jalandhar
  • ਜੇਕਰ ਬੱਚੇ ਖਾਣਾ ਖਾਣ ਤੋਂ ਕਤਰਾਉਂਦੇ ਹਨ ਤਾਂ ਇਨ੍ਹਾਂ ਉਪਾਵਾਂ ਕਰੋ ਉਨ੍ਹਾਂ ਨੂੰ ਭੋਜਨ ਪ੍ਰਤੀ ਆਕਰਸ਼ਿਤ

LIFE STYLE News Punjabi(ਲਾਈਫ ਸਟਾਈਲ)

ਜੇਕਰ ਬੱਚੇ ਖਾਣਾ ਖਾਣ ਤੋਂ ਕਤਰਾਉਂਦੇ ਹਨ ਤਾਂ ਇਨ੍ਹਾਂ ਉਪਾਵਾਂ ਕਰੋ ਉਨ੍ਹਾਂ ਨੂੰ ਭੋਜਨ ਪ੍ਰਤੀ ਆਕਰਸ਼ਿਤ

  • Author Tarsem Singh,
  • Updated: 21 Sep, 2024 07:20 PM
Jalandhar
if children are reluctant to eat  then do these measures
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਅਕਸਰ ਮਾਤਾ-ਪਿਤਾ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਠੀਕ ਤਰ੍ਹਾਂ ਨਾਲ ਖਾਣਾ ਨਹੀਂ ਖਾਂਦੇ। ਜੇਕਰ ਉਨ੍ਹਾਂ ਨੂੰ ਪੂਰਾ ਪੋਸ਼ਣ ਨਹੀਂ ਮਿਲੇਗਾ ਤਾਂ ਉਨ੍ਹਾਂ ਦਾ ਚੰਗਾ ਵਿਕਾਸ ਕਿਸ ਤਰ੍ਹਾਂ ਹੋਵੇਗਾ। ਬਹੁਤ ਸਾਰੀਆਂ ਮਾਵਾਂ ਦਿਨ-ਰਾਤ ਬੱਚੇ ਦੇ ਪਿੱਛੇ ਖਾਣਾ ਲੈ ਕੇ ਘੁੰਮਦੀਆਂ ਰਹਿੰਦੀਆਂ ਹਨ, ਕਈ ਵਾਰ ਤਾਂ ਜ਼ਬਰਦਸਤੀ ਬੱਚੇ ਦੇ ਮੂੰਹ ’ਚ ਖਾਣਾ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਹੋਰ ਵੀ ਜ਼ਿਆਦਾ ਖਿਝ ਜਾਂਦੇ ਹਨ। ਜੇਕਰ ਤੁਹਾਡੇ ਵੀ ਬੱਚੇ ਖਾਣੇ ਨੂੰ ਲੈ ਕੇ ਨਖਰੇ ਕਰਦੇ ਹਨ ਤਾਂ ਪਹਿਲਾ ਜਾਣੋ ਇਸ ਦੇ ਕਾਰਨ, ਇਸ ਦੇ ਬਾਅਦ ਲੱਭੋ ਇਸ ਦਾ ਇਲਾਜ।

ਇਸ ਕਾਰਨ ਖਾਣੇ ਤੋਂ ਬੱਚਦੇ ਹਨ ਬੱਚੇ
ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੇ ਸਾਲ ’ਚ ਬੱਚੇ ਤੇਜ਼ੀ ਨਾਲ ਵਧਦੇ ਹਨ, ਪਰ ਉਸ ਦੇ ਬਾਅਦ ਉਨ੍ਹਾਂ ਦਾ ਵਿਕਾਸ ਘੱਟ ਹੋ ਜਾਂਦਾ ਹੈ ਅਤੇ ਉਹ ਘੱਟ ਖਾਣ ਲੱਗਦੇ ਹਨ।  ਇਸ ਪੀਰੀਅਡ ’ਚ ਭੁੱਖ ’ਚ ਕਮੀ ਆਉਣਾ ਨਾਰਮਲ ਹੁੰਦਾ ਹੈ। ਕਈ ਵਾਰ ਗਲੇ ’ਚ ਖਰਾਸ਼, ਡਾਇਰੀਆ, ਸਿਰ ਦਰਦ, ਬੁਖਾਰ ਹੋਣ ਕਾਰਨ ਵੀ ਬੱਚੇ ਦਾ ਖਾਣਾ ਖਾਣ ਨੂੰ ਮਨ ਨਹੀਂ ਕਰਦਾ। ਹਾਲਾਂਕਿ ਕੁਝ ਸਮੇਂ ਬਾਅਦ ਬੱਚੇ ਦੀ ਡਾਈਟ ਚੰਗੀ ਹੋ ਜਾਂਦੀ ਹੈ।

ਕਬਜ਼ ਕਾਰਨ ਵੀ ਹੁੰਦੀਆਂ ਹਨ ਪ੍ਰੇਸ਼ਾਨੀਆਂ
ਕੁਝ ਦਵਾਈਆਂ, ਜਿਵੇਂ ਐਂਟੀਬਾਇਓਟਿਕਸ ਲੈਣ ਨਾਲ ਵੀ ਭੁੱਖ ਪ੍ਰਭਾਵਿਤ ਹੋ ਸਕਦੀ ਹੈ। ਨਾਲ ਹੀ ਕਬਜ਼ ਹੋਣ ’ਤੇ ਵੀ ਬੱਚੇ ਦਾ ਪੇਟ ਫੁੱਲ ਜਾਂਦਾ ਹੈ, ਇਸ ਕਾਰਨ ਉਸ ਦੀ ਖਾਣ ਦੀ ਇੱਛਾ ਨਹੀਂ ਹੁੰਦੀ। ਨਵੇਂ ਦੰਦ ਕੱਢਣ ਸਮੇਂ ਮਸੂੜਿਆਂ ਦੇ ਆਲੇ-ਦੁਆਲੇ ਇਰੀਟੇਸ਼ਨ, ਖਾਰਿਸ਼, ਦਰਦ ਹੋਣ ਨਾਲ ਵੀ ਬੱਚਾ ਖਾਣਾ ਨਹੀਂ ਚਾਹੁੰਦਾ। ਉਸ ਨੂੰ ਖਿੱਝ ਤੇ ਚਿੜਚਿੜਾਪਣ ਮਹਿਸੂਸ ਹੁੰਦਾ ਹੈ।

ਬੱਚੇ ਨੂੰ ਝਿੜਕਣ ਦੀ ਬਜਾਏ ਇਸ ਤਰੀਕੇ ਨਾਲ ਖੁਆਓ ਖਾਣਾ

ਨਾ ਪੂਰੀ ਕਰੋ ਡਿਮਾਂਡ
ਹਰ ਵਾਰ ਬੱਚੇ ਦੀ ਡਿਮਾਂਡ ’ਤੇ ਖਾਣਾ ਨਾ ਬਣਾਓ। ਇਸ ਨਾਲ ਬੱਚੇ ਦੀ ਆਦਤ ਵਿਗੜੇਗੀ ਅਤੇ ਉਹ ਕੁਝ ਵੀ ਨਵੀਂ ਚੀਜ਼ ਖਾਣਾ ਨਹੀਂ ਸਿੱਖ ਸਕੇਗਾ।

ਟਾਈਮ ਟੇਬਲ ਕਰੋ ਸੈੱਟ
ਕੋਸ਼ਿਸ਼ ਕਰੋ ਕਿ ਬੱਚੇ ਨੂੰ ਰੋਜ਼ਾਨਾ ਇਕ ਹੀ ਸਮੇਂ ’ਤੇ ਖਾਣਾ ਪਰੋਸੋ। ਇਸ ਨਾਲ ਇਹ ਉਸ ਦੀ ਹੈਬਿਟ ’ਚ ਆ ਜਾਏਗਾ ਅਤੇ ਖਾਣੇ ਨੂੰ ਦੇਖ ਹੀ ਉਸ ਨੂੰ ਭੁੱਖ ਲੱਗ ਜਾਵੇਗੀ।

ਫੋਨ ਅਤੇ ਟੀ.ਵੀ. ਨੂੰ ਕਰੋ ਦੂਰ
ਖਾਣੇ ਦੇ ਸਮੇਂ ਬੱਚੇ ਨੂੰ ਫੋਨ ਅਤੇ ਟੀ.ਵੀ. ਤੋਂ ਦੂਰ ਕਰ ਦਿਓ। ਉਸ ਨੂੰ ਸਿਰਫ ਖਾਣੇ ’ਤੇ ਹੀ ਫੋਕਸ ਕਰਨ ਦਿਓ। ਉਸ ਨਾਲ ਉਹ ਜੇ ਘੱਟ ਵੀ ਖਾਵੇਗਾ ਤਾਂ ਵੀ ਉਸ ਦੇ ਸ਼ਰੀਰ ਨੂੰ ਲੱਗੇਗਾ।

ਨਾ ਕਰੋ ਜ਼ਬਰਦਸਤੀ
ਤੁਸੀਂ ਬੱਚੇ ਨੂੰ ਖਾਣਾ ਖੁਆਉਣ ਲਈ ਜ਼ਬਰਦਸਤੀ ਨਾ ਕਰੋ। ਅਜਿਹਾ ਕਰਨ ਨਾਲ ਉਹ ਖਾਣੇ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਸਕਦਾ ਹੈ।

ਖਾਣੇ ਨੂੰ ਇੰਜੁਆਏ ਕਰਨ ਦਿਓ
ਬੱਚੇ ਨੂੰ ਹਰ ਰੋਜ਼ ਕੁਝ ਕਲਰਫੁੱਲ ਅਤੇ ਵੱਖ-ਵੱਖ ਸ਼ੇਪ ’ਚ ਫੂਡ ਆਈਟਮ ਸਰਵ ਕਰੋ। ਇਸ ਨਾਲ ਉਹ ਖਾਣੇ ਨੂੰ ਇੰਜੁਆਏ ਕਰੇਗਾ।

ਖਾਣੇ ਦੀ ਥਾਂ ਨਾ ਦਿਓ ਦੁੱਧ
ਅਕਸਰ ਦੇਖਿਆ ਜਾਂਦਾ ਹੈ ਕਿ ਜਦ ਬੱਚਾ ਖਾਣਾ ਨਹੀਂ ਖਾਂਦਾ ਤਾਂ ਉਸ ਦਾ ਪੇਟ ਭਰਨ ਲਈ ਦੁੱਧ ਦੇ ਦਿੱਤਾ ਜਾਂਦਾ ਹੈ। ਬੱਚਾ ਵੀ ਆਸਾਨੀ ਨਾਲ ਇਸ ਨੂੰ ਪੀ ਜਾਂਦਾ ਹੈ। ਦੁੱਧ ਨੂੰ ਭੋਜਨ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਦੁੱਧ ਬੱਚੇ ਨੂੰ ਪੋਸ਼ਕ ਤੱਤ, ਜਿਵੇਂ ਕਿ ਕੈਲਸ਼ੀਅਮ  ਅਤੇ ਪ੍ਰੋਟੀਨ ਆਦਿ ਪ੍ਰਦਾਨ ਤਾਂ ਕਰਦਾ ਹੈ, ਪਰ ਇਸ ਨਾਲ ਬੱਚੇ ਦੀ ਭੁੱਖ ਘੱਟ ਹੋ ਜਾਂਦੀ ਹੈ ਅਤੇ ਉਹ ਖਾਣੇ ਤੋਂ ਬਚਣ ਲੱਗਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਖਾਣੇ ਦੀ ਥਾਂ ਖਾਣਾ ਅਤੇ ਦੁੱਧ ਦੀ ਥਾਂ ’ਤੇ ਦੁੱਧ ਹੀ ਪਿਲਾਓ।

  • Children
  • avoiding eating
  • parents
  • tips
  • ਬੱਚੇ
  • ਖਾਣਾ ਖਾਣ ਤੋਂ ਨਖਰੇ ਕਰਦੇ
  • ਮਾਪੇ
  • ਟਿਪਸ

ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਬਲੈਕ ਹੈਡਸ ਤੋਂ ਛੁਟਕਾਰਾ

NEXT STORY

Stories You May Like

  • dhirendra shastri  rss  children  india  religion
    'ਚਾਰ ਬੱਚੇ ਪੈਦਾ ਕਰੋ ਤੇ ਉਨ੍ਹਾਂ 'ਚੋਂ ਇਕ RSS ਨੂੰ ਦੇ ਦਿਓ' : ਧੀਰੇਂਦਰ ਸ਼ਾਸਤਰੀ
  • women be careful
    ਔਰਤਾਂ ਹੋ ਜਾਓ ਸਾਵਧਾਨ! ਸਰੀਰ 'ਚ ਦਿਖ ਰਹੇ ਹਨ ਇਹ ਲੱਛਣ ਤਾਂ ਭੁੱਲ ਕੇ ਵੀ ਨਾ ਕਰੋ ਬੱਚੇ ਦੀ ਪਲਾਨਿੰਗ
  • those who eat in restaurants beware
    ਰੈਸਟੋਰੈਂਟਾਂ 'ਚ ਖਾਣਾ ਖਾਣ ਵਾਲੇ ਸਾਵਧਾਨ! ਵਾਇਰਲ ਹੋਈ ਇਸ ਵੀਡੀਓ ਨੇ ਮਚਾ 'ਤਾ ਹੜਕੰਪ (ਵੀਡੀਓ)
  • singham  pushpa  ips officer  warning
    'ਜੇਕਰ ਉਹ ‘ਸਿੰਘਮ’ ਹਨ, ਤਾਂ ਮੈਂ ‘ਪੁਸ਼ਪਾ’ ਹਾਂ', IPS ਅਧਿਕਾਰੀ ਦੀ ਚਿਤਾਵਨੀ ’ਤੇ ਭੜਕੇ ਤ੍ਰਿਣਮੂਲ ਆਗੂ
  • parents and kids
    ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
  • train eating home cooked food strict rules
    Train 'ਚ ਸਫ਼ਰ ਦੌਰਾਨ ਘਰ ਦਾ ਖਾਣਾ ਖਾਣ 'ਤੇ ਹੋ ਸਕਦੀ ਕਾਰਵਾਈ, ਜਾਣੋ ਰੇਲਵੇ ਦੇ ਨਵੇਂ ਤੇ ਸਖ਼ਤ ਨਿਯਮ
  • turn white hair black again with these home remedies
    ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲਾਂ ਨੂੰ ਇਨ੍ਹਾਂ ਦੇਸੀ ਨੁਸਖਿਆਂ ਨਾਲ ਜੜ੍ਹੋਂ ਕਰੋ ਮੁੜ 'ਕਾਲਾ'
  • food supplies to gaza
    UAE ਦਾ ਵੱਡਾ ਕਦਮ,  ਗਾਜ਼ਾ ਨੂੰ ਭੇਜੀ 100 ਟਨ ਭੋਜਨ ਸਮੱਗਰੀ
  • khalistani module exposed again in punjab  big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
Trending
Ek Nazar
gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • young women  high bun  style
      ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’
    • why is it always 10 10 in photos of clocks
      ਘੜੀਆਂ ਦੀਆਂ ਫੋਟੋਆਂ 'ਚ ਹਮੇਸ਼ਾ 10:10 ਦਾ ਸਮਾਂ ਹੀ ਕਿਉਂ ਹੁੰਦਾ ਹੈ? ਜਾਣੋ ਇਸ...
    • be careful giving money to transgender people
      'ਹਾਏ-ਹਾਏ'... 2000 ਰੁਪਏ ਦਿਓ! ਕਿੰਨਰਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਪੜ੍ਹ ਲਓ...
    • women be careful
      ਔਰਤਾਂ ਹੋ ਜਾਓ ਸਾਵਧਾਨ! ਸਰੀਰ 'ਚ ਦਿਖ ਰਹੇ ਹਨ ਇਹ ਲੱਛਣ ਤਾਂ ਭੁੱਲ ਕੇ ਵੀ ਨਾ ਕਰੋ...
    • your house will stay cool even without ac
      ਬਿਨਾਂ AC ਤੋਂ ਵੀ ਠੰਡਾ ਰਹੇਗਾ ਤੁਹਾਡਾ ਘਰ! ਬਸ ਇਹ 5 ਦੇਸੀ ਨੁਸਖ਼ੇ
    • how to make coconut chutney
      ਸਿਰਫ਼ 5 ਮਿੰਟਾਂ 'ਚ ਘਰ 'ਚ ਤਿਆਰ ਕਰੋ ਲਾਜਵਾਬ ਨਾਰੀਅਲ ਦੀ ਚਟਣੀ
    • how to make lemon pickle
      ਨਿੰਬੂ ਦਾ ਆਚਾਰ ਬਣਾਉਣ ਦਾ ਕੀ ਹੈ ਸਹੀ ਤਰੀਕਾ
    • alum worth rs 5 will give you a facial like glow
      ਫੇਸ਼ੀਅਲ ਵਰਗਾ ਨਿਖਾਰ ਦੇਵੇਗੀ ₹5 ਦੀ ਫਟਕੜੀ! ਚਿਹਰੇ ਦੀਆਂ ਝੁਰੜੀਆਂ ਅਤੇ ਕਾਲੇਪਨ...
    • be careful if you do this after getting a facial
      Facial ਕਰਨ ਤੋਂ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਕਿਨ ਹੋ ਸਕਦੀ ਹੈ...
    • floor length gown  style  young women
      ਸਟਾਈਲ ਦੇ ਨਾਲ ਕੰਫਰਟ ਦਾ ਪਰਫੈਕਟ ਮੇਲ ਬਣੇ ਫਲੋਰ ਲੈਂਥ ਗਾਊਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +