ਨਵੀਂ ਦਿੱਲੀ— ਦੁਨੀਆ ਭਰ 'ਚ ਕਈ ਲੋਕ ਅਜਿਹੇ ਹੁੰਦੇ ਹਨ ਜੋ ਕੁਝ ਨਾ ਕੁਝ ਕਰਨ ਦੇ ਬਾਰੇ 'ਚ ਸੋਚਦੇ ਰਹਿੰਦੇ ਹਨ। ਵੈਸੇ ਭਾਰਤ 'ਚ ਸਭ ਤੋਂ ਜ਼ਿਆਦਾ ਜੁਗਾੜੂ ਲੋਕ ਦੇਖਣ ਨੂੰ ਮਿਲਦੇ ਹਨ। ਜੁਗਾੜ , ਇੱਕ ਅਜਿਹਾ ਸ਼ਬਦ ਹੈ , ਜੋ ਜ਼ਰੂਰਤ ਪੈਣ 'ਤੇ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਆਉਦਾ ਹੈ। ਲੋਕ ਆਪਣੇ ਹੁਨਰ ਦਾ ਇਸਤੇਮਾਲ ਕਰਕੇ ਹਮੇਸ਼ਾ ਜੁਗਾੜ ਦਾ ਅਜੀਬੋ-ਗਰੀਬ ਸਮਾਨ ਬਣਾਉਂਦੇ ਰਹਿੰਦੇ ਹਨ ।
ਲੋਕ ਅਜਿਹੇ ਜੁਗਾੜ ਬਣਾਉਂਦੇ ਹਨ ਜਿਸ ਨਾਲ ਕੰਮ ਚਾਹੇ ਬਣੇ ਜਾਂ ਨਾ ਬਣੇ ਪਰ ਬਾਕੀ ਲੋਕਾਂ ਲਈ ਮਜ਼ਾਕ ਜ਼ਰੂਰ ਬਣ ਜਾਂਦਾ ਹੈ। ਵੈਸੇ ਇਸ ਟੈਕਨੋਲਜੀ ਦਾ ਇਸਤੇਮਾਲ ਦੁਨੀਆਂ ਭਰ 'ਚ ਕੀਤਾ ਜਾਂਦਾ ਹੈ। ਕਈ ਲੋਕ ਜੁਗਾੜ ਬਣਾਉਣ ਦੇ ਚੱਕਰ 'ਚ ਇੱਕ ਨਵੀਂ ਚੀਜ਼ ਬਣਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਤੁਸੀਂ ਵੀ ਸੋਚੋਗੇ ਕਿ ਲੋਕਾਂ ਦੇ ਦਿਮਾਗ 'ਚ ਇਸ ਤਰ੍ਹਾਂ ਦੇ ਜੁਗਾੜ ਆਉਦੇ ਕਿੱਥੋ ਹਨ।
ਵੈਸੇ ਅਜਿਹੇ ਜੁਗਾੜ ਲੋਕ ਜ਼ਰੂਰਤ ਪੈਣ 'ਤੇ ਹੀ ਲਗਾਉਦੇ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਜੁਗਾੜ ਲਗਾ ਕੇ ਲੋਕਾਂ ਨੇ ਆਪਣੀ ਜ਼ਰੂਰਤ ਨੂੰ ਪੂਰਾ ਕੀਤਾ ਹੈ ਇਸ ਤਰ੍ਹਾਂ ਹੀ ਕੋਈ ਤਰ੍ਹਾਂ ਦੇ ਜੁਗਾੜ ਲੋਕ ਜ਼ਰੂਰਤ ਦੇ ਸਮੇਂ ਲਗਾਉਦੇ ਹਨ। ਇਨ੍ਹਾਂ ਜੁਗਾੜਾਂ ਦੇ ਕਾਰਨਾਮੇ ਬਹੁਤ ਦਿਲਚਸਪ ਹਨ । ਆਓ ਦੇਖਦੇ ਹਾਂ ਅਜੀਬੋ-ਗਰੀਬ ਜੁਗਾੜਾਂ ਦੀਆਂ ਤਸਵੀਰਾਂ।
ਸ਼ਾਕਾਹਾਰੀ ਲੋਕਾਂ ਲਈ ਵਧੀਆ ਪ੍ਰੋਟੀਨ ਖੁਰਾਕ
NEXT STORY