ਮੁੰਬਈ— ਬਾਲੀਵੁੱਡ ਦੀ ਅਦਾਕਾਰ ਕਰੀਨਾ ਕਪੂਰ ਆਪਣੇ ਸਟਾਈਲਿਸ਼ ਲੁਕ ਦੇ ਲਈ ਜਾਣੀ ਜਾਂਦੀ ਹੈ। ਕਰੀਨਾ ਦੇ ਸਟਾਈਲ ਦੇ ਕਈ ਲੋਕ ਦੀਵਾਨੇ ਹਨ। ਕਰੀਨਾ ਹਰ ਆਊਟਫਿਟ 'ਚ ਸੁੰਦਰ ਲੱਗਦੀ ਹੈ। ਗਰਭ ਅਵਸਥਾ ਦੌਰਾਨ ਵੀ ਕਰੀਨਾ ਕਾਫੀ ਚਰਚਾ ਰਹੀ। ਇਨ੍ਹਾਂ ਦਿਨਾਂ 'ਚ ਕਰੀਨਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ।
ਜੇਕਰ ਅੱਜ ਤੋਂ ਕਈ ਸਾਲ ਪਹਿਲਾਂ ਦੇਖਿਆ ਜਾਵੇ ਤਾਂ ਕਰੀਨਾ ਦਾ ਸਟਾਈਲ ਬਿਲਕੁਲ ਸਧਾਰਨ ਸੀ ਪਰ ਉਸ ਲੁਕ 'ਚ ਵੀ ਕਰੀਨਾ ਬਹੁਤ ਸੁੰਦਰ ਦਿਖਾਈ ਦਿੰਦੀ ਸੀ। ਕਰੀਨਾ ਨੂੰ ਹਰ ਵਾਰ ਨਵੇਂ ਅਵਤਾਰ 'ਚ ਦੇਖਿਆ ਗਿਆ। ਬਚਪਨ 'ਚ ਵੀ ਕਰੀਨਾ ਬਹੁਤ ਸੁੰਦਰ ਸੀ। ਕਰੀਨਾ ਦਾ ਸਟਾਈਲ ਸਭ ਤੋਂ ਅਲੱਗ ਹੈ। ਕਰੀਨਾ ਦੇ ਸਟਾਈਲ ਨੂੰ ਬਹੁਤ ਲੜਕੀਆਂ ਕਾਪੀ ਕਰਦੀਆਂ ਹਨ।
ਸਟਾਰ ਬਣਨ ਤੋਂ ਪਹਿਲਾਂ ਅਤੇ ਹੁਣ ਤੱਕ ਕਰੀਨਾ ਦੇ ਲੁਕ 'ਚ ਕਾਫੀ ਬਦਲਾਅ ਆ ਚੁੱਕਾ ਹੈ। ਕਰੀਨਾ ਨੂੰ ਕਈ ਵਾਰ ਬਿਨਾਂ ਮੇਕਅੱਪ ਦੇ ਵੀ ਦੇਖਿਆ ਗਿਆ। ਅੱਜ ਅਸੀਂ ਤੁਹਾਨੂੰ ਕਰੀਨਾ ਕਪੂਰ ਦੀਆਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ 'ਚ ਕਰੀਨਾ ਬਹੁਤ ਸੁੰਦਰ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕਰੀਨਾ ਆਪਣੀ ਭੈਣ ਕਰਿਸ਼ਮਾ ਕਪੂਰ ਦੇ ਨਾਲ ਹੈ। ਆਓ ਦੇਖਦੇ ਹਾਂ ਕਰੀਨਾਂ ਦੀਆਂ ਕੁਝ ਤਸਵੀਰਾਂ।
ਸਭ ਤੋਂ ਅਲੱਗ ਹੈ ਇਸ ਔਰਤ ਦਾ ਯੋਗ ਕਰਨ ਦਾ ਤਰੀਕਾ
NEXT STORY