Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 14, 2026

    3:23:51 AM

  • encounter in fatehgarh sahib  shots fired during recovery of weapons

    ਫ਼ਤਹਿਗੜ੍ਹ ਸਾਹਿਬ 'ਚ ਐਨਕਾਊਂਟਰ! ਹਥਿਆਰਾਂ ਦੀ...

  • pm modi and trump will meet both leaders will meet in france

    16 ਮਹੀਨਿਆਂ ਬਾਅਦ ਮਿਲਣਗੇ ਡੋਨਾਲਡ ਟਰੰਪ ਤੇ PM...

  • boy brutally attacked and gunfire in kapurthala

    ਪੰਜਾਬ 'ਚ ਵੱਡੀ ਵਾਰਦਾਤ! ਖੇਤਾਂ ਤੋਂ ਪਰਤ ਰਹੇ...

  • big news gunfire erupts in chandigarh

    ਵੱਡੀ ਖ਼ਬਰ : ਚੰਡੀਗੜ੍ਹ 'ਚ ਤਾਬੜਤੋੜ ਚੱਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਟੱਚ ਦੇ ਰਹੇ ‘ਸਟਾਈਲਿਸ਼ ਬੈਗ’

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਟੱਚ ਦੇ ਰਹੇ ‘ਸਟਾਈਲਿਸ਼ ਬੈਗ’

  • Edited By Disha,
  • Updated: 13 May, 2026 09:49 AM
Life Style
young women  complete touch  stylish bag  look
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਡਰੈੱਸ, ਮੇਕਅਪ ਅਤੇ ਜਿਊਲਰੀ ਵਾਂਗ ਹੀ ਅਸੈਸਰੀਜ਼ ਵੀ ਔਰਤਾਂ ਅਤੇ ਮੁਟਿਆਰਾਂ ਦੀ ਲੁੱਕ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਅਸੈਸਰੀਜ਼ ’ਚ ਬੈਗ, ਸਨਗਲਾਸਿਜ਼, ਸਟੌਲ ਅਤੇ ਵਾਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਪਰ ਜੇਕਰ ਬੈਗ ਦੀ ਗੱਲ ਕਰੀਏ ਤਾਂ ਇਸ ਤੋਂ ਬਿਨਾਂ ਔਰਤਾਂ ਦੀ ਲੁੱਕ ਅਧੂਰੀ ਲੱਗਦੀ ਹੈ। ਬੈਗ ਨਾ ਸਿਰਫ ਲੁੱਕ ਨੂੰ ਸਟਾਈਲਿਸ਼ ਬਣਾਉਂਦਾ ਹੈ, ਸਗੋਂ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ। ਔਰਤਾਂ ਅਤੇ ਮੁਟਿਆਰਾਂ ਬੈਗ ’ਚ ਮੇਕਅਪ ਦਾ ਸਾਮਾਨ, ਕੈਸ਼, ਚਾਬੀ, ਮੋਬਾਈਲ, ਨੋਟਬੁੱਕ, ਪੈੱਨ, ਡਾਇਰੀ ਅਤੇ ਹੋਰ ਜ਼ਰੂਰੀ ਸਾਮਾਨ ਆਸਾਨੀ ਨਾਲ ਕੈਰੀ ਕਰ ਲੈਂਦੀਆਂ ਹਨ। ਬਾਜ਼ਾਰ ’ਚ ਅੱਜ ਮੁਟਿਆਰਾਂ ਕੋਲ ਬੈਗ ਦੇ ਢੇਰਾਂ ਆਪਸ਼ਨਜ਼ ਮੌਜੂਦ ਹਨ। ਵੱਡੇ ਟੋਟ ਬੈਗ ਤੋਂ ਲੈ ਕੇ ਛੋਟੇ ਕਲੱਚ ਤੱਕ, ਹਰ ਸਾਈਜ਼ ਅਤੇ ਡਿਜ਼ਾਈਨ ਉਪਲਬਧ ਹੈ। ਇਨ੍ਹਾਂ ’ਚ ਮਲਟੀਕਲਰ, ਪਲੇਨ, ਫਲੋਰਲ ਪ੍ਰਿੰਟਿਡ, 3-ਡੀ ਡਿਜ਼ਾਈਨ, ਲੈਦਰ, ਫੈਬਰਿਕ ਅਤੇ ਹੋਰ ਬੈਗ ਸ਼ਾਮਲ ਹਨ।

ਸਾਈਜ਼ ਦੀ ਗੱਲ ਕਰੀਏ ਤਾਂ ਆਊਟਿੰਗ, ਸ਼ਾਪਿੰਗ ਜਾਂ ਪਿਕਨਿਕ ਲਈ ਮੁਟਿਆਰਾਂ ਵੱਡੇ ਬੈਗ ਪਸੰਦ ਕਰਦੀਆਂ ਹਨ, ਜਿਨ੍ਹਾਂ ’ਚ ਜ਼ਿਆਦਾ ਸਾਮਾਨ ਆ ਸਕੇ। ਉੱਥੇ ਹੀ, ਪਾਰਟੀ ਜਾਂ ਫੰਕਸ਼ਨ ਲਈ ਛੋਟੇ ਅਤੇ ਸਟਾਈਲਿਸ਼ ਕਲੱਚ ਜਾਂ ਸਲਿੰਗ ਬੈਗ ਟ੍ਰੈਂਡ ’ਚ ਹਨ। ਬੈਗ ਦੀ ਸਟ੍ਰਿਪ ਵੀ ਵੱਖ-ਵੱਖ ਸਟਾਈਲ ’ਚ ਆਉਂਦੀ ਹੈ। ਕੁਝ ’ਚ ਫੈਬਰਿਕ ਦੀ ਸਟ੍ਰਿਪ ਤੇ ਕੁਝ ’ਚ ਚੇਨ ਟਾਈਪ ਸਟ੍ਰਿਪ ਹੁੰਦੀ ਹੈ। ਡਬਲ ਸਟ੍ਰਿਪ ਵਾਲੇ ਬੈਗ ਵੀ ਕਾਫੀ ਸਟਾਈਲਿਸ਼ ਲੱਗਦੇ ਹਨ। ਲੰਬੀ ਸਟ੍ਰਿਪ ਨੂੰ ਸ਼ੋਲਡਰ ਜਾਂ ਕ੍ਰਾਸਬਾਡੀ ਵਾਂਗ ਕੈਰੀ ਕੀਤਾ ਜਾਂਦਾ ਹੈ, ਜਦਕਿ ਛੋਟੀ ਸਟ੍ਰਿਪ ਵਾਲੇ ਬੈਗ ਹੱਥ ’ਚ ਲਏ ਜਾਂਦੇ ਹਨ। ਟੋਟ ਬੈਗ ’ਚ ਕਈ ਪਾਰਟੀਸ਼ਨਜ਼ ਅਤੇ ਪਾਕਿਟਜ਼ ਹੁੰਦੇ ਹਨ, ਜਿਸ ਨਾਲ ਸਾਮਾਨ ਨੂੰ ਵੱਖ-ਵੱਖ ਰੱਖਣਾ ਆਸਾਨ ਹੁੰਦਾ ਹੈ। ਕੁਝ ਮੁਟਿਆਰਾਂ ਜ਼ਿਆਦਾ ਪਾਕਿਟ ਵਾਲੇ ਬੈਗ ਪਸੰਦ ਕਰਦੀਆਂ ਹਨ ਤੇ ਕੁਝ ਨੂੰ ਇਕ-ਦੋ ਪਾਕਿਟ ਵਾਲੇ ਬੈਗ ਪਸੰਦ ਆਉਂਦੇ ਹਨ। ਲਾਕ ਦੀ ਗੱਲ ਕਰੀਏ ਤਾਂ ਕੁਝ ਬੈਗਾਂ ’ਚ ਬਟਨ ਲਾਕ ਤਾਂ ਕੁਝ ’ਚ ਜ਼ਿਪ ਲਾਕ ਆਉਂਦਾ ਹੈ।

ਮੁਟਿਆਰਾਂ ਹੁਣ ਬੈਗ ਨੂੰ ਆਪਣੀ ਡਰੈੱਸ ਦੇ ਅਨੁਸਾਰ ਚੁਣ ਰਹੀਆਂ ਹਨ। ਕਈ ਵਾਰ ਡਰੈੱਸ ਨਾਲ ਮੈਚਿੰਗ ਬੈਗ ਕੈਰੀ ਕੀਤਾ ਜਾਂਦਾ ਹੈ। ਆਫਿਸ, ਮੀਟਿੰਗ ਜਾਂ ਇੰਟਰਵਿਊ ਲਈ ਸਿੰਗਲ ਕਲਰ ਦੇ ਫਾਰਮਲ ਬੈਗ ਪਸੰਦ ਕੀਤੇ ਜਾਂਦੇ ਹਨ, ਜਦਕਿ ਕੈਜ਼ੂਅਲ ਲੁੱਕ ’ਚ ਪ੍ਰਿੰਟਿਡ ਅਤੇ ਕਲਰਫੁੱਲ ਬੈਗ ਸਟਾਈਲ ਕੀਤੇ ਜਾਂਦੇ ਹਨ। ਬਾਜ਼ਾਰ ’ਚ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਹਰ ਤਰ੍ਹਾਂ ਦੀ ਡਰੈੱਸ ਨਾਲ ਮੈਚ ਕਰਨ ਵਾਲੇ ਬੈਗ ਮੌਜੂਦ ਹਨ। ਕਸ਼ਮੀਰੀ ਐਂਬ੍ਰਾਇਡਰੀ ਵਾਲੇ ਬੈਗ ਵੀ ਇਨ੍ਹਾਂ ਦਿਨਾਂ ’ਚ ਕਾਫੀ ਟ੍ਰੈਂਡ ’ਚ ਹਨ। ਕੁੱਲ ਮਿਲਾ ਕੇ ਬੈਗ ਹੁਣ ਸਿਰਫ ਜ਼ਰੂਰਤ ਨਹੀਂ, ਸਗੋਂ ਫੈਸ਼ਨ ਸਟੇਟਮੈਂਟ ਬਣ ਚੁੱਕਾ ਹੈ, ਜੋ ਮੁਟਿਆਰਾਂ ਦੀ ਪੂਰੀ ਲੁੱਕ ਨੂੰ ਪਰਫੈਕਟ ਬਣਾਉਂਦਾ ਹੈ। 

  • Young women
  • complete touch
  • stylish bag
  • look
  • ਮੁਟਿਆਰਾਂ
  • ਕੰਪਲੀਟ ਟੱਚ
  • ਸਟਾਈਲਿਸ਼ ਬੈਗ
  • ਲੁੱਕ

ਅੰਤਿਮ ਸੰਸਕਾਰ 'ਚ ਕਿਉਂ ਪਾਏ ਜਾਂਦੇ ਹਨ ਚਿੱਟੇ ਕੱਪੜੇ ? ਜਾਣੋ ਕੀ ਹੈ ਅਸਲ ਕਾਰਨ

NEXT STORY

Stories You May Like

  • draped dress  young women  stylish look
    ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
  • young women  designer handbags  complete look
    ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
  • young women  perfect look  yellow suit
    ਮੁਟਿਆਰਾਂ ਨੂੰ ਪਰਫੈਕਟ ਲੁੱਕ ਦੇ ਰਹੇ ਯੈਲੋ ਸੂਟ
  • simple suit  multicolor dupatta  indian dress
    ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ
  • net fabric  dress  young women  preference
    ‘ਨੈੱਟ ਫੈਬਰਿਕ’ ਦੀਆਂ ਡਰੈੱਸਾਂ ਬਣੀਆਂ ਮੁਟਿਆਰਾਂ ਦੀ ਪਸੰਦ
  • young women  crop tops  style statement
    ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਕ੍ਰਾਪ ਟਾਪ’
  • sbi customers  changes are going to be made in yono app
    SBI ਦੇ ਲੱਖਾਂ ਗਾਹਕਾਂ ਲਈ ਮਹੱਤਵਪੂਰਨ ਖ਼ਬਰ,  YONO ਐਪ 'ਚ ਹੋਣ ਜਾ ਰਹੇ ਹਨ ਬਦਲਾਅ
  • look out circular against bikram majithia
    ਬਿਕਰਮ ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
  • jalandhar police  s war on gangsters
    ਜਲੰਧਰ ਪੁਲਸ ਦਾ ‘ਗੈਂਗਸਟਰਾਂ ਤੇ ਵਾਰ’: ਫਾਇਰਿੰਗ ਮਾਮਲੇ 'ਚ ਇੱਕ ਮੁਲਜ਼ਮ ਕਾਬੂ,...
  • boys shot dead in jalandhar
    ਜਲੰਧਰ 'ਚ ਗੋਲ਼ੀਆਂ ਮਾਰ ਕੇ 2 ਨੌਜਵਾਨਾਂ ਦਾ ਕਤਲ! ਜ਼ਖ਼ਮੀ ਨੌਜਵਾਨ ਨੇ ਹਸਪਤਾਲ...
  • young man injured after bike collides with municipal corporation trolley
    ਜਲੰਧਰ ਨਗਰ ਨਿਗਮ ਦੀ ਟਰਾਲੀ ਨਾਲ ਮੋਟਰਸਾਈਕਲ ਦੀ ਹੋਈ ਟੱਕਰ, ਨੌਜਵਾਨ ਜ਼ਖ਼ਮੀ
  • two accused arrested in jalandhar youth  s shooting death case
    ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ
  • harmanbir singh gill gets the responsibility of dig of border range amritsar
    ਪੰਜਾਬ 'ਚ ਇਸ ਵੱਡੇ ਅਫ਼ਸਰ ਦਾ ਤਬਾਦਲਾ
  • rain is falling in many places in punjab
    ਪੰਜਾਬ 'ਚ ਕਈ ਥਾਈਂ ਪੈ ਰਿਹਾ ਮੀਂਹ, ਪੜ੍ਹੋ ਆਉਣ ਵਾਲੇ ਦਿਨਾਂ ਦੀ ਵੱਡੀ ਅਪਡੇਟ
  • 3 accused of selling heroin arrested with pistol
    ਹੈਰੋਇਨ ਵੇਚਣ ਵਾਲੇ 3 ਮੁਲਜ਼ਮ ਪਿਸਤੌਲ ਸਣੇ ਗ੍ਰਿਫ਼ਤਾਰ, ਇਕ ਕਤਲ ਦੀ ਕੋਸ਼ਿਸ਼ ਦੇ...
  • one accused arrested with 32 bore pistol
    ਐਕਟਿਵਾ ਦੀ ਡਿੱਕੀ ’ਚ ਰੱਖੀ ਹੋਈ ਸੀ 32 ਬੋਰ ਦੀ ਪਿਸਤੌਲ ਸਣੇ ਮੈਗਜ਼ੀਨ, 3 ਜ਼ਿੰਦਾ...
Trending
Ek Nazar
youtuber  family dispute

Youtuber ਦਾ ਬੇਰਹਿਮੀ ਨਾਲ ਕਤਲ ! ਸਾਲੇ ਨੇ ਹੀ ਦੋਸਤਾਂ ਨਾਲ ਮਿਲ ਕੇ ਦਿੱਤਾ...

this famous couple could not become parents even after 9 years of marriage

ਵਿਆਹ ਦੇ 9 ਸਾਲ ਬਾਅਦ ਵੀ ਮਾਂ-ਪਿਓ ਨਹੀਂ ਬਣ ਸਕਿਆ ਫ਼ਿਲਮ ਜਗਤ ਦਾ ਇਹ ਮਸ਼ਹੂਰ ਜੋੜਾ...

electricity price hike

ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ...

family s safety in danger sidhu moosewala s father balkaur singh s big claim

'ਖਤਰੇ 'ਚ ਪਰਿਵਾਰ ਦੀ ਸੁਰੱਖਿਆ...'; ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ...

youtuber armaan malik will become the father of 7 children

7 ਬੱਚਿਆਂ ਦਾ ਪਿਤਾ ਬਣੇਗਾ Youtuber ਅਰਮਾਨ ਮਲਿਕ ! ਦੂਜੀ ਪਤਨੀ ਕਰ ਰਹੀ ਜੁੜਵਾ...

retirement working employee record request

ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਰਿਕਾਰਡ ਤਲਬ, ਹਰਿਆਣਾ...

snowfall rain flash flood

ਹਿਮਾਚਲ 'ਚ ਅਗਲੇ ਕੁਝ ਘੰਟੇ ਖ਼ਤਰਨਾਕ! ਮੌਸਮ ਵਿਭਾਗ ਵਲੋਂ Flash Flood ਦੀ...

iran us peace deal very close pakistani pm claims

'ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ', ਪਾਕਿਸਤਾਨੀ PM ਨੇ ਕੀਤਾ ਦਾਅਵਾ

facebook and instagram shut down

ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ

2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • keep these things in mind while applying multani mitti
      ਚਿਹਰੇ 'ਤੇ ਮੁਲਤਾਨੀ ਮਿੱਟੀ ਲਾਉਂਦੇ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ
    • be careful when doing ice facials
      Ice Facial ਕਰਨ ਵਾਲੇ ਹੋ ਜਾਓ ਸਾਵਧਾਨ ! ਫਾਇਦੇ ਦੀ ਥਾਂ ਹੋ ਸਕਦੈ ਵੱਡਾ ਨੁਕਸਾਨ
    • old age will be curbed
      ਬੁਢਾਪੇ 'ਤੇ ਲੱਗੇਗੀ ਲਗਾਮ ! ਮਹਿਲਾ ਦੀ ਅੱਖਾਂ 'ਚ ਲੱਗਿਆ ਉਮਰ ਰੋਕਣ ਵਾਲਾ...
    • young women  crop tops  style statement
      ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਕ੍ਰਾਪ ਟਾਪ’
    • big health secrets hidden in hair color
      ਵਾਲਾਂ ਦੇ ਰੰਗ 'ਚ ਲੁਕੇ ਨੇ ਸਿਹਤ ਦੇ ਵੱਡੇ ਰਾਜ਼! ਸਮੇਂ ਤੋਂ ਪਹਿਲਾਂ ਵਾਲ ਚਿੱਟੇ...
    • home  tea  taste  tea leaf  compliment
      ਕਿਉਂ ਕੁਝ ਘਰਾਂ 'ਚ ਚਾਹ ਲੱਗਦੀ ਹੈ ਜ਼ਿਆਦਾ ਸੁਆਦ? ਵਜ੍ਹਾ ਸਿਰਫ਼ ਚਾਹ ਪੱਤੀ...
    • what is the correct way to make masala lassi
      ਘਰ 'ਚ ਬਾਜ਼ਾਰ ਵਰਗੀ ਮਸਾਲਾ ਲੱਸੀ ਬਣਾਉਣ ਦਾ ਕੀ ਹੈ ਸਹੀ ਤਰੀਕਾ
    • applying a face pack of cloves on the face improves the skin
      ਚਿਹਰੇ 'ਤੇ ਚੋਲਾਂ ਦਾ ਫੇਸਪੈਕ ਲਾਉਣ ਨਾਲ ਸਕਿਨ 'ਚ ਨਿਖਾਰ,  ਚਿਹਰਾ ਬਣੇਗਾ...
    • india  become  world  s first choice for destination weddings
      'ਡੇਸਟੀਨੇਸ਼ਨ ਵੈਡਿੰਗ' ਲਈ  ਦੁਨੀਆ ਦੀ ਪਹਿਲੀ ਪਸੰਦ ਬਣਿਆ ਭਾਰਤ!
    • 9 month pregnant woman saree dangerous yoga pose
      9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +