Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    5:10:12 AM

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ...

  • holiday announced tomorrow

    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ...

  • manoj dey built up assets worth crores  now drives a mercedes worth 80 lakhs

    ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ...

  • bikram majithia on akali bjp alliance

    ਪੰਜਾਬ 'ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਨੂੰ ਪਰਫੈਕਟ ਲੁੱਕ ਦੇ ਰਹੇ ਯੈਲੋ ਸੂਟ

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਨੂੰ ਪਰਫੈਕਟ ਲੁੱਕ ਦੇ ਰਹੇ ਯੈਲੋ ਸੂਟ

  • Edited By Disha,
  • Updated: 09 Jun, 2026 10:30 AM
Life Style
young women  perfect look  yellow suit
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਭਾਰਤੀ ਸੱਭਿਆਚਾਰ ’ਚ ਪੀਲੇ ਰੰਗ ਦਾ ਵਿਸ਼ੇਸ਼ ਸਥਾਨ ਹੈ। ਸ਼ੁੱਭ, ਊਰਜਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਇਹ ਰੰਗ ਪਾਠ-ਪੂਜਾ ਤੋਂ ਲੈ ਕੇ ਵਿਆਹਾਂ ਤੱਕ ਹਰ ਖਾਸ ਮੌਕੇ ’ਤੇ ਛਾਇਆ ਰਹਿੰਦਾ ਹੈ। ਖਾਸ ਕਰ ਕੇ ਔਰਤਾਂ ਦੇ ਪਹਿਰਾਵੇ ’ਚ ਯੈਲੋ ਸੂਟ ਸਦਾਬਹਾਰ ਪਸੰਦ ਬਣਿਆ ਹੋਇਆ ਹੈ। ਭੀੜ ’ਚ ਵੱਖਰਾ ਦਿਸਣ ਵਾਲਾ ਇਹ ਰੰਗ ਗਰਮੀਆਂ ਤੋਂ ਲੈ ਕੇ ਫੈਸਟਿਵ ਸੀਜ਼ਨ ਤੱਕ ਹਰ ਮੌਸਮ ’ਚ ਟ੍ਰੈਂਡ ’ਚ ਰਹਿੰਦਾ ਹੈ। ਪੀਲਾ ਰੰਗ ਅਜਿਹਾ ਹੈ, ਜਿਸ ਨੂੰ ਔਰਤਾਂ ਕਿਸੇ ਵੀ ਮੌਕੇ ’ਤੇ ਬਿਨਾਂ ਝਿਜਕ ਪਹਿਨ ਸਕਦੀਆਂ ਹਨ। ਹਲਦੀ ਅਤੇ ਬਸੰਤ ਪੰਚਮੀ ਵਰਗੇ ਸ਼ੁੱਭ ਕਾਰਜਾਂ ਤੋਂ ਲੈ ਕੇ ਦੀਵਾਲੀ, ਗਣੇਸ਼ ਚਤੁਰਥੀ ਅਤੇ ਤੀਜ-ਤਿਉਹਾਰਾਂ ਤੱਕ ਯੈਲੋ ਸੂਟ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ। ਅੱਜ-ਕੱਲ੍ਹ ਨਿਊ ਬ੍ਰਾਈਡਸ ਵੀ ਆਪਣੀ ਹਲਦੀ ਸੈਰੇਮਨੀ ਲਈ ਯੈਲੋ ਲਹਿੰਗਾ ਜਾਂ ਅਨਾਰਕਲੀ ਸੂਟ ਚੁਣ ਰਹੀਆਂ ਹਨ।

ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਹੋਣ ਜਾਂ ਆਫਿਸ ਜਾਣ ਵਾਲੀਆਂ ਔਰਤਾਂ, ਹਰ ਉਮਰ ਵਰਗ ਲਈ ਯੈਲੋ ਸੂਟ ਪਹਿਲੀ ਪਸੰਦ ਬਣ ਰਿਹਾ ਹੈ। ਮਾਰਕੀਟ ’ਚ ਯੈਲੋ ਸੂਟ ਦੀਆਂ ਸੈਂਕੜੇ ਵੈਰਾਇਟੀਆਂ ਉਪਲਬਧ ਹਨ। ਸਿੰਪਲ ਸਲਵਾਰ ਸੂਟ ਤੋਂ ਲੈ ਕੇ ਟ੍ਰੈਂਡੀ ਨਾਇਰਾ ਕੱਟ, ਪਲਾਜ਼ੋ ਸੂਟ, ਸ਼ਰਾਰਾ ਸੈੱਟ ਅਤੇ ਫਲੇਅਰਡ ਅਨਾਰਕਲੀ ਤੱਕ ਹਰ ਸਟਾਈਲ ਆਸਾਨੀ ਨਾਲ ਮਿਲ ਜਾਂਦਾ ਹੈ। ਪਲੇਨ ਯੈਲੋ ਸੂਟ ’ਤੇ ਗੋਟਾ-ਪੱਟੀ, ਥ੍ਰੈੱਡ ਵਰਕ, ਮਿਰਰ ਵਰਕ ਅਤੇ ਸੀਕੁਐਂਸ ਵਰਗੀ ਹੈਵੀ ਕਢਾਈ ਖੂਬਸੂਰਤ ਦੇਖੀ ਜਾ ਸਕਦੀ ਹੈ।

ਉੱਥੇ ਹੀ, ਪ੍ਰਿੰਟਿਡ ਸੂਟ ਦੀ ਗੱਲ ਕਰੀਏ ਤਾਂ ਫਲੋਰਲ ਪ੍ਰਿੰਟ, ਡਾਟ ਪ੍ਰਿੰਟ, ਲਹਿਰੀਆ ਅਤੇ ਅਜਰਖ ਪ੍ਰਿੰਟ ਵਾਲੇ ਯੈਲੋ ਸੂਟ ਗਰਮੀਆਂ ’ਚ ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਸਲੀਵਜ਼ ’ਚ ਵੀ ਕਾਫ਼ੀ ਐਕਸਪੈਰੀਮੈਂਟ ਦੇਖਣ ਨੂੰ ਮਿਲਦੇ ਹਨ। ਕੋਈ ਸਲੀਵਲੈੱਸ ਕੁੜਤੀ ਪਸੰਦ ਕਰ ਰਿਹਾ ਹੈ ਤਾਂ ਕਿਸੇ ਨੂੰ ਫੁੱਲ ਸਲੀਵਜ਼ ਜਾਂ ਬੈੱਲ ਸਲੀਵਜ਼, ਅੰਬਰੇਲਾ ਸਲੀਵਜ਼ ਜਿਹੀਆਂ ਡਿਜ਼ਾਈਨਰ ਸਲੀਵਜ਼ ਪਸੰਦ ਆ ਰਹੀਆਂ ਹਨ। ਨੈੱਕਲਾਈਨ (ਗਲੇ) ’ਤੇ ਲਟਕਣ, ਪੋਟਲੀ ਬਟਨ ਅਤੇ ਬੈਕ ਸਾਈਡ ਡੋਰੀ ਡਿਟੇਲਿੰਗ ਵਰਗੇ ਐਲੀਮੈਂਟ ਸੂਟ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ।

ਗਰਮੀਆਂ ਲਈ ਕਾਟਨ, ਰੇਆਨ ਅਤੇ ਲਿਨਨ ਦੇ ਯੈਲੋ ਸੂਟ ਸਭ ਤੋਂ ਜ਼ਿਆਦਾ ਆਰਾਮਦਾਇਕ ਰਹਿੰਦੇ ਹਨ। ਉੱਥੇ ਹੀ, ਸਰਦੀਆਂ ਅਤੇ ਫੈਸਟੀਵਲ ਲਈ ਸਿਲਕ, ਜਾਰਜਟ, ਟਿਸ਼ੂ ਅਤੇ ਸੈਟਿਨ ਫੈਬਰਿਕ ਦੇ ਹੈਵੀ ਵਰਕ ਵਾਲੇ ਸੂਟ ਪਰਫੈਕਟ ਹਨ। ਬਨਾਰਸੀ ਸਿਲਕ ਦਾ ਯੈਲੋ ਸੂਟ ਤਾਂ ਸ਼ਾਦੀਆਂ ’ਚ ਰਾਇਲ ਲੁੱਕ ਦਿੰਦਾ ਹੈ। ਯੈਲੋ ਪੀਲਾ ਰੰਗ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਹਰ ਸਕਿਨ ਟੋਨ ’ਤੇ ਖੂਬ ਫੱਬਦਾ ਹੈ। ਇਹ ਰੰਗ ਚਿਹਰੇ ’ਤੇ ਨੈਚੁਰਲ ਗਲੋਅ ਲਿਆਉਂਦਾ ਹੈ ਅਤੇ ਪਹਿਨਣ ਵਾਲੇ ਨੂੰ ਫ੍ਰੈੱਸ਼ ਅਤੇ ਸਟਾਈਲਿਸ਼ ਲੁੱਕ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਡਿਮਾਂਡ ਵਧਣ ਦੇ ਨਾਲ ਡਿਜ਼ਾਈਨਰ ਵੀ ਪੀਲੇ ਰੰਗ ਦੇ ਨਾਲ ਨਵੇਂ-ਨਵੇਂ ਐਕਸਪੈਰੀਮੈਂਟ ਕਰ ਰਹੇ ਹਨ। ਸ਼ਾਰਟ ਕੁੜਤੀ ਤੋਂ ਲੈ ਕੇ ਫਲੋਰ ਲੈਂਥ ਫਰਾਕ ਸੂਟ ਤੱਕ, ਮਾਰਕੀਟ ’ਚ ਹਰ ਬਜਟ ਅਤੇ ਪਸੰਦ ਦੇ ਆਪਸ਼ਨ ਮੌਜੂਦ ਹਨ। ਰਵਾਇਤੀ ਅਤੇ ਮਾਡਰਨ ਟੱਚ ਦਾ ਮਿਸ਼ਰਣ ਹੋਣ ਕਾਰਨ ਪੀਲੇ ਰੰਗ ਦੇ ਸੂਟ ਕਦੇ ਆਊਟ ਆਫ਼ ਫੈਸ਼ਨ ਨਹੀਂ ਹੁੰਦੇ।

  • Young women
  • perfect look
  • yellow suit
  • ਮੁਟਿਆਰਾਂ
  • ਪਰਫੈਕਟ ਲੁੱਕ
  • ਯੈਲੋ ਸੂਟ

ਫੈਸ਼ਨ ਦਾ ਨਵਾਂ ਟ੍ਰੈਂਡ ਬਣੇ ਟੂ-ਸ਼ੇਡ ਆਊਟਫਿਟਸ

NEXT STORY

Stories You May Like

  • black work  white suits  young women
    ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
  • monochrome outfit  women  stylish look
    ਮੋਨੋਕ੍ਰੋਮ ਆਊਟਫਿਟ ਔਰਤਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • discussion of kangana ranaut s luxury look reaches parliament
    35 ਲੱਖ ਦਾ ਬੈਗ ਤੇ 21 ਲੱਖ ਦੀ ਘੜੀ ! ਸੰਸਦ ਪਹੁੰਚੀ ਕੰਗਨਾ ਦੇ 'ਸ਼ਾਹੀ ਲੁੱਕ' ਦੀ ਛਿੜੀ ਚਰਚਾ
  • ignoring a persistent fever can be costly
    ਲਗਾਤਾਰ ਹੋ ਰਹੇ ਬੁਖਾਰ ਨੂੰ ਇਗਨੋਰ ਕਰਨਾ ਪੈ ਸਕਦੈ ਮਹਿੰਗਾ ! ਜਾਣੋ ਇਸ ਦੇ ਕਾਰਨ ਤੇ ਲੱਛਣ
  • increasing cases of fraud in the name of providing jobs
    ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
  • legislative assembly  students  protest  police
    ਵਿਧਾਨ ਸਭਾ ਨੂੰ ਘੇਰਨ ਜਾ ਰਹੇ ਵਿਦਿਆਰਥੀਆਂ 'ਤੇ ਪੁਲਸ ਵਲੋਂ ਪਾਣੀ ਦੀਆਂ ਬੋਛਾਰਾਂ, ਤਣਾਅਪੂਰਨ ਹੋਈ ਸਥਿਤੀ
  • man on way to children off at school attacked with swords
    ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਵਿਅਕਤੀ ’ਤੇ ਤਲਵਾਰਾਂ ਨਾਲ ਹਮਲਾ, ਲੁੱਟੀ ਨਕਦੀ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
  • lohian patwari accused of taking bribe of rs 2 50 lakh
    ਲੋਹੀਆਂ ਦੇ ਪਟਵਾਰੀ 'ਤੇ 2.50 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
Trending
Ek Nazar
yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • mustard oil is beneficial for hair and skin
      ਵਾਲ ਤੇ ਸਕਿਨ ਲਈ ਲਾਹੇਵੰਦ ਹੈ ਸਰ੍ਹੋ ਦਾ ਤੇਲ ! ਜਾਣੋ ਲਾਉਣ ਦੇ ਫਾਇਦੇ
    • black banarasi saree  golden zari work  fashion
      ਬਲੈਕ ਬਨਾਰਸੀ ਸਾੜ੍ਹੀ ’ਤੇ ਗੋਲਡਨ ਜ਼ਰੀ ਵਰਕ ਦਾ ਜਲਵਾ
    • sequins outfits  party  trend
      ‘ਸੀਕੁਇਨਸ ਆਊਟਫ਼ਿਟਸ’ ਬਣੇ ਪਾਰਟੀ ਦਾ ਸਭ ਤੋਂ ਚਮਕਦਾ ਟ੍ਰੈਂਡ
    • dark shade  white thread work  new trend
      ਡਾਰਕ ਸ਼ੇਡ ’ਚ ਵ੍ਹਾਈਟ ਥ੍ਰੈੱਡ ਵਰਕ ਬਣਿਆ ਫੈਸ਼ਨ ਦਾ ਨਵਾਂ ਟ੍ਰੈਂਡ
    • easy ways to remove dirt from mixer
      ਮਿਕਸੀ ਦੀ ਗੰਦਗੀ ਨੂੰ ਦੂਰ ਕਰਨ ਦੇ ਆਸਾਨ ਉਪਾਅ’
    • how to take care of your baby  s skin from   diaper rash
      'ਡਾਇਪਰ ਰੈਸ਼' ਤੋਂ ਇੰਝ ਰੱਖੋ ਨੰਨ੍ਹੀ ਚਮੜੀ ਦਾ ਖ਼ਿਆਲ
    • golden work saree is giving a royal touch to every look
      ਗੋਲਡਨ ਵਰਕ ਸਾੜ੍ਹੀ ਹਰ ਲੁੱਕ ਨੂੰ ਦੇ ਰਹੀ ਰਾਇਲ ਟੱਚ
    • benefits of applying raw milk on the face
      ਚਿਹਰੇ 'ਤੇ ਕੱਚਾ ਦੁੱਧ ਲਾਉਣ ਦੇ ਫਾਇਦੇ, ਜਾਣੋ ਵਰਤਣ ਦਾ ਤਰੀਕਾ
    • benefits of applying   multani mitti   on the face
      ਚਿਹਰੇ 'ਤੇ 'ਮੁਲਤਾਨੀ ਮਿੱਟੀ' ਲਾਉਣ ਦੇ ਫਾਇਦੇ
    • slip top co ord set  young women  fashion trend
      ‘ਸਲਿਟ ਟਾਪ ਕੋ-ਆਰਡ ਸੈੱਟ’ ਬਣਿਆ ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +