ਨਵੀਂ ਦਿੱਲੀ— ਦੁਨੀਆਂ ਭਰ 'ਚ ਕਈ ਅਜਿਹੇ ਦੇਸ਼ ਹਨ। ਹਰ ਦੇਸ਼ ਆਪਣੀ ਅਲੱਗ ਪਛਾਣ ਦੇ ਲਈ ਜਾਣੇ ਜਾਂਦੇ ਹਨ। ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਕਈ ਮਹੀਨੇ ਜਾਂ ਦਿਨ੍ਹਾਂ ਤੱਕ ਸੂਰਜ ਨਹੀਂ ਛਿੱਪਦਾ। ਜੀ ਹਾਂ, ਇਨ੍ਹਾਂ ਦੇਸ਼ਾਂ 'ਚ 24 ਘੰਟੇ ਉਜਾਲਾ ਰਹਿੰਦਾ ਹੈ। ਆਪਣੀ ਇਸੇ ਖਾਸ ਵਜ੍ਹਾਂ ਦੇ ਨਾਲ ਇਹ ਦੇਸ਼ ਦੁਨੀਆਂ ਭਰ 'ਚ ਮਸ਼ਹੂਰ ਹਨ। ਕਈ ਲੋਕ ਇਨ੍ਹਾਂ ਦੇਸ਼ਾ ਦੀ ਸੈਰ ਕਰਨ ਆਉਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੇਸ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ।
1. ਕਨੇਡਾ
ਇਸ ਦੇਸ਼ 'ਚ ਗਰਮੀ ਦੇ ਦਿਨ੍ਹਾਂ 'ਚ 50 ਦਿਨ੍ਹਾਂ ਤੱਕ ਸੂਰਜ ਨਿਕਲਦਾ ਹੈ ,ਜਿਸ ਨਾਲ ਦਿਨ ਦੇ ਉਜਾਲੇ 'ਚ ਰਾਤ ਹੁੰਦੀ ਹੈ।
2. ਨਾਰਵੇ
ਇਸ ਜਗ੍ਹਾਂ ਦੀ ਖੂਬਸੂਰਤੀ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਦੇ ਹਨ। ਇੱਥੇ ਮਈ ਤੋਂ ਜੁਲਾਈ ਤੱਕ ਸੂਰਜ ਹੀ ਨਹੀਂ ਨਿਕਲਦਾ।
3. ਆਈਸਲੈਂਡ
ਇੱਥੇ ਦੀ ਖੂਬਸੂਰਤੀ ਦੇਖਣ ਯੋਗ ਹੈ। ਆਈਸਲੈਂਡ 'ਤੇ ਕਈ ਮਹੀਨਿਆਂ ਤੱਕ ਲਗਾਤਾਰ ਧੁੱਪ ਰਹਿੰਦੀ ਹੈ।
4. ਸਵੀਡਨ
ਮਈ ਦੀ ਸ਼ੂਰੂਆਤ ਤੋਂ ਹੀ ਅਗਸਤ ਤੱਕ ਰਾਤ ਹੁੰਦੀ ਹੈ। ਇੱਥੇ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ।
5. ਅਲਾਸਕਾ
ਇਹ ਦੇਸ਼ ਆਪਣੀ ਖੂਬਸੂਰਤੀ ਦੇ ਲਈ ਦੁਨੀਆਂ ਭਰ 'ਚ ਮਸ਼ਹੂਰ ਹੈ। ਇੱਥੇ ਮਈ ਤੋਂ ਜੁਲਾਈ ਦੇ ਵਿੱਚ ਸੂਰਜ ਨਿਕਲਦਾ ਹੈ ।
ਭਾਰਤ ਦੇ ਸਭ ਤੋਂ ਖੂਬਸੂਰਤ ਰੇਲਵੇ ਟਰੈਕ
NEXT STORY