ਬਟਾਲਾ- ਬਟਾਲਾ 'ਚ ਵਾਰਡ ਨੰਬਰ 24 ਦੀ ਉਪ ਚੋਣ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਨੂੰ 670, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਨੂੰ 11, ਭਾਜਪਾ ਦੇ ਉਮੀਦਵਾਰ ਅਵਤਾਰ ਸਿੰਘ ਨੂੰ 70, ਆਜ਼ਾਦ ਉਮੀਦਵਾਰ ਰਣਜੀਤ ਕੌਰ ਨੂੰ 3, ਅਤੇ ਨੋਟਾ ਨੂੰ 2 ਵੋਟਾਂ ਪਈਆਂ ਹਨ। ਕੁਲ 1128 ਵੋਟਾਂ 'ਚੋਂ 859 ਵੋਟਾਂ ਪੋਲ ਹੋਈਆਂ, ਜੋ 76 ਫੀਸਦੀ ਬਣਦੀਆਂ ਹਨ।
ਪੰਜਾਬ ਦੇ ਦਿਵਿਆਂਗਜਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕੀਤਾ ਵਿਸ਼ੇਸ਼ ਉਪਰਾਲਾ
NEXT STORY