Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 30, 2025

    12:58:23 PM

  • canada scraps digital services tax on us tech firms

    ਟਰੰਪ ਅੱਗੇ ਝੁੱਕਿਆ Canada! ਅਮਰੀਕੀ ਕੰਪਨੀਆਂ 'ਤੇ...

  • paresh rawal confirms return to   hera pheri 3   after controversy

    'ਬਾਬੂ ਭਈਆ' ਦੀ ਹੋਵੇਗੀ 'ਹੇਰਾ ਫੇਰੀ 3' 'ਚ...

  • punjab village people police

    ਦਿਨ ਚੜ੍ਹਦੇ ਪੰਜਾਬ ਦੇ ਇਸ ਪਿੰਡ ਵਿਚ ਪੈ ਗਿਆ ਰੌਲਾ,...

  • assets worth crores of rupees of five drug smugglers frozen

    ਪੰਜ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀ ਜਾਇਦਾਦਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਦੇਸ਼ ਪੱਧਰੀ ਮੁਹਿੰਮ ਦੇ ਬਾਵਜੂਦ ਨਹੀਂ ਰੁਕ ਰਿਹਾ ਭਾਰਤ ਦੀਆਂ ਮੰਡੀਆਂ ’ਚ ਡ੍ਰੈਗਨ ਦਾ ਇੰਪੋਰਟ

MAJHA News Punjabi(ਮਾਝਾ)

ਦੇਸ਼ ਪੱਧਰੀ ਮੁਹਿੰਮ ਦੇ ਬਾਵਜੂਦ ਨਹੀਂ ਰੁਕ ਰਿਹਾ ਭਾਰਤ ਦੀਆਂ ਮੰਡੀਆਂ ’ਚ ਡ੍ਰੈਗਨ ਦਾ ਇੰਪੋਰਟ

  • Edited By Shivani Bassan,
  • Updated: 12 Aug, 2024 02:25 PM
Amritsar
the import of dragon in indian markets is not stopping
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਇੰਦਰਜੀਤ)–ਭਾਰਤ ਦੀਆਂ ਸਰਕਾਰਾਂ ਵੱਲੋਂ ਚੀਨੀ ਵਸਤੂਆਂ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਬਾਵਜੂਦ ਜਿੱਥੇ ਆਮ ਜਨਤਾ ’ਚ ਦੇਸ਼ ਪ੍ਰੇਮ ਦਾ ਜਜ਼ਬਾ ਦਿਖਾਈ ਦਿੰਦਾ ਹੈ ਅਤੇ ਲੋਕ ਚੀਨ ਤੋਂ ਆਏ ਮਾਲ ਦਾ ਬਾਈਕਾਟ ਕਰਨ ਲਈ ਇਕਜੁਟ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਪਿਛਲੇ 10 ਸਾਲਾਂ ’ਚ ਚੀਨ ਦੇ ਮਾਲ ਦੇ ਬਾਈਕਾਟ ਦੌਰਾਨ ਜਿਥੇ ਕਾਫੀ ਉਮੀਦ ਜਤਾਈ ਗਈ ਸੀ ਪਰ ਇਸ ਦੀ ਆਮਦ ਭਾਰਤ ’ਚ ਉਮੀਦ ਤੋਂ ਜ਼ਿਆਦਾ ਵੱਧ ਰਹੀ ਹੈ।

ਇਸ ਨਾਲ ਵੀ ਵੱਡੀ ਗੱਲ ਹੈ ਕਿ ਭਾਰਤ ਦੀ ਜਨਤਾ ਨੂੰ ਡ੍ਰੈਗਨ ਦੀਆਂ ਹਰਕਤਾਂ ਤੋਂ ਨਫਰਤ ਹੋਣ ਲੱਗੀ ਸੀ ਅਤੇ ਚੀਨ ਨੂੰ ਸਬਕ ਸਿਖਾਉਣ ਲਈ ਉਤਸੁਕਤਾ ’ਚ ਸੀ ਕਿ ਦਰਾਮਦਗੀ ਮਾਲ ਦੀ ਵਰਤੋਂ ਨੂੰ ਰੋਕ ਕੇ ਡ੍ਰੈਗਨ ਦੀ ਵਪਾਰਕ ਸਥਿਤੀਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨਗੇ ਪਰ ਅਜਿਹਾ ਨਹੀਂ ਹੋ ਪਾਇਆ।

ਸਿੱਟੇ ਵਜੋਂ ਭਾਰਤ ’ਚ ਕੋਈ ਬਦਲ ਨਾ ਹੋਣ ਕਾਰਨ ਚੀਨ ਦਾ ਮਾਲ ਲਗਾਤਾਰ ਅੱਗੇ ਵੱਧ ਰਿਹਾ ਹੈ। ਹਾਲਾਂਕਿ ਇਸ ਮਾਮਲੇ ’ਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵਪਾਰਕ ਸੰਸਥਾ ਪੰਜਾਬ ਸੂਬਾ ਵਪਾਰ ਮੰਡਲ ਦੇ ਮਹਾਮੰਤਰੀ ਸਮੀਰ ਜੈਨ ਮੁਤਾਬਿਕ ਜੇਕਰ ਚੀਨ ਤੋਂ ਇੰਪੋਰਟ ਹੋਣ ਵਾਲੇ ਮਾਲ ’ਚ ਕਮੀ ਦਰਜ ਨਾ ਹੋਈ ਤਾਂ ਭਾਰਤੀ ਨਿਰਮਾਤਾਵਾਂ ਲਈ ਆਉਣ ਵਾਲੇ ਸਮੇਂ ’ਚ ਕਈ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਚੀਨ ਤੋਂ ਇੰਪੋਰਟ ਤਾਂ ਵੱਧ ਰਿਹਾ ਹੈ ਪਰ ਐਕਸਪੋਰਟ ’ਚ ਤੇਜ਼ੀ ਉਸ ਦੇ ਮੁਕਾਬਲੇ ’ਚ ਬਹੁਤ ਘੱਟ ਹੈ । ਜਨਤਾ ਦੇ ਇਸ ਮੁਹਿੰਮ ਵਿਚ ਦੇਸ਼ ਭਰ ’ਚ ‘ਬੀ ਇੰਡੀਅਨ ਬਾਏ ਇੰਡੀਅਨ’ ਦੀ ਆਵਾਜ਼ ਕੀਮਤਾਂ ਦਾ ਸੰਤੁਲਨ ਨਾ ਬਣਨ ਕਾਰਨ ਦਬ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਨੇ ਡ੍ਰੈਗਨ ਦੇ ਮਾਲ ਨੂੰ ਰੋਕਣ ਲਈ ਜਜ਼ਬਾਤਾਂ ਦਾ ਸਹਾਰਾ ਲੈ ਕੇ ਭਾਰਤੀ ਚੀਜ਼ਾਂ ਦੀ ਵਰਤੋਂ ਸ਼ੁਰੂ ਵੀ ਕੀਤਾ ਪਰ ਭਾਰਤੀ ਨਿਰਮਾਤਾਵਾਂ (ਕਾਰਪੋਰੇਟ-ਸੈਕਟਰ) ਨੇ ਦਮ ਨਹੀਂ ਦਿਖਾਇਆ।

ਸਮੀਰ ਜੈਨ ਨੇ ਕਿਹਾ ਕਿ ਸਾਲ 2014 ’ਚ ਸਾਡਾ ਚੀਨ ਨੂੰ ਦਰਾਮਦ ਉਥੇ ਦੇ ਬਰਾਮਦ ਦੇ ਬਦਲੇ 30.25 ਫੀਸਦੀ ਸੀ ਜੋ ਕਿ ਅੱਜ 2023 ’ਚ ਸਿਰਫ 13.2 ਫੀਸਦੀ ਰਹਿ ਚੁੱਕਾ ਹੈ ਕੁਲ ਮਿਲਾ ਕੇ ਸਾਡਾ ਬਰਾਮਦ ਘੱਟ ਹੋ ਰਿਹਾ ਹੈ ਅਤੇ ਆਯਾਤ ਵਧਦਾ ਚੱਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਚੀਨ ਅਤੇ ਭਾਰਤੀ ਨਿਰਮਾਤਾਵਾਂ ਦੀ ਸਥਿਤੀ ’ਚ ਫਰਕ

ਚੀਨ ਦੇ ਉਦਯੋਗਪਤੀਆਂ ਦੀ ਸਥਿਤੀ ਇਹ ਹੈ ਕਿ ਉਹ ਵੱਧ ਮਾਤਰਾ ’ਚ ਮਾਲ ਦੇਣ ਤੋਂ ਬਾਅਦ ਉਸ ਦੇ ਰੇਟ ਜ਼ਮੀਨ ਨਾਲ ਝੁਕਾ ਦਿੰਦੇ ਹਨ, ਜਿਸ ਨਾਲ ਮਾਰਕੀਟ ’ਚ ਉਨ੍ਹਾਂ ਦਾ ਮਾਲ ਛਾ ਜਾਂਦਾ ਹੈ। ਓਧਰ ਭਾਰਤੀ ਨਿਰਮਾਤਾ ਦੇ ਛੋਟੇ ਯੂਨਿਟ ਵਿਕਰੀ ਨਾ ਹੋਣ ਦੀ ਵਜ੍ਹਾ ਨਾਲ ਨਾ ਤਾਂ ਆਪਣੇ ਖਰਚ ਨਿਕਲ ਪਾਉਂਦੇ ਹਨ ਅਤੇ ਨਾ ਹੀ ਇੰਡਸਟਰੀ ਮੇਂਟੇਨ ਕਰ ਸਕਦੇ ਹਨ। ਓਧਰ ਵੱਧ ਵਿਕਰੀ ਵਾਲੀ ਵਸਤੂਆਂ ਦੀ ਸੰਸਾਰਿਕ ਮੰਡੀਆਂ ’ਚ ਚੀਨ ਦੇ ਉਦਯੋਗ ਭਾਰਤੀ ਨਿਰਮਾਤਾਵਾਂ ਨੂੰ ਧੂਲ ਚਟਾਉਣ ’ਚ ਕਾਮਯਾਬ ਹੋ ਜਾਂਦੇ ਹਨ।

ਚੀਨ ਦੇ ਆਏ ਹੋਏ ਮਾਲ ’ਤੇ ਲਾ ਦਿੰਦੇ ਹਨ ਭਾਰਤੀ ਬ੍ਰਾਂਡ!

ਭਾਰਤ ’ਚ ਬਣੇ ਹੋਏ ਮਾਲ ਦਾ ਜਿੰਨਾ ਖਰਚ ਆਉਂਦਾ ਹੈ ਉਸ ਤੋਂ ਅੱਧੇ ਰੇਟ ’ਚ ਚੀਨ ਤੋਂ ਬਣਿਆ ਹੋਇਆ ਮਾਲ ਭਾਰਤ ਦੀਆਂ ਮੰਡੀਆੰ ’ਚ ਵਿਕ ਜਾਂਦਾ ਹੈ। ਇਸ ਦਾ ਲਾਭ ਉਠਾਉਂਦੇ ਹੋਏ ਕਈ ਨਿਰਮਾਤਾ ਅਤੇ ਕਾਰਖਾਨੇਦਾਰ ਆਪਣੀ ਪ੍ਰੋਡਕਸ਼ਨ ਬੰਦ ਕਰ ਕੇ ਚੀਨ ਤੋਂ ਆਏ ਮਾਲ ਨੂੰ ਹੀ ਆਪਣੀ ਪੈਕਿੰਗ ਕਰ ਕੇ ਬ੍ਰਾਂਡ ਬਣਾ ਲੈਂਦੇ ਹਨ। ਇਹ ਅਣਐਲਾਨ ਤੌਰ ’ਤੇ ਚੀਨ ਦੇ ਦਰਾਦਮ ਦੀ ਸਪੋਰਟਰ ਹੈ ਹਾਲਾਂਕਿ ਇਸ ਨਾਲ ਨਿਰਮਾਤਾ ਦੀ ਮਿਹਨਤ ਘੱਟ ਅਤੇ ਖਰਚਾ ਵੀ ਜ਼ੀਰੋ ਹੋ ਜਾਂਦਾ ਪਰ ਸਵਦੇਸ਼ੀ ਨਿਰਮਿਤ ਵਸਤੂਆਂ ਦੇ ਉਦਯੋਗ ਦੀ ਲੱਕ ਟੁੱਟ ਜਾਂਦੀ ਹੈ।

ਕਾਰਪੋਰੇਟ ਸੈਕਟਰ ਨੇ ਨਹੀਂ ਕੀਤੀਆਂ ਕੀਮਤਾਂ ਘੱਟ

ਦੇਸ਼ਭਰ ਦੇ ਕਈ ਵੱਡੇ ਕਾਰੋਬਾਰੀ ਪਰਿਵਾਰ ਸਰਕਾਰਾਂ ’ਤੇ ਆਪਣਾ ਦਬਾਅ ਰੱਖਦੇ ਹਨ ਅਤੇ ਛੋਟੇ ਨਿਰਮਾਤਾ ਨੂੰ ਉੱਠਣ ਨਹੀਂ ਦਿੰਦੇ। ਉਥੇ ਇਸ ਦੇਸ਼ ਵਿਆਪੀ ਮੁਹਿੰਮ ’ਚ ਤਾਂ ਦੇਸ਼ ਦੇ ਸਿਰਲੇਖ ਆਗੂਆਂ ਦੇ ਵਾਰ-ਵਾਰ ਚੀਨ ਦਾ ਮਾਲ ਭਾਰਤ ’ਚ ਵਿਕਰੀ ਲਈ ਰੋਕਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਬੇਨਤੀ ਦੇ ਬਾਵਜੂਦ ਵੀ ਕਾਰਪੋਰੇਟ ਘਰਾਣਿਆਂ ਨੇ ਆਪਣੇ ਪ੍ਰੋਡਕਟ ਦੀ ਕਿਸੇ ਵੀ ਚੀਜ਼ ਦੀ ਕੀਮਤ ਇਕ ਪੈਸਾ ਘੱਟ ਨਹੀਂ ਕੀਤੀ। ਉਲਟੇ ਕਈ ਨਿਰਮਾਤਾਵਾਂ ਨੇ ਆਪਣੇ ਰੇਟ ਪਹਿਲੇ ਤੋਂ ਵੀ ਵੱਧ ਵਧਾ ਦਿੱਤੇ ਹਨ ਅਜਿਹੀ ਸਥਿਤੀਆਂ ’ਚ ਡ੍ਰੈਗਨ ਵਰਗੇ ਸ਼ਕਤੀਸ਼ਾਲੀ ਵਪਾਰ ਦਾ ਕੰਪਟੀਸ਼ਨ ਕਿਵੇਂ ਕੀਤਾ ਜਾ ਸਕਦਾ ਹੈ?

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਭਾਰਤ ਅਤੇ ਚੀਨ ਦਾ 10 ਸਾਲਾਂ ਦਾ ਇੰਪੋਰਟ-ਐਕਸਪੋਰਟ

ਭਾਰਤ ਦੇ ਐੱਮ. ਐੱਸ. ਐੱਮ. ਈ. ਨਿਰਮਾਤਾ ਬੁੱਧੀਮਾਨ ਅਤੇ ਮਿਹਨਤੀ ਹੈ ਪਰ ਇਸ ਦੇ ਬਾਵਜੂਦ ਵੀ ਚੀਨ ਨਾਲ ਵਪਾਰ ’ਚ ਆਪਣੀ ਦਰਾਮਦ ਮੁਕਾਬਲਤਨ ਘੱਟ ਦੇ ਰਹੇ ਹਨ ਜਦੋਂਕਿ ਚੀਨ ਤੋਂ ਦਰਾਮਦ ਅੱਗੇ ਵੀ ਵੱਧ ਹੋ ਰਿਹਾ ਹੈ।

ਇਹ ਹੈ 10 ਸਾਲ ਦੇ ਇੰਪੋਰਟ ਐਕਸਪੋਰਟ ਦੇ ਅੰਕੜੇ (ਬਿਲੀਅਨ ਡਾਲਰ ’ਚ)

* ਸਾਲ 2014 ’ਚ ਚੀਨ ਨੂੰ ਦਰਾਮਦ 16.41/ਬਰਾਮਦ 54.24 (30.25 ਫੀਸਦੀ)

* ਸਾਲ 2015 ’ਚ ਐਕਸਪੋਰਟ 13.39-ਇੰਪੋਰਟ 58.26 (22.89 ਫੀਸਦੀ)

* ਸਾਲ 2016 ’ਚ ਐਕਸਪੋਰਟ 11.75-ਇੰਪੋਰਟ 59.43 (19.77 ਫੀਸਦੀ)

* ਸਾਲ 2017 ’ਚ ਐਕਸਪੋਰਟ 16.34-ਇੰਪੋਰਟ 68.10 (27.49 ਫੀਸਦੀ)

* ਸਾਲ 2018 ’ਚ ਐਕਸਪੋਰਟ 18.83-ਇੰਪੋਰਟ 70.87 (26.56 ਫੀਸਦੀ)

* ਸਾਲ 2019 ’ਚ ਐਕਸਪੋਰਟ 16.32-ਇੰਪੋਰਟ 68.00 (24 ਫੀਸਦੀ)

* ਸਾਲ 2020 ’ਚ ਐਕਸਪੋਰਟ 16.2-ਇੰਪੋਰਟ 58.8(27.55 ਫੀਸਦੀ)

* ਸਾਲ 2021 ’ਚ ਐਕਸਪੋਰਟ 23-ਇੰਪੋਰਟ 87.52(26.27 ਫੀਸਦੀ)

* ਸਾਲ 2022 ’ਚ ਐਕਸਪੋਰਟ 16.2-ਇੰਪੋਰਟ 122 (13.2 ਫੀਸਦੀ)

* ਸਾਲ 2022 ’ਚ ਐਕਸਪੋਰਟ 15.1-ਇੰਪੋਰਟ 102(14.8 ਫੀਸਦੀ)

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਕੀਮਤਾਂ ਦਾ ਫਰਕ, ਖਪਤਕਾਰ ਬਦਲ ’ਤੇ ਮਜ਼ਬੂਰ

ਭਾਰਤ ਦੀਆਂ ਵਸਤੂਆਂ ਦੀਆਂ ਕੀਮਤਾਂ ਦੇ ਮੁਕਾਬਲੇ ’ਚ ਚੀਨ ਦੇ ਰੇਟ ਕਈ ਗੁਣਾ ਘੱਟ ਹਨ ਓਧਰ ਭਾਰਤੀ ਖਪਤਕਾਰ ਚੀਨ ਦੇ ਮਾਲ ਦੇ ਬਦਲ ਲਈ ਮਜਬੂਰ ਹੋ ਰਿਹਾ ਹੈ। ਇਨ੍ਹਾਂ ਵਸਤੂਆਂ ਦੀ ਵਿਕਰੀ ਬਾਜ਼ਾਰ ’ਚ ਭਾਰਤੀ ਵਸਤੂਆਂ ਦੀ ਮੰਗ ਨੂੰ ਖਦੇੜ ਰਹੀ ਹੈ।

ਇਲੈਕਟ੍ਰਾਨਿਕ, ਇਲੈਕਟ੍ਰੀਕਲ, ਐੱਲ. ਈ. ਡੀ. ਬੱਲਬ, ਕਾਸਮੈਟਿਕ, ਸਪਾਰਕ ਪਲਗ, ਟਾਇਰ-ਟਿਊਬ, ਤੇਲ ਇੰਜਣ, ਅਸੈਸਰੀਜ, ਸਜਾਵਟ ਦਾ ਸਾਮਾਨ, ਪਾਰਟਸ, ਮੋਟਰ ਪਾਰਟਜ਼, ਮਸ਼ੀਨਰੀ ਪਾਰਟਸ, ਘੜੀਆਂ, ਗਾਗਲਸ, ਸ਼ੂਜ, ਤਿਉਹਾਰਾਂ ਦਾ ਸਾਮਾਨ, ਗਾਰਮੈਂਟਸ ਆਦਿ 1 ਹਜ਼ਾਰ ਤੋਂ ਵੱਧ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਭਾਰਤੀ ਨਿਰਮਾਤਾਵਾਂ ਕੋਲ ਕੀਮਤ ਦੇ ਮੁਕਾਬਲੇ ਕੋਈ ਤੋੜ ਨਹੀਂ ਹੈ।

ਇਨ੍ਹਾਂ ਵਸਤੂਆਂ ਦੀ ਕੀਮਤ ’ਚ ਚੀਨ 5 ਤੋਂ 50 ਗੁਣਾ ਤਕ ਘੱਟ ਰੇਟ ਦੇ ਰਿਹਾ ਹੈ ਅਤੇ ਇੰਨੇ ਵੱਡੇ ਫਰਕ ਨੂੰ ਖਪਤਕਾਰ ਵੱਧ ਦੇਰ ਤਕ ਆਪਣੇ ਜਜਬਾਤਾਂ ਨੂੰ ਨਹੀਂ ਬੰਨ੍ਹ ਕੇ ਰੱਖ ਸਕਦਾ। ਆਖਿਰਕਾਰ ਆਪਣੀ ਕਮਾਈ ਦੇ ਬਜਟ ਨੂੰ ਦੇਖ ਕੇ ਚੀਨ ਦੇ ਮਾਲ ਨੂੰ ਭਾਰਤੀ ਖਪਤਕਾਰਾਂ ਨੂੰ ਮਜ਼ਬੂਰ ਖਰੀਦਣਾ ਹੀ ਪੈਂਦਾ ਹੈ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • import
  • Indian markets
  • stopping
  • campaign
  • ਆਯਾਤ
  • ਭਾਰਤੀ ਬਾਜ਼ਾਰ
  • ਰੋਕਣਾ
  • ਮੁਹਿੰਮ

ਅੰਮ੍ਰਿਤਸਰ ਏਅਰਪੋਰਟ ਦੇ ਖ਼ਸਤਾ ਹਾਲਤ ਵੇਖ ਭੜਕੇ ਯਾਤਰੀ, ਨਹੀਂ ਮਿਲ ਰਹੀ ਬਾਹਰ ਬੈਠਣ ਦੀ ਵੀ ਸਹੂਲਤ

NEXT STORY

Stories You May Like

  • entry of 36 more countries banned in us
    36 ਹੋਰ ਦੇਸ਼ਾਂ ਦੀ ਅਮਰੀਕਾ 'ਚ ਐਂਟਰੀ ਹੋਵੇੇਗੀ ਬੰਦ! ਸੂਚੀ 'ਚ ਭਾਰਤ ਦਾ ਗੁਆਂਢੀ ਦੇਸ਼ ਸ਼ਾਮਲ
  • neeraj not happy despite winning   golden spike
    ‘ਗੋਲਡਨ ਸਪਾਈਕ’ ਜਿੱਤ ਦੇ ਬਾਵਜੂਦ ਖੁਸ਼ ਨਹੀਂ ਨੀਰਜ
  • pakistan is regretting its quarrel with india losing crores
    ਭਾਰਤ ਨਾਲ ਪੰਗਾ ਲੈ ਕੇ ਪਛਤਾ ਰਿਹਾ ਪਾਕਿਸਤਾਨ, ਹੋ ਰਿਹਾ ਕਰੋੜਾਂ ਦਾ ਨੁਕਸਾਨ
  • rbi india economy
    ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਵਿਖਾ ਰਹੀ ਹੈ ਮਜ਼ਬੂਤੀ : RBI ਬੁਲੇਟਿਨ
  • prices of these items including oil  dry fruits will increase
    ਭਾਰਤ 'ਤੇ ਮੰਡਰਾ ਰਿਹਾ ਖ਼ਤਰਾ! ਤੇਲ, ਸੁੱਕੇ ਮੇਵਿਆਂ ਸਮੇਤ ਇਨ੍ਹਾਂ ਵਸਤੂਆਂ ਦੀਆਂ ਵਧਣਗੀਆਂ ਕੀਮਤਾਂ
  • india is emerging as an economic power  but failed to create jobs  subbarao
    ਆਰਥਿਕ ਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਭਾਰਤ, ਪਰ ਚੰਗੀ ਨੌਕਰੀ ਪੈਦਾ ਕਰਨ ’ਚ ਅਸਫਲ : ਸੁੱਬਾਰਾਵ
  • when will the last solar eclipse of the year 2025 take place
    ਕਦੋਂ ਲੱਗੇਗਾ ਸਾਲ 2025 ਦਾ ਆਖ਼ਰੀ ਸੂਰਜ ਗ੍ਰਹਿਣ? ਜਾਣੋ ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ
  • will middle east tensions increase oil prices in india  government
    ਕੀ ਮੱਧ ਪੂਰਬ ਦਾ ਤਣਾਅ ਭਾਰਤ 'ਚ ਤੇਲ ਦੀਆਂ ਕੀਮਤਾਂ ਨੂੰ ਵਧਾਏਗਾ? ਸਰਕਾਰ ਨੇ ਸਾਫ਼ ਕੀਤਾ ਰੁਖ਼
  • transporter  s employees set fire to junk
    ਕੋਰੋਨਾ ਤੋਂ ਵੀ ਸਬਕ ਨਹੀਂ ਲੈਂਦੇ ਅਜਿਹੇ ਲੋਕ, ਕਬਾੜ ਨੂੰ ਲਾਈ ਟਰਾਂਸਪੋਰਟਰ ਦੇ...
  • hooliganism in front of central town gurdwara in broad daylight
    ਜਲੰਧਰ 'ਚ ਗੁਰਦਆਰੇ ਦੇ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ
  • 114 drug smugglers arrested on 120th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 120ਵੇਂ ਦਿਨ 114 ਨਸ਼ਾ ਸਮੱਗਲਰ ਗ੍ਰਿਫ਼ਤਾਰ
  • heavy rain for next 3 hours in punjab
    ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...
  • powercom is taking major action against those who steal electricity
    Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
  • lineman dies due to electric shock
    Punjab: ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ ਲਾਈਨਮੈਨ, ਹੋਇਆ ਉਹ ਜੋ...
  • meteorological department has issued a warning in punjab
    ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
  • today  s top 10 news
    CM ਮਾਨ ਵੱਲੋਂ ਵੱਡਾ ਤੋਹਫਾ ਤੇ ਭਗਵਾਨ ਜਗਨਨਾਥ ਰੱਥ ਯਾਤਰਾ 'ਚ ਮਚੀ ਭਾਜੜ, ਅੱਜ...
Trending
Ek Nazar
eighth festival of faiths held in ohio

ੳਹਾਈੳ ਵਿਖੇ ਅੱਠਵਾਂ ਫੈਸਟੀਵਲ ਆਫ ਫੇਥਸ ਆਯੋਜਿਤ (ਤਸਵੀਰਾਂ)

plane shook during landing

ਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਲੱਗਾ ਹਿੱਲਣ, ਵੀਡੀਓ ਵਾਇਰਲ

firing at firefighters

ਅਮਰੀਕਾ 'ਚ ਫਾਇਰਫਾਈਟਰਾਂ 'ਤੇ ਗੋਲੀਬਾਰੀ, ਦੋ ਮਾਰੇ ਗਏ

heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

major accident in punjab team member dies during shooting

ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ

son killed his father in khanna

ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ 'ਤਾ ਪਿਓ ਦਾ ਕਤਲ,...

powercom is taking major action against those who steal electricity

Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

meteorological department has issued a warning in punjab

ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

baby girl  basket  parents sorry note

'ਸਾਨੂੰ ਮੁਆਫ਼ ਕਰ ਦਿਓ...', ਮਾਪੇ ਟੋਕਰੀ 'ਚ ਛੱਡ ਗਏ ਜਵਾਕ

vehicle collision

ਸੱਤ ਵਾਹਨਾਂ ਦੀ ਟੱਕਰ, ਪੰਜ ਲੋਕਾਂ ਦੀ ਮੌਤ

big accident in punjab

ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...

punjab police arrested lakha sidhana

ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

elon musk again targeted trump

'ਖ਼ਤਮ ਹੋ ਜਾਣਗੀਆਂ ਨੌਕਰੀਆਂ', Elon Musk ਨੇ Trump 'ਤੇ ਮੁੜ ਵਿੰਨ੍ਹਿਆ...

rain wreaks havoc in pakistan  death toll rises

ਪਾਕਿਸਤਾਨ 'ਚ ਮੀਂਹ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ

israeli forces kill hamas commander

ਇਜ਼ਰਾਈਲੀ ਫੌਜ ਨੇ ਹਮਾਸ ਕਮਾਂਡਰ ਕੀਤਾ ਢੇਰ

louis store built in shape of cruise

ਕਰੂਜ਼ ਦੇ ਆਕਾਰ 'ਚ ਬਣਿਆ 'ਦ ਲੂਈਸ' ਸਟੋਰ, ਤਸਵੀਰਾਂ ਵਾਇਰਲ

china expands in yellow sea

ਚੀਨ ਨੇ ਪੀਲੇ ਸਾਗਰ 'ਚ ਕੀਤਾ ਵਿਸਥਾਰ, ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੀ ਵਧੀ ਚਿੰਤਾ

explosion outside british columbia minister  s office

ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਦੇ ਦਫਤਰ ਦੇ ਬਾਹਰਵਾਰ ਧਮਾਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • despite the decline  people kept their distance from gold
      ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ
    • tharoor rejects trump  s claim  says     india didn  t need any advice
      ਥਰੂਰ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ- 'ਭਾਰਤ ਨੂੰ ਕਿਸੇ ਸਲਾਹ ਦੀ...
    • rains wreak havoc  34 people including 16 children die
      ਮਾਨਸੂਨ ਤੋਂ ਪਹਿਲਾਂ ਹੀ ਬਾਰਿਸ਼ ਦਾ ਕਹਿਰ, 16 ਬੱਚਿਆਂ ਸਣੇ 34 ਲੋਕਾਂ ਦੀ ਮੌਤ
    • youth driving e rickshaw dies under suspicious circumstances
      ਸ਼ੱਕੀ ਹਾਲਾਤ 'ਚ ਈ-ਰਿਕਸ਼ਾ ਚਲਾਉਣ ਵਾਲੇ ਨੌਜਵਾਨ ਦੀ ਮੌਤ
    • now it will be easier to send money from america to india
      ਪ੍ਰਵਾਸੀ ਭਾਰਤੀਆਂ ਲਈ ਖ਼ੁਸ਼ਖਬਰੀ! ਅਮਰੀਕਾ ਤੋਂ ਭਾਰਤ ਪੈਸਾ ਭੇਜਣਾ ਹੋਵੇਗਾ ਆਸਾਨ,...
    • union home minister amit shah to inaugurate turmeric board headquarters
      ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਿਜ਼ਾਮਾਬਾਦ 'ਚ ਹਲਦੀ ਬੋਰਡ ਦੇ ਮੁੱਖ...
    • the earth shook with the tremors of the earthquake that struck
      ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਸੁੱਤੇ ਲੋਕ ਘਰਾਂ 'ਚੋਂ...
    • israel wreaks havoc again in gaza  72 people killed in attack
      ਇਜ਼ਰਾਈਲ ਨੇ ਗਾਜ਼ਾ 'ਚ ਮੁੜ ਮਚਾਈ ਤਬਾਹੀ, ਹਮਲੇ 'ਚ 72 ਲੋਕਾਂ ਦੀ ਮੌਤ
    • drug addiction trend growing among women
      ‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੂਨ 2025)
    • aquarius people will have good business and work conditions
      ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ...
    • ਮਾਝਾ ਦੀਆਂ ਖਬਰਾਂ
    • meteorological department has issued a warning in punjab
      ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
    • major encounter in punjab
      ਪੰਜਾਬ 'ਚ ਵੱਡਾ ਐਨਕਾਊਂਟਰ, ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਚਲਾਈਆਂ ਗੋਲੀਆਂ
    • communication between 7 villages in punjab has been cut off
      ਪੰਜਾਬ ਦੇ 7 ਪਿੰਡਾਂ ਦਾ ਟੁੱਟਿਆ ਸੰਪਰਕ, ਸੁਣੋ ਲੋਕਾਂ ਦੀ ਦਰਦਨਾਕ ਹਕੀਕਤ
    • mla dr sohal given final farewell with official honours
      ਵਿਧਾਇਕ ਡਾ. ਸੋਹਲ ਨੂੰ ਸਰਕਾਰੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ
    • new zeland work visa
      New zeland ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸਿੱਧਾ ਮਿਲੇਗਾ ਵਰਕ ਪਰਮਿਟ
    • illicit liquor and operating kiln seized  one arrested
      500 ਕਿਲੋ ਲਾਹਣ, 2,40,000 ਐੱਮ. ਐੱਲ. ਨਾਜਾਇਜ਼ ਸ਼ਰਾਬ ਤੇ ਚਾਲੂ ਭੱਠੀ ਬਰਾਮਦ, ਇਕ...
    • cobra snake enters adc s official residence
      ADC ਦੀ ਸਰਕਾਰੀ ਰਿਹਾਇਸ਼ ’ਚ ਵੜਿਆ ਕੋਬਰਾ ਸੱਪ, ਅਧਿਕਾਰੀਆਂ ਨੂੰ ਪੈ ਗਈਆਂ ਭਾਜੜਾਂ
    • 3 drug smugglers arrested with heroin near border
      ਸਰਹੱਦ ਨੇੜਿਓਂ ਹੈਰੋਇਨ ਸਣੇ 3 ਨਸ਼ਾ ਸਮੱਗਲਰ ਗ੍ਰਿਫਤਾਰ
    • an accident in punjab claimed two young lives
      ਪੰਜਾਬ 'ਚ ਹਾਦਸੇ ਨੇ ਲੈ ਲਈਆਂ ਦੋ ਜਵਾਨ ਜ਼ਿੰਦਗੀਆਂ, ਦੋਵੇਂ ਜ਼ਿਗਰੀ ਯਾਰਾਂ...
    • sgpc will celebrate 350th centenary celebrations in an effective manner
      ਸ਼੍ਰੋਮਣੀ ਕਮੇਟੀ ਵੱਲੋਂ 350 ਸਾਲਾ ਸ਼ਤਾਬਦੀ ਸਮਾਗਮ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +