ਪਾਤੜਾਂ (ਸਨੇਹੀ, ਚੋਪੜਾ)-ਅੱਜ ਦੇ ਜ਼ਮਾਨੇ ਵਿੱਚ ਇਮਾਨਦਾਰੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਪਰ ਸਟੇਟ ਬੈਂਕ ਆਫ ਪਟਿਆਲਾ ਦੀ ਬਰਾਂਚ ਪਾਤੜਾਂ ਵਿੱਚ ਇਕ ਵਿਅਕਤੀ ਆਪਣਾ ਇੱਕ ਲੱਖ ਰੁਪਏ ਭੁੱਲ ਕੇ ਚਲਾ ਗਿਆ । ਜਿਸ ਨੂੰ ਉੱਥੇ ਬੈਂਕ ਵਿੱਚ ਡਿਊਟੀ ਕਰਦੇ ਪੁਲਸ ਮੁਲਾਜ਼ਮਾਂ ਨੇ ਬੈਂਕ ਮੈਨੇਜਰ ਦੇ ਧਿਆਨ ਵਿੱਚ ਲਿਆਉਣ ਦੇ ਨਾਲ ਨਾਲ ਪੈਸਿਆਂ ਨੂੰ ਅਸਲੀ ਮਾਲਕ ਤੱਕ ਪਹੁੰਚਾ ਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ ।
ਇਹ ਵੀ ਪੜ੍ਹੋ- ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਖਾਂਗ ਦੇ ਸਤਪਾਲ ਰਾਮ ਪੁੱਤਰ ਸੰਤ ਰਾਮ ਨੇ ਦੱਸਿਆ ਕਿ ਉਹ ਸਟੇਟ ਬੈਂਕ ਵਿੱਚੋਂ 1 ਲੱਖ ਰੁਪਏ ਕਢਵਾ ਕੇ ਬੈਂਕ ਦੇ ਅੰਦਰ ਟੇਵਲ 'ਤੇ ਰੱਖ ਕੇ ਭੁੱਲ ਕੇ ਚਲਾ ਗਿਆ ਸੀ । ਜਿਸ ਨੂੰ ਬੈਂਕ ਵਿੱਚ ਡਿਊਟੀ ਕਰਦੇ ਪੁਲਸ ਅਧਿਕਾਰੀ ਭਰਤਰੀ ਰਾਮ ਅਤੇ ਰਣਜੀਤ ਸਿੰਘ ਨੇ ਬੈਂਕ ਮੈਨੇਜਰ ਸਾਹਿਲ ਧਵਨ ਦੇ ਧਿਆਨ ਵਿੱਚ ਲਿਆ ਕੇ ਅਸਲੀ ਮਾਲਕ ਤੱਕ ਪਹੁੰਚਾ ਦਿੱਤੇ । ਜਿੱਥੇ ਸਤਪਾਲ ਰਾਮ ਨੇ ਪੁਲਸ ਅਧਿਕਾਰੀਆਂ ਅਤੇ ਬੈਂਕ ਮੈਨੇਜਰ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ- ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰਾਨੀਜਨਕ ਮਾਮਲਾ! ਕੁੜੀ ਨਾਲ ਹੋਟਲ ਦੇ ਕਮਰੇ 'ਚ ਗਏ ਮੁੰਡੇ ਦੀ ਸ਼ੱਕੀ ਹਾਲਤ 'ਚ ਮੌਤ
NEXT STORY