Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 11, 2026

    4:08:30 PM

  • indian students begin returning from iran

    ਭਾਰਤੀ ਵਿਦਿਆਰਥੀਆਂ ਦੀ ਈਰਾਨ ਤੋਂ ਵਾਪਸੀ ਸ਼ੁਰੂ,...

  • ashwani kumar sharma statement

    'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ, ਪੰਜਾਬ ਦੀ ਜਨਤਾ...

  • girls and boys be careful about running away from home and getting married

    ਪੰਜਾਬ : ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ...

  • outcry in the stock market sensex falls by 1342 points investors lose

    ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 1342 ਅੰਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Faridkot
  • ਦੇਸੀ ਸਬਜ਼ੀਆਂ ਦੇ ਨਾਂ 'ਤੇ ਪਰੋਸਿਆ ਜਾ ਰਿਹੈ ਮਿੱਠਾ ਜ਼ਹਿਰ

MALWA News Punjabi(ਮਾਲਵਾ)

ਦੇਸੀ ਸਬਜ਼ੀਆਂ ਦੇ ਨਾਂ 'ਤੇ ਪਰੋਸਿਆ ਜਾ ਰਿਹੈ ਮਿੱਠਾ ਜ਼ਹਿਰ

  • Edited By Harinder Kaur,
  • Updated: 11 Jun, 2020 06:21 PM
Faridkot
sweet poison is being served in the name of native vegetables
  • Share
    • Facebook
    • Tumblr
    • Linkedin
    • Twitter
  • Comment

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਸੂਬੇ ਅੰਦਰ ਪਹਿਲਾਂ ਹੀ ਦੇਸ਼ ਦੇ ਬਾਕੀ ਸੂਬਿਅਾਂ ਨਾਲੋਂ ਵਧੇਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਫਸਲਾਂ 'ਤੇ ਅੰਨੇਵਾਹ ਵਰਤੋਂ ਕੀਤੀ ਜਾ ਰਹੀ ਹੈ। ਫਸਲਾਂ ਦਾ ਝਾੜ ਤਾਂ ਭਾਵੇਂ ਵੱਧ ਜਾਂਦਾ ਹੈ, ਪਰ ਇਹ ਰੁਝਾਨ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਅਤੇ ਮਾੜਾ ਹੈ। ਕਿਉਕਿ ਇਹਨਾਂ ਜ਼ਹਿਰਾਂ ਨਾਲ ਮਨੁੱਖਾਂ ਨੂੰ ਬੇਹੱਦ ਖਤਰਨਾਕ ਬਿਮਾਰੀਆਂ ਚਿੰਬੜਦੀਆਂ ਹਨ। ਜਦ ਤੋਂ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ, ਉਦੋਂ ਤੋਂ ਹੀ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਵਿਚ ਵਾਧਾ ਹੋਇਆ ਹੈ। ਹਾਰਟ ਅਟੈਕ ਹੋ ਰਹੇ ਹਨ ਤੇ ਨਿੱਤ-ਰੋਜ਼ ਹੋਰ ਨਵੀਆਂ ਤੋਂ ਨਵੀਆਂ ਬਿਮਾਰੀਆਂ ਲੋਕਾਂ ਨੂੰ ਚਿੰਬੜਦੀਆਂ ਜਾ ਰਹੀਅਾਂ ਹਨ। ਸ਼ਹਿਰਾਂ ਅਤੇ ਮੰਡੀਆਂ ਵਿਚ ਜੋ ਸਬਜੀਆਂ ਅਤੇ ਫਲ ਲੋਕਾਂ ਨੂੰ ਪਰੋਸੇ ਜਾ ਰਹੇ ਹਨ, ਉਹਨਾਂ ਨੂੰ ਵੀ ਜ਼ਹਿਰਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਰਿਹਾ ਹੈ ਤੇ ਇਹੋ ਸਬਜ਼ੀਆਂ ਹੀ ਪਿੰਡਾਂ ਵਿਚ ਘੜੁਕਿਆਂ ਵਾਲੇ, ਟੈਂਪੂਆਂ ਵਾਲੇ ਅਤੇ ਸਾਇਕਲਾਂ ਆਦਿ ਵਾਲੇ ਲਈ ਫਿਰਦੇ ਹਨ। ਅਜਿਹਾ ਕੁਝ ਖਾਹ ਕੇ ਮਨੁੱਖ ਤੰਦਰੁਸਤ ਕਿੱਥੋਂ ਰਹੇਗਾ।

PunjabKesari

ਲੋਕਾਂ ਨੂੰ ਕੁਝ ਆਸ ਉਮੀਦ ਸੀ ਕਿ ਪਿੰਡਾਂ ਵਿਚ ਠੇਕੇ 'ਤੇ ਜਮੀਨਾਂ ਲੈ ਕੇ ਜਿਹੜੇ ਲੋਕ ਸਬਜ਼ੀਆਂ ਲਾਈ ਬੈਠੇ ਹਨ ਅਤੇ ਸੜਕਾਂ ਕਿਨਾਰੇ ਬੈਠ ਕੇ ਵੇਚ ਰਹੇ ਹਨ। ਉਹ ਸਬਜੀਆਂ ਬਹੁਤ ਵਧੀਆ ਹਨ, ਦੇਸੀ ਹਨ ਤੇ ਬਿਨਾਂ ਖਾਦ ਅਤੇ ਬਿਨਾਂ ਕੀਟਨਾਸ਼ਕ ਦਵਾਈਆਂ ਤੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਪਰ ਜੋ ਹੁਣ ਵੇਖਣ-ਸੁਨਣ ਨੂੰ ਮਿਲ ਰਿਹਾ ਹੈ, ਲੋਕਾਂ ਦੀ ਇਸ ਉਮੀਦ 'ਤੇ ਵੀ ਪਾਣੀ ਫਿਰ ਗਿਆ ਹੈ। ਕਿਉਕਿ ਇਹਨਾਂ ਵਿਚੋਂ ਵੀ ਬਹੁਤੇ ਲੋਕ ਦੇਸੀ ਸਬਜ਼ੀਆਂ ਦੇ ਨਾਮ ਹੇਠ ਭੋਲੇ-ਭਾਲੇ ਲੋਕਾਂ ਨੂੰ ਮਿੱਠਾ ਜ਼ਹਿਰ ਪਰੋਸ ਰਹੇ ਹਨ। 

ਵੱਡੇ ਪੱਧਰ 'ਤੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਕੀਤੀ ਜਾ ਰਹੀ ਹੈ ਵਰਤੋਂ

ਜਿਕਰਯੋਗ ਹੈ ਕਿ ਸਬਜ਼ੀਆਂ ਤਿਆਰ ਕਰਨ ਵਾਸਤੇ ਵੱਡੇ ਪੱਧਰ 'ਤੇ ਖਾਦਾਂ ਦੀ ਵਰਤੋਂ ਸਬਜ਼ੀਆਂ ਲਗਾਉਣ ਵਾਲੇ ਕਰਦੇ ਹਨ ਅਤੇ ਹਰ ਰੋਜ਼ ਕੀਟਨਾਸ਼ਕ ਦਵਾਈਆਂ ਦਾ ਸਬਜੀਆਂ 'ਤੇ ਸਪਰੇਅ ਕਰਦੇ ਹਨ। ਅਜਿਹਾ ਹਰੀਆਂ ਸਬਜ਼ੀਆਂ ਨੂੰ ਛੇਤੀ ਪਕਾਉਣ ਅਤੇ ਜਲਦੀ ਵੱਡਾ ਕਰਨ ਲਈ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮੋਨੋ ਸਪਰੇਅ ਜੋ ਬੇਹੱਦ ਜ਼ਹਿਰੀਲੀ ਅਤੇ ਖਤਰਨਾਕ ਹੈ, ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਇਹਨਾਂ ਜ਼ਹਿਰਾਂ ਨਾਲ ਕੱਦੂ, ਅੱਲਾਂ, ਤੋਰੀਆਂ, ਪੇਠਾ, ਭਿੰਡੀ, ਗੁਆਰਾ, ਬੈਂਗਣ, ਖੀਰੇ, ਵੰਗੇ ਅਤੇ ਟਮਾਟਰ ਆਦਿ ਕੁਝ ਦਿਨਾਂ 'ਚ ਹੀ ਤਿਆਰ ਹੋ ਜਾਂਦੇ ਹਨ, ਪਰ ਅਜਿਹੀਆਂ ਸਬਜ਼ੀਆਂ ਨੂੰ ਖਾਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਬਹੁਤ ਮਾੜਾ ਹੈ। ਵੱਧ ਪੈਸੇ ਦੇ ਲਾਲਚ ਵਿਚ ਲੋਕਾਂ ਨੂੰ ਜ਼ਹਿਰ ਨਹੀ ਪਰੋਸਿਆ ਜਾਣਾ ਚਾਹੀਦਾ।

ਸਬਜ਼ੀਆਂ ਲਗਾਉਣ ਵਾਲਿਆਂ ਦਾ ਪੱਖ

ਜਦੋਂ ਸਬਜ਼ੀਆਂ ਲਗਾਉਣ ਵਾਲੇ ਇਕ ਵਿਅਕਤੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਕਿ ਸਬਜ਼ੀਆਂ ਤਿਆਰ ਕਰਨ ਵਾਸਤੇ ਜ਼ਿਆਦਾ ਜ਼ਹਿਰਾਂ ਦੀ ਵਰਤੋਂ ਕਿਉ ਕੀਤੀ ਜਾ ਰਹੀ ਹੈ ਤਾਂ ਉਹਨਾਂ ਆਪਣਾ ਪੱਖ ਦੱਸਿਆ ਕਿ ਜੇਕਰ ਕੀਟਨਾਸ਼ਕ ਦਵਾਈ ਨਾ ਛਿੜਕਾਂਗੇ ਤਾਂ ਫੇਰ ਸਬਜ਼ੀਆਂ ਨੂੰ ਸੁੰਡੀ ਖਾਹ ਜਾਂਦੀ ਆ।

PunjabKesari

ਗੰਦੇ ਨਾਲੇ ਦੇ ਜ਼ਹਿਰੀਲੇ ਤੇ ਕਾਲੇ ਪਾਣੀ ਨਾਲ ਵੀ ਸਬਜ਼ੀਆਂ ਹੁੰਦੀਆ ਹਨ ਤਿਆਰ

ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਲੋਕਾਂ ਦੀ ਇਕ ਹੋਰ ਤ੍ਰਾਸਦੀ ਵੀ ਹੈ ਕਿ ਮੁਕਤਸਰ ਤੋਂ ਕੱਚਾ ਭਾਗਸਰ ਰੋਡ, ਬੱਲਮਗੜ ਰੋਡ ਅਤੇ ਕੁਝ ਹੋਰ ਖੇਤਰਾਂ ਵਿਚ ਸੀਵਰੇਜ਼ ਦੇ ਗੰਦੇ, ਕਾਲੇ ਅਤੇ ਜ਼ਹਿਰੀਲੇ ਪਾਣੀ ਨਾਲ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਪਕਾਈਆਂ ਜਾ ਰਹੀਆਂ ਹਨ। ਜਿਸ ਗੰਦੇ ਨਾਲੇ ਦੇ ਪਾਣੀ ਨਾਲ ਇਹ ਸਬਜ਼ੀਆਂ ਤਿਆਰ ਹੁੰਦੀਆਂ ਹਨ, ਉਸ ਵਿਚ ਸਾਰੇ ਸ਼ਹਿਰ ਦਾ ਗੰਦ ਡਿੱਗਦਾ ਹੈ ਤੇ ਕਈ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ। ਪਰ ਸਬਜ਼ੀਆਂ ਤਿਆਰ ਕਰਨ ਵਾਲਿਆਂ
ਨੂੰ ਰੋਕਣ ਵਾਲਾ ਕੋਈ ਨਹੀ ਅਤੇ ਇਸ ਤਰੀਕੇ ਨਾਲ ਦਰਜਨਾਂ ਏਕੜ ਜ਼ਮੀਨ ਵਿਚ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ।

ਜਿੰਮੇਵਾਰੀ ਤੋਂ ਭੱਜ ਰਿਹਾ ਹੈ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ

ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਨਾਲ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਹੀ ਚੱਲ ਰਿਹਾ ਹੈ। ਪਰ ਨਾ ਤਾਂ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨੇ ਕੋਈ ਧਿਆਨ ਦਿੱਤਾ ਹੈ ਤੇ ਨਾ ਹੀ ਕਿਸੇ ਸਮਾਜ ਸੇਵੀ ਸੰਸਥਾ ਨੇ। ਜੇਕਰ ਵੇਖਿਆ ਜਾਵੇ ਤਾਂ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਰਿਹਾ ਹੈ ਤੇ ਕਦੇ ਵੀ ਇਸ ਪਾਸੇ ਧਿਆਨ ਨਹੀ ਦਿੱਤਾ। ਜਦੋਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।

ਲੋਕ ਖੁਦ ਤਿਆਰ ਕਰਨ ਸਬਜੀਆਂ

ਇਸ ਮਸਲੇ ਦਾ ਕੋਈ ਹੱਲ ਨਹੀ ਜਾਪਦਾ। ਬਸ ਇਕੋ ਗੱਲ ਹੈ ਕਿ ਲੋੜ ਅਨੁਸਾਰ ਲੋਕ ਆਪਣੇ ਘਰਾਂ ਵਿਚ ਹੀ ਬਿਨਾਂ ਖਾਦਾਂ ਅਤੇ ਬਿਨਾਂ ਸਪਰੇਆਂ ਤੋਂ ਹਰੀਆਂ ਸਬਜ਼ੀਆਂ ਤਿਆਰ ਕਰਨ ਅਤੇ ਜ਼ਹਿਰਾਂ ਵਾਲੀਆਂ ਸਬਜੀਆਂ ਖਾਣ ਤੋਂ ਬਚਣ। ਕੁਝ ਲੋਕ ਜਾਗਰੂਕ ਹੋ ਗਏ ਹਨ ਤੇ ਹੁਣ ਬਹੁਤ ਸਾਰੇ ਲੋਕ ਆਪਣੇ ਘਰਾਂ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਲਗਵਾ ਰਹੇ ਹਨ, ਜੋ ਚੰਗੀ ਗੱਲ ਹੈ। ਜੇਕਰ ਸਾਰੇ ਲੋਕ ਥੋੜੀ-ਥੋੜੀ ਸਬਜੀ ਆਪ ਹੀ ਤਿਆਰ ਕਰਨ ਲੱਗ ਪੈਣ ਤਾਂ ਇਹਨਾ ਜ਼ਹਿਰੀਲੀਆਂ ਸਬਜੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਮਨੁੱਖਾਂ ਨੂੰ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਵੀ ਕੁਝ ਹੱਦ ਤੱਕ ਬਚਾਅ ਹੋ ਸਕਦਾ ਹੈ।
 

 

 

 

  • Indigenous vegetables
  • sweet poisons
  • pesticides
  • ਦੇਸੀ ਸਬਜ਼ੀਆਂ
  • ਮਿੱਠਾ ਜ਼ਹਿਰ
  • ਕੀਟਨਾਸ਼ਕ ਦਵਾਈਆਂ

ਤਾਏ ਦੇ ਮੁੰਡੇ ਵਲੋਂ ਕਤਲ ਕੀਤੇ ਸਕੇ ਭਰਾਵਾਂ ਦਾ ਗਮਗੀਮ ਮਾਹੌਲ 'ਚ ਹੋਇਆ ਸਸਕਾਰ

NEXT STORY

Stories You May Like

  • white poison in the name of white revolution
    ਚਿੱਟੀ ਕ੍ਰਾਂਤੀ ਦੇ ਨਾਂ ’ਤੇ ‘ਚਿੱਟਾ ਜ਼ਹਿਰ’
  • one person arrested with 315 bore desi pistol and 3 live cartridges
    315 ਬੋਰ ਦੇਸੀ ਕੱਟਾ ਤੇ 3 ਜ਼ਿੰਦਾ ਕਾਰਤੂਸਾਂ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
  • conspiracy being hatched to remove names of 1 2 crore voters in bengal
    ਬੰਗਾਲ 'ਚ 1.2 ਕਰੋੜ ਵੋਟਰਾਂ ਦੇ ਨਾਂ ਹਟਾਉਣ ਦੀ ਰਚੀ ਜਾ ਰਹੀ 'ਸਾਜ਼ਿਸ਼': ਮਮਤਾ ਬੈਨਰਜੀ
  • accused flees after setting fire to vegetable laden street vendor in sherpur
    ਸ਼ੇਰਪੁਰ ’ਚ ਸਬਜ਼ੀਆਂ ਨਾਲ ਲੱਦੀ ਰੇਹੜੀ ਨੂੰ ਅੱਗ ਲਾ ਕੇ ਮੁਲਜ਼ਮ ਹੋਇਆ ਫ਼ਰਾਰ
  • west bengal sir  names deleted
    ਪੱਛਮੀ ਬੰਗਾਲ 'ਚ SIR: ਜਿਨ੍ਹਾਂ ਦੇ ਨਾਂ ਕੱਟੇ, ਉਨ੍ਹਾਂ 'ਚੋਂ ਕੁਝ ਲੋਕਾਂ ਦੀਆਂ ਪਟੀਸ਼ਨਾਂ 'ਤੇ ਅਦਾਲਤ ਕਰੇਗੀ...
  • fake desi ghee being sold in goniana market
    ਗੋਨਿਆਣਾ ਮੰਡੀ 'ਚ ਵਿਕ ਰਿਹਾ ਨਕਲੀ ਦੇਸੀ ਘਿਓ, ਗਰੀਬਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ
  • congress leaders accused of cheating crores
    ਹਰਿਆਣਾ ’ਚ ਟਿਕਟ ਦੇ ਨਾਂ ’ਤੇ ਕਾਂਗਰਸ ਨੇਤਾਵਾਂ ’ਤੇ ਕਰੋੜਾਂ ਦੀ ਧੋਖਾਦੇਹੀ ਦਾ ਦੋਸ਼
  • latter to justice bhuian
    ਜਸਟਿਸ ਉੱਜਲ ਭੁਈਆਂ ਦੇ ਨਾਂ ਖੁੱਲ੍ਹਾ ਪੱਤਰ
  • family clashed in jalandhar
    ਜਲੰਧਰ: ਜਵਾਈ ਦਾ ਸ਼ਰਮਨਾਕ ਕਾਰਾ, ਹਮਲਾ ਕਰਕੇ ਸਹੁਰੇ ਦੀ ਚੀਚੀ ਵੱਢੀ ਤੇ ਸਾਲੇ ਦੀ...
  • aap sarpanch arrested with heroin sukhpal khahira tweet on war against drugs
    18 ਕਿਲੋ ਹੈਰੋਇਨ ਸਣੇ 'ਆਪ' ਸਰਪੰਚ ਗ੍ਰਿਫ਼ਤਾਰ! ਸੁਖਪਾਲ ਖਹਿਰਾ ਨੇ 'ਨਸ਼ਿਆਂ...
  • robbers robbed an elderly man in jalandhar  s doaba chowk
    ਜਲੰਧਰ ਦੇ ਦੋਆਬਾ ਚੌਕ 'ਚ ਲੁਟੇਰਿਆਂ ਨੇ ਬਜ਼ੁਰਗ ਨਾਲ ਕੀਤੀ ਲੁੱਟਖੋਹ
  • young man committed suicide
    ਦਿੱਲੀ ਬੈਠੇ ਪਿਤਾ ਨੇ ਪੁੱਤਰ ਨੂੰ ਫੋਨ 'ਤੇ ਝਿੜਕਿਆ, ਫਿਰ ਨੌਜਵਾਨ ਨੇ ਚੁੱਕਿਆ...
  • lathi charge on differently abled people during cm mann  s visit to adampur
    CM ਮਾਨ ਦੀ ਆਦਮਪੁਰ ਫੇਰੀ ਦੌਰਾਨ ਦਿਵਿਆਂਗ ਲੋਕਾਂ ’ਤੇ ਕੀਤਾ ਗਿਆ ਲਾਠੀਚਾਰਜ,...
  • avtar singh junior statement
    ਜੂਨੀਅਰ ਹੈਨਰੀ ਨੇ ਵਿਧਾਨ ਸਭਾ 'ਚ ਬਾਰਡਰ ਪਾਰਕ 'ਚ ਬਣ ਰਹੇ ਸਟੇਡੀਅਮ ਦਾ ਚੁੱਕਿਆ...
  • aap government creates controversy with khaira pargat singh
    ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਖਹਿਰਾ ਨਾਲ ਵਿਵਾਦ ਖੜ੍ਹੇ ਕਰਦੀ ਹੈ 'ਆਪ' ਸਰਕਾਰ :...
  • long power cut tomorrow in jalandhar
    ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut!
Trending
Ek Nazar
lpg gas shortage zomato swiggy restaurant

LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ 'ਚ ਚੁੱਲ੍ਹੇ ਹੋ ਜਾਣਗੇ...

raghav chadha  mobile recharge  incoming call  28 days  rajya sabha

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ...

woman accused of shooting at rihanna  s home faces life in prison if convicted

ਰਿਹਾਨਾ ਦੇ ਘਰ 'ਤੇ ਫਾਇਰਿੰਗ ਕਰਨ ਵਾਲੀ ਮਹਿਲਾ ਦੀਆਂ ਵਧੀਆਂ ਮੁਸ਼ਕਿਲਾਂ, ਹੋ...

not sara shubman gill is dating this actress

ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ...

dhurandhar 2 sees strong buzz 1 5 lakh tickets sold for paid previews

ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ 1.5 ਲੱਖ ਟਿਕਟਾਂ ! ਰਣਵੀਰ ਸਿੰਘ ਦੀ ਫਿਲਮ...

daughter tina breaks silence on govinda sunita  s divorce rumors

ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ

changed weather snowfall rain

ਮੁੜ ਬਦਲਿਆ ਮੌਸਮ ਦਾ ਮਿਜਾਜ਼! ਕਸ਼ਮੀਰ ’ਚ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ,...

char dham yatra 2026 registration

ਚਾਰਧਾਮ ਯਾਤਰਾ 2026 ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਦੋਂ ਖੁੱਲ੍ਹਣਗੇ ਧਾਮਾਂ ਦੇ...

lpg cylinder truck theft 524 cylinders

LPG ਦੀ ਕਿੱਲਤ ਦਰਮਿਆਨ 524 ਸਿਲੰਡਰਾਂ ਨਾਲ ਭਰਿਆ ਟਰੱਕ ਚੋਰੀ

hulk one of 23 players sent off in mass brawl in brazil final

ਫੁੱਟਬਾਲ ਮੈਦਾਨ 'ਤੇ ਖੂਨੀ ਜੰਗ! ਚਲਦੇ ਮੈਚ 'ਚ ਆਪਸ 'ਚ ਭਿੜੇ ਖਿਡਾਰੀ, ਚੱਲੇ...

major restrictions imposed in hoshiarpur district till may 7

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 7 ਮਈ ਤੱਕ ਜਾਰੀ ਰਹਿਣਗੇ...

famous bollywood actor became father at the age of 49

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

women fight train video viral

Train 'ਚ ਭਿੜੀਆਂ ਦੋ ਔਰਤਾਂ! ਇੱਕ-ਦੂਜੀ ਦੇ ਪੁੱਟੇ ਵਾਲ, ਕੱਢੀਆਂ ਗਾਲ੍ਹਾਂ,...

bsf kills pakistani smuggler on punjab border

ਪੰਜਾਬ ਦੀ ਸਰਹੱਦ ‘ਤੇ BSF ਵੱਲੋਂ ਇਕ ਪਾਕਿਸਤਾਨੀ ਤਸਕਰ ਢੇਰ

father 7th marriage son police station

1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ,...

actor roy choudhury cardiac arrest in his sleep at his south kolkata residence

ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ...

women accounts 1000 rupees

69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ...

wife of ex ipl cricketer files fresh dowry harassment complaint

'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮਾਲਵਾ ਦੀਆਂ ਖਬਰਾਂ
    • punjab lpg cylinder update
      ਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ
    • lok adalat to be held in zira on march 14
      ਜ਼ੀਰਾ ਵਿਖੇ 14 ਮਾਰਚ ਨੂੰ ਲੱਗੇਗੀ ਲੋਕ ਅਦਾਲਤ
    • complaint against cm mann with national commission for women
      CM ਮਾਨ ਖ਼ਿਲਾਫ਼ ਕੌਮੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ, ਕਾਂਗਰਸ ਨੇ ਔਰਤਾਂ ਬਾਰੇ...
    • pargat singh on speaker
      CM ਮਾਨ ਵਿਰੁੱਧ ਨਿੰਦਾ ਪ੍ਰਸਤਾਵ ਬਾਰੇ ਵਿਧਾਨ ਸਭਾ 'ਚ ਹੰਗਾਮਾ, ਪਰਗਟ ਸਿੰਘ ਨੇ...
    • atmosphere tense in vidhan sabha over sukhpal khaira case
      ਵਿਧਾਨ ਸਭਾ 'ਚ ਸੁਖਪਾਲ ਖਹਿਰਾ ਮਾਮਲੇ ਨੂੰ ਲੈ ਕੇ ਭਖਿਆ ਮਾਹੌਲ, ਕਾਂਗਰਸ ਨੇ ਕੀਤਾ...
    • sukhpal khaira targets aap mlas by sharing gurbani lines
      ਗੁਰਬਾਣੀ ਦੀ ਤੁੱਕ ਸਾਂਝੀ ਕਰ ਖਹਿਰਾ ਨੇ ‘ਆਪ’ ਵਿਧਾਇਕਾਂ 'ਤੇ ਸਾਧਿਆ ਨਿਸ਼ਾਨਾ,...
    • punjab vidhan sabha partap bajwa
      CM ਮਾਨ ਦੀ ਔਰਤਾਂ 'ਤੇ ਟਿੱਪਣੀ ਉੱਪਰ ਹੰਗਾਮਾ, ਵਿਧਾਨ ਸਭਾ 'ਚ ਕਾਂਗਰਸ ਨੇ ਲਿਆਂਦਾ...
    • heated debate between sukhpal khaira and harpal cheema in the vidhan sabha
      ਵਿਧਾਨ ਸਭਾ 'ਚ ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਵਿਚਾਲੇ ਤਿੱਖੀ ਬਹਿਸ, ਸਦਨ 'ਚ...
    • will it rain in punjab
      ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਲਗਾਤਾਰ ਤਿੰਨ ਦਿਨ ਪੈ...
    • relief news for 3 34 lakh families of punjab
      ਪੰਜਾਬ ਦੇ 3.34 ਲੱਖ ਪਰਿਵਾਰਾਂ ਲਈ ਰਾਹਤ ਭਰੀ ਖ਼ਬਰ! ਬਾਕੀ ਰਹਿੰਦੇ ਪਰਿਵਾਰ ਵੀ 31...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +