ਮੱਸਿਆ ਦਾ ਦਿਨ ਹੋਣ ਕਰਕੇ ਅੱਜ ਸੁਵਖਤੇ ਜਲਦੀ ਨਾਲ ਉੱਠ ਕੇ ਲੇਖਿਕਾ ਨੇ ਇਸ਼ਨਾਨ ਕਰਨਾ ਸ਼ੁਰੂ ਕੀਤਾ।ਉਸ ਤੋਂ ਬਾਅਦ ਲੇਖਿਕਾ ਨੇ ਇਕ ਡੋਲੂ ਵਿਚ ਪਾਣੀ ਤੇ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਲੱਸੀ ਤਿਆਰ ਕੀਤੀ ਅਤੇ ਆਪਣੇ ਖੇਤ ਵਿਚ ਬਜ਼ੁਰਗਾਂ ਦੀ ਬਣੀ ਹੋਈ ਮੜ੍ਹੀ ਉਪਰ ਲੱਸੀ ਪਾਉਣ ਚਲੀ ਗਈ, ਮੱਥਾ ਟੇਕ ਕੇ ਘਰ ਵਾਪਿਸ ਆਈ,ਬੱਚਿਆਂ ਲਈ ਨਾਸ਼ਤਾ ਤਿਆਰ ਕਰਕੇ ਜਲਦੀ ਨਾਲ ਘਰ ਦੇ ਕੰਮ-ਕਾਜ ਤੋਂ ਵਿਹਲੀ ਹੋ ਕੇ ਆਪਣੀ ਅਧੂਰੀ ਪਈ ਕਿਤਾਬ 'ਲੋਕਾਂ ਵਿਚ ਵਧ ਰਿਹਾ ਅੰਧ ਵਿਸ਼ਵਾਸ' ਲਿਖਣ ਲੱਗ ਪਈ।
ਮਨਜੀਤ ਪਿਉਰੀ
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ
94174 47986