21 ਜੂਨ 2018 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਬੈਂਕ ਆਫ ਬੜੌਦਾ, ਖੇਤਰੀ ਕਾਰਜਕਾਲ ਜਲੰਧਰ ਦੁਆਰਾ ਸਵੇਰੇ ਮਹਾਲਕਸ਼ਮੀ ਮੰਦਰ 'ਚ ਯੋਗ ਅਭਿਆਸ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਸ ਅਵਸਰ 'ਤੇ ਖੇਤਰੀ ਪ੍ਰਮੁੱਖ, ਸ਼੍ਰੀ ਬਲਦੇਵ ਰਾਜ ਧੀਮਾਨ, ਉਪ ਖੇਤਰੀ ਪ੍ਰਮੁੱਖ ਸ਼੍ਰੀ ਅਰਵਿੰਦ ਕੁਮਾਰ, ਮੁੱਖ ਪ੍ਰਬੰਧਰ 'ਤੇ ਖੇਤਰੀ ਪ੍ਰਮੁੱਖ, ਸ਼੍ਰੀ ਬਲਦੇਵ ਰਾਜ ਧੀਮਾਨ, ਮੁੱਖ ਪ੍ਰਬੰਧਕ(ਆਰ.ਬੀ.ਡੀ. ਐਮ.),ਸ਼੍ਰੀ ਅਨੁਜ ਚਿੱਤਰਾਂਸ਼ ਅਤੇ ਖੇਤਰੀ ਕਾਰਜਕਾਲ ਅਤੇ ਸਥਾਨਕ ਸ਼ਾਖਾਵਾਂ ਦੇ ਸਟਾਫ ਮੈਂਬਰ ਹਾਜ਼ਰ ਸਨ। ਖੇਤਰ ਦੇ ਪ੍ਰਮੁੱਖ ਨੇ ਸਾਰੇ ਸਟਾਫ ਮੈਂਬਰਾਂ ਨੂੰ ਇਕ ਸਿਹਤਮੰਦ ਜੀਵਨਸ਼ੈਲੀ ਹੇਤੂ ਯੋਗ ਦੇ ਮਹੱਤਵ ਦੇ ਵਿਸ਼ੇ 'ਚ ਦੱਸਿਆ ਅਤੇ ਯੋਗ ਦੇ ਆਸਨਾਂ ਅਤੇ ਕਸਰਤਾਂ ਦਾ ਅਭਿਆਸ ਕਰਵਾਇਆ।
ਕੇ. ਜੇ ਸਿੰਘ
ਦਰਦ ਇੰਟਰਸਿਟੀ ਦੇ ਸਫਰ ਦਾ
NEXT STORY