ਦਰਦ ਦਿਲ ਦਾ,
ਦਿਲ ਨੂੰ ਚੜਿ੍ਹਆ,
ਬੋਲ ਪਿਆਰ ਦਾ,
ਅੰਦਰ ਤੜਿਆ¢
ਨਾ ਸੁਣਨ ਨੂੰ ਆਵੇ,
ਕੋਈ ਅੱਗੇ,
ਇੰਝ ਲੱਗੇ ਜਿਵੇ,
ਗਏ ਹਾਂ ਠੱਗੇ,
ਕਈ ਵਾਰ ਮੈ,
ਖੁੱਦ ਨਾਲ ਲੜਿਆ,
ਦਰਦ ਦਿਲ ਦਾ,
ਦਿਲ ਨੂੰ ਚੜਿ੍ਹਆ,
ਬੋਲ ਪਿਆਰ ਦਾ,
ਅੰਦਰ ਤੜਿਆ¢
ਇੱਥੇ ਕੌਣ 'ਸੁਰਿੰਦਰ'
ਕੌਣ ਕਿਸੇ ਦਾ,
ਮੁੱਲ ਨਾ ਪਾਉਦੇ,
ਪਿਆਰ ਦਿਸੇ ਦਾ,
ਜਾਵੇ ਨਾ ਇੱਥੇ,
ਪਲ ਵੀ ਖੜਿ੍ਹਆ,
ਦਰਦ ਦਿਲ ਦਾ,
ਦਿਲ ਨੂੰ ਚੜਿ੍ਹਆ,
ਬੋਲ ਪਿਆਰ ਦਾ,
ਅੰਦਰ ਤੜਿਆ¢
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਸੋਹਣਾ ਬਿੱਲੀ ਦਾ ਬੱਚਾ
NEXT STORY