ਇਕਲਵਿਆ ਜਹੇ ਸੀ ਚੇਲੇ,
ਗੁਰੂ ਤੋਂ ਦਿੰਦੇ ਸੀ ਸਭ ਵਾਰ
ਗੁਰੂ ਨੂੰ ਦਿੰਦੇ ਜਾਨੋਂ ਮਾਰ,
ਚਾਰ ਪਾਉਣਾ ਸੀ ਅਣਖ ਦਾ
ਅਕਲਾਂ ਨੂੰ ਲੱਗਿਆ ਘੁਣ,
ਜ਼ਰਾ ਜਿੰਨੀ ਨਹੀਂ ਸਹਿਣਸ਼ੀਲਤਾ,
ਉਪਦੇਸ਼ ਸਕਦੇ ਨਾ ਸੁਣ,
ਭਵਿੱਖ ਸਵਾਰਨ ਲਈ ਚਿੰਤਤ ਜੋ,
ਉਸ ਗੁਰੂ ਦਾ ਕਰ ਅਪਮਾਨ
ਮੂਰਖਤਾ ਦਾ ਸਿਖਰ ਤਾਂ ਦੇਖੇ,
ਖੁਦ ਨੂੰ ਗਿਣਨ ਮਹਾਨ,
ਵਿੱਦਿਆ ਦੇ ਮੰਦਰ ਵਿਚ,
ਇਹ ਪੜ੍ਹ ਰਹੇ ਸ਼ੈਤਾਨ
ਰੱਬ ਦਾ ਦਰਜਾ ਜਿਸ ਗੁਰੂ ਨੂੰ,
ਰੱਬ ਕਿਉਂ ਨਾ ਕਰੇ ਇਨਸਾਫ
ਸੁਣੋ ਬਦਲੋ ਮੇਰੇ ਹਾਣੀਓ
ਸਮਝੋ ਬਣੋਂ ਸਮਝਦਾਰ
ਕੀ ਕਰਨਾ ਅਣਖ ਐਸੀ ਨੂੰ
ਜਿੰਦ ਦਵੇ ਜਿਹੜੀ ਉਜਾੜ
ਬਚਪਨ ਦੀਆਂ ਯਾਦਾਂ
NEXT STORY