ਮੋਗਾ (ਗੋਪੀ, ਕਸ਼ਿਸ਼) : ਮੋਗਾ ਜ਼ੀਰਾ ਰੋਡ ਸੂਏ ਵਿਚੋਂ ਇਕ ਲਾਵਾਰਿਸ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮਿਲੀ ਲਾਸ਼ ਜਿਹੜੀ ਕਿ ਬਹੁਤ ਜ਼ਿਆਦਾ ਗਲੀ ਹੋਈ ਹੈ। ਥਾਣਾ ਸਿਟੀ ਵਨ ਦੀ ਪੁਲਸ ਨੇ ਸਮਾਜ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਇਸ ਲਾਸ਼ ਨੂੰ ਸੂਏ ਵਿਚੋਂ ਕੱਢ ਕੇ 72 ਘੰਟਿਆਂ ਦੀ ਸ਼ਨਾਖਤ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਾਸ਼ ਦੇ ਜੀਨ ਦੀ ਪੈਂਟ ਕਾਲੇ ਰੰਗ ਦੀ ਅਤੇ ਜੀਨ ਦੇ ਕੱਪੜੇ ਨਾਲ ਬਣੀ ਹੋਈ ਬੈਲਟ ਸਟੀਲ ਦਾ ਬਕਲ ਨਿਸ਼ਾਨੀ ਵਜੋਂ ਪਾਇਆ ਹੋਇਆ ਹੈ। ਫਿਲਹਾਲ ਪੁਲਸ ਵਲੋਂ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਬੱਚਿਆਂ ਨਾਲ ਬੈਠ ਖਾਧਾ ਮਿਡ ਡੇਅ ਮੀਲ ਦਾ ਖਾਣਾ, ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
NEXT STORY