ਕੋਚੀ (ਭਾਸ਼ਾ) : ਕੇਰਲ ਦੇ ਇਕ ਕਾਲਜ ’ਚ ਆਯੋਜਿਤ ਕੈਂਪ ਦੌਰਾਨ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ ਬੀਮਾਰ ਹੋਏ ਐੱਨ. ਸੀ. ਸੀ. ਦੇ 60 ਕੈਡਿਟਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਰਾਤ ਥ੍ਰਿਕਾਕਾਰਾ ਦੇ ਇਕ ਕਾਲਜ ’ਚ ਕੇਰਲ ਐੱਨ. ਸੀ. ਸੀ. ਦੀ 21ਵੀਂ ਬਟਾਲੀਅਨ ਵੱਲੋਂ ਆਯੋਜਿਤ ਇਕ ਕੈਂਪ ਦੌਰਾਨ ਕੈਡਿਟਾਂ ਨੇ ਭੋਜਨ ਕੀਤਾ ਸੀ। ਐੱਨ. ਸੀ. ਸੀ. ਨੇ ਘਟਨਾ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਲਤ 'ਚ ਸੁਣਵਾਈ ਦੌਰਾਨ ਫਾਈਲਾਂ ਦੇ ਢੇਰ 'ਤੇ ਦਿਸਿਆ ਸੱਪ, ਕੁਰਸੀ ਛੱਡ ਖੜ੍ਹੇ ਹੋ ਗਏ ਜੱਜ ਸਾਬ੍ਹ
NEXT STORY