Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 07, 2025

    4:26:59 AM

  • ludhiana vigilance bureau ssp jagatpreet singh suspended

    ਲੁਧਿਆਣਾ ਵਿਜੀਲੈਂਸ ਬਿਊਰੋ ਦੇ SSP ਜਗਤਪ੍ਰੀਤ ਸਿੰਘ...

  • 114 new cases of corona virus reported  1 patient dies  total death

    ਕੋਰੋਨਾ ਵਾਇਰਸ ਦੇ 114 ਨਵੇਂ ਮਾਮਲੇ ਆਏ ਸਾਹਮਣੇ, 1...

  • roshan health care

    ਮੋਟਾਪਾ-ਭਾਰ ਅਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਗਏ...

  • how did virat kohli  who was sold for 21 crores  earn 27 crores from ipl

    21 ਕਰੋੜ 'ਚ ਵਿਕੇ ਵਿਰਾਟ ਕੋਹਲੀ ਨੇ IPL ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਪਟਨਾ ਦੇ ਪਾਲ ਹੋਟਲ 'ਚ ਅੱਗ ਲੱਗਣ ਦੀ ਘਟਨਾ ਦਾ 8 ਮਹੀਨੇ ਪੁਰਾਣਾ ਵੀਡੀਓ ਹਾਲ ਦਾ ਦੱਸ ਕੇ ਕੀਤਾ ਗਿਆ ਸ਼ੇਅਰ

NATIONAL News Punjabi(ਦੇਸ਼)

ਪਟਨਾ ਦੇ ਪਾਲ ਹੋਟਲ 'ਚ ਅੱਗ ਲੱਗਣ ਦੀ ਘਟਨਾ ਦਾ 8 ਮਹੀਨੇ ਪੁਰਾਣਾ ਵੀਡੀਓ ਹਾਲ ਦਾ ਦੱਸ ਕੇ ਕੀਤਾ ਗਿਆ ਸ਼ੇਅਰ

  • Edited By Sandeep Kumar,
  • Updated: 22 Jan, 2025 07:03 AM
National
8 month old video of fire incident at patna  s pal hotel shared as recent
  • Share
    • Facebook
    • Tumblr
    • Linkedin
    • Twitter
  • Comment

Fact Check By PTI

ਨਵੀਂ ਦਿੱਲੀ, 23 ਦਸੰਬਰ (ਸਾਜਨ ਕੁਮਾਰ/ਪ੍ਰਤਿਊਸ਼ ਰੰਜਨ ਪੀਆਈ ਫੈੱਕਟ ਚੈੱਕ) : ਬਹੁਮੰਜਿਲਾ ਇਮਾਰਤ ਵਿੱਚ ਅੱਗ ਲੱਗਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਵੀਡੀਓ ਮੀਡੀਆ 'ਤੇ ਕਾਫੀ ਵਾਇਰਲ ਹੈ। ਕਰੀਬ 15 ਸਕਿੰਟ ਦੀ ਇਸ ਕਲਿੱਪ ਵਿੱਚ ਇੱਕ ਪੁਲਸ ਕਰਮਚਾਰੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ ਇੱਕ ਸ਼ਖਸ ਨੂੰ ਬਚਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ ਪਟਨਾ ਦੇ ਪਾਲ ਹੋਟਲ ਦੀ ਹੈ, ਜਿੱਥੇ 18 ਦਸੰਬਰ 2024 ਨੂੰ ਭਿਆਨਕ ਅੱਗ ਲੱਗਣ ਨਾਲ 24 ਲੋਕ ਝੁਲਸ ਗਏ ਸਨ।

ਪੀਟੀਆਈ ਫੈਕਟ ਚੈੱਕ ਡੈਸਕ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਜਾਂਚ 'ਚ ਸਾਹਮਣੇ ਆਇਆ ਹੈ ਕਿ ਪਟਨਾ ਦੇ ਪਾਲ ਹੋਟਲ 'ਚ ਅੱਗ ਲੱਗਣ ਦੀ ਇਹ ਘਟਨਾ ਹਾਲ ਦੀ ਨਹੀਂ ਸਗੋਂ ਅਪ੍ਰੈਲ 2024 ਦੀ ਹੈ। ਇਸ ਘਟਨਾ 'ਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ। ਉਪਭੋਗਤਾ ਲਗਭਗ ਅੱਠ ਮਹੀਨੇ ਪੁਰਾਣੀ ਘਟਨਾ ਦੀ ਵੀਡੀਓ ਨੂੰ ਝੂਠੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ ਕਿ ਇਹ ਹਾਲ ਹੀ ਦੀ ਹੈ।

ਦਾਅਵਾ :

ਸੋਸ਼ਲ ਮੀਡੀਆ ਪਲੇਟਫਾਰਮ 'ਫੇਸਬੁੱਕ' 'ਤੇ ਇੱਕ ਯੂਜ਼ਰ ਨੇ 19 ਦਸੰਬਰ ਨੂੰ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਪਟਨਾ ਜੰਕਸ਼ਨ ਪਾਲ ਹੋਟਲ 'ਚ ਕੰਪਨੀ ਨੂੰ ਅੱਗ ਲੱਗ ਗਈ ਅਤੇ 24 ਲੋਕ ਜ਼ਖਮੀ ਹੋ ਗਏ।'' ਪੋਸਟ ਦਾ ਲਿੰਕ, ਆਰਕਾਈਵ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।

PunjabKesari

ਕਈ ਹੋਰ ਯੂਜ਼ਰਸ ਵੀ ਇਸ ਵੀਡੀਓ ਨੂੰ ਇਸ ਤਰ੍ਹਾਂ ਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ, ਇਸ ਨੂੰ ਹਾਲ ਹੀ ਦੀ ਘਟਨਾ ਦੱਸ ਰਹੇ ਹਨ। ਪੋਸਟ ਦਾ ਲਿੰਕ ਇੱਥੇ, ਇੱਥੇ ਅਤੇ ਇੱਥੇ ਦੇਖੋ।

ਜਾਂਚ :

ਵੀਡੀਓ ਦੇ ਮੁੱਖ ਫਰੇਮਾਂ ਦੀ ਰਿਵਰਸ ਖੋਜ ਕਰਨ 'ਤੇ ਸਾਨੂੰ 'ਅਮਰਨਾਥ ਸ਼ਰਮਾ' ਨਾਂ ਦੇ ਇੱਕ ਫੇਸਬੁੱਕ ਉਪਭੋਗਤਾ ਦੇ ਖਾਤੇ 'ਤੇ ਇੱਕ ਸਮਾਨ ਵੀਡੀਓ ਮਿਲਿਆ। ਉਸਨੇ ਇਸ ਵੀਡੀਓ ਨੂੰ 25 ਅਪ੍ਰੈਲ, 2024 ਨੂੰ 'ਪਟਨਾ ਜੰਕਸ਼ਨ ਨੇੜੇ ਪਾਲ ਹੋਟਲ ਵਿੱਚ ਅੱਗ' ਕੈਪਸ਼ਨ ਨਾਲ ਸਾਂਝਾ ਕੀਤਾ। ਪੋਸਟ ਦਾ ਲਿੰਕ, ਸਕਰੀਨਸ਼ਾਟ ਇੱਥੇ ਦੇਖੋ।

PunjabKesari

ਫੇਸਬੁੱਕ 'ਤੇ ਕਈ ਹੋਰ ਉਪਭੋਗਤਾਵਾਂ ਨੇ 25 ਅਪ੍ਰੈਲ, 2024 ਨੂੰ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਇਸਨੂੰ ਪਟਨਾ ਦੇ ਪਾਲ ਹੋਟਲ ਵਿੱਚ ਲੱਗੀ ਭਿਆਨਕ ਅੱਗ ਦੱਸਿਆ। ਇੱਥੇ, ਇੱਥੇ ਅਤੇ ਇੱਥੇ ਕਲਿੱਕ ਕਰਕੇ ਕੁਝ ਪੋਸਟਾਂ ਦੇ ਲਿੰਕ ਵੇਖੋ।

ਸਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ 'ਤੇ ਸਰਚ ਕਰਨ 'ਤੇ ਸਾਨੂੰ ਇਸ ਘਟਨਾ ਨਾਲ ਜੁੜੀਆਂ ਕਈ ਮੀਡੀਆ ਰਿਪੋਰਟਾਂ ਮਿਲੀਆਂ, ਜਿਨ੍ਹਾਂ 'ਚ ਦੱਸਿਆ ਗਿਆ ਕਿ ਇਹ ਘਟਨਾ ਅਪ੍ਰੈਲ 2024 'ਚ ਵਾਪਰੀ ਸੀ। ਸਾਨੂੰ ਹਾਲ ਦੇ ਸਮੇਂ ਵਿੱਚ ਪਾਲ ਹੋਟਲ ਅੱਗ ਨਾਲ ਸਬੰਧਤ ਅਜਿਹੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

ਈਟੀਵੀ ਭਾਰਤ ਦੀ ਵੈੱਬਸਾਈਟ 'ਤੇ 25 ਅਪ੍ਰੈਲ, 2024 ਨੂੰ ਪ੍ਰਕਾਸ਼ਿਤ ਇਕ ਰਿਪੋਰਟ 'ਚ ਦੱਸਿਆ ਗਿਆ ਕਿ ਇਹ ਹਾਦਸਾ ਪਟਨਾ ਦੇ ਕੋਤਵਾਲੀ ਥਾਣਾ ਖੇਤਰ 'ਚ ਸਥਿਤ ਪਾਲ ਹੋਟਲ 'ਚ ਵਾਪਰਿਆ। ਰਿਪੋਰਟ ਵਿੱਚ ਪਟਨਾ ਸੈਂਟਰਲ ਸਿਟੀ ਦੇ ਐਸਪੀ ਚੰਦਰ ਪ੍ਰਕਾਸ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਘਟਨਾ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਪੂਰੀ ਰਿਪੋਰਟ ਪੜ੍ਹੋ।

PunjabKesari

ਜਾਂਚ ਦੌਰਾਨ, ਸਾਨੂੰ ਨਿਊਜ਼18 ਅਤੇ ਵਨ ਇੰਡੀਆ ਦੇ ਯੂਟਿਊਬ ਚੈਨਲਾਂ 'ਤੇ ਪਟਨਾ ਦੇ ਪਾਲ ਹੋਟਲ 'ਚ ਅੱਗ ਦੀ ਘਟਨਾ ਨਾਲ ਸਬੰਧਤ ਵੀਡੀਓ ਰਿਪੋਰਟਾਂ ਵੀ ਮਿਲੀਆਂ, ਜਿਨ੍ਹਾਂ ਨੂੰ ਇੱਥੇ ਅਤੇ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਅਪ੍ਰੈਲ 2024 ਦਾ ਹੈ। ਪਟਨਾ ਦੇ ਪਾਲ ਹੋਟਲ 'ਚ ਪਿਛਲੇ ਕੁਝ ਸਮੇਂ 'ਚ ਅੱਗ ਲੱਗਣ ਦੀ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਉਪਭੋਗਤਾ ਲਗਭਗ ਅੱਠ ਮਹੀਨੇ ਪੁਰਾਣੀ ਘਟਨਾ ਦੀ ਵੀਡੀਓ ਨੂੰ ਝੂਠੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ ਕਿ ਇਹ ਤਾਜ਼ਾ ਹੈ।

ਦਾਅਵਾ :
ਪਟਨਾ ਜੰਕਸ਼ਨ ਪਾਲ ਹੋਟਲ 'ਚ ਲੱਗੀ ਅੱਗ, ਕੰਪਨੀ ਸੜ ਕੇ ਸੁਆਹ, 24 ਜ਼ਖਮੀ

ਤੱਥ :
ਪੀਟੀਆਈ ਫੈਕਟ ਚੈਕ ਨੇ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਅੱਠ ਮਹੀਨੇ ਪੁਰਾਣੀ ਹੈ।

ਸਿੱਟਾ :
ਵਾਇਰਲ ਵੀਡੀਓ ਅਪ੍ਰੈਲ 2024 ਦਾ ਹੈ। ਪਟਨਾ ਦੇ ਪਾਲ ਹੋਟਲ 'ਚ ਪਿਛਲੇ ਕੁਝ ਸਮੇਂ 'ਚ ਅੱਗ ਲੱਗਣ ਦੀ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਉਪਭੋਗਤਾ ਲਗਭਗ ਅੱਠ ਮਹੀਨੇ ਪੁਰਾਣੀ ਘਟਨਾ ਦੀ ਵੀਡੀਓ ਨੂੰ ਝੂਠੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ ਕਿ ਇਹ ਤਾਜ਼ਾ ਹੈ। 

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ PTI ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
 

  • Patna
  • Pal Hotel
  • Fire incident
  • Old video
  • Shared
  • ਪਟਨਾ
  • ਪਾਲ ਹੋਟਲ
  • ਅੱਗ ਲੱਗਣ ਦੀ ਘਟਨਾ
  • ਪੁਰਾਣਾ ਵੀਡੀਓ
  • ਸ਼ੇਅਰ

ਸੁਣਵਾਈ ਨਾ ਹੋਣ ’ਤੇ ਨਾਰਾਜ਼ ਨੌਜਵਾਨ ਨੇ ਕੈਂਪਸ ’ਚ ਖੜੇ ਵਾਹਨ ਨੂੰ ਲਾਈ ਅੱਗ

NEXT STORY

Stories You May Like

  • father of innocent daughters dies due to electrocution
    ਮਾਸੂਮ ਧੀਆਂ ਦੇ ਪਿਓ ਦੀ ਕਰੰਟ ਲੱਗਣ ਕਾਰਨ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਹਾਲ (ਵੀਡੀਓ)
  • shameful incident in punjab
    ਪੰਜਾਬ 'ਚ ਸ਼ਰਮਸਾਰ ਕਰਨ ਵਾਲੀ ਘਟਨਾ! ਔਰਤ ਦੀ ਹੋਟਲ ਲਿਜਾ ਕੇ ਰੋਲੀ ਪੱਤ
  • holidays announced on june 6 7 and 8 know when the holiday
    6, 7 ਅਤੇ 8 ਜੂਨ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਹੋਵੇਗੀ Holiday
  • 8 people arrested with heroin
    ਡਰੋਨ ਰਾਹੀਂ ਹੈਰੋਇਨ ਭੇਜਣ ਦੀ ਕੋਸ਼ਿਸ਼ ਨਾਕਾਮ, 8 ਗ੍ਰਿਫ਼ਤਾਰ
  • patna  pm modi  airport  new terminal
    ਪਟਨਾ ਪੁੱਜੇ PM ਮੋਦੀ, ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਕੀਤਾ ਉਦਘਾਟਨ, ਫਿਰ ਕੱਢਿਆ ਰੋਡ ਸ਼ੋਅ
  • co worker raped a girl in patna s hotel
    ਹੋਟਲ ਦੇ ਕਮਰੇ 'ਚ ਨਸ਼ੀਲਾ ਪਦਾਰਥ ਪਿਲਾ ਕੇ ਰੋਲੀ ਮਹਿਲਾ ਸਹਿਕਰਮੀ ਦੀ ਪੱਤ, ਫਿਰ ਵੀਡੀਓ ਬਣਾ ਕੇ...
  • weather alert in 8 districts of punjab heavy rain
    ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦਾ Alert! ਮੀਂਹ ਨਾਲ ਆਵੇਗਾ ਭਾਰੀ ਤੂਫ਼ਾਨ
  • loc forest fire landmine explosion
    ਜੰਗਲ 'ਚ ਅੱਗ ਲੱਗਣ ਕਾਰਨ ਬਾਰੂਦੀ ਸੁਰੰਗਾਂ 'ਚ ਹੋਏ ਧਮਾਕੇ
  • atp sukhdev vashist mla  s son rajan arora
    ਏਟੀਪੀ ਸੁਖਦੇਵ ਵਸ਼ਿਸਟ ਦੀ ਜ਼ਮਾਨਤ ਦੀ ਅਰਜ਼ੀ ਤੇ ਵਿਧਾਇਕ ਦੇ ਬੇਟੇ ਰਾਜਨ ਅਰੋੜਾ ਦੀ...
  • big announcement made from june 26 to 29 mobile market will remain closed
    Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
  • congress leadership split in the punjab
    ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...
  • dera beas sangat radha soami
    ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਅਹਿਮ ਜਾਣਕਾਰੀ ਆਈ ਸਾਹਮਣੇ
  • big incident in punjab drug addicts clash in civil hospital
    ਪੰਜਾਬ 'ਚ ਵੱਡੀ ਘਟਨਾ! ਸਿਵਲ ਹਸਪਤਾਲ 'ਚ ਭਿੜੇ ਨਸ਼ੇੜੀ, ਹੋਈ ਫਾਇਰਿੰਗ
  • big revelation in the case of the death of a young man
    ਦੋ ਮਹੀਨੇ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪਰਿਵਾਰ ਨੇ ਨੂੰਹ 'ਤੇ...
  • blind murder case solved in adampur
    ਅੰਨ੍ਹੇ ਕਤਲ ਦੀ ਸੁਲਝੀ ਗੁੱਥੀ, ਸਹੁਰਿਆਂ ਨੇ ਸੁਪਾਰੀ ਦੇ ਕੇ ਕਰਵਾਇਆ ਜਵਾਈ ਦਾ ਕਤਲ
  • deadbody of boy missing for 3 days found
    3 ਦਿਨਾਂ ਤੋਂ ਲਾਪਤਾ ਮੁੰਡੇ ਦੀ ਮਿਲੀ ਲਾਸ਼, ਪੁੱਤ ਨੂੰ ਇਸ ਹਾਲ 'ਚ ਵੇਖ ਧਾਹਾਂ ਰੋਈ...
Trending
Ek Nazar
red cross office  niger

ਰੈੱਡ ਕਰਾਸ ਨੇ ਨਾਈਜਰ 'ਚ ਦਫ਼ਤਰ ਬੰਦ ਕਰਨ ਦਾ ਕੀਤਾ ਐਲਾਨ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

direct flights restored after 12 years

ਯਾਤਰੀਆਂ ਲਈ ਖੁਸ਼ਖ਼ਬਰੀ, 12 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਮੁੜ ਸ਼ੁਰੂ

sri lanka india discusses enhancing maritime security

ਸ਼੍ਰੀਲੰਕਾ-ਭਾਰਤ ਵਿਚਾਲੇ ਸਮੁੰਦਰੀ ਸੁਰੱਖਿਆ ਵਧਾਉਣ 'ਤੇ ਚਰਚਾ

first hindu school open in australia

ਆਸਟ੍ਰੇਲੀਆ 'ਚ ਖੁੱਲ੍ਹੇਗਾ ਪਹਿਲਾ 'ਹਿੰਦੂ ਸਕੂਲ', ਮਿਲੀ 73 ਕਰੋੜ ਰੁਪਏ ਦੀ ਗ੍ਰਾਂਟ

big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

surprising revelations about mla raman arora

MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ...

high voltage drama between police and women in jalandhar s bmc chowk

ਜਲੰਧਰ ਦੇ BMC ਚੌਂਕ 'ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ

british sikh mps demand independent investigation

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵੱਲੋਂ 'ਘੱਲੂਘਾਰੇ' 'ਚ ਬ੍ਰਿਟੇਨ ਦੀ ਭੂਮਿਕਾ ਦੀ...

harvard foreign students ban us judge

ਅਮਰੀਕੀ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ 'ਤੇ ਟਰੰਪ ਦੀ ਹਾਲੀਆ ਪਾਬੰਦੀ 'ਤੇ ਲਾਈ...

shashi tharoor statement

ਪਹਿਲਗਾਮ ਵਰਗੇ ਅੱਤਵਾਦੀ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ : ਸ਼ਸ਼ੀ ਥਰੂਰ

least harmful alcohol 5 drinks ranked based on their content

ਸ਼ਰਾਬ ਦੇ ਸ਼ੌਕੀਨ ਦੇਣ ਧਿਆਨ! ਪੈੱਗ ਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

amazon marketplace charge online orders

Amazon ਦੀ ਸ਼ਾਪਿੰਗ ਹੁਣ ਪਵੇਗੀ ਮਹਿੰਗੀ! ਹਰ ਆਰਡਰ 'ਤੇ ਦੇਣੇ ਪੈਣਗੇ ਇੰਨੇ ਰੁਪਏ

australian deputy prime minister praised india for operation sindar

ਆਸਟ੍ਰੇਲੀਆਈ ਉਪ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਸਿੰਦੂਰ ਲਈ ਭਾਰਤ ਦੀ ਕੀਤੀ ਸ਼ਲਾਘਾ

harvard challenges trump decision in court

ਹਾਰਵਰਡ ਨੇ ਟਰੰਪ ਦੇ ਫ਼ੈਸਲੇ ਨੂੰ ਅਦਾਲਤ 'ਚ ਦਿੱਤੀ ਚੁਣੌਤੀ

take care health in summer  include things diet

Health Tips: ਗਰਮੀਆਂ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਖ਼ੁਰਾਕ 'ਚ ਸ਼ਾਮਲ...

indian origin tanmay sharma arrested in us

ਅਮਰੀਕਾ 'ਚ 1244 ਕਰੋੜ ਦੇ ਘੁਟਾਲੇ ਦੇ ਦੋਸ਼ 'ਚ ਭਾਰਤੀ ਮੂਲ ਦਾ ਕਾਰੋਬਾਰੀ ਤਨਮਯ...

engine of moving train fails in punjab

ਪੰਜਾਬ 'ਚ ਚੱਲਦੀ ਰੇਲ ਗੱਡੀ ਦਾ ਇੰਜਣ ਹੋ ਗਿਆ ਫੇਲ੍ਹ, ਪੈ ਗਈਆਂ ਭਾਜੜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਦੇਸ਼ ਦੀਆਂ ਖਬਰਾਂ
    • social media influencer sharmistha released from jail
      ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਜੇਲ ਤੋਂ ਰਿਹਾਅ
    • holiday declared tomorrow
      ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਬਾਜ਼ਾਰ
    • man who was sentenced to three years
      ਜਿਹਦੇ ਕਤਲ ਪਿੱਛੇ ਕੱਟੀ 3 ਸਾਲ ਦੀ ਜੇਲ੍ਹ, ਉਹ ਨਿਕਲਿਆ ਜਿਊਂਦਾ
    • canadian prime minister carney called pm modi
      ਕੈਨੇਡੇ ਦੇ ਪ੍ਰਧਾਨ ਮੰਤਰੀ ਕਾਰਨੀ ਨੇ PM ਮੋਦੀ ਨਾਲ ਫੋਨ 'ਤੇ ਕੀਤੀ ਗੱਲ, G-7...
    • mother daughter in objectionable situation with boyfriend
      ਧੀ ਨੂੰ ਬੁਆਏਫ੍ਰੈਂਡ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਮਾਂ ਦੇ ਉੱਡ ਗਏ ਹੋਸ਼ ਤੇ...
    • 8 terrorists arrested in manipur
      ਮਣੀਪੁਰ ’ਚ 8 ਅੱਤਵਾਦੀ ਗ੍ਰਿਫ਼ਤਾਰ
    • mpc meeting big relief hat trick of repo rate cut loan installments
      MPC Meeting : RBI ਦਾ ਵੱਡਾ ਤੋਹਫ਼ਾ ,ਰੈਪੋ ਰੇਟ 'ਚ ਕਟੌਤੀ ਦੀ ਹੈਟ੍ਰਿਕ,...
    • heavy rain alert 7 days
      Heavy Rain Alert: ਅਗਲੇ 7 ਦਿਨ ਤੇਜ਼ ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ...
    • wife caught her husband his girlfriend
      ਫਲੈਟ 'ਚ ਪ੍ਰੇਮਿਕਾ ਨਾਲ ਚੱਲ ਰਿਹਾ ਸੀ ਰੋਮਾਂਸ, ਉੱਤੋਂ ਆ ਗਈ ਪਤਨੀ...
    • summer traffic police duty ac helmet
      ਗਰਮੀ ਦੇ ਕਹਿਰ 'ਚ ਵੀ ਕੂਲ ਕੂਲ ਰਹੇਗੀ ਪੁਲਸ! ਡਿਊਟੀ ਲਈ ਮਿਲੇ AC ਹੈਲਮੈਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +