ਨਵੀਂ ਦਿੱਲੀ-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS) ਨੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-30
ਸਿੱਖਿਆ ਯੋਗਤਾ-ਐੱਮ. ਬੀ. ਬੀ. ਐੱਸ. ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ/ ਡਿਪਲੋਮਾ+1-3 ਸਾਲ ਦਾ ਐਕਸਪੀਰੀਅੰਸ
ਇੰਟਰਵਿਊ ਦੀ ਤਾਰੀਖ-13 ਨਵੰਬਰ 2018 ਅਤੇ 14 ਨਵੰਬਰ 2018
ਉਮਰ ਸੀਮਾ-ਉਮੀਦਵਾਰ ਦੀ ਉਮਰ 50 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਚੋਣ ਪ੍ਰੀਕਿਰਿਆ-ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਦੇ ਅਨੁਸਾਰ ਕੀਤੀ ਜਾਵੇਗੀ।
ਤਨਖਾਹ-1,00,000 ਰੁਪਏ
ਇੰਝ ਕਰੋ ਅਪਲਾਈ- ਉਮੀਦਵਾਰ ਇਨ੍ਹਾਂ ਅਹੁਦਿਆਂ ਦੇ ਲਈ ਵਿਭਾਗ ਦੀ ਆਧਿਕਾਰਤ ਵੈੱਬਸਾਈਟhttps://www.aiims.edu/en/notices/recruitment/aiims-recruitment.html 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਸੁਪਰੀਮ ਕੋਰਟ ਦੇ ਹੁਕਮ ਨੂੰ ਕੀਤਾ ਨਜ਼ਰਅੰਦਾਜ਼, ਵੱਡੀ ਮਾਤਰਾ 'ਚ ਮਿਲੇ ਪਟਾਕੇ
NEXT STORY