ਨਵੀਂ ਦਿੱਲੀ-ਆਂਧਰਾ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (APPSC) ਨੇ ਸਿਵਲ ਸਹਾਇਕ ਸਰਜਨ, ਜ਼ਿਲਾ ਸੈਨਿਕ ਕਲਿਆਣ ਅਧਿਕਾਰੀ ਅਤੇ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 31
ਆਖਰੀ ਤਾਰੀਕ- 26 ਮਾਰਚ 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਪਾਸ ਹੋਵੇ।
ਉਮਰ ਸੀਮਾ- 18 ਤੋਂ 42 ਸਾਲ
ਤਨਖਾਹ- 93,780 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://psc.ap.gov.in/ ਪੜ੍ਹੋ।
ਫਿਰ ਲਟਕਿਆ ਅਯੁੱਧਿਆ ਮਾਮਲਾ, ਸੁਪਰੀਮ ਕੋਰਟ ਲਵੇਗੀ ਇਹ ਫੈਸਲਾ
NEXT STORY