ਨਵੀਂ ਦਿੱਲੀ—ਬ੍ਰਾਡਕਾਸਟਿੰਗ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (BECIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 98
ਆਖਰੀ ਤਾਰੀਕ- 25 ਦਸੰਬਰ 2019
ਅਹੁਦਿਆਂ ਦਾ ਵੇਰਵਾ-
ਪਬਲਿਕ ਹੈਲਥ ਨਰਸ (ਪੀ.ਐੱਚ.ਐੱਨ)-15
ਕੈਟਰਿੰਗ ਸੁਪਰਵਾਇਜ਼ਰ-1
ਨਰਸਿੰਗ ਮਿਡਵਾਇਫ (ਏ.ਐੱਨ.ਐੱਮ)-60
ਡ੍ਰੈਸਰ-12
ਡਾਈਟਿਸ਼ੀਅਨ-1
ਕੁੱਕ-1
ਰਿਸੈਪਸ਼ਨਿਸ਼ਟ-1
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, ਫੂਡ ਕੈਟਰਿੰਗ 'ਚ ਆਈ.ਟੀ.ਆਈ. (ITI) ਡਿਪਲੋਮਾ, ਨਰਸਿੰਗ 'ਚ ਬੀ.ਐੱਸ.ਸੀ (B.Sc) ਅਤੇ ਮਾਸਟਰ ਡਿਗਰੀ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇ।
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ https://www.becil.com/ ਪੜ੍ਹੋ।
ਬਿਹਾਰ : ਮੁਜ਼ੱਫਰਪੁਰ 'ਚ 7 ਦਸੰਬਰ ਨੂੰ ਜ਼ਿੰਦਾ ਸਾੜੀ ਗਈ ਕੁੜੀ ਦੀ ਮੌਤ
NEXT STORY