ਜੰਮੂ— ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਦੌਰਾਨ ਉਨ੍ਹਾਂ ਨੇ ਰਾਜੋਰੀ ਦੇ ਕਾਲਾਕੋਟ 'ਚ ਅੱਤਵਾਦੀਆਂ ਦੇ ਇਕ ਟਿਕਾਣੇ ਨੂੰ ਅੱਜ ਤਬਾਅ ਕਰ ਦਿੱਤਾ। ਸੁਰੱਖਿਆਂ ਬਲਾਂ ਨੇ ਇਸ ਦੌਰਾਨ ਅੱਤਵਾਦੀਆਂ ਦੇ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ, ਜਿਨ੍ਹਾਂ 'ਚ ਏਕੇ-47, ਮੈਗਜ਼ੀਨ, ਪਿਸਤੌਲ ਅਤੇ ਗ੍ਰੇਨੇਡ ਆਦਿ ਸ਼ਾਮਲ ਹਨ। ਇਹ ਹਥਿਆਰ ਕਾਲਾਕੋਟ ਦੇ ਜੰਗਲ ਤੋਂ ਮਿਲੇ। ਅੱਤਵਾਦੀਆਂ ਵਲੋਂ ਇਹ ਹਥਿਆਰਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਕਾਏ ਗਏ ਸਨ।
ਆਂਗਨਵਾੜੀ ਵਰਕਰਾਂ ਕੀਤਾ ਸਰਕਾਰ ਖਿਲਾਫ ਪ੍ਰਦਰਸ਼ਨ
NEXT STORY