helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JAN 25, 2025
ਗਾਹਕਾਂ ਲਈ ਖ਼ੁਸ਼ਖ਼ਬਰੀ ! Amul ਤੋਂ ਬਾਅਦ Verka ਨੇ...
T20 ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਡਬਲ ਝਟਕਾ,...
ਸ਼ਰਾਬ ਵਿੱਚ ਜ਼ਹਿਰ ਮਿਲਾ ਪੀ ਗਏ 3 ਜੀਜਾ-ਸਾਲਾ,...
ਰਾਜਿਆਂ ਦਾ ਸ਼ਾਹੀ ਨੁਸਖਾ, ਤੁਸੀਂ ਵੀ ਕਰ ਲਓ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ 'ਚ ਇਕ 24 ਸਾਲਾ ਨੌਜਵਾਨ ਨੇ ਪ੍ਰੇਮ ਪ੍ਰਸਤਾਵ ਠੁਕਰਾਉਣ 'ਤੇ 19 ਸਾਲਾ ਕੁੜੀ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਰੋਹਿਣੀ ਸੈਕਟਰ 25 'ਚ ਆਪਣੇ ਘਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਬੇਗਮਪੁਰ ਥਾਣਾ ਖੇਤਰ ਦੀ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਣੀ ਸੈਕਟਰ 25 ਵਾਸੀ ਅਮਿਤ ਵਜੋਂ ਹੋਈ ਹੈ ਅਤੇ ਪੀੜਤ ਕੁੜੀ ਇਵੈਂਟ ਮੈਨੇਜਮੈਂਟ ਕੰਪਨੀ 'ਚ ਕੰਮ ਕਰਦੀ ਹੈ। ਪੁਲਸ ਅਨੁਸਾਰ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਅਮਿਤ ਨੇ ਚਾਕੂ ਨਾਲ ਕੁੜੀ 'ਤੇ ਹਮਲਾ ਕੀਤਾ ਅਤੇ ਉਸ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ ਪਰ ਦਫ਼ਤਰ 'ਚ ਮੌਜੂਦ ਹੋਰ ਕਰਮਚਾਰੀਆਂ ਨੇ ਉਸ ਨੂੰ ਬਚਾ ਲਿਆ।
ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਹਾਲਾਂਕਿ ਨੌਜਵਾਨ ਨੇ ਕੁੜੀ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਖੁਦ ਨੂੰ ਇਕ ਕਮਰੇ 'ਚ ਬੰਦ ਕਰ ਲਿਆ ਅਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੁਲਸ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਅਮਿਤ ਦੀ ਲਾਸ਼ ਬੀ.ਐੱਸ.ਏ. ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ।
ਸੋਨੀਆ ਗਾਂਧੀ ਨੇ ਓਡੀਸ਼ਾ 'ਚ ਵਾਪਰੇ ਰੇਲ ਹਾਦਸੇ 'ਤੇ ਜਤਾਇਆ ਦੁੱਖ
Stories You May Like
ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਮੁੜ ਵਧੇਗੀ ਠੰਡ, ਇਨ੍ਹਾਂ 6...
ਪੰਜਾਬ 'ਚ ਅਨੋਖਾ ਮਾਮਲਾ: ਬਾਂਦਰ ਨੂੰ ਪਾਲ ਰਹੀ ਫੀਮੇਲ ਡਾਗ, ਵੀਡੀਓ ਵੇਖ ਤੁਸੀਂ ਵੀ...
ਟ੍ਰੋਲਿੰਗ ਤੋਂ ਬਾਅਦ Urvashi Rautela ਨੇ ਸੈਫ ਕੋਲੋਂ ਮੰਗੀ ਮੁਆਫ਼ੀ
ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ...
1.5 ਕਰੋੜ ਦੇ ਕਰਜ਼ੇ 'ਚ ਡੁੱਬਿਆ ਇਹ ਮਸ਼ਹੂਰ ਅਦਾਕਾਰ
55 ਸਾਲ ਦੇ ਹੋਏ CM ਸੈਣੀ, ਸਫ਼ਾਈ ਕਰਮੀਆਂ ਨਾਲ ਮਨਾਇਆ ਜਨਮ ਦਿਨ
UK ਜਾਂਦਿਆਂ ਹੀ ਮੁਸ਼ਕਿਲਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੁੱਤਰ ਦੀ ਵਿਗੜੀ...
Airtel ਦੇ 90 ਦਿਨਾਂ ਵਾਲੇ ਪਲਾਨ ਨੇ ਦਿੱਤੀ ਵੱਡੀ ਰਾਹਤ, ਮੁਫਤ ਕਾਲਿੰਗ ਦੇ ਨਾਲ...
Jio ਨੇ ਖਤਮ ਕੀਤੀ ਵੱਡੀ ਟੈਨਸ਼ਨ, ਹੁਣ ਇੰਨੇ ਦਿਨਾਂ ਤੱਕ ਨਹੀਂ ਕਰਨਾ ਪਵੇਗਾ ਰਿਚਾਰਜ
ਕ੍ਰਿਕਟਰ Mohammed Siraj ਕਰ ਰਹੇ ਹਨ ਇਸ ਗਾਇਕਾ ਨੂੰ ਡੇਟ!
Big Boss Winner ਅਦਾਕਾਰ ਦੀ ਦੂਜੀ ਪਤਨੀ ਨੇ ਕਰਵਾਇਆ ਮੁੜ ਵਿਆਹ
ਗਾਇਕ ਸਤਿੰਦਰ ਸਰਤਾਜ ਨੇ ਗੁੰਮ ਹੋਏ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਖੁਦ ਖੋਲ੍ਹਿਆ...
ਦੂਜੇ ਟੀ-20 ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਤੂਫਾਨੀ ਬੱਲੇਬਾਜ਼ ਹੋਇਆ ਜ਼ਖਮੀ
ਕਪਿਲ ਸ਼ਰਮਾ ਸਮੇਤ ਹੋਰ ਸਿਤਾਰਿਆਂ ਨੂੰ ਧਮਕੀ ਦੇਣ ਵਾਲੇ ਮਾਮਲੇ ਦੀ ਜਾਂਚ ਕਰੇਗੀ CBI
ਸਵੇਰ ਦੇ ਨਾਸ਼ਤੇ 'ਚ ਖਾਓ ਇਹ ਚੀਜ਼ਾਂ, ਢਿੱਡ ਦੀ ਚਰਬੀ ਹੋਵੇਗੀ ਘੱਟ
ਅਦਾਕਾਰ Elvish Yadav ਖਿਲਾਫ਼ FIR ਦਰਜ, ਜਾਣੋ ਮਾਮਲਾ
ਕੀ Barack Obama ਕਰ ਰਹੇ ਹਨ ਇਸ ਖੂਬਸੂਰਤ ਹਸੀਨਾ ਨੂੰ ਡੇਟ!
Hina Khan ਤੋਂ ਬਾਅਦ ਇਸ ਅਦਾਕਾਰ ਨੂੰ ਹੋਇਆ ਕੈਂਸਰ
Subscribe Now!