ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) 'ਚ 40 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹ ਭਾਰਤੀਆਂ ਡੇਸੀਡਾਕ (ਡਿਫੈਂਸ ਸਾਇੰਟਿਫਿਕ ਇੰਫਾਰਮੇਸ਼ਨ ਐਂਡ ਡਾਕਿਊਮੇਂਟੇਸ਼ਨ ਸੈਂਟਰ) ਅਤੇ ਡੀਪੀ ਐਂਡ ਸੀ (ਡਾਇਰੈਕਟੋਰੇਟ ਆਫ਼ ਪਲਾਨਿੰਗ ਐਂਡ ਕੋਆਰਡੀਨੇਸ਼ਨ) ਲਈ ਹਨ।
ਅਹੁਦਿਆਂ ਦਾ ਵੇਰਵਾ
ਲਾਇਬ੍ਰੇਰੀ ਐਂਡ ਇੰਫਾਰਮੇਸ਼ਨ ਸਾਇੰਸ- 20 ਅਹੁਦੇ
ਕੰਪਿਊਟਰ ਸਾਇੰਸ- 7 ਅਹੁਦੇ
ਫੋਟੋਗ੍ਰਾਫੀ, ਵੀਡੀਓਗ੍ਰਾਫੀ- 2 ਅਹੁਦੇ
ਪ੍ਰਿੰਟਿੰਗ ਟੈਕਨਾਲੋਜੀ- 1 ਅਹੁਦਾ
ਅਪ੍ਰੇਂਟਿਸ ਦੇ 40 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 20 ਮਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਲਾਇਬ੍ਰੇਰੀ ਐਂਡ ਇੰਫਾਰਮੇਸ਼ਨ ਸਾਇੰਸ- 3 ਸਾਲ ਦੀ ਡਿਗਰੀ, ਡਿਪਲੋਮਾ
ਕੰਪਿਊਟਰ ਸਾਇੰਸ- 3 ਸਾਲ ਦਾ ਡਿਪਲੋਮਾ
ਫੋਟੋਗ੍ਰਾਫੀ, ਵੀਡੀਓਗ੍ਰਾਫੀ- 3 ਸਾਲ ਦਾ ਡਿਪਲੋਮਾ, ਆਈਟੀਆਈ ਸਰਟੀਫਿਕੇਟ
ਪ੍ਰਿੰਟਿੰਗ ਟੈਕਨਾਲੋਜੀ- 3 ਸਾਲ ਦਾ ਡਿਪਲੋਮਾ
ਉਮਰ
ਉਮੀਦਵਾਰ ਦੀ ਉਮਰ 28 ਸਾਲ ਤੈਅ ਕੀਤੀ ਗਈ ਹੈ।
ਐੱਸਸੀ, ਐੱਸਟੀ ਨੂੰ 3 ਸਾਲ ਦੀ ਛੋਟ ਅਤੇ ਓਬੀਸੀ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪੰਜਾਬੀ ਵਿਦਿਆਰਥੀ ਨੇ ਹੋਸਟਲ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ, ਪਤਾ ਲੱਗਾ ਤਾਂ ਮਾਪਿਆਂ ਦਾ ਨਿਕਲਿਆ ਤ੍ਰਾਹ
NEXT STORY