helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, DEC 29, 2024
ਦੱਖਣੀ ਅਫਰੀਕਾ WTC ਫਾਈਨਲ 'ਚ... ਹੁਣ ਇਕ ਸਪਾਟ ਲਈ...
ਪੰਜਾਬ 'ਚ ਅਜੇ ਹੋਰ ਜ਼ੋਰ ਫੜੇਗੀ ਸੀਤ ਲਹਿਰ, ਮੌਸਮ...
ਬੰਗਲਾਦੇਸ਼ ਨੂੰ ਅੱਤਵਾਦ ਦਾ ਅਗਲਾ ਹੌਟਸਪੌਟ ਬਣਾ...
ਨਵਜੋਤ ਸਿੰਘ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ,...
ਪੰਜਾਬ
ਮਨੋਰੰਜਨ
Photos
Videos
ਜੰਮੂ-ਕਸ਼ਮੀਰ- ਭਾਰਤ ਦੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਰਕਾਰ ਨੇ ਜੰਮੂ ਅਤੇ ਕਸ਼ਮੀਰ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਜੰਮੂ-ਕਸ਼ਮੀਰ ਸਰਕਾਰ ਦੇ ਇਸ ਕਦਮ ਨਾਲ ਜੰਮੂ-ਕਸ਼ਮੀਰ ਲਈ ਹਵਾਈ ਸੰਪਰਕ ਵਧਿਆ ਹੈ ਅਤੇ ਹਵਾਈ ਕਿਰਾਏ ਵੀ ਘਟੇ ਹਨ। ਇਸ ਨੇ ਵੱਧ ਤੋਂ ਵੱਧ ਲੋਕਾਂ ਨੂੰ ਕਸ਼ਮੀਰ ਨੂੰ ਛੁੱਟੀਆਂ ਦੇ ਸਥਾਨ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ : ਕੀ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੀ ਚੋਣ ’ਚ ਵੋਟ ਪਾਉਣਗੇ? ਜੈਰਾਮ ਰਮੇਸ਼ ਨੇ ਦਿੱਤਾ ਜਵਾਬ
ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਨੇ ਸਰਦੀਆਂ ਦੇ ਸੈਰ-ਸਪਾਟੇ ਨੂੰ ਉੱਤਰੀ ਕਸ਼ਮੀਰ ਦੇ ਮਸ਼ਹੂਰ ਸਕੀਇੰਗ ਸਥਾਨ ਗੁਲਮਰਗ ਤੋਂ ਇਲਾਵਾ ਹੋਰ ਥਾਵਾਂ ’ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬਰਫ਼ੀਲੇ ਖ਼ੇਤਰਾਂ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਸੜਕਾਂ ਦੀ ਨਾਕਾਬੰਦੀ ਕਾਰਨ ਪਹੁੰਚ ਤੋਂ ਬਾਹਰ ਹਨ। ਬਰਫ਼ ਨਾਲ ਢੱਕੇ ਖ਼ੇਤਰਾਂ ਲਈ ਹੈਲੀਕਾਪਟਰ ਸੇਵਾ ਪ੍ਰਦਾਨ ਕਰਨ ਦਾ ਪ੍ਰਸਤਾਵ ਬਣਾਇਆ ਗਿਆ ਹੈ ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਹੋਇਆ ਸਫ਼ਲ ਆਪਰੇਸ਼ਨ, ਮੋਤੀਆਬਿੰਦ ਦੀ ਸੀ ਸ਼ਿਕਾਇਤ
ਕਰੀਬ ਦੋ ਸਾਲ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਵਿਚਾਲੇ ਜੰਗਬੰਦੀ ਸਮਝੌਤਾ ਹੋਣ ਤੋਂ ਬਾਅਦ ਸੈਂਕੜੇ ਸੈਲਾਨੀ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ। ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ ਗੁਰੇਜ਼ ਅਤੇ ਕਰਨਾਹ ਵਰਗੇ ਸਥਾਨ ਸੈਲਾਨੀਆਂ ਨਾਲ ਗੁਲਜਾਰ ਰਹੇ ਸਨ। ਇਸ ਸਾਲ ਤੋਂ ਸਰਕਾਰ ਨੇ ਇਨ੍ਹਾਂ ਖੇਤਰਾਂ ’ਚ ਸੈਲਾਨੀਆਂ ਲਈ ਵਿਸ਼ੇਸ਼ ਹੈਲੀਕਾਪਟਰ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਪਿਛਲੇ 70 ਸਾਲਾਂ ’ਚ ਪਹਿਲੀ ਵਾਰ ਸੋਨਮਰਗ, ਕਰਨਾਹ ਅਤੇ ਗੁਰੇਜ਼ ਸਰਦੀਆਂ ਦੇ ਮਹੀਨਿਆਂ ’ਚ ਸੈਲਾਨੀਆਂ ਲਈ ਖੁੱਲ੍ਹਣਗੇ। ਸਰਕਾਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਨ੍ਹਾਂ ਖੇਤਰਾਂ ’ਚ ਸਾਹਸੀ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਬਰਫ਼ ਨਾਲ ਢੱਕੇ ਖੇਤਰਾਂ ’ਚ ਨਵੀਆਂ ਸਕੀ ਢਲਾਣਾਂ ਵਿਕਸਿਤ ਹੋਣ ਦੀ ਸੰਭਾਵਨਾ ਹੈ।
ਸਰਦ ਰੁੱਤ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਨਾਲ ਸਥਾਨਕ ਲੋਕਾਂ ਅਤੇ ਸੈਰ-ਸਪਾਟੇ ਦੇ ਖਿਡਾਰੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ ਜੋ ਇਨ੍ਹਾਂ ਸਥਾਨਾਂ ਨੂੰ ਆਪਣੀ ਯਾਤਰਾ ’ਚ ਸ਼ਾਮਲ ਕਰ ਸਕਦੇ ਹਨ।ਗੁਲਮਰਗ ਹਮੇਸ਼ਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।
ਬੱਸ ਅਤੇ ਦੁੱਧ ਟੈਂਕਰ ਵਿਚਾਲੇ ਫਸਿਆ ਤੀਰਥ ਯਾਤਰੀਆਂ ਨਾਲ ਭਰਿਆ ਟੈਂਪੂ, 4 ਬੱਚਿਆਂ ਸਮੇਤ 9 ਦੀ ਮੌਤ
Stories You May Like
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ 'ਚ ਵਿਆਹ ਵਰਗਾ ਮਾਹੌਲ
ਪੰਜਾਬ 'ਚ 'ਲਾਕਡਾਊਨ', 9 ਘੰਟੇ ਰਹੇਗਾ ਸਭ ਕੁਝ ਬੰਦ
ਸੜਕਾਂ 'ਤੇ ਨਹੀਂ ਦੌੜਨਗੀਆਂ ਸਰਕਾਰੀ ਬੱਸਾਂ, ਪੰਜਾਬ ਬੰਦ ਦੀ ਕਾਲ ਦਰਮਿਆਨ ਹੋ ਗਿਆ...
ਗੋਭੀ ਦੇ ਪੱਤੇ ਤੋੜ ਕੇ ਖਾਣ ਨਾਲ ਬੱਚੀ ਦੀ ਮੌਤ, ਕਿਵੇਂ ਲੈ ਲਈ ਪੱਤਾ ਗੋਭੀ ਨੇ ਜਾਨ?
ਵਿਆਹ ਦੀ ਵਰ੍ਹੇਗੰਢ 'ਤੇ ਗਾਇਕਾ ਗੁਲਰੇਜ ਅਖਤਰ ਨੇ ਪਤੀ ਨੂੰ ਕੀਤੀ ਕਿੱਸ, ਪਰਿਵਾਰ...
ਅੰਬਾਨੀ ਪਰਿਵਾਰ ਨੇ ਸਲਮਾਨ ਤੋਂ ਵਾਰੇ ਕਰੋੜਾਂ ਰੁਪਏ, ਜਾਮਨਗਰ 'ਚ ਆਤਿਸ਼ਬਾਜ਼ੀ ਤੇ...
ਪੰਜਾਬ ਬੰਦ ਦੀ ਕਾਲ ਵਿਚਾਲੇ ਕਿਸਾਨਾਂ ਦਾ ਇਕ ਹੋਰ ਵੱਡਾ ਐਲਾਨ
ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ, ਭੁੱਲ ਕੇ ਵੀ ਨਾ...
ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਠੰਡ ਦੇ ਨਾਲ ਵਾਇਰਸ ਦਾ ਵੀ ਵਧਿਆ ਖ਼ਤਰਾ, ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਚਿੰਤਾ,...
ਨੋਟਾਂ 'ਤੇ ਦਸਤਖ਼ਤ ਤੋਂ ਲੈ ਕੇ PM ਤੱਕ, ਭਾਰਤੀ ਦਿਲਾਂ 'ਚ ਹਮੇਸ਼ਾ ਰਹਿਣਗੀਆਂ...
ਡਰ ਦੇ ਸਾਏ 'ਚ ਲੁਧਿਆਣੇ ਦੇ ਲੋਕ, ਉੱਡੀ ਰਾਤਾਂ ਦੀ ਨੀਂਦ! 2 ਦਿਨਾਂ 'ਚ...
ਰੀਲ ਬਣਾਉਣ ਦਾ ਜਨੂੰਨ, ਮਹਿਲਾ ਵੱਲੋਂ ਪਾਗਲਪਣ ਦੀਆਂ ਹੱਦਾਂ ਪਾਰ, ਸੜਕ ਵਿਚਾਲੇ...
ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ...
ਪੰਜਾਬ 'ਚ ਪੈਣਗੇ ਗੜ੍ਹੇ, ਅਜੇ ਨਹੀਂ ਰੁਕੇਗਾ ਮੀਂਹ, ਮੌਸਮ ਵਿਭਾਗ ਦਾ Fresh Alert
ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ...
ਹੁਣ ਰਾਤ ਨੂੰ ਵਿਆਹਾਂ 'ਚ ਨਹੀਂ ਵਜਣਗੇ ਡੀਜੇ
ਕਾਲਜ 'ਚ ਭਿੜ੍ਹ ਗਈਆਂ ਕੁੜੀਆਂ! ਜਮ ਕੇ ਹੋਈ ਕੁੱਟਮਾਰ ਤੇ.... (ਵੀਡੀਓ)
Subscribe Now!