Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 29, 2025

    5:46:27 AM

  • union home minister amit shah to inaugurate turmeric board headquarters

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਿਜ਼ਾਮਾਬਾਦ...

  • now it will be easier to send money from america to india

    ਪ੍ਰਵਾਸੀ ਭਾਰਤੀਆਂ ਲਈ ਖ਼ੁਸ਼ਖਬਰੀ! ਅਮਰੀਕਾ ਤੋਂ ਭਾਰਤ...

  • rains wreak havoc  34 people including 16 children die

    ਮਾਨਸੂਨ ਤੋਂ ਪਹਿਲਾਂ ਹੀ ਬਾਰਿਸ਼ ਦਾ ਕਹਿਰ, 16...

  • tharoor rejects trump  s claim  says     india didn  t need any advice

    ਥਰੂਰ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ-...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • PM ਮੋਦੀ ਦੀ ਅਗਵਾਈ 'ਚ ਗਲੋਬਲ ਮੈਨੂਫੈਕਚਰਿੰਗ ਹੱਬ ਬਣ ਰਿਹੈ ਭਾਰਤ

NATIONAL News Punjabi(ਦੇਸ਼)

PM ਮੋਦੀ ਦੀ ਅਗਵਾਈ 'ਚ ਗਲੋਬਲ ਮੈਨੂਫੈਕਚਰਿੰਗ ਹੱਬ ਬਣ ਰਿਹੈ ਭਾਰਤ

  • Edited By Cherry,
  • Updated: 23 Nov, 2024 06:19 PM
National
india is becoming a global manufacturing hub under the leadership of pm modi
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਜਾਣਿਆ ਜਾਂਦਾ ਹੈ। ਤਰੱਕੀ ਦੇ ਰਾਹ 'ਤੇ ਚੱਲ ਰਿਹਾ ਦੇਸ਼ ਆਉਣ ਵਾਲੇ ਸਾਲਾਂ 'ਚ ਚੌਥੀ ਅਤੇ ਫਿਰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਜਾਣਿਆ ਜਾਵੇਗਾ। ਭਾਰਤ ਵਿੱਚ ਅੱਗੇ ਵਧਣ ਦਾ ਪੂਰਾ ਆਤਮ-ਵਿਸ਼ਵਾਸ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਨ ਜਾ ਰਿਹਾ ਹੈ। ਭਾਰਤੀ ਮੈਨੂਫੈਕਚਰਿੰਗ ਵਿੱਚ ਇੱਕ ਨਵੇਂ ਉਤਸ਼ਾਹ ਅਤੇ ਉਛਾਲ ਲਈ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਯੋਜਨਾਵਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇੱਕ ਮੀਡੀਆ ਸਮਾਗਮ ਵਿੱਚ ਭਾਰਤ ਫੋਰਜ ਦੇ ਚੇਅਰਮੈਨ ਬਾਬਾ ਕਲਿਆਣੀ ਨੇ ਮੈਨੂਫੈਕਚਰਿੰਗ, ਫੋਰਜਿੰਗ ਅਤੇ ਇੰਜਨੀਅਰਿੰਗ ਵਿੱਚ ਜਰਮਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਜਰਮਨੀ ਤੋਂ ਸਿੱਖ ਸਕਦਾ ਹੈ। ਜਿਸ ਤਰ੍ਹਾਂ ਕਾਰਾਂ ਤੋਂ ਲੈ ਕੇ ਮਸ਼ੀਨ ਟੂਲਸ ਅਤੇ ਹੋਰ ਸਾਜ਼ੋ-ਸਾਮਾਨ ਤੱਕ ਹਰ ਚੀਜ਼ ਵਿੱਚ ਜਰਮਨੀ ਭਾਰਤ ਲਈ ਇੱਕ ਵੱਡਾ ਨਾਮ ਹੈ, ਉਸੇ ਤਰ੍ਹਾਂ ਭਾਰਤ ਨੂੰ ਜਰਮਨੀ ਤੋਂ ਸਿੱਖਣਾ ਚਾਹੀਦਾ ਹੈ ਕਿ ਇੱਕ ਉਤਪਾਦ ਦੇਸ਼ ਕਿਵੇਂ ਬਣਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਉਤਪਾਦਕ ਰਾਸ਼ਟਰ ਬਣਨ ਦੇ ਸਾਰੇ ਗੁਣ ਮੌਜੂਦ ਹਨ। ਦੇਸ਼ ਵਿੱਚ ਅਭਿਲਾਸ਼ਾ, ਮਟੀਰੀਅਲ ਰਿਸੋਰਸਜ ਅਤੇ ਵਧ ਰਹੇ ਬਾਜ਼ਾਰ ਦੀ ਉਪਲਬਧਤਾ ਤਾਂ ਹੈ, ਪਰ ਅਜੇ ਵੀ ਬਹੁਤ ਸਾਰੀਆਂ ਕਮੀਆਂ ਹਨ। ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਅਤੇ ਭਾਰਤ ਦੇ ਮੈਨੂਫੈਕਚਰਿੰਗ ਖੇਤਰ ਨੂੰ ਮਜ਼ਬੂਤ ​​ਕਰਨ ਲਈ ਕਈ ਵੱਡੇ ਕਦਮ ਚੁੱਕ ਰਹੇ ਹਨ।

ਇਹ ਵੀ ਪੜ੍ਹੋ: ਕੈਂਸਰ ਦੇ ਫੈਲਣ ਨੂੰ ਰੋਕ ਸਕਦੈ ਕੋਵਿਡ ਇਨਫੈਕਸ਼ਨ!

ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਉਦੇਸ਼ ਨੂੰ ਲੈ ਕੇ 'ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ' ਦੀ ਵੀ ਸ਼ਲਾਘਾ ਕੀਤੀ ਗਈ। ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਲੌਜਿਸਟਿਕਸ  ਨੂੰ ਬਿਹਤਰ ਬਣਾਉਣ ਨੂੰ ਲੈ ਕੇ ਮੌਜੂਦਾ ਸਰਕਾਰ ਦੀ 'ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ' ਅਹਿਮ ਭੂਮਿਕਾ ਨਿਭਾ ਰਹੀ ਹੈ। ਦੇਸ਼ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਲਈ 'ਪ੍ਰਧਾਨ ਮੰਤਰੀ ਗਤੀ ਸ਼ਕਤੀ' ਨੂੰ ਰਾਸ਼ਟਰੀ ਮਾਸਟਰ ਪਲਾਨ ਵਜੋਂ ਜਾਣਿਆ ਜਾਂਦਾ ਹੈ। ਇਸ ਯੋਜਨਾ ਤਹਿਤ ਸਰਕਾਰ ਦੇ 16 ਮੰਤਰਾਲਿਆਂ ਵਿਚਕਾਰ ਤਾਲਮੇਲ ਸਥਾਪਤ ਕਰਨਾ ਹੈ। ਤਾਂ ਜੋ ਸੜਕ, ਰੇਲ, ਤੇਲ ਅਤੇ ਗੈਸ ਵਰਗੇ ਮੰਤਰਾਲਿਆਂ ਦੇ ਪ੍ਰੋਜੈਕਟਾਂ ਨੂੰ ਇਕੱਠੇ ਡਿਜੀਟਲ ਪਲੇਟਫਾਰਮ 'ਤੇ ਲਿਆਇਆ ਜਾ ਸਕੇ, ਕੰਮ ਵਿਚ ਤੇਜੀ ਆਏ ਅਥੇ ਲਾਗਤਾਂ ਵਿਚ ਕਟੌਤੀ ਹੋਵੇ। ਜਰਮਨ ਕਾਰ ਕੰਪਨੀ ਮਰਸਡੀਜ਼-ਬੈਂਜ਼ ਗਰੁੱਪ ਦੀ ਤਰਫੋਂ ਕਿਹਾ ਗਿਆ ਕਿ ਕੰਪਨੀ ਦਾ ਉਦੇਸ਼ ਭਾਰਤ ਵਿੱਚ ਘਰੇਲੂ ਬਾਜ਼ਾਰ ਲਈ ਉਤਪਾਦਨ ਕਰਨਾ ਹੈ। ਇਸ ਨਾਲ ਕੰਪਨੀ ਨਿਰਯਾਤ ਲਈ ਉਤਪਾਦਨ ਵਧਾਉਣ ਦੇ ਰਾਹ 'ਤੇ ਅੱਗੇ ਵਧਣਾ ਚਾਹੁੰਦੀ ਹੈ। ਇਹ ਮਾਡਲ ਭਾਰਤ ਤੋਂ ਪਹਿਲਾਂ ਕੰਪਨੀ ਨੇ ਦੂਜੇ ਕਈ ਬਾਜ਼ਾਰਾਂ ਅਮਰੀਕਾ, ਚੀਨ ਅਤੇ ਦੱਖਣੀ ਅਫਰੀਕਾ ਵਿਚ ਅਪਣਾਇਆ ਸੀ।

ਇਹ ਵੀ ਪੜ੍ਹੋ: ਵਿਆਹ ਦੇ 2 ਮਹੀਨੇ ਬਾਅਦ ਪਤੀ ਨੇ ਛੱਡੀ ਪਤਨੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

  • India
  • global manufacturing hub
  • leadership
  • PM Modi

ਝਾਰਖੰਡ ਦੇ ਮੁੱਖ ਮੰਤਰੀ ਦੇ ਭਰਾ ਬਸੰਤ ਸੋਰੇਨ ਦੁਮਕਾ ਤੋਂ ਜਿੱਤੇ

NEXT STORY

Stories You May Like

  • india canada relations pm modi
    ਭਾਰਤ-ਕੈਨੇਡਾ ਸਬੰਧ ਨੂੰ ਲੈ ਕੇ PM ਮੋਦੀ ਦਾ ਵੱਡਾ ਬਿਆਨ, ਕਿਹਾ-'ਬਹੁਤ ਮਹੱਤਵਪੂਰਨ'
  • pm modi in canada
    ਕੈਨੇਡਾ ਦੀ 'ਸਾਰਥਕ' ਯਾਤਰਾ ਮਗਰੋਂ PM ਮੋਦੀ ਕ੍ਰੋਏਸ਼ੀਆ ਲਈ ਰਵਾਨਾ
  • improvement of roads in delhi
    PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ
  • pm modi in bihar
    PM ਮੋਦੀ ਨੇ ਬਿਹਾਰ ਨੂੰ ਦਿੱਤਾ ਵੱਡਾ ਤੋਹਫ਼ਾ ; ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
  • pm modi emergency
    ਐਮਰਜੈਂਸੀ 'ਚ ਸੰਵਿਧਾਨ ਦੀ ਭਾਵਨਾ ਨੂੰ ਠੇਸ ਪਹੁੰਚੀ, ਜਿਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ: PM ਮੋਦੀ
  • india  s private companies grow fastest  manufacturing and service sectors gain
    ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਦੀ ਗ੍ਰੋਥ ਸਭ ਤੋਂ ਤੇਜ਼, ਮੈਨੂਫੈਕਚਰਿੰਗ ਅਤੇ ਸਰਵਿਸ ਸੈੱਕਟਰ ਨੇ ਫੜੀ ਰਫਤਾਰ
  • patna pm modi  s visit to bihar firing
    PM ਮੋਦੀ ਦੇ ਬਿਹਾਰ ਦੌਰੇ ਤੋਂ ਇਕ ਦਿਨ ਪਹਿਲਾਂ ਪਟਨਾ ’ਚ ਬੰਦੂਕਧਾਰੀਆਂ ਵੱਲੋਂ ਫਾਇਰਿੰਗ
  • astronaut shukla pm modi
    ਪੁਲਾੜ ਯਾਤਰੀ ਸ਼ੁਕਲਾ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਤੇ ਇੱਛਾਵਾਂ ਲੈ ਕੇ ਗਏ: PM ਮੋਦੀ
  • bikram singh majithia satyajit singh majithia  s membership chief khalsa diwan
    ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਦੀ ਚੀਫ ਖਾਲਸਾ ਦੀਵਾਨ...
  • monsoon will wreak havoc in punjab big weather forecast
    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...
  • bulldozer action in manjit nagar jalandhar
    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...
  • good news for those with driving licenses
    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...
  • major accident with devotees going to dera beas
    ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • punjabi son washed away in a canal in uttarakhand
    Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
Trending
Ek Nazar
monsoon will wreak havoc in punjab big weather forecast

ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...

bulldozer action in manjit nagar jalandhar

ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...

aap leader sajjan singh cheema s nephew taranjit cheema dies in accident

'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ ਹਾਦਸੇ 'ਚ ਭਤੀਜੇ ਦੀ ਮੌਤ

good news for those with driving licenses

Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...

major accident with devotees going to dera beas

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

big encounter in punjab hoshiarpur

ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਨਾਲ ਮੁਠਭੇੜ ਦੌਰਾਨ ਚੱਲੀਆਂ ਤਾੜ-ਤਾੜ ਗੋਲ਼ੀਆਂ

no consensus reached on summer vacations

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ

flights canceled due to bear

ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 34 ਲੋਕਾਂ ਦੀ ਮੌਤ

important step in treating childhood genetic heart disease

ਜੈਨੇਟਿਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਆਸ ਦੀ ਕਿਰਨ

punjabi son washed away in a canal in uttarakhand

Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...

mortar shell explosion

ਮੋਰਟਾਰ ਸ਼ੈੱਲ 'ਚ ਧਮਾਕਾ, 14 ਲੋਕ ਜ਼ਖਮੀ

flash floods after rain

ਮੀਂਹ ਮਗਰੋਂ ਆਇਆ ਹੜ੍ਹ, 11 ਲੋਕਾਂ ਦੀ ਮੌਤ

j k hydroelectric projects pakistan

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੋਰਟ ਦੇ ਫੈਸਲੇ ਦਾ...

study tour to india extraordinary

ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ

trump attack iran again

Trump ਈਰਾਨ 'ਤੇ ਕਰਨਗੇ ਦੁਬਾਰਾ ਹਮਲਾ! ਪ੍ਰਸਤਾਵ ਨੂੰ ਸਹਿਮਤੀ

mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • pathankot litchi consignment qatar
      ਇੰਟਰਨੈਸ਼ਨਲ ਹੋਈ ਪਠਾਨਕੋਟ ਦੀ ਗੁਲਾਬ ਦੀ ਖ਼ੁਸ਼ਬੂ ਵਾਲੀ ਲੀਚੀ ! ਕਤਰ ਲਈ ਭੇਜੀ ਗਈ...
    • this savings account will help you earn money every day
      ਹਰ ਰੋਜ਼ ਤੁਹਾਨੂੰ ਪੈਸੇ ਕਮਾਉਣ 'ਚ ਮਦਦ ਕਰੇਗਾ ਇਹ ਬੱਚਤ ਖਾਤਾ, UPI ਜ਼ਰੀਏ ਕਢਵਾ...
    • woman washes eyes with urine
      ਔਰਤ ਨੇ ਰੌਸ਼ਨੀ ਵਧਾਉਣ ਲਈ ਪਿਸ਼ਾਬ ਨਾਲ ਧੋਤੀਆਂ ਅੱਖਾਂ (ਵੀਡੀਓ)
    • jagannath yatra puri  some vomited  some fainted
      Jagannath Yatra Puri: ਕਿਸੇ ਨੂੰ ਆਈ ਉਲਟੀ ਤਾਂ ਕੋਈ ਹੋਇਆ ਬੇਹੋਸ਼, 600 ਤੋਂ...
    • some traitors of india   are cutting the very branch they are sitting on
      ‘ਭਾਰਤ ਦੇ ਕੁਝ ਗੱਦਾਰ’ ਉਸੇ ਟਾਹਣੀ ਨੂੰ ਕੱਟ ਰਹੇ, ਜਿਸ ’ਤੇ ਬੈਠੇ ਹਨ!
    • capricorn people will have better business and work conditions
      ਮਕਰ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਤੁਸੀਂ ਵੀ ਦੇਖੋ...
    • punjab police suspend
      ਪੰਜਾਬ ਪੁਲਸ ਦੇ ਤਿੰਨ ਮੁਲਾਜ਼ਮ Suspend! ਹੋ ਗਈ ਵੱਡੀ ਕਾਰਵਾਈ
    • fans shocked by bigg boss fame actress sudden death
      Bigg Boss ਫੇਮ ਅਦਾਕਾਰਾ ਦੀ ਅਚਾਨਕ ਮੌਤ ਨਾਲ ਸਦਮੇ 'ਚ ਪ੍ਰਸ਼ੰਸਕ, ਆਖ਼ਰੀ ਪੋਸਟ...
    • punjab government old age pension
      ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!
    • special gurmat ceremony will be held at rambagh
      ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰਾਮਬਾਗ਼ 'ਚ 29 ਜੂਨ ਨੂੰ ਹੋਵੇਗਾ ਵਿਸ਼ੇਸ਼...
    • ਦੇਸ਼ ਦੀਆਂ ਖਬਰਾਂ
    • gold rate
      Gold Rate: ਹੋਰ ਸਸਤਾ ਹੋਵੇਗਾ ਸੋਨਾ ਜਾਂ ਮੁੜ ਹੋਵੇਗਾ ਲੱਖ ਤੋਂ ਪਾਰ! ਜਾਣੋ ਗੋਲਡ...
    • lightning strikes a field 2 women
      ਕਹਿਰ ਬਣ ਅਸਮਾਨੋਂ ਡਿੱਗੀ ਬਿਜਲੀ, 2 ਔਰਤਾਂ ਦੀ ਮੌਤ
    • today s top 10 news
      ਪੰਜਾਬ ਸਰਕਾਰ ਵਲੋਂ 25 ਅਫ਼ਸਰ Suspend ਤੇ ਸੰਜੀਵ ਅਰੋੜਾ ਨੇ ਚੁੱਕੀ ਵਿਧਾਇਕ ਵਜੋਂ...
    • a case has been filed against jitu patwari
      ਜੀਤੂ ਪਟਵਾਰੀ ਖਿਲਾਫ FIR ਦਰਜ, ਜਿਸ ਨੌਜਵਾਨ ਦੀ ਵੀਡੀਓ ਸਾਂਝੀ ਕਰ ਮੰਗਿਆ ਨਿਆਂ,...
    • pm modi interacts with subhanshu shukla who is in space
      PM ਮੋਦੀ ਨੇ ਪੁਲਾੜ 'ਚ ਮੌਜੂਦ ਸ਼ੁਭਾਂਸ਼ੂ ਸ਼ੁਕਲਾ ਨਾਲ ਕੀਤੀ ਗੱਲਬਾਤ
    • pm modi  international space station  shubhanshu shukla
      PM ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਮੌਜੂਦ ਸ਼ੁਭਾਂਸ਼ੂ ਸ਼ੁਕਲਾ ਨਾਲ...
    • difficult training to go into space
      ਪੁਲਾੜ 'ਚ ਜਾਣ ਲਈ ਹੁੰਦੀ ਹੈ ਬੇਹੱਦ ਮੁਸ਼ਕਲ ਟ੍ਰੇਨਿੰਗ, ਕਈ ਚੁਣੌਤੀਆਂ ਨੂੰ ਕਰਨਾ...
    • kolkata gang rape case first picture 3 accused
      ਕੋਲਕਾਤਾ ਸਮੂਹਿਕ ਬਲਾਤਕਾਰ ਮਾਮਲਾ: ਦੋਸ਼ੀਆਂ ਦੀ ਪਹਿਲੀ ਤਸਵੀਰ ਆਈ ਸਾਹਮਣੇ
    • heavy rain strong winds and lightning alert
      ਅਗਲੇ 2 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਤੇਜ਼ ਹਵਾਵਾਂ ਨਾਲ ਬਿਜਲੀ ਡਿੱਗਣ ਦਾ ਅਲਰਟ...
    • mother  stretcher  son
      ਇਨਸਾਨੀਅਤ ਸ਼ਰਮਸਾਰ: ਇਕ ਕਿ.ਮੀ. ਤੱਕ ਮਾਂ ਦੀ ਲਾਸ਼ ਨੂੰ ਸਟ੍ਰੈਚਰ 'ਤੇ ਲੈ ਗਿਆ ਪੁੱਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +