ਨਵੀਂ ਦਿੱਲੀ— ਮਿਊਂਸਪਲ ਕੋ-ਆਪਰੇਟਿਵ (ਸਹਿਕਾਰੀ) ਬੈਂਕ ਲਿਮਟਿਡ (ਮੁੰਬਈ) ਨੇ ਸਹਾਇਕ ਜਨਰਲ ਮੈਨੇਜਰ, ਬ੍ਰਾਂਚ ਮੈਨੇਜਰ ਦੇ 4 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਮੁਤਾਬਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਐੱਮ ਕਾਮ, ਸੀ.ਏ.,ਆਈ.ਸੀ.ਡਬਲਿਊ.ਏ, ਐੱਮ.ਬੀ. ਏ.,ਗ੍ਰੈਜੂਏਸ਼ਨ, ਬੈਂਕਿੰਗ
ਅਪਲਾਈ ਕਰਨ ਦੀ ਆਖਰੀ ਤਾਰੀਕ
6 ਦਸੰਬਰ 2018
ਉਮਰ ਹੱਦ-50 ਸਾਲ ਤੱਕ
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.municipalbankmumbai.com/ਪੜ੍ਹੋ।
ਮਿਰਚ ਹਮਲੇ ਤੋਂ ਬਾਅਦ ‘ਬੰਦੂਕ ਦੀ ਗੋਲੀ’ ਲੈ ਕੇ ਕੇਜਰੀਵਾਲ ਸਾਹਮਣੇ ਪੁੱਜਾ ਸ਼ਖ਼ਸ
NEXT STORY